Home ਰਾਸ਼ਟਰੀ ਖ਼ਬਰਾਂ ਨੈਨੀਤਾਲ: ਹਿੰਸ ਾ ਦੌਰਾਨ ਭੀੜ ਸਾਹਮਣ ੇ ਡੱਟ ਗਈ ਔਰਤ ਕੌਣ ਹੈ,...

ਨੈਨੀਤਾਲ: ਹਿੰਸ ਾ ਦੌਰਾਨ ਭੀੜ ਸਾਹਮਣ ੇ ਡੱਟ ਗਈ ਔਰਤ ਕੌਣ ਹੈ, &#039, ਜ ੇ ਇੱਕ ਵਿਅਕਤ ੀ ਨ ੇ ਅਪਰਾਧ ਕੀਤ ਾ ਹ ੈ ਤਾ ਂ ਪੂਰ ੇ ਭਾਈਚਾਰ ੇ ਨੂ ੰ ਸਜ਼ ਾ ਕਿਉਂ&#039,

3
0

Source :- BBC PUNJABI

ਸ਼ੈਲਾ ਨੇਗੀ

ਤਸਵੀਰ ਸਰੋਤ, UGC

ਉੱਤਰਾਖੰਡ ਦ ੇ ਨੈਨੀਤਾਲ ਵਿੱਚ ਇੱਕ ਨਾਬਾਲਗ ਨਾਲ ਕਥਿਤ ਦੁਸ਼ਕਰਮ ਤੋ ਂ ਬਾਅਦ ਭੜਕ ੀ ਹਿੰਸ ਾ ਦ ੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ‘ ਤ ੇ ਵਾਇਰਲ ਹ ੋ ਰਿਹ ਾ ਹੈ।

ਇਸ ਵੀਡੀਓ ਵਿੱਚ, ਇੱਕ ਨੌਜਵਾਨ ਮਹਿਲ ਾ ਭੀੜ ਦ ੇ ਸਾਹਮਣ ੇ ਖੜ੍ਹ ੀ ਹੋਕ ੇ ਪੁੱਛ ਰਹ ੀ ਹੈ,” ਜੇ ਇੱਕ ਵਿਅਕਤ ੀ ਨ ੇ ਅਪਰਾਧ ਕੀਤ ਾ ਹੈ, ਤਾ ਂ ਪੂਰ ੇ ਭਾਈਚਾਰ ੇ ਨੂ ੰ ਸਜ਼ ਾ ਕਿਉ ਂ ਦਿੱਤ ੀ ਜ ਾ ਰਹ ੀ ਹ ੈ”?

ਮਹਿਲ ਾ ਦ ੀ ਪਛਾਣ ਸ਼ੈਲ ਾ ਨੇਗ ੀ ਵਜੋ ਂ ਹੋਈ ਹੈ, ਜ ੋ ਕ ਿ ਮੱਲੀਤਾਲ ਇਲਾਕ ੇ ਦ ੇ ਵਪਾਰ ਮੰਡਲ ਪ੍ਰਧਾਨ ਦ ੇ ਬੇਟ ੀ ਹਨ।

ਇਹ ਵੀਡੀਓ ਉਦੋ ਂ ਰਿਕਾਰਡ ਕੀਤ ਾ ਗਿਆ ਸੀ, ਜਦੋ ਂ ਗੁੱਸ ੇ ਵਿੱਚ ਆਈ ਭੀੜ ਦੁਕਾਨਾ ਂ ਬੰਦ ਕਰਨ ਲਈ ਪਹੁੰਚ ੀ ਸ ੀ ਅਤ ੇ ਸ਼ੈਲ ਾ ਨ ੇ ਇਸਦ ਾ ਵਿਰੋਧ ਕੀਤ ਾ ਸੀ।

ਕ ੀ ਹ ੈ ਪੂਰ ਾ ਮਾਮਲਾ?

ਹਿੰਸਾ

ਤਸਵੀਰ ਸਰੋਤ, Asif Ali

30 ਅਪ੍ਰੈਲ ਨੂ ੰ ਰਾਤ 8 ਵਜ ੇ ਦ ੇ ਕਰੀਬ, ਇੱਕ ਨਾਬਾਲਗ ਕੁੜ ੀ ਆਪਣ ੀ ਮਾ ਂ ਅਤ ੇ ਇੱਕ ਵਕੀਲ ਨਾਲ ਮੱਲੀਤਾਲ ਪੁਲਿਸ ਸਟੇਸ਼ਨ ਪਹੁੰਚੀ।

ਉਨ੍ਹਾ ਂ ਨ ੇ ਪੁਲਿਸ ਕੋਲ ਇੱਕ ਸ਼ਿਆਕਿਤ ਦਰਜ ਕਰਵਾਈ ਅਤ ੇ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਕ ਿ 12 ਅਪ੍ਰੈਲ ਨੂ ੰ ਉਸਮਾਨ ਨਾਮ ਦ ੇ ਇੱਕ ਠੇਕੇਦਾਰ ਨ ੇ ਉਸਨੂ ੰ ਪੈਸ ੇ ਦ ਾ ਲਾਲਚ ਦਿੱਤ ਾ ਅਤ ੇ ਆਪਣ ੇ ਘਰ ਦ ੇ ਗੈਰਾਜ ਵਿੱਚ ਖੜ੍ਹ ੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ।

ਪੁਲਿਸ ਨ ੇ ਮੁਲਜ਼ਮ ਨੂ ੰ ਗ੍ਰਿਫ਼ਤਾਰ ਕਰ ਲਿਆ ਹ ੈ ਅਤ ੇ ਹਲਦਵਾਨ ੀ ਜੇਲ੍ਹ ਵਿੱਚ ਭੇਜ ਦਿੱਤ ਾ ਹੈ । ਉਸਮਾਨ ‘ ਤ ੇ ਬਲਾਤਕਾਰ ਅਤ ੇ ਅਪਰਾਧਿਕ ਧਮਕ ੀ ਦ ੀ ਧਾਰ ਾ 65 ( 1 ), 351 ( 2 ) ਅਤ ੇ ਪੋਕਸ ੋ ਐਕਟ ਦ ੀ ਧਾਰ ਾ 3 ਅਤ ੇ 4 ਦ ੇ ਤਹਿਤ ਮਾਮਲ ਾ ਦਰਜ ਕੀਤ ਾ ਗਿਆ ਹੈ।

ਐਸਪ ੀ ਜਗਦੀਸ ਼ ਚੰਦਰ ਨ ੇ ਬੀਬੀਸ ੀ ਨੂ ੰ ਦੱਸਿਆ,” ਪੀੜਤ ਕੁੜ ੀ ਵੱਲੋ ਂ ਪੁਲਿਸ ਨੂ ੰ ਦਿੱਤ ੀ ਸ਼ਿਕਾਇਤ ਵਿੱਚ ਕਿਹ ਾ ਗਿਆ ਹ ੈ ਕ ਿ ਮੁਲਜ਼ਮ ਨ ੇ ਪੈਸ ੇ ਦ ਾ ਲਾਲਚ ਦ ੇ ਕ ੇ ਘਰ ਦ ੇ ਗੈਰਾਜ ਵਿੱਚ ਖੜ੍ਹ ੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ । ਪੀੜਤ ਾ ਦ ੀ ਮੈਡੀਕਲ ਜਾਂਚ ਡਾਕਟਰਾ ਂ ਦ ੇ ਇੱਕ ਪੈਨਲ ਨ ੇ ਕੀਤ ੀ ਹੈ ।”

ਕੁੜ ੀ ਦ ੀ ਮੈਡੀਕਲ ਰਿਪੋਰਟ ਅਜ ੇ ਤੱਕ ਜਾਰ ੀ ਨਹੀ ਂ ਕੀਤ ੀ ਗਈ ਹੈ।

ਹਿੰਸਾ

ਤਸਵੀਰ ਸਰੋਤ, Asif Ali

ਜਿਵੇ ਂ ਹ ੀ 30 ਅਪ੍ਰੈਲ ਨੂ ੰ ਇਹ ਖ਼ਬਰ ਫੈਲੀ, ਮੱਲੀਤਾਲ ਥਾਣ ੇ ਦ ੇ ਬਾਹਰ ਭੀੜ ਇਕੱਠ ੀ ਹੋਣ ਲੱਗ ਪਈ ਅਤ ੇ ਥੋੜ੍ਹ ੀ ਦੇਰ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰ ੂ ਹ ੋ ਗਿਆ । ਇਲਜ਼ਾਮ ਹ ੈ ਕ ਿ 1 ਮਈ ਦ ੀ ਰਾਤ ਨੂੰ, ਗਾੜ ੀ ਪੜਾਵ ਖੇਤਰ ਵਿੱਚ ਮੁਸਲਿਮ ਦੁਕਾਨਾ ਂ ‘ ਚ ਭੰਨਤੋੜ ਅਤ ੇ ਕੁੱਟਮਾਰ ਕੀਤ ੀ ਗਈ।

ਪੁਲਿਸ ਅਨੁਸਾਰ ਇਸ ਭੀੜ ਵਿੱਚ ਕੁਝ ਹਿੰਦੂਵਾਦ ੀ ਸੰਗਠਨ ਵ ੀ ਸ਼ਾਮਲ ਸਨ।

ਹਿੰਸ ਾ ਤੋ ਂ ਤੁਰੰਤ ਬਾਅਦ ਪੁਲਿਸ ਨ ੇ ਵਾਧ ੂ ਫੋਰਸ ਤਾਇਨਾਤ ਕਰ ਦਿੱਤੀ । ਐਸਐਸਪ ੀ ਪ੍ਰਹਿਲਾਦ ਨਾਰਾਇਣ ਮੀਣ ਾ ਨ ੇ ਕਿਹਾ,” ਮੁਲਜ਼ਮ ਨੂ ੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜਿਹੜ ੇ ਲੋਕ ਹਿੰਸ ਾ ‘ ਚ ਸ਼ਾਮਲ ਪਾਏ ਜਾਣਗੇ, ਭਾਵੇ ਂ ਉਨ੍ਹਾ ਂ ਨ ੇ ਦੁਕਾਨਾ ਂ ਦ ੀ ਭੰਨਤੋੜ ਕੀਤ ੀ ਹੋਵ ੇ ਜਾ ਂ ਫਿਰਕ ੂ ਮਾਹੌਲ ਖਰਾਬ ਕੀਤ ਾ ਹੋਵੇ, ਸਖ਼ਤ ਕਾਰਵਾਈ ਕੀਤ ੀ ਜਾਵੇਗੀ ।”

ਪੁਲਿਸ ਸੀਸੀਟੀਵ ੀ ਫੁਟੇਜ ਦ ੇ ਆਧਾਰ ‘ ਤ ੇ ਹਿੰਸ ਾ ਕਰਨ ਵਾਲਿਆ ਂ ਦ ੀ ਪਛਾਣ ਕਰ ਰਹ ੀ ਹੈ।

ਪੁਲਿਸ ਨ ੇ ਦੱਸਿਆ ਕ ਿ ਸ਼ਹਿਰ ਦ ੇ ਸਾਰ ੇ ਹੋਟਲ ਅਤ ੇ ਰੈਸਟੋਰੈਂਟ ਖੁੱਲ੍ਹ ੇ ਹਨ । ਸ਼ਨੀਵਾਰ ਅਤ ੇ ਐਤਵਾਰ ਦੀਆ ਂ ਛੁੱਟੀਆ ਂ ਨੂ ੰ ਧਿਆਨ ‘ ਚ ਰੱਖਦਿਆਂ, ਸੈਲਾਨੀਆ ਂ ਦ ੇ ਆਉਣ ਦ ੀ ਉਮੀਦ ਹੈ । ਯਾਤਰੀਆ ਂ ਨੂ ੰ ਅਪੀਲ ਕੀਤ ੀ ਗਈ ਹ ੈ ਕ ਿ ਉਹ ਬੇਫ਼ਿਕਰ ਹ ੋ ਕ ੇ ਨੈਨੀਤਾਲ ਜਾਣ।

ਇਹ ਵ ੀ ਪੜ੍ਹੋ-

ਭੀੜ ਦ ੇ ਸਾਹਮਣ ੇ ਇੱਕਲ ੇ ਖੜ੍ਹ ੇ ਰਹ ੇ ਸ਼ੈਲ ਾ ਨੇਗੀ

ਦੁਕਾਨਾਂ 'ਚ ਭੰਨ-ਤੋੜ

ਤਸਵੀਰ ਸਰੋਤ, Asif Ali

ਇਸ ਦੌਰਾਨ, ਹਿੰਸ ਾ ਦ ਾ ਇੱਕ ਵੀਡੀਓ ਵਾਇਰਲ ਹ ੋ ਰਿਹ ਾ ਹੈ, ਜ ੋ ਕ ਿ ਸਥਾਨਕ ਮਹਿਲ ਾ ਸ਼ੈਲ ਾ ਨੇਗ ੀ ਦ ਾ ਹੈ।

ਸ਼ੈਲ ਾ ਨ ੇ ਦੱਸਿਆ ਕ ਿ ਉਹ ਆਪਣ ੇ ਪਿਤ ਾ ਨਾਲ ਦੁਕਾਨ ‘ ਤ ੇ ਕੰਮ ਕਰਦ ੇ ਹਨ।

ਬੀਬੀਸ ੀ ਹਿੰਦ ੀ ਨਾਲ ਗੱਲਬਾਤ ਵਿੱਚ ਉਨ੍ਹਾ ਂ ਦੱਸਿਆ,” ਘਟਨ ਾ ਦ ੇ ਦੂਜ ੇ ਦਿਨ, ਜਦੋ ਂ ਭੀੜ ਸਾਰਿਆ ਂ ਦੀਆ ਂ ਦੁਕਾਨਾ ਂ ਬੰਦ ਕਰਨ ਲਈ ਕਹ ਿ ਰਹ ੀ ਸੀ, ਅਸੀ ਂ ਆਪਣ ੀ ਦੁਕਾਨ ਬੰਦ ਨਹੀ ਂ ਕੀਤੀ ।”

ਸ਼ੈਲ ਾ ਨ ੇ ਅੱਗ ੇ ਦੱਸਿਆ,” ਉਸ ਸਮੇ ਂ ਭੀੜ ਵਿੱਚ ਕੁਝ ਅਣਜਾਣ ਚਿਹਰ ੇ ਵ ੀ ਸਨ ਅਤ ੇ ਕੁਝ ਲੋਕ ਗਾਲ੍ਹਾ ਂ ਕੱਢਦ ੇ ਹੋਏ ਫਿਰਕ ੂ ਨਾਅਰ ੇ ਲਗ ਾ ਰਹ ੇ ਸਨ ।”

ਉਨ੍ਹਾ ਂ ਕਿਹਾ,” ਭੀੜ ਵਿੱਚ ਸ਼ਾਮਲ ਇੱਕ ਔਰਤ ਨ ੇ ਮੇਰ ੇ ਪਿਤ ਾ ਨੂ ੰ ਬਦਤਮੀਜ਼ ੀ ਨਾਲ ਪੁੱਛਿਆ ਕ ਿ ਤੂ ੰ ਭਾਰਤ ੀ ਹ ੈ ਜਾ ਂ ਪਾਕਿਸਤਾਨ ੀ”!

ਸ਼ੈਲ ਾ ਮੁਤਾਬਕ,” ਇਹ ਸੁਣਦ ੇ ਹ ੀ ਮੈਨੂ ੰ ਗੁੱਸ ਾ ਆ ਗਿਆ ਅਤ ੇ ਮੈ ਂ ਆਪਣ ੇ ਆਪ ‘ ਤ ੇ ਕਾਬ ੂ ਨਹੀ ਂ ਰੱਖ ਸਕੀ ।”

ਸ਼ੈਲਾ, ਭੀੜ ਨੂ ੰ ਇਹ ਕਹਿੰਦ ੇ ਸੁਣਾਈ ਦ ੇ ਰਹ ੇ ਹਨ ਕ ਿ ਕਿਸ ੇ ਇੱਕ ਵਿਅਕਤ ੀ ਦ ੇ ਕੀਤ ੇ ਦ ੀ ਸਜ਼ ਾ ਪੂਰ ੇ ਭਾਈਚਾਰ ੇ ਨੂ ੰ ਕਿਉ ਂ ਮਿਲ ਰਹ ੀ ਹੈ।

ਸ਼ੈਲਾ ਨੇਗੀ

ਸ਼ੈਲ ਾ ਕਹਿੰਦ ੇ ਹਨ,” ਇਹ ਹਿੰਦ ੂ ਦ ੀ ਲੜਾਈ ਨਹੀ ਂ ਸੀ, ਉਸ ਬੱਚ ੀ ਦ ੀ ਲੜਾਈ ਸੀ । ਮੈ ਂ ਸਮਝਦ ੀ ਹਾ ਂ ਕ ਿ ਉਸ ਦ ੇ ਲਈ ਹਰ ਮਹਿਲ ਾ ਨੂ ੰ ਸੜਕ ‘ ਤ ੇ ਉਤਰਨ ਾ ਵ ੀ ਚਾਹੀਦ ਾ ਹੈ ।’ ‘

ਸ਼ੈਲ ਾ ਸਵਾਲ ਕਰਦ ੇ ਹਨ”, ਕ ੀ ਉਹ ਭੀੜ ਸਾਡ ੇ ਲਈ ਸੁਰੱਖਿਅਤ ਸੀ? ਮੈ ਂ ਉਨ੍ਹਾ ਂ ਨਾਅਰਿਆ ਂ ਨੂ ੰ ਦੁਹਰ ਾ ਵ ੀ ਨਹੀ ਂ ਸਕਦੀ, ਬਹੁਤ ਹ ੀ ਭੱਦ ੀ ਭਾਸ਼ ਾ ਵਰਤ ੀ ਜ ਾ ਰਹ ੀ ਸੀ ।”

ਉਨ੍ਹਾ ਂ ਕਿਹ ਾ”, ਦੋਸ਼ ੀ ਨੂ ੰ ਸਜ਼ ਾ ਮਿਲ ੇ ਜਾ ਂ ਕੁੜ ੀ ਨੂ ੰ ਇਨਸਾਫ਼, ਭੀੜ ਦ ੇ ਬੁੱਲ੍ਹਾ ਂ ‘ ਤ ੇ ਅਜਿਹ ਾ ਕੋਈ ਨਾਅਰ ਾ ਨਹੀ ਂ ਸੀ ।”

ਸ਼ੈਲ ੀ ਨ ੇ ਕਿਹ ਾ ਕ ਿ ਇਸ ਦ ੀ ਬਜਾਏ, ਭੀੜ ਇੱਕ ਖਾਸ ਭਾਈਚਾਰ ੇ ਨੂ ੰ ਨਿਸ਼ਾਨ ਾ ਬਣਾਉਂਦ ੇ ਹੋਏ ਫਿਰਕ ੂ ਨਾਅਰ ੇ ਲਗ ਾ ਰਹ ੀ ਸੀ।

ਸ਼ੈਲ ਾ ਕਹਿੰਦ ੇ ਹਨ”, ਆਪਣ ੇ ਬਚਪਨ ਤੋ ਂ ਲ ੈ ਕ ੇ ਹੁਣ ਤੱਕ, ਇਹ ਪਹਿਲ ੀ ਵਾਰ ਮੈ ਂ ਨੈਨੀਤਾਲ ਵਿੱਚ ਅਜਿਹ ੀ ਘਟਨ ਾ ਦੇਖ ੀ ਹੈ । ਅਸੀ ਂ ਇਕੱਠ ੇ ਰਹਿੰਦ ੇ ਸੀ, ਇਕੱਠ ੇ ਖਾਂਦ ੇ ਸੀ । ਤਾ ਂ ਅੱਜ ਅਚਾਨਕ ਕ ੀ ਹ ੋ ਗਿਆ ਕ ਿ ਉਨ੍ਹਾ ਂ ਨੂ ੰ ਬਾਹਰ ਕੱਢੋ?”

ਉਨ੍ਹਾ ਂ ਕਿਹ ਾ”, ਇਹ ਵਪਾਰੀਆ ਂ ਲਈ ਸੀਜ਼ਨ ਦ ਾ ਵੇਲ਼ ਾ ਹੈ, ਜਿਸ ਨਾਲ ਨੁਕਸਾਨ ਹ ੋ ਰਿਹ ਾ ਹੈ । ਜਦੋ ਂ ਅਜਿਹ ਾ ਮਾਹੌਲ ਬਣਾਇਆ ਜਾਵੇਗਾ, ਤਾ ਂ ਕ ੀ ਟੂਰਿਸਟ ਇੱਥ ੇ ਆਵੇਗਾ?”

ਸ਼ੈਲ ਾ ਨ ੇ ਕਿਹ ਾ”, ਇਹ ਮੇਰ ੀ ਸੁਰੱਖਿਆ ਦ ਾ ਸਵਾਲ ਸ ੀ ਅਤ ੇ ਮੇਰ ੇ ਲਈ ਲੜਨ ਾ ਜ਼ਰੂਰ ੀ ਸੀ ।”

ਮੁਲਜ਼ਮ ਦ ੇ ਪਰਿਵਾਰ ਨ ੇ ਲਗਾਇਆ ਸਾਜ਼ਿਸ ਼ ਦ ਾ ਇਲਜ਼ਾਮ

ਮੁਲਜ਼ਮ ਦਾ ਪਰਿਵਾਰ

ਦੂਜ ੇ ਪਾਸੇ, ਮੁਲਜ਼ਮ ਉਸਮਾਨ ਦ ੇ ਪੁੱਤਰ ਡਾਕਟਰ ਕਾਸਿਮ, ਜ ੋ ਕ ਿ ਇੱਕ ਸਰਕਾਰ ੀ ਡਾਕਟਰ ਹਨ, ਦ ਾ ਕਹਿਣ ਾ ਹ ੈ ਕ ਿ ਇਹ ਮਾਮਲ ਾ ਇੱਕ ਸਾਜ਼ਿਸ ਼ ਹੈ।

ਬੀਬੀਸ ੀ ਹਿੰਦ ੀ ਨਾਲ ਗੱਲ ਕਰਦਿਆ ਂ ਕਾਸਿਮ ਨ ੇ ਕਿਹ ਾ”, ਮੇਰ ੇ ਪਿਤ ਾ 72 ਸਾਲ ਦ ੇ ਹਨ । ਉਹ ਇੱਕ ਸਤਿਕਾਰਯੋਗ ਵਿਅਕਤ ੀ ਹਨ ਅਤ ੇ ਸਾਲਾ ਂ ਤੋ ਂ ਠੇਕੇਦਾਰ ੀ ਦ ਾ ਕੰਮ ਕਰ ਰਹ ੇ ਹਨ । ਜ ੋ ਲੋਕ ਉਨ੍ਹਾ ਂ ਤੋ ਂ ਈਰਖ ਾ ਕਰਦ ੇ ਹਨ, ਉਨ੍ਹਾ ਂ ਨ ੇ ਇਹ ਸਾਜ਼ਿਸ ਼ ਰਚ ੀ ਹੈ ।”

ਉਨ੍ਹਾ ਂ ਕਿਹ ਾ”, ਜਿਸ ਰਾਤ ਸ਼ਿਕਾਇਤ ਦਰਜ ਕੀਤ ੀ ਗਈ, ਦੋ-ਤਿੰਨ ਮਿੰਟਾ ਂ ਵਿੱਚ 250 ਲੋਕ ਪੁਲਿਸ ਸਟੇਸ਼ਨ ਕਿਵੇ ਂ ਪਹੁੰਚ ਗਏ? ਇਹ ਜਾਣਬੁੱਝ ਕ ੇ ਫਿਰਕ ੂ ਰੰਗ ਦੇਣ ਦ ੀ ਕੋਸ਼ਿਸ ਼ ਹੈ ।”

ਉਸਦ ਾ ਦਾਅਵ ਾ ਹ ੈ ਕ ਿ ਪੁਲਿਸ ਨ ੇ ਘਰ ਦ ੇ ਵਾਹਨਾ ਂ ਅਤ ੇ ਸੀਸੀਟੀਵ ੀ ਦ ੀ ਜਾਂਚ ਕੀਤ ੀ ਪਰ ਕੁਝ ਵ ੀ ਸ਼ੱਕ ੀ ਨਹੀ ਂ ਮਿਲਿਆ । ਇਸ ਦ ੇ ਬਾਵਜੂਦ, ਉਨ੍ਹਾ ਂ ਦ ੇ ਘਰ ਨੂ ੰ ਜੰਗਲਾਤ ਦ ੀ ਜ਼ਮੀਨ ਦੱਸ ਕ ੇ ਇੱਕ ਨੋਟਿਸ ਚਿਪਕ ਾ ਦਿੱਤ ਾ ਗਿਆ । ਉਨ੍ਹਾ ਂ ਨ ੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤ ੀ ਹੈ।

ਭਾਜਪ ਾ ਸ਼ਹਿਰ ੀ ਪ੍ਰਧਾਨ ਨਿਤਿਨ ਕਾਰਕ ੀ ਨ ੇ ਕਿਹ ਾ ਕ ਿ ਉਹ ਅਤ ੇ ਉਨ੍ਹਾ ਂ ਦ ੇ ਸਾਥ ੀ ਬੁੱਧਵਾਰ ਰਾਤ ਨੂ ੰ ਉਸ ਵੇਲ ੇ ਮੱਲੀਤਾਲ ਪੁਲਿਸ ਸਟੇਸ਼ਨ ਵਿੱਚ ਮੌਜੂਦ ਸਨ, ਜਦੋ ਂ ਸਵਾਤ ੀ ਪਰਿਹਾਰ ਨਾਮ ਦ ੀ ਇੱਕ ਮਹਿਲਾ, ਕੁੜ ੀ ਅਤ ੇ ਉਨ੍ਹਾ ਂ ਦ ੀ ਮਾ ਂ ਨੂ ੰ ਪੁਲਿਸ ਸਟੇਸ਼ਨ ਲ ੈ ਕ ੇ ਆਈ।

ਕਾਰਕ ੀ ਨ ੇ ਕਿਹ ਾ”, ਉਸ ਸਮੇ ਂ ਦੁਕਾਨਾ ਂ ਨੂ ੰ ਸ਼ਾਂਤੀਪੂਰਵਕ ਢੰਗ ਨਾਲ ਬੰਦ ਕਰਵਾਇਆ ਜ ਾ ਰਿਹ ਾ ਸੀ, ਪਰ ਫਿਰ ਇੱਕ ਵਿਅਕਤ ੀ ਨ ੇ ਇੱਕ ਖਾਸ ਭਾਈਚਾਰ ੇ ਵਿਰੁੱਧ ਟਿੱਪਣ ੀ ਕੀਤੀ, ਜਿਸ ਤੋ ਂ ਬਾਅਦ ਮਾਹੌਲ ਵਿਗੜ ਗਿਆ ।”

ਉਨ੍ਹਾ ਂ ਕਿਹ ਾ”, ਜਦੋ ਂ ਲੜਾਈ ਉਨ੍ਹਾ ਂ ਵੱਲੋ ਂ ਸ਼ੁਰ ੂ ਹੋਈ, ਤਾ ਂ ਫਿਰ ਸਾਡ ੇ ਵਾਲ ੇ ਪਾਸਿਓ ਂ ਵ ੀ ਲੜਾਈ ਸ਼ੁਰ ੂ ਹ ੋ ਗਈ । ਨੈਨੀਤਾਲ ਵਿੱਚ ਜ ੋ ਡੈਮੋਗ੍ਰਾਫਿਕ ਬਦਲਾਅ ਹ ੋ ਰਿਹ ਾ ਹੈ, ਉਸ ‘ ਤ ੇ ਰੋਕ ਲਗਾਉਣ ਦ ੀ ਲੋੜ ਹੈ । ਬਾਹਰੋ ਂ ਆਏ ਲੋਕਾ ਂ ਦ ੀ ਤਸਦੀਕ ਹੋਣ ੀ ਵ ੀ ਜ਼ਰੂਰ ੀ ਹੈ ।”

ਮੁੱਖ ਮੰਤਰ ੀ ਧਾਮ ੀ ਨ ੇ ਕ ੀ ਪ੍ਰਤੀਕਿਰਿਆ ਦਿੱਤੀ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ

ਤਸਵੀਰ ਸਰੋਤ, Getty Images

ਇਸ ਮਾਮਲ ੇ ‘ ਤ ੇ ਸੂਬ ੇ ਦ ੇ ਮੁੱਖ ਮੰਤਰ ੀ ਪੁਸ਼ਕਰ ਸਿੰਘ ਧਾਮ ੀ ਨ ੇ ਕੁੜ ੀ ਦ ੇ ਪਰਿਵਾਰ ਨਾਲ ਫ਼ੋਨ ‘ ਤ ੇ ਗੱਲ ਕੀਤੀ । ਉਨ੍ਹਾ ਂ ਕਿਹ ਾ”, ਤੁਸੀ ਂ ਇਕੱਲ ੇ ਨਹੀ ਂ ਹੋ, ਸਰਕਾਰ ਤੁਹਾਡ ੇ ਨਾਲ ਹੈ ।”

ਮੁੱਖ ਮੰਤਰ ੀ ਨ ੇ ਅਧਿਕਾਰੀਆ ਂ ਨੂ ੰ ਪਰਿਵਾਰ ਨੂ ੰ ਸੁਰੱਖਿਆ, ਵਿੱਤ ੀ ਸਹਾਇਤ ਾ ਅਤ ੇ ਮਾਨਸਿਕ ਸਲਾਹ ਪ੍ਰਦਾਨ ਕਰਨ ਦ ੇ ਨਿਰਦੇਸ ਼ ਦਿੱਤ ੇ ਹਨ।

ਇਹ ਵ ੀ ਐਲਾਨ ਕੀਤ ਾ ਗਿਆ ਕ ਿ ਕੁੜ ੀ ਨੂ ੰ ਸਪਾਂਸਰਸ਼ਿਪ ਸਕੀਮ ਵਿੱਚ ਸ਼ਾਮਲ ਕੀਤ ਾ ਜਾਵੇਗ ਾ ਅਤ ੇ ਸਰਕਾਰ ਉਨ੍ਹਾ ਂ ਦ ੀ ਭੈਣ ਦ ੀ ਸਿੱਖਿਆ ਦ ੀ ਜ਼ਿੰਮੇਵਾਰ ੀ ਲਵੇਗੀ।

ਮੁੱਖ ਮੰਤਰ ੀ ਦ ੀ ਪ੍ਰਧਾਨਗ ੀ ਹੇਠ ਹੋਈ ਉੱਚ ਪੱਧਰ ੀ ਮੀਟਿੰਗ ਵਿੱਚ ਕਿਹ ਾ ਗਿਆ ਕ ਿ” ਜ ੋ ਕਿਉ ਂ ਵ ੀ ਕਾਨੂੰਨ ਵਿਵਸਥ ਾ ਨਾਲ ਖਿਲਵਾੜ ਕਰੇਗਾ, ਉਸ ਨੂ ੰ ਬਖਸ਼ਿਆ ਨਹੀ ਂ ਜਾਵੇਗਾ ।”

ਜ਼ਿਲ੍ਹ ਾ ਮੈਜਿਸਟ੍ਰੇਟ ਨ ੇ ਦੱਸਿਆ ਕ ਿ ਨੈਨੀਤਾਲ ਪੂਰ ੀ ਤਰ੍ਹਾ ਂ ਸੁਰੱਖਿਅਤ ਹ ੈ ਅਤ ੇ ਮਾਹੌਲ ਖਰਾਬ ਕਰਨ ਵਾਲਿਆ ਂ ‘ ਤ ੇ ਸਖ਼ਤ ਨਜ਼ਰ ਰੱਖ ੀ ਜ ਾ ਰਹ ੀ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI