Home ਰਾਸ਼ਟਰੀ ਖ਼ਬਰਾਂ ਨਹੁ ੰ ਚੱਬਣ ਤੋ ਂ ਲ ੈ ਕੇ, ਸੋਸ਼ਲ ਮੀਡੀਆ ਨੂ ੰ...

ਨਹੁ ੰ ਚੱਬਣ ਤੋ ਂ ਲ ੈ ਕੇ, ਸੋਸ਼ਲ ਮੀਡੀਆ ਨੂ ੰ ਲਗਾਤਾਰ ਸਕ੍ਰੋਲ ਕਰਨ ਵਰਗੀਆ ਂ ਆਦਤਾ ਂ ਛੱਡਣ ਵਿੱਚ &#039, ਬੁਣਾਈ&#039, ਕਿਵੇ ਂ ਮਦਦ ਕਰ ਸਕਦ ੀ ਹ ੈ

13
0

Source :- BBC PUNJABI

ਬੁਣਾਈ

ਤਸਵੀਰ ਸਰੋਤ, Getty Images

ਸਸਤ ਾ ਅਤ ੇ ਸ਼ੁਰ ੂ ਕਰਨ ਵਿੱਚ ਅਸਾਨ ਤਰੀਕ ਾ ਹ ੈ ਬੁਣਾਈ ਜ ੋ ਨਹੁ ੰ ਚੱਬਣ ਤੋ ਂ ਲ ੈ ਕੇ, ਸੋਸ਼ਲ ਮੀਡੀਆ ਨੂ ੰ ਲਗਾਤਾਰ ਸਕ੍ਰੋਲ ਕਰਨ ਵਰਗੀਆ ਂ ਆਦਤਾ ਂ ਤੋ ਂ ਲ ੈ ਕ ੇ ਸੜਕਾ ਂ ‘ ਤ ੇ ਵਰਤ ੇ ਜਾਣ ਵਾਲ ੇ ਨਸ਼ਿਆ ਂ ਨਾਲ ਜੂਝ ਰਹ ੇ ਲੋਕਾ ਂ ਦ ੀ ਵ ੀ ਮਦਦ ਕਰ ਸਕਦ ੀ ਹੈ।

ਇਸ ਦ ਾ ਇੱਕ ੋ ਇੱਕ ਸਾਈਡ ਇਫੈਕਟ ਕ ੀ ਹੈ? ਬਹੁਤ ਜ਼ਿਆਦ ਾ ਸਕਾਰਫ ਼ ਅਤ ੇ ਟੋਪੀਆ ਂ ਬਣ ਜਾਣਾ।

ਕੈਨੇਡ ਾ ਦ ੇ ਮਿਸੀਸਾਗ ਾ ਵਿੱਚ ਇੱਕ ਫ਼ਾਈਨਾਂਸ ਵਰਕਰ ਅਮਾਂਡ ਾ ਵਿਲਸਨ ਅਜਿਹ ੀ ਸੰਵੇਦਨਾਤਮਕ ਆਦਤ ਨਾਲ ਜੂਝ ਰਹ ੀ ਸੀ । ਉਹ ਦੱਸਦ ੀ ਹੈ,” ਮੈ ਂ ਆਪਣ ੀ ਚਮੜ ੀ ਨੂ ੰ ਇੰਨ ਾ ਪੱਟਦ ੀ ਸ ੀ ਕ ਿ ਜ਼ਖ਼ਮ ਹ ੋ ਜਾਂਦ ੇ ਸਨ ਅਤ ੇ ਨਹੁੰਆ ਂ ਨੂ ੰ ਚਬ ਾ ਕ ੇ ਇੰਨ ਾ ਛੋਟ ਾ ਕਰ ਦਿੰਦ ੀ ਸ ੀ ਕ ਿ ਇਨਫੈਕਸ਼ਨ ਹ ੋ ਜਾਂਦ ੀ ਸੀ ।”

ਉਹ ‘ ਆਬਸੈਸਿਵ ਕੰਪਲਸਿਵ ਡਿਸਆਰਡਰ ‘ ਤੋ ਂ ਪੀੜਤ ਸੀ । ਫਿਰ ਉਸ ਨ ੇ ਧਾਗ ਾ ਅਤ ੇ ਸਿਲਾਈਆ ਂ ਲ ੈ ਲਈਆਂ । ਉਹ ਕਹਿੰਦ ੀ ਹੈ,” ਜਦੋ ਂ ਤੋ ਂ ਮੈ ਂ ਬੁਣਾਈ ਸ਼ੁਰ ੂ ਕੀਤ ੀ ਹੈ, ਮੇਰ ੇ ਨਹੁ ੰ ਬਹੁਤ ਸੋਹਣ ੇ ਹਨ ਅਤ ੇ ਸਿਹਤਮੰਦ ਚਮੜ ੀ ਹੈ ।”

ਭਾਵੇ ਂ ਕ ਿ ਇਸ ਨੂ ੰ ਬਜ਼ੁਰਗਾ ਂ ਦ ਾ ਸ਼ੌਂਕ ਕਿਹ ਾ ਜਾਂਦ ਾ ਰਿਹ ਾ ਹੈ, ਹੁਣ ਇਸ ਨੂ ੰ ਕਿਸ ੇ ਵ ੀ ਉਮਰ ਦ ੇ ਲੋਕਾ ਂ ਲਈ ਸਿਹਤ ਸੰਭਾਲ ਦ ੇ ਸਹ ੀ ਤਰੀਕ ੇ ਵਜੋ ਂ ਸਤਿਕਾਰ ਮਿਲਣ ਲੱਗਿਆ ਹੈ।

ਨਿੱਜ ੀ ਤਜਰਬ ੇ ਅਤ ੇ ਸ਼ੁਰੂਆਤ ੀ ਵਿਗਿਆਨਕ ਅਧਿਐਨ ਦੱਸਦ ੇ ਹਨ ਕ ਿ ਬੁਣਾਈ ਅਤ ੇ ਕਰੋਸ਼ੀਆ ਭਾਵਨਾਤਮਕ ਸਿਹਤ ਬਿਹਤਰ ਕਰ ਸਕਦ ੇ ਹਨ ਅਤ ੇ ਨਹੁ ੰ ਚੱਬਣ ਤੋ ਂ ਲ ੈ ਕ ੇ ਫੋਨ ਦ ੀ ਜ਼ਿਆਦ ਾ ਵਰਤੋ ਂ ਅਤ ੇ ਨਸ਼ਿਆ ਂ ਦ ੀ ਲਤ ਛੁਡਾਉਣ ਵਿੱਚ ਮਦਦ ਕਰ ਸਕਦ ੇ ਹਨ।

ਕੈਨੇਡ ਾ ਦ ੀ ਯੁਨੀਵਰਸਿਟ ੀ ਆਫ ਬ੍ਰਿਟਿਸ਼ ਕੋਲੰਬੀਆ ਮਨੋਵਿਗਿਆਨ ਦ ੇ ਪ੍ਰੋਫੈਸਰ ਕਾਰਲ ਬਰਮਿੰਘਮ ਕਹਿੰਦ ੇ ਹਨ,” ਲੋਕਾ ਂ ਲਈ ਵਿਸ਼ਵਾਸ ਕਰਨ ਾ ਔਖ ਾ ਹ ੈ ਕ ਿ ਬੁਣਾਈ ਪੀਟੀਐੱਸਡ ੀ ਅਤ ੇ ਖਾਣ-ਪੀਣ ਸਬੰਧ ੀ ਵਿਕਾਰਾ ਂ ਲਈ ਇੰਨ ੀ ਅਸਰਦਾਰ ਹ ੋ ਸਕਦ ੀ ਹੈ, ਪਰ ਬਹੁਤਿਆ ਂ ਲਈ ਇਹ ਵਿਸ਼ਵਾਸ ਕਰਨ ਾ ਫ਼ਾਇਦ ੇ ਦ ਾ ਸੌਦ ਾ ਹੈ ।”

ਉਹ ਕਹਿੰਦ ੇ ਹਨ ਕ ਿ ਬੁਣਾਈ ਸਸਤ ੀ ਹ ੈ ਅਤ ੇ ਕਿਤ ੇ ਵ ੀ ਕੀਤ ੀ ਜ ਾ ਸਕਦ ੀ ਹੈ । ਇਸ ਦ ਾ ਇੱਕ ੋ ਇੱਕ ਨੁਕਸਾਨ ਹ ੈ ਕ ਿ ਤੁਹਾਡ ੇ ਕੋਲ ਬੁਣੀਆ ਂ ਹੋਈ ਬਹੁਤ ਜ਼ਿਆਦ ਾ ਟੋਪੀਆ ਂ ਹ ੋ ਸਕਦੀਆ ਂ ਹਨ।

ਸਵੈਟਰ ਬੁਣਨਾ

ਤਸਵੀਰ ਸਰੋਤ, Getty Images

ਸਬੂਤ ਕ ੀ ਹੈ?

ਵਿਗਿਆਨਕ ਦੁਨੀਆ ਂ ਵਿੱਚ ਬੁਣਾਈ ਲਈ ਪਬਲਿਕ ਰਿਲੇਸ਼ਨਜ ਼ ਸਮੱਸਿਆ ਰਹ ੀ ਹੈ । ਬੁਣਾਈ ਦ ੇ ਉਪਚਾਰਕ ਫ਼ਾਇਦਿਆ ਂ ਬਾਰ ੇ ਇੱਕ ਅਧਿਐਨ ਦ ੀ ਸਹਿ-ਲੇਖਕ, ਤੰਦਰੁਸਤ ੀ ਕੋਚ ਅਤ ੇ ਫੀਜ਼ੀਓਥੈਰੇਪਿਸਟ ਬੇਟਸਿਨ ਕੋਰਖਿਲ ਕਹਿੰਦ ੀ ਹ ੈ ਕ ਿ ਵਿਗਿਆਨ ੀ ਅਤ ੇ ਡਾਕਟਰ ਮਾਨਸਿਕ ਸਿਹਤ ਦ ੇ ਨਵੇ ਂ ਇਲਾਜ ਵਜੋ ਂ ਹਮੇਸ਼ ਾ ‘ ਦੁਤਰਫ਼ਾ, ਤਾਲਬੱਧ ਅਤ ੇ ਮਨੋ-ਸਮਾਜਿਕ ਤਰੀਕਿਆ ਂ ‘ ਨੂ ੰ ਤਵੱਜ ੋ ਦਿੰਦ ੇ ਹਨ । ਪਰ ਜਦੋ ਂ ਹ ੀ ਉਹ ਬੁਣਾਈ ਦ ਾ ਜ਼ਿਕਰ ਲਿਆਉਂਦ ੀ ਹ ੈ ਤਾ ਂ ਉਤਸ਼ਾਹ ਉੱਡ ਜਾਂਦ ਾ ਹੈ।

ਬੁਣਾਈ ਦ ੇ ਮਾਨਸਿਕ ਸਿਹਤ ਲਈ ਫ਼ਾਇਦਿਆ ਂ ਬਾਰ ੇ ਪੋਡਕਾਸਟ ਕਰਨ ਵਾਲ ੀ ਅਤ ੇ ਲੰਡਨ ਵਿੱਚ ਇੱਕ ਕਲੀਨਿਕਲ ਮਨੋਵਿਗਿਆਨ ੀ ਮੀਆ ਹੌਬਸ ਕਹਿੰਦ ੀ ਹ ੈ ਕ ਿ ਸ਼ਾਇਦ ਇਹ ਇਸ ਲਈ ਹ ੈ ਕਿਉਂਕ ਿ ਬੁਣਾਈ ਇਤਿਹਾਸਕ ਪੱਖੋ ਂ ਔਰਤਾ ਂ ਲਈ ਇੱਕ ਗਤੀਵਿਧ ੀ ਰਹ ੀ ਹੈ।

ਨਤੀਜ ੇ ਵਜੋਂ, ਬੁਣਾਈ ਅਤ ੇ ਕਰੋਸ਼ੀਆ ਦ ੇ ਸਿਹਤ ‘ ਤ ੇ ਪ੍ਰਭਾਵਾ ਂ ਬਾਰ ੇ ਬਹੁਤ ਥੋੜ੍ਹ ੇ ਵਿਗਿਆਨਕ ਅਧਿਐਨ ਹਨ । ਜ਼ਿਆਦਾਤਰ ਸਰਵੇਖਣ ਅਜਿਹ ੇ ਹਨ ਜ ੋ ਤਜ਼ਰਬੇਕਾਰ ਬੁਣਕਰਾ ਂ ਨੂ ੰ ਪੁੱਛਦ ੇ ਹਨ ਕ ਿ ਉਨ੍ਹਾ ਂ ਮੁਤਾਬਕ ਬੁਣਾਈ ਕਿਵੇ ਂ ਉਨ੍ਹਾ ਂ ਦ ੀ ਮਦਦ ਕਰਦ ੀ ਹੈ?

ਪਰ ਹੌਬਸ ਕਹਿੰਦ ੀ ਹ ੈ ਕ ਿ ਸਾਡ ੇ ਕੋਲ ਉਨ੍ਹਾ ਂ ਅਧਿਐਨਾ ਂ ਦ ੀ ਕਮ ੀ ਹ ੈ ਜ ੋ ਗੈਰ-ਬੁਣਕਰਾ ਂ ਨੂ ੰ ਬੁਣਾਈ ਨਾਲ ਜੋੜਦ ੇ ਹੋਣ, ਉਸ ੇ ਤਰ੍ਹਾ ਂ ਜਿਵੇ ਂ ਦਵਾਈਆ ਂ ਦ ੇ ਕਲੀਨਿਕਲ ਟ੍ਰਾਇਲ ਕੀਤ ੇ ਜਾਂਦ ੇ ਹਨ । ਉਹ ਇਹ ਵ ੀ ਕਹਿੰਦ ੀ ਹ ੈ ਕ ਿ ਇਨ੍ਹਾ ਂ ਇਨ੍ਹਾ ਂ ਸਰਵੇਖਣਾ ਂ ਵਿੱਚ ਜ਼ਿਆਦਾਤਰ ‘ ਗੋਰੀਆ ਂ ‘ ਨੂ ੰ ਹ ੀ ਲਿਆ ਗਿਆ ਹੈ।

ਹੁਣ ਤੱਕ, ਸਭ ਤੋ ਂ ਨੇੜ ੇ ਦ ੇ ਮਿਲ ੇ ਅਧਿਐਨ ਉਹ ਹਨ ਜ ੋ ਰਿਹਾਇਸ਼ ੀ ਇਲਾਜ ਕੇਂਦਰਾ ਂ ਵਿੱਚ ਬੁਣਾਈ ‘ ਤ ੇ ਕੀਤ ੇ ਗਏ ਹਨ । ਅਜਿਹ ੇ ਕੇਂਦਰ, ਖਾਣ-ਪੀਣ ਸਬੰਧ ੀ ਵਿਕਾਰਾ ਂ ਜਾ ਂ ਨਸ਼ ੇ ਦ ੀ ਲਤ ਵਾਲ ੇ ਮਰੀਜ ਼ ਪੂਰ ਾ ਸਮਾ ਂ ਰਹਿੰਦ ੇ ਹਨ ਅਤ ੇ ਇਲਾਜ ਲੈਂਦ ੇ ਹਨ।

ਬਰਮਿੰਘਮ ਕਹਿੰਦ ੇ ਹਨ, ਭਾਵੇ ਂ ਸੈਂਪਲ ਸਾਈਜ ਼ ਛੋਟ ਾ ਹੈ, ਪਰ ਅਧਿਐਨ ਕਰਨ ਲਈ ਇਹ ਇੱਕ ਮਦਦਗਾਰ ਸਥਾਪਨ ਾ ਹ ੈ ਕਿਉਂਕ ਿ ਅਧਿਐਨ ਵਿੱਚ ਹਿੱਸ ਾ ਲੈਣ ਵਾਲਿਆ ਂ ਕੋਲ ਇਸ ਹੁਨਰ ਨੂ ੰ ਸਿੱਖਣ ਲਈ ਸਮਾ ਂ ਹੁੰਦ ਾ ਹ ੈ ਅਤ ੇ ਬੁਰ ੀ ਲਤ ਦ ੇ ਮੁਕਾਬਲ ੇ ਲਈ ਇਸ ਨੂ ੰ ਸਿੱਖਣ ਦ ੀ ਪ੍ਰੇਰਨ ਾ ਹੁੰਦ ੀ ਹੈ।

ਬੁਣਾਈ

ਤਸਵੀਰ ਸਰੋਤ, Getty Images

ਭਾਵਨਾਤਮਕ ਪ੍ਰਬੰਧਨ

ਯੂਨੀਵਰਸਿਟ ੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਮਨੋਵਿਗਿਆਨ ਦ ੇ ਪ੍ਰੋਫੈਸਰ ਬਰਮਿੰਘਮ ਕਹਿੰਦ ੇ ਹਨ ਕ ਿ ਉਹ 2009 ਤੋ ਂ ਬੁਣਾਈ ਦ ਾ ਪ੍ਰਚਾਰ ਕਰ ਰਹ ੇ ਹਨ ਜਦੋ ਂ ਉਨ੍ਹਾ ਂ ਨ ੇ ਖਾਣ ਪੀਣ ਦ ੇ ਗੰਭੀਰ ਵਿਕਾਰਾ ਂ ਨਾਲ ਜੂਝ ਰਹੀਆ ਂ ਔਰਤਾ ਂ ਦ ੇ ਇਲਾਜ ਕੇਂਦਰ ਵਿੱਚ ‘ ਬੁਣਾਈ’ ਤ ੇ ਅਧਿਐਨ ‘ ਕੀਤਾ।

ਬਰਮਿੰਘਮ ਨ ੇ ਦੱਸਿਆ,” ਉਹ ਸਖਤ ਪ੍ਰੋਟੋਕੋਲ ਦ ੀ ਪਾਲਣ ਾ ਕਰ ਰਹੀਆ ਂ ਸੀ, ਜਿਸ ਵਿੱਚ ਜ਼ਿਆਦ ਾ ਖਾਣ ਾ ਵ ੀ ਸ਼ਾਮਲ ਸ ੀ ਇਸ ਲਈ ਇਹ ਉਨ੍ਹਾ ਂ ਲਈ ਬਹੁਤ ਜ਼ਿਆਦ ਾ ਚਿੰਤ ਾ ਪੈਦ ਾ ਕਰਨ ਵਾਲ ਾ ਸੀ ।”

ਪਰ ਉਹ ਕਹਿੰਦ ੇ ਹਨ ਕ ਿ ਉਨ੍ਹਾ ਂ ਦ ੇ ਤਣਾਅ ਦ ੇ ਪੱਧਰ ‘ ਤ ੇ ਬੁਣਾਈ ਦ ਾ ਅਸਰ ਬਾਕਮਾਲ ਸੀ । ਉਨ੍ਹਾ ਂ ਦੱਸਿਆ ਕ ਿ ਅਧਿਐਨ ਵਿੱਚ ਹਿੱਸ ਾ ਲੈਣ ਵਾਲ ੇ 75 ਫ਼ੀਸਦ ੀ ਲੋਕਾ ਂ ਨ ੇ ਕਿਹ ਾ ਕ ਿ ਬੁਣਾਈ ਨ ੇ ਉਨ੍ਹਾ ਂ ਦ ੀ ਖਾਣ ੇ ਨਾਲ ਜੁੜ ੀ ਚਿੰਤ ਾ ਦੂਰ ਕਰਨ ਵਿੱਚ ਬਹੁਤ ਮਦਦ ਕੀਤੀ।

ਪਰ ਬੁਣਾਈ ਦ ਾ ਇੰਨ ਾ ਅਸਰ ਕਿਵੇ ਂ ਹ ੋ ਸਕਦ ਾ ਹੈ? ਬਰਮਿੰਘਮ, ਬੁਣਾਈ ਦ ੀ ਦੁਹਰਾਉਣ ਵਾਲ ੀ ਅਤ ੇ ਦੋਹੇ ਂ ਹੱਥਾ ਂ ਦੀਆ ਂ ਹਰਕਤਾ ਂ ਦ ੀ ਤੁਲਨ ਾ ਈਐੱਮਡੀਆਰ ( ਆਈ ਮੂਵਮੈਂਟ ਡੀਸੈਂਸਟਾਈਜ਼ੇਸ਼ਨ ਐਂਡ ਰੀਪ੍ਰੋਸੈਸਿੰਗ ) ਨਾਲ ਕਰਦ ੇ ਹਨ ਜ ੋ ਕ ਿ ਚਿੰਤ ਾ ਅਤ ੇ ਪੀਟੀਐੱਸਡ ੀ ਦ ੇ ਇਲਾਜ ਦ ੀ ਇੱਕ ਕਿਸਮ ਹੈ।

ਇਸ ਵਿੱਚ ਦਿਮਾਗ ਼ ਦ ੇ ਦੋਹਾ ਂ ਹਿੱਸਿਆ ਂ ਨੂ ੰ ਸਰਗਰਮ ਕਰਨ ਲਈ ਖੱਬ ੇ ਤੋ ਂ ਸੱਜ ੇ ਪਾਸ ੇ ਹਲਕ ੀ ਤਾਲਬੱਧ ਮੂਵਮੈਂਟ ਕਰਵਾਈ ਜਾਂਦੀ ਹੈ । ( ਅਜਿਹ ਾ ਇਸ ਲਈ ਨਹੀ ਂ ਹ ੈ ਕਿਉਂਕ ਿ ਦਿਮਾਗ ਦ ਾ ਖੱਬ ਾ ਹਿੱਸ ਾ ‘ ਵਿਸ਼ਲੇਸ਼ਮਾਤਮਕ’ ਅਤ ੇ ਸੱਜ ਾ ਹਿੱਸ ਾ ‘ ਰਚਨਾਤਮਕ ‘ ਹੈ, ਇਹ ਸਿਰਫ ਼ ਵਿਗਿਆਗਨਕ ਮਿੱਥ ਹੈ । ਬਲਕ ਿ ਇਸ ਲਈ ਕਿਉਂਕ ਿ ਖੱਬ ਾ ਹਿੱਸ ਾ ਸਰੀਰ ਦ ੇ ਸੱਜ ੇ ਪਾਸ ੇ ਦੀਆ ਂ ਹਰਕਤਾ ਂ ਨੂ ੰ ਕਾਬ ੂ ਕਰਦ ਾ ਹ ੈ ਅਤ ੇ ਸੱਜ ਾ ਹਿੱਸ ਾ ਖੱਬ ੇ ਹਿੱਸ ੇ ਨੂੰ। )

ਹੌਬਸ ਕਹਿੰਦ ੇ ਹਨ ਕ ਿ ਅਸੀ ਂ ਜਾਣਦ ੇ ਹਾ ਂ ਕ ਿ ਦੁਹਰਾਈਆ ਂ ਜਾਣ ਵਾਲੀਆ ਂ ਹਰਕਤਾਂ, ਪੈਰ ਾ ਸਿੰਪਥੈਟਿਕ ਨਰਵਸ ਸਿਸਟਮ ਨੂ ੰ ਸਰਗਰਮ ਕਰ ਸਕਦੀਆ ਂ ਹਨ । ਇਹ ਸਾਡ ੇ ਅੰਦਰਲ ਾ ਉਹ ਨੈਟਵਰਕ ਹ ੈ ਜ ੋ ਕਿਤ ੇ ਖਤਰ ੇ ਤੋ ਂ ਬਾਅਦ ਸਰੀਰ ਅਤ ੇ ਮਨ ਨੂ ੰ ਸ਼ਾਂਤ ਹੋਣ ਵਿੱਚ ਮਦਦ ਕਰਦ ਾ ਹੈ।

ਬਰਮਿੰਘਮ ਕਹਿੰਦ ੇ ਹਨ ਕ ਿ ਉਨ੍ਹਾ ਂ ਨ ੇ ਈਈਜ ੀ ( ਦਿਮਾਗ ਼ ਅੰਦਰ ਇਲੈਕਟ੍ਰੀਕਲ ਸਿਗਨਲ ਮਾਪਣ ਲਈ ਸਿਰ ‘ ਤ ੇ ਰੱਖ ੇ ਜਾਂਦ ੇ ਇਲੈਕਟ੍ਰੋਡ ) ਜ਼ਰੀਏ ਬੁਣਾਈ ਦ ੇ ਦਿਮਾਗ ਼ ‘ ਤ ੇ ਅਸਰ ਬਾਰ ੇ ਵ ੀ ਜਾਂਚਿਆ ਹੈ।

ਭਾਵੇ ਂ ਕ ਿ ਉਨ੍ਹਾ ਂ ਨ ੇ ਹਾਲ ੇ ਤੱਕ ਇਹ ਨਤੀਜ ੇ ਕਿਸ ੇ ਪੀਅਰ-ਰਿਵਿਊ ਵਿਗਿਆਨਕ ਅਧਿਐਨ ਵਿੱਚ ਪ੍ਰਕਾਸ਼ਿਤ ਨਹੀ ਂ ਕੀਤੇ, ਪਰ ਉਹ ਮੰਨਦ ੇ ਹਨ ਕ ਿ ਸ਼ੁਰੂਆਤ ੀ ਟੈਸਟ ਇਹ ਦਰਸਾਉਂਦ ੇ ਹਨ ਕ ਿ ਬੁਣਾਈ ਇੰਸੂਲ ਾ ਅਤ ੇ ਐਮੀਗਡਾਲ ਾ ਵਿੱਚ ਸਰਗਰਮ ੀ ਘਟ ਾ ਸਕਦ ੀ ਹੈ । ਦਿਮਾਗ ਼ ਦ ੇ ਇਹ ਦੋਵੇ ਂ ਹਿੱਸ ੇ ਤਣਾਅ ਜਾ ਂ ਡਰ ਵਾਲ ੀ ਪ੍ਰਤੀਕਿਰਿਆ ਨਾਲ ਜੁੜ ੇ ਹੁੰਦ ੇ ਹਨ।

ਅਤ ੇ ਇਸ ਸ਼ਾਂਤਮਈ ਪ੍ਰਭਾਵ ਲਈ ਤੁਹਾਡ ਾ ਨਿਪੁੰਨ ਬੁਣਕਰ ਹੋਣ ਾ ਜ਼ਰੂਰ ੀ ਨਹੀ ਂ ਹੈ । ਬਰਮਿੰਘਮ ਕਹਿੰਦ ੇ ਹਨ,” ਤੁਸੀ ਂ ਇੱਕ ਬਹੁਤ ਮਾੜ ੇ ਬੁਣਕਰ ਹ ੋ ਸਕਦ ੇ ਹੋ, ਪਰ ਜਦੋ ਂ ਤੱਕ ਤੁਸੀ ਂ ਦਿਮਾਗ ਼ ਦ ੇ ਦੋਹਾ ਂ ਹਿੱਸਿਆ ਂ ਦ ੀ ਵਰਤੋ ਂ ਕਰ ਰਹ ੇ ਹੋ, ਇਹ ਫਾਇਦੇਮੰਦ ਹੈ ।”

ਕੇਸੀ

ਆਦਤ ਛੱਡਣ ਲਈ ਬੁਣਾਈ

ਹੌਬਸ ਕਹਿੰਦ ੇ ਹਨ ਕ ਿ ਜ ੇ ਤੁਸੀ ਂ ਕਿਸ ੇ ਲਤ ਤੋ ਂ ਛੁਟਕਾਰ ਾ ਪਾਉਣ ਬਾਰ ੇ ਸੋਚ ਰਹ ੇ ਹ ੋ ਤਾ ਂ ਬੁਣਾਈ ਦੋਹਰ ਾ ਫ਼ਾਇਦ ਾ ਕਰਦ ੀ ਹੈ।

ਇਹ ਬੁਰੀਆ ਂ ਆਦਤਾ ਂ ਨੂ ੰ ਉਕਸਾਉਣ ਵਾਲੀਆ ਂ ਨਕਰਾਤਮਕ ਭਾਵਨਾਵਾ ਂ ਨੂ ੰ ਦੂਰ ਰੱਖਣ ਵਿੱਚ ਮਦਦ ਕਰਦ ੀ ਹ ੈ ਅਤ ੇ ਵੈਸ ੇ ਵ ੀ ਤੁਹਾਡ ੇ ਦੋਹੇ ਂ ਹੱਥਾ ਂ ਨੂ ੰ ਰੁਝ ਾ ਕ ੇ ਰੱਖਦ ੀ ਹੈ । ਹੌਬਸ ਕਹਿੰਦ ੀ ਹੈ,” ਬੁਣਨ ਵਾਲ ੇ ਬਹੁਤ ਸਾਰ ੇ ਲੋਕ ਬੁਣਾਈ ਨੂ ੰ ਆਪਣੀਆ ਂ ਭਾਵਨਾਵਾ ਂ ਸਹਿਣ ਦ ੇ ਤਰੀਕ ੇ ਵਜੋ ਂ ਦੇਖਦ ੇ ਹਨ ।”

ਬੁਣਾਈ ਨੂ ੰ ‘ ਆਦਤ ਬਦਲਣ ਦ ੇ ਇਲਾਜ ‘ ਵਜੋ ਂ ਵ ੀ ਵਰਤਿਆ ਜ ਾ ਸਕਦ ਾ ਹ ੈ ਜਿੱਥ ੇ ਇੱਕ ਮਾੜ ੀ ਆਦਤ ਦ ੀ ਨੂ ੰ ਇੱਕ ਸਿਹਤਮੰਦ ਤ ੇ ਸਕੂਨ ਦੇਣ ਵਾਲ ੀ ਗਤੀਵਿਧ ੀ ਨਾਲ ਬਦਲਿਆ ਜਾਂਦ ਾ ਹੈ । ਕਾਮਯਾਬ ੀ ਦ ੀ ਇੱਕ ਮਸ਼ਹੂਰ ਕਹਾਣ ੀ ਨੀਦਰਲੈਂਡ ਤੋ ਂ ਲੋਇਸ ਵੀਨਸਟਰ ਾ ਦ ੀ ਹੈ, ਜਿਸ ਨ ੇ ਸਿਗਰਟ ਦ ੀ ਲਤ ਛੱਡਣ ਲਈ 550 ਤੋ ਂ ਵੱਧ ਸਵੈਟਰ ਬੁਣੇ।

ਕੈਲੀਫੋਰਨੀਆ ਂ ਤੋ ਂ ਇੱਕ 60 ਸਾਲ ਾ ਟੈਕਨਾਲੋਜ ੀ ਮੈਨੇਜਰ ਕੇਸ ੀ ਨ ੇ ਦੱਸਿਆ ਕ ਿ ਬੁਣਾਈ ਦ ੀ ਮਦਦ ਨਾਲ ਸਿਗਰਟ ਦ ੀ ਲਤ ਛੱਡਣ ਤੋ ਂ ਪਹਿਲਾ ਂ ਉਹ ਇੱਕ ਦਿਨ ਵਿੱਚ ਇੱਕ ਪੈਕੇਟ ਸਿਗਰਟ ਪ ੀ ਜਾਂਦ ੀ ਸ ੀ ਅਤ ੇ ਉਸ ਨੂ ੰ 46 ਸਾਲ ਤੋ ਂ ਸਿਗਰਟ ਦ ੀ ਲਤ ਸੀ।

ਕੇਸ ੀ ਕਹਿੰਦ ੀ ਹ ੈ ਕ ਿ ਉਸ ਨ ੇ ਕਈ ਸਭ ਤਰੀਕ ੇ ਅਜਮਾਉਣ ਵਿੱਚ 10 ਸਾਲ ਗੁਜ਼ਾਰੇ,” ਕੋਲਡ ਟਰਕੀ, ਵੈਲਬਿਊਟਰਿਨ, ਪੈਚ, ਮੈਡੀਟੇਸ਼ਨ, ਐਕਿਊਪੰਕਚਰ ਅਤ ੇ ਕਈ ਹੋਰ ਤਰੀਕੇ । ਪਰ ਕੋਈ ਫ਼ਾਇਦ ਾ ਨਹੀ ਂ ਹੋਇਆ ।”

ਉਹ ਕਹਿੰਦ ੀ ਹੈ,” ਮੈ ਂ ਬਸ ਇਹ ਜਾਣਦ ੀ ਸ ੀ ਕ ਿ ਮੈ ਂ ਆਪਣ ੀ ਮਾ ਂ ਵਾਂਗ ਜਾਨ ਨਹੀ ਂ ਗਵਾਉਣੀ, ਜ ੋ ਕ ਿ ਆਪਣ ੇ ਸਾਹ ਨਲ ੀ ਦ ੇ ਆਪ੍ਰੇਸ਼ਨ ਦੌਰਾਨ ਵ ੀ ਸਿਗਰਟ ਪ ੀ ਰਹ ੀ ਸੀ ।”

ਇਸ ਲਈ ਉਸ ਨ ੇ ਆਪਣ ੇ ਸਥਾਨਕ ਐਲੀਮੈਂਟਰ ੀ ਸਕੂਲ ਦ ੇ ਜੀਵਨ ਭਰ ਸਿੱਖਿਆ ਪ੍ਰੋਗਰਾਮ ਤਹਿਤ ਬੁਣਾਈ ਸਿੱਖੀ । ਉਸ ਨ ੇ ਥੋੜ੍ਹ ੇ ਤੋ ਂ ਸ਼ੁਰੂਆਤ ਕੀਤੀ- ਉਸ ਦ ਾ ਪਹਿਲ ਾ ਪ੍ਰੌਜੈਕਟ ਪੌਟਹੋਲਡਰ ਬਣਾਉਣ ਾ ਸੀ, ਜ ੋ ਕ ਿ ਦੁਨੀਆ ਂ ਦ ਾ ਸਭ ਤੋ ਂ ‘ ਭੱਦ ਾ ਚਤੁਰਭੁਜ ‘ ਬਣ ਗਿਆ ਸੀ।

ਪਰ ਛੇਤ ੀ ਹ ੀ ਉਹ ਲੰਬ ੇ ਸਕਾਰਫ ਼ ਬਣਾਉਣ ਲੱਗ ਗਈ ਸੀ । ਕੇਸ ੀ ਨ ੇ ਦੇਖਿਆ ਕ ਿ ਇਹ ਸਿਗਰਟਨੋਸ਼ ੀ ਦ ੀ ਆਦਤ ਦ ਾ ਇੱਕ ਵਧੀਆ ਬਦਲ ਸੀ । ਉਹ ਕਹਿੰਦ ੀ ਹੈ,” ਇਸ ਨ ੇ ਮੇਰ ੀ ਤਲਬ ਨੂ ੰ ਸ਼ਾਂਤ ਕਰ ਦਿੱਤਾ ।”

ਕੇਸ ੀ ਦੱਸਦ ੀ ਹੈ,” ਸਿਗਰਟ ਛੱਡ ੇ ਨੂ ੰ ਤਿੰਨ ਹਫ਼ਤ ੇ ਹ ੀ ਹੋਏ ਸਨ, ਮੈ ਂ ਕੰਮ ਤੋ ਂ ਬੇਹਦ ਤਣਾਅਪੂਰਨ ਫੋਨ ਕਾਲ ਤੋ ਂ ਵਿਹਲ ੀ ਹੋਈ ਅਤ ੇ ਮੇਰ ੇ ਮਨ ਅੰਦਰ ਤਣਾਅਮੁਕਤ ਹੋਣ ਲਈ ਸਿਗਰਟ ਪੀਣ ਦ ਾ ਵਿਚਾਰ ਆਇਆ । ਪਰ ਮੈ ਂ ਬੁਣਤ ੀ ਸ਼ੁਰ ੂ ਕਰ ਦਿੱਤ ੀ ਅਤ ੇ ਚਾਰ ਲਾਈਨਾ ਂ ਬੁਣ ਦਿੱਤੀਆਂ । ਸਿਗਰਟ ਪੀਣ ਦ ਾ ਖਿਆਲ ਚਲ ਾ ਗਿਆ । ਉਦੋ ਂ ਮੈਨੂ ੰ ਅਹਿਸਾਸ ਹੋਇਆ ਕ ਿ ਇਹ ਸੱਚ ਹ ੈ ਅਤ ੇ ਮੈ ਂ ਰੋਈ ।”

ਕਰੋਸ਼ੀਆ

ਤਸਵੀਰ ਸਰੋਤ, Getty Images

ਹੁਣ ਦ ੋ ਸਾਲ ਤੋ ਂ ਉਸ ਦ ੀ ਸਿਗਰਟਨੋਸ਼ ੀ ਛੁੱਟ ਚੁੱਕ ੀ ਹ ੈ ਅਤ ੇ ਉਹ ਜੁਰਾਬਾਂ, ਟੋਪ ੀ ਅਤ ੇ ਕੰਬਲ ਬੁਣ ਰਹ ੀ ਹੈ।

ਇਸ ੇ ਤਰ੍ਹਾਂ, ਨਸ਼ ਾ ਛੁਡਾਓ ਕੇਂਦਰਾ ਂ ਵਿੱਚ ਹੁਣ ਤੱਕ ਕੀਤ ੇ ਅਧਿਐਨ ਭਾਵੇ ਂ ਨਿਰਣਾਇਕ ਨਹੀਂ, ਪਰ ਆਸਵੰਦ ਕਰਨ ਵਾਲ ੇ ਹਨ।

ਸਾਲ 2024 ਦ ੇ ਇੱਕ ਅਧਿਐਨ ਵਿੱਚ ਸਾਹਮਣ ੇ ਆਇਆ ਹ ੈ ਕ ਿ ਨਸ਼ ਾ ਛਡਾਊ ਕੇਂਦਰਾ ਂ ਵਿੱਚ ‘ ਬੁਣਾਈ ਰਾਹੀ ਂ ਨਸ਼ ਾ ਤਿਆਗਣ ‘ ਦ ੇ ਪ੍ਰੋਗਰਾਮ ਵਿੱਚ ਹਿੱਸ ਾ ਲੈਣ ਬਾਅਦ ਉਨ੍ਹਾ ਂ ਨ ੇ ਪਹਿਲਾ ਂ ਦ ੀ ਤੁਲਨ ਾ ਵਿੱਚ ਸਿਗਰਟ ਪੀਣ ਾ ਘੱਟ ਕਰ ਦਿੱਤਾ।

ਅਧਿਐਨ ਦ ੇ ਮੁੱਖ ਲੇਖਕ ਅਤ ੇ ਯੂਐਸ ਵਿੱਚ ਜੌਹਨ ਹੌਪਕਿਨਜ ਼ ਯੁਨੀਵਰਸਿਟ ੀ ਵਿੱਚ ਪਬਲਿਕ ਹੈਲਥ ਦ ੇ ਐਸੋਸੀਏਟ ਪ੍ਰੋਫੈਸਰ ਐਲੀਸਨ ਵੈਸਟ ਕਹਿੰਦ ੇ ਹਨ,” ਪਰ ਕਿਉਂਕ ਿ ਹਿੱਸ ਾ ਲੈਣ ਵਾਲ ੇ ਸਮੂਹ ਨ ੇ ਆਪਣੀਆ ਂ ਮੀਟਿੰਗਾ ਂ ਵਿੱਚ ਸਿਗਰਟਨੋਸ਼ ੀ ਦ ੇ ਸਿਹਤ ਨੂ ੰ ਹੋਣ ਵਾਲ ੇ ਨੁਕਸਾਨਾ ਂ ਬਾਰ ੇ ਵ ੀ ਸੁਣਿਆ, ਇਸ ਲਈ ਅਸੀ ਂ ਪੁਖਤ ਾ ਤੌਰ ‘ ਤ ੇ ਇਹ ਨਹੀ ਂ ਕਹ ਿ ਸਕਦ ੇ ਕ ਿ ਇਹ ਬਦਲਾਅ ਸਿਰਫ ਼ ਬੁਣਾਈ ਕਾਰਨ ਹ ੀ ਆਇਆ ਹੈ ।”

ਸਾਲ 2007 ਦ ੇ ਇੱਕ ਹੋਰ ਅਧਿਐਨ ਵਿੱਚ ਬੁਣਾਈ ਨੂ ੰ ਔਰਤਾ ਂ ਦ ੇ ਸ਼ਰਾਬ, ਹੈਰੋਇਨ ਅਤ ੇ ਡਾਕਟਰ ੀ ਡਰੱਗਜ ਼ ਜਿਹ ੇ ਨਸ਼ੀਲ ੇ ਪਦਾਰਥਾ ਂ ਦ ੀ ਲਤ ਦ ੇ ਰਿਹਾਇਸ਼ ੀ ਇਲਾਜ ਨਾਲ ਜੋੜ ਕ ੇ ਵ ੀ ਦੇਖਿਆ ਗਿਆ।

ਹਾਲਾਂਕ ਿ ਸ਼ੁਰੂਆਤ ਵਿੱਚ ਬੁਣਤ ੀ ਸਿੱਖਣ ਦੀਆ ਂ ਮੁਸ਼ਕਲਾ ਂ ਕਾਰਨ ਨਵੀਆ ਂ ਬੁਣਕਰਾ ਂ ਨੂ ੰ ਨਿਰਾਸ਼ ਾ ਹੋਈ, ਪਰ ਕਈਆ ਂ ਨ ੇ ਕਿਹ ਾ ਕ ਿ ਇਹ ਬੁਰ ੀ ਲਤ ਨਾਲ ਮੁਕਾਬਲ ਾ ਕਰਨ ਦ ਾ ਚੰਗ ਾ ਬਦਲ ਬਣ ਗਿਆ ਹ ੈ ਕਿਉਂਕ ਿ ਉਹ ਨਸ਼ ਾ ਛੱਡਣ ਦ ੇ ਲੱਛਣਾਂ, ਅਦਾਲਤ ੀ ਪੇਸ਼ੀਆ ਂ ਅਤ ੇ ਪਰਿਵਾਰਕ ਜ਼ਿੰਮੇਵਾਰੀਆ ਂ ਨਾਲ ਜੂਝ ਰਹੀਆ ਂ ਸਨ।

ਭਾਗ ਲੈਣ ਵਾਲ ੀ ਇੱਕ ਮਹਿਲ ਾ ਨ ੇ ਦੱਸਿਆ,” ਜਦੋ ਂ ਮੇਰ ਾ ਇਲਾਜ ਛੱਡ ਕ ੇ ਭੱਜਣ ਨੂ ੰ ਜੀਅ ਕਰਦ ਾ ਹ ੈ ਤਾ ਂ ਬੁਣਾਈ ਮੈਨੂ ੰ ਇੱਥ ੇ ਟਿਕਾਈ ਰੱਖਦ ੀ ਹੈ ।”

ਹੱਥਾ ਂ ਨੂ ੰ ਰੁਝ ਾ ਕ ੇ ਰੱਖਣ ਨਾਲ ਵਾਲ ਪੁੱਟਣ ਅਤ ੇ ਚਮੜ ੀ ਦ ੇ ਫੋੜੇ-ਫਿਨਸੀਆ ਭੰਨਣ ਦ ੀ ਆਦਤ ਤੋ ਂ ਲ ੈ ਕੇ, ਬਿਨ੍ਹਾ ਂ ਸੋਚ ੇ ਸਮਝ ੇ ਸ਼ੋਸ਼ਲ ਮੀਡੀਆ ਦ ੇ ਇਸਤੇਮਾਲ, ਬੋਰੀਅਤ ਖ਼ਤਮ ਕਰਨ ਲਈ ਕੁਝ ਖਾਣ ਜਿਹੀਆ ਂ ਆਦਤਾ ਂ ਛੱਡਣ ਵਿੱਚ ਵ ੀ ਮਦਦ ਮਿਲਦ ੀ ਹੈ, ਭਾਵੇ ਂ ਇਨ੍ਹਾ ਂ ਬਾਰ ੇ ਕੋਈ ਪੁਖਤ ਾ ਅਧਿਐਨ ਨਹੀ ਂ ਹਨ।
ਸਿਲਾਈਆਂ

ਤਸਵੀਰ ਸਰੋਤ, Getty Images

ਫ਼ਿਲਹਾਲ ਪੂਰ ੀ ਤਰ੍ਹਾ ਂ ਵਿਕਸਤ ਨਹੀ ਂ

ਤੁਸੀ ਂ ਸ਼ਾਇਦ ਅਜਿਹ ੇ ਦਾਅਵ ੇ ਦੇਖਦ ੇ ਹੋਣਗ ੇ ਜ ੋ ਕਹਿੰਦ ੇ ਹਨ ਕ ਿ ਬੁਣਤ ੀ ਦਿਲ ਦ ੀ ਧੜਕਣ ਅਤ ੇ ਖੂਨ ਦ ੇ ਵਹਾਅ ਦ ਾ ਦਬਾਅ ਘੱਟ ਕਰਨ ਵਿੱਚ ਮਦਦ ਕਰਦ ੀ ਹੈ । ਹੌਬਸ ਕਹਿੰਦ ੀ ਹ ੈ ਕ ਿ ਭਾਵੇ ਂ ਇਸ ਦ ੇ ਸੱਚ ਹੋਣ ਦੀਆ ਂ ਕਾਫ਼ ੀ ਸੰਭਾਵਨਾਵਾ ਂ ਹਨ ਪਰ ਇਹ ਵਿਗਿਆਨਕ ਤੌਰ ‘ ਤ ੇ ਸਾਬਿਤ ਨਹੀ ਂ ਹ ੋ ਸਕਿਆ ਹੈ।

ਸੋਸ਼ਲ ਮੀਡੀਆ ‘ ਤ ੇ ਬਹੁਤ ਸਾਰੀਆ ਂ ਪੋਸਟਾ ਂ ਅਤ ੇ ਆਨਲਾਈਨ ਆਰਟੀਕਲ ਮੈਸੇਚਿਉਸਟੇਸ ਜਨਰਲ ਹਸਪਤਾਲ ਦ ੇ ਇੱਕ ਖੋਜਕਰਤ ਾ ਹਰਬਰਟ ਬੇਨਸਨ ਵੱਲੋ ਂ ਕੀਤ ੇ ਗਏ ਵਿਗਿਆਨਕ ਅਧਿਐਨ ਦ ਾ ਹਵਾਲ ਾ ਦਿੰਦ ੇ ਹਨ।

ਉਨ੍ਹਾ ਂ ਨ ੇ ‘ ਸ਼ਾਂਤ ਹੋਣ ਦ ੀ ਪ੍ਰਕਿਰਿਆ ‘ ਨੂ ੰ ‘ ਲੜ ੋ ਜਾ ਂ ਭੱਜ ੋ ‘ ਸਥਿਤ ੀ ਦ ੇ ਉਲਟ ਲਿਖਿਆ । ਪਰ ਹਸਪਤਾਲ ਦ ੇ ਬੈਨਸਨ-ਹੈਨਰ ੀ ਇੰਸਟੀਚਿਊਟ ਆਫ ਮਾਈਂਡ-ਬਾਡ ੀ ਮੈਡੀਸਿਨ ਨ ੇ ਬੀਬੀਸ ੀ ਕੋਲ ਪੁਸ਼ਟ ੀ ਕੀਤ ੀ ਕ ਿ ਬੁਣਤੀ, ਦਿਲ ਦ ੀ ਧੜਕਣ ਅਤ ੇ ਖੂਨ ਦ ੇ ਦਬਾਅ ਬਾਰ ੇ ਅਜਿਹ ਾ ਕੋਈ ਅਧਿਐਨ ਨ ਾ ਕੀਤ ਾ ਗਿਆ ਅਤ ੇ ਨ ਾ ਹ ੀ ਪ੍ਰਕਾਸ਼ਿਤ ਕੀਤ ਾ ਗਿਆ।

ਇੱਕ ਹੋਰ ਦਾਅਵ ਾ ਹ ੈ ਕ ਿ ਬੁਣਤ ੀ ਅਲਜ਼ਾਈਮਰ ਅਤ ੇ ਡੀਮੈਂਸ਼ੀਆ ਜਿਹੀਆ ਂ ਯਾਦਾਸ਼ਤ ਸਬੰਧ ੀ ਕਮਜ਼ੋਰੀਆ ਂ ਨੂ ੰ ਰੋਕਣ ਵਿੱਚ ਮਦਦ ਕਰਦ ੀ ਹੈ।
ਅਕਸਰ ਹਵਾਲ ਾ ਦਿੱਤ ੇ ਜਾਣ ਵਾਲ ਾ 2011 ਦ ਾ ਇੱਕ ਅਧਿਐਨ ਕਹਿੰਦ ਾ ਹ ੈ ਕ ਿ ਬੁਣਤ ੀ ਕਰਨ ਵਾਲ ੇ ਬਜ਼ੁਰਗਾ ਂ ਵਿੱਚ ਮਾਨਸਿਕ ਗਿਰਾਵਟ ਦ ੀ ਸੰਭਾਵਨ ਾ ਘੱਟ ਹੁੰਦ ੀ ਹੈ । ਪਰ ਹੌਬਸ ਕਹਿੰਦ ੀ ਹ ੈ ਕ ਿ ਇਹ ‘ ਪਹਿਲਾ ਂ ਮੁਰਗ ੀ ਆਈ ਜਾ ਂ ਅੰਡ ਾ ‘ ਵਾਲ ੀ ਇੱਕ ਹੋਰ ਉਲਝਣ ਹੈ।

ਹੌਬਸ ਮਹਿਸੂਸ ਕਰਦ ੀ ਹ ੈ ਕ ਿ ਹ ੋ ਸਕਦ ਾ ਹ ੈ ਕ ਿ ਉਹ ਇਸ ਲਈ ਬੁਣਾਈ ਕਰ ਰਹ ੇ ਹੋਣ ਕਿਉਂਕ ਿ ਉਨ੍ਹਾ ਂ ਦ ੀ ਯਾਦਾਸ਼ਤ ਹਾਲ ੇ ਤੱਕ ਕਮਜ਼ੋਰ ਨਹੀ ਂ ਹੋਈ ਹੈ, ਨ ਾ ਕ ਿ ਇਸ ਲਈ ਕ ਿ ਬੁਣਤ ੀ ਨ ੇ ਉਨ੍ਹਾ ਂ ਦ ੀ ਯਾਦਾਸ਼ਤ ਨੂ ੰ ਬਚਾਇਆ ਹੋਵੇ।

ਸਿਲਾਈਆਂ

ਤਸਵੀਰ ਸਰੋਤ, Getty Images

ਇੱਕ ਵਾਰ ਵਿੱਚ ਇੱਕ ਟਾਂਕਾ

ਇਹ ਸਮਝਣ ਾ ਜ਼ਰੂਰ ੀ ਹ ੈ ਕ ਿ ਬੁਣਤ ੀ ਕਰਨ ਾ ਅਤ ੇ ਬੁਣਾਈ ਸਿੱਖਣ ਾ ਦ ੋ ਵੱਖ-ਵੱਖ ਗਤੀਵਿਧੀਆ ਂ ਹਨ । ਜਿੱਥ ੇ ਪਹਿਲ ਾ ਤਰੀਕ ਾ ਤੁਹਾਨੂ ੰ ਮਾਨਸਿਕ ਸ਼ਾਂਤ ੀ ਵਾਲ ੀ ਸਥਿਤ ੀ ਵਿੱਚ ਲਿਜ ਾ ਸਕਦ ਾ ਹੈ, ਉੱਥ ੇ ਹ ੀ ਦੂਜ ੀ ਗਤੀਵਿਧ ੀ ਵਿੱਚ ਗੁੱਸ ੇ ਵਿੱਚ ਬੁੜਬੁੜਾਉਣ ਾ ਪ ੈ ਸਕਦ ਾ ਹੈ।

ਤਜਰਬੇਕਾਰ ਬੁਣਕਰ ਦੱਸਦ ੇ ਹਨ ਕ ਿ ਇਸ ਸਥਿਤ ੀ ਵਿੱਚੋ ਂ ਨਿਕਲਣ ਲਈ ਸਥਾਨਕ ਬੁਣਾਈ ਸਮੂਹ ਕੋਲ ਜਾਣ ਦ ੀ ਸਲਾਹ ਦਿੰਦ ੇ ਹਨ । ਹੌਬਸ ਦੱਸਦ ੀ ਹੈ,” ਮੇਰ ੇ ਇਲਾਕ ੇ ਵਿੱਚ ਇੱਕ ਸਥਾਨਕ ਉਨ ਦ ੀ ਦੁਕਾਨ ‘ ਤ ੇ ਖ਼ਾਸ ਕਲੀਨਿਕ ਹ ੈ ਜਿੱਥ ੇ ਤੁਸੀ ਂ ਬੁਣਾਈ ਸਬੰਧ ੀ ਆਪਣੀਆ ਂ ਸਮੱਸਿਆਵਾ ਂ ਲ ੈ ਕ ੇ ਜ ਾ ਸਕਦ ੇ ਹੋ ।”

ਹਾਲਾਂਕ ਿ ਮਾਹਿਰ ਕਹਿੰਦ ੇ ਹਨ ਕ ਿ ਬੁਣਾਈ ਹਰ ਕਿਸ ੇ ਦ ੀ ਸਮੱਸਿਆ ਦ ਾ ਹੱਲ ਨਹੀ ਂ ਹੈ- ਕੁਝ ਲੋਕਾ ਂ ਦ ੇ ਹੱਥਾ ਂ ਵਿੱਚ ਓਨ ੀ ਲਚਕ ਨਹੀ ਂ ਹੁੰਦ ੀ ਜਾ ਂ ਕਈਆ ਂ ਨੂ ੰ ਇਹ ਕੰਮ ਉਲ਼ਝਾਉਣ ਵਾਲ ਾ ਲੱਗ ਸਕਦ ਾ ਹੈ।

ਬਰਮਿੰਘਮ, ਬਿਨ੍ਹਾ ਂ ਸਿਰਦਰਦ ੀ ਦ ੇ ਅਜਿਹ ਾ ਹ ੀ ਪ੍ਰਭਾਵ ਪਾਉਣ ਲਈ ‘ ਵਰ ੀ ਬੀਡਸ ‘ ਦ ੀ ਸਲਾਹ ਵ ੀ ਦਿੰਦ ੇ ਹਨ ਜ ੋ ਕ ਿ ਸਦੀਆ ਂ ਪੁਰਾਣ ਾ ਇੱਕ ਖਿਡੌਣ ਾ ਹ ੈ ਜਿਸ ਵਿੱਚ ਇੱਕ ਧਾਗ ੇ ਅੰਦਰ ਪਰੋਏ ਮਣਕਿਆ ਂ ਨੂ ੰ ਹਿਲਾਉਣ ਨਾਲ ਹੱਥਾ ਂ ਅਤ ੇ ਮਨ ਨੂ ੰ ਰੁਝ ਾ ਕ ੇ ਰੱਖਿਆ ਜਾਂਦ ਾ ਹੈ।

ਬਰਮਿੰਘਮ ਇਹ ਵ ੀ ਕਹਿੰਦ ੇ ਹਨ ਕ ਿ ਪਰ ਇਸ ਦ ਾ ਫ਼ਾਇਦ ਾ ਲੈਣ ਲਈ ਤੁਹਾਨੂ ੰ ਲਗਾਤਾਰ ਦੋਹਾ ਂ ਹੱਥਾ ਂ ਦ ੀ ਵਰਤੋ ਂ ਕਰਨ ੀ ਪਏਗੀ।

ਇਸ ਤੋ ਂ ਪਹਿਲਾ ਂ ਕ ਿ ਬੁਣਤੀ, ਮੁੱਖ ਧਾਰ ਾ ਦ ਾ ਡਾਕਟਰ ੀ ਨੁਸਖ ਾ ਬਣ ਸਕੇ, ਬੁਣਾਈ ਦ ੇ ਸਭ ਤੋ ਂ ਵੱਡ ੇ ਸਮਰਥਕ ਵ ੀ ਇਸ ਗੱਲ ਨਾਲ ਸਹਿਮਤ ਹਨ ਕ ਿ ਇਸ ਬਾਰ ੇ ਕਲੀਨਿਕਲ ਟ੍ਰਾਇਲ ਅਤ ੇ ਡੂੰਘ ੀ ਜਾਂਚ ਦ ੀ ਲੋੜ ਹੈ, ਜਿਵੇ ਂ ਕ ਿ ਦਵਾਈਆ ਂ ਦ ੇ ਅਧਿਐਨ ਵਿਚ ਹੁੰਦ ੀ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI