Source :- BBC PUNJABI
ਤਸਵੀਰ ਸਰੋਤ, Getty Images
ਇੱਕ ਨਵੀ ਂ ਏਆਈ ਵਾਲ ੀ ਤਕਨੀਕ ਉਨ੍ਹਾ ਂ ਮਰਦਾ ਂ ਵਿੱਚ ਸਪਰਮ ਸੈੱਲਾ ਂ ਦ ਾ ਪਤ ਾ ਲਗ ਾ ਰਹ ੀ ਹੈ, ਜਿਨ੍ਹਾ ਂ ਨੂ ੰ ਦੱਸਿਆ ਗਿਆ ਸ ੀ ਕ ਿ ਉਨ੍ਹਾ ਂ ਵਿੱਚ ਬਿਲਕੁਲ ਵ ੀ ਸਪਰਮ ਨਹੀ ਂ ਹਨ । ਇਹ ਤਕਨੀਕ ਉਨ੍ਹਾ ਂ ਜੋੜਿਆ ਂ ਨੂ ੰ ਮਾਂ-ਬਾਪ ਬਣਨ ਅਤ ੇ ਬੱਚ ੇ ਦ ੀ ਖੁਸ਼ ੀ ਪ੍ਰਾਪਤ ਕਰਨ ਦ ਾ ਇੱਕ ਹੋਰ ਮੌਕ ਾ ਦ ੇ ਰਹ ੀ ਹੈ, ਜ ੋ ਸਾਲਾ ਂ ਤੋ ਂ ਬੱਚ ੇ ਪੈਦ ਾ ਕਰਨ ਦ ੀ ਕੋਸ਼ਿਸ ਼ ਕਰ ਰਹ ੇ ਸਨ।
ਇਹ ਨਵੰਬਰ 2025 ਦ ੀ ਸ਼ੁਰੂਆਤ ਸੀ, ਪੇਨੇਲੋਪ ਅਮਰੀਕ ਾ ਦ ੇ ਨਿਊ ਜਰਸ ੀ ਵਿੱਚ ਕੰਮ ਤੋ ਂ ਘਰ ਵਾਪਸ ਆ ਰਹ ੇ ਸਨ ਅਤ ੇ ਇਸ ੇ ਵੇਲ ੇ ਉਨ੍ਹਾ ਂ ਨੂ ੰ ਇੱਕ ਫੋਨ ਕਾਲ ਆਈ । ਇਹ ਫੋਨ ਕਾਲ ਉਨ੍ਹਾ ਂ ਦ ੇ ਡਾਕਟਰ ਦ ੀ ਸੀ, ਜ ੋ ਉਨ੍ਹਾ ਂ ਨੂ ੰ ਉਹ ਖ਼ਬਰ ਦੇਣ ਲਈ ਫੋਨ ਕਰ ਰਹ ੇ ਸਨ, ਜਿਸਦ ਾ ਉਹ ਬੇਸਬਰ ੀ ਨਾਲ ਇੰਤਜ਼ਾਰ ਕਰ ਰਹ ੇ ਸਨ । ਢਾਈ ਸਾਲ ਦੀਆ ਂ ਤਕਲੀਫ਼ਦੇਹ ਕੋਸ਼ਿਸ਼ਾ ਂ ਤੋ ਂ ਬਾਅਦ ਆਖ਼ਿਰਕਾਰ ਪੇਨੇਲੋਪ ਗਰਭਵਤ ੀ ਹ ੋ ਗਏ ਸਨ।
ਕਈ ਟੈਸਟਾ ਂ ਤੋ ਂ ਬਾਅਦ, ਪੇਨੇਲੋਪ ਅਤ ੇ ਉਨ੍ਹਾ ਂ ਦ ੇ ਪਤ ੀ ਸੈਮੂਅਲ ਨੂ ੰ ਪਤ ਾ ਲੱਗਿਆ ਕ ਿ ਸੈਮੂਅਲ ਨੂ ੰ ਕਲਾਈਨਫੈਲਟਰ ਸਿੰਡਰੋਮ ਹੈ । ਇਹ ਇੱਕ ਜੈਨੇਟਿਕ ਬੀਮਾਰ ੀ ਹੈ, ਜ ੋ ਉਹਨਾ ਂ ਮਰਦਾ ਂ ਨੂ ੰ ਹੁੰਦ ੀ ਹੈ, ਜ ੋ ਇੱਕ ਜ਼ਿਆਦ ਾ ਐਕਸ ( X ) ਕਰੋਮੋਸੋਮ ਨਾਲ ਪੈਦ ਾ ਹੁੰਦ ੇ ਹਨ । ਅਕਸਰ ਇਸ ਬੀਮਾਰ ੀ ਦ ਾ ਪਤ ਾ ਉਦੋ ਂ ਤੱਕ ਨਹੀ ਂ ਲੱਗਦਾ, ਜਦੋ ਂ ਤੱਕ ਉਹ ਵੱਡ ੇ ਨਹੀ ਂ ਹ ੋ ਜਾਂਦੇ।
ਕਲਾਈਨਫੈਲਟਰ ਸਿੰਡਰੋਮ ਵਾਲ ੇ ਜ਼ਿਆਦਾਤਰ ਲੋਕਾ ਂ ਦ ੇ ਇਜੈਕੂਲੇਟ ਵਿੱਚ ਬਹੁਤ ਘੱਟ ਜਾ ਂ ਬਿਲਕੁਲ ਵ ੀ ਸਪਰਮ ਨਹੀ ਂ ਬਣਦੇ । ਇਸ ਸਥਿਤ ੀ ਨੂ ੰ ਐਜ਼ੋਸਪਰਮੀਆ ਕਿਹ ਾ ਜਾਂਦ ਾ ਹੈ । ਲਗਭਗ 10 % ਬਾਂਝ ਮਰਦਾ ਂ ਨੂ ੰ ਐਜ਼ੋਸਪਰਮੀਆ ਦ ੀ ਸਮੱਸਿਆ ਹੁੰਦ ੀ ਹੈ।
ਡਾਕਟਰ ਦ ੀ ਕਾਲ ਤੋ ਂ ਬਾਅਦ ਖੁਸ਼ ੀ ਅਤ ੇ ਹੈਰਾਨ ੀ ਨਾਲ ਭਰ ੀ ਪੇਨੇਲੋਪ ਨ ੇ ਉਸ ਸ਼ਾਮ ਸੈਮੂਅਲ ਦ ੇ ਘਰ ਵਾਪਸ ਆਉਣ ਤੱਕ ਇੰਤਜ਼ਾਰ ਕੀਤ ਾ ਤਾ ਂ ਜ ੋ ਉਨ੍ਹਾ ਂ ਨੂ ੰ ਇਹ ਖੁਸ਼ਖਬਰ ੀ ਸੁਣ ਾ ਸਕਣ।
( ਨਿੱਜਤ ਾ ਦ ਾ ਧਿਆਨ ਰੱਖਦ ੇ ਹੋਏ ਇਸ ਰਿਪੋਰਟ ਵਿੱਚ ਦੋਹਾ ਂ ਦ ੇ ਨਾਮ ਬਦਲ ੇ ਹੋਏ ਹਨ। )
ਪੇਨੇਲੋਪ ਕਹਿੰਦ ੇ ਹਨ,” ਉਨ੍ਹਾ ਂ ਦੀਆ ਂ ਭਾਵਨਾਵਾ ਂ ਉਮੜ ਪਈਆਂ । ਉਹ ਰ ੋ ਪਏ… ਕਿਉਂਕ ਿ ਆਖ਼ਿਰਕਾਰ ਉਹ ਉਸ ਮਕਾਮ ਤੱਕ ਪਹੁੰਚ ਗਏ ਸਨ । ਇਸ ਲਈ ਬਹੁਤ ਜ਼ਿਆਦ ਾ ਕੋਸ਼ਿਸ਼ਾਂ, ਸਮਾ ਂ ਅਤ ੇ ਰਿਸਰਚ ਕਰਨ ੀ ਪਈ ਸੀ । ਅਤ ੇ ਇਹ ਗੱਲ ਕ ਿ ਸਾਡ ੇ ਕੋਲ ਸਿਰਫ ਼ ਇੱਕ ਹ ੀ ਐਂਬ੍ਰਿਓ ( ਭਰੂਣ ) ਸ ੀ ਅਤ ੇ ਉਹ ਸਫਲ ਰਿਹਾ, ਸਾਨੂ ੰ ਲੱਗਿਆ ਜਿਵੇ ਂ ਅਸੀ ਂ ਸੱਤਵੇ ਂ ਆਸਮਾਨ ‘ ਤ ੇ ਹੋਈਏ ।”
‘ ਸਟਾਰ’ ਤਕਨੀਕ
ਤਸਵੀਰ ਸਰੋਤ, Getty Images
ਉਨ੍ਹਾ ਂ ਦ ੀ ਪ੍ਰੈਗਨੈਂਸ ੀ ਇੱਕ ਨਵੀ ਂ ਤਕਨੀਕ ਨਾਲ ਹ ੀ ਸੰਭਵ ਹ ੋ ਸਕੀ । ਇਸ ਤਕਨੀਕ ਨੂ ੰ ‘ ਸਟਾਰ’ ( ਸਪਰਮ ਟਰੈਕ ਐਂਡ ਰਿਕਵਰ ੀ- Sperm Track and Recovery ) ਸਿਸਟਮ ਦ ੇ ਨਾਮ ਨਾਲ ਜਾਣਿਆ ਜਾਂਦ ਾ ਹੈ । ਇਸਨੂ ੰ ਕੋਲੰਬੀਆ ਯੂਨੀਵਰਸਿਟ ੀ ਨ ੇ ਐਜ਼ੋਸਪਰਮੀਆ ਨਾਲ ਪੀੜਤ ਮਰਦਾ ਂ ਵਿੱਚ ਸ਼ੁਕਰਾਣ ੂ ( ਸਪਰਮ ) ਦ ਾ ਪਤ ਾ ਲਗਾਉਣ ਲਈ ਵਿਕਸਿਤ ਕੀਤ ਾ ਹੈ।
ਇਹ ਸਿਸਟਮ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦ ਾ ਇਸਤੇਮਾਲ ਕਰਕ ੇ ਉਹਨਾ ਂ ਕੁਝ” ਲੁਕ ੇ ਹੋਏ” ਸ਼ੁਕਰਾਣ ੂ ( ਸਪਰਮ ) ਦ ੀ ਪਹਿਚਾਣ ਕਰਨ ਅਤ ੇ ਉਹਨਾ ਂ ਦ ਾ ਪਤ ਾ ਲਗਾਉਣ ਵਿੱਚ ਮਦਦ ਕਰਦ ਾ ਹੈ, ਜ ੋ ਇਸ ਬੀਮਾਰ ੀ ਨਾਲ ਪੀੜਤ ਮਰਦਾ ਂ ਵਿੱਚ ਹ ੋ ਸਕਦ ੇ ਹਨ।
ਸੈਮੂਅਲ ਕਹਿੰਦ ੇ ਹਨ,” ਮੈ ਂ ਬਹੁਤ ਡਰਿਆ ਹੋਇਆ ਸੀ । ਮੈਨੂ ੰ ਲੱਗਦ ਾ ਸ ੀ ਕ ਿ ਮੈ ਂ ਕਦ ੇ ਆਪਣ ਾ ਬੱਚ ਾ ਪੈਦ ਾ ਨਹੀ ਂ ਕਰ ਸਕਾਂਗਾ, ਜ ੋ ਮੇਰ ੀ ਜ਼ਿੰਦਗ ੀ ਦ ਾ ਇੱਕ ਬਹੁਤ ਵੱਡ ਾ ਹਿੱਸ ਾ ਹੈ ।”
ਉਨ੍ਹਾ ਂ ਨੂ ੰ ਦੱਸਿਆ ਗਿਆ ਸ ੀ ਕ ਿ ਉਨ੍ਹਾ ਂ ਦ ਾ ਆਪਣ ਾ ਬਾਇਲੋਜਿਕਲ ਬੱਚ ਾ ਹੋਣ ਦ ੀ ਸੰਭਾਵਨ ਾ ਸਿਰਫ ਼ 20 % ਹ ੈ” ਅਤ ੇ ਇਹ ਮੇਰ ੇ ਲਈ ਇੱਕ ਬਹੁਤ ਵੱਡ ਾ ਝਟਕ ਾ ਸੀ ।”
ਬਾਂਝਪਨ, ਦੁਨੀਆ ਭਰ ਵਿੱਚ ਲੱਖਾ ਂ ਲੋਕਾ ਂ ਨੂ ੰ ਪ੍ਰਭਾਵਿਤ ਕਰਦ ਾ ਹੈ । ਬੱਚ ੇ ਪੈਦ ਾ ਕਰਨ ਦ ੀ ਉਮਰ ਵਾਲ ੇ ਹਰ ਛ ੇ ਵਿੱਚੋ ਂ ਲਗਭਗ ਇੱਕ ਵਿਅਕਤ ੀ ਨੂ ੰ ਆਪਣ ੀ ਜ਼ਿੰਦਗ ੀ ਵਿੱਚ ਘੱਟੋ-ਘੱਟ ਇੱਕ ਵਾਰ ਪਿਤ ਾ ਬਣਨ ਵਿੱਚ ਦਿੱਕਤਾ ਂ ਦ ਾ ਸਾਹਮਣ ਾ ਕਰਨ ਾ ਪੈਂਦ ਾ ਹੈ । ਇਨ੍ਹਾ ਂ ਮਾਮਲਿਆ ਂ ਵਿਚੋ ਂ 50 % ਤੱਕ ਮਾਮਲਿਆ ਂ ਵਿੱਚ ਮਰਦਾ ਂ ਦ ਾ ਬਾਂਝਪਨ ਇੱਕ ਕਾਰਣ ਹੁੰਦ ਾ ਹੈ, ਅਤ ੇ ਸਾਰ ੇ ਮਰਦਾ ਂ ਵਿੱਚੋ ਂ 1 % ਐਜ਼ੋਸਪਰਮਿਕ ਹੁੰਦ ੇ ਹਨ।
ਇਸਦ ਾ ਮਤਲਬ ਹ ੈ ਕ ਿ ਦੁਨੀਆ ਭਰ ਵਿੱਚ ਲੱਖਾ ਂ ਮਰਦਾ ਂ ਦ ੇ ਸਪਰਮ ਕਾਊਂਟ ਇੰਨ ੇ ਘੱਟ ਹ ੋ ਸਕਦ ੇ ਹਨ ਕ ਿ ਉਨ੍ਹਾ ਂ ਦ ੇ ਇੱਕਲੇ-ਇੱਕਲ ੇ ਸ਼ੁਕਰਾਣ ੂ ( ਸਪਰਮ ) ਨੂ ੰ ਲੱਭਣ ਾ ਇੰਨ ਾ ਮੁਸ਼ਕਲ ਹੁੰਦ ਾ ਹ ੈ ਕ ਿ ਉਨ੍ਹਾ ਂ ਨੂ ੰ ਐਜ਼ੋਸਪਰਮਿਕ ਮੰਨਿਆ ਜਾਂਦ ਾ ਹੈ । ਪਰ ਉਨ੍ਹਾ ਂ ਦ ੇ ਛੁਪ ੇ ਹੋਏ ਸ਼ੁਕਰਾਣੂਆ ਂ ਨੂ ੰ ਲੱਭਣ ਵਿੱਚ ਏਆਈ ਦ ੀ ਸਮਰਥ ਾ ਉਨ੍ਹਾ ਂ ਲੋਕਾ ਂ ਨੂ ੰ ਉਮੀਦ ਦ ੇ ਸਕਦ ੀ ਹੈ, ਜ ੋ ਮਾਤਾ-ਪਿਤ ਾ ਬਣਨ ਦ ੀ ਉਮੀਦ ਕਰ ਰਹ ੇ ਹਨ।
ਬਾਂਝਪਣ ਝੱਲ ਰਹ ੇ ਲੋਕਾ ਂ ਲਈ ਉਮੀਦ ਦ ੀ ਕਿਰਨ
ਤਸਵੀਰ ਸਰੋਤ, Getty Images
ਪੰਜ ਸਾਲ ਦ ੇ ਵਿਕਾਸ ਤੋ ਂ ਬਾਅਦ, ਸਟਾਰ ਸਿਸਟਮ ਦ ਾ ਇਸਤੇਮਾਲ ਕਰਕ ੇ ਪਿਛਲ ੇ ਸਾਲ ਦ ੇ ਅਖੀਰ ਵਿੱਚ ਪੈਦ ਾ ਹੋਇਆ ਪਹਿਲ ਾ ਬੱਚ ਾ ਇੱਕ ਅਜਿਹ ੇ ਜੋੜ ੇ ਲਈ ਖੁਸ਼ੀਆ ਂ ਲੈਕ ੇ ਆਇਆ, ਜ ੋ ਲਗਭਗ ਦ ੋ ਦਹਾਕਿਆ ਂ ਤੋ ਂ ਬਾਂਝਪਨ ਨਾਲ ਜੂਝ ਰਿਹ ਾ ਸ ੀ ਅਤ ੇ ਆਖ਼ਿਰਕਾਰ ਉਨ੍ਹਾ ਂ ਨੂ ੰ ਦ ੀ ਘਰ ਕਿਲਕਾਰੀਆ ਂ ਗੂੰਜੀਆਂ।
ਇਹ ਇੱਕ ਅਜਿਹ ਾ ਪਲ ਹ ੈ ਜਿਸਨੂ ੰ ਕੋਲੰਬੀਆ ਯੂਨੀਵਰਸਿਟ ੀ ਫਰਟਿਲਿਟ ੀ ਸੈਂਟਰ ਦ ੇ ਨਿਰਦੇਸ਼ਕ ਜ਼ੇਵ ਵਿਲੀਅਮਜ ਼ ਅਤ ੇ ਉਨ੍ਹਾ ਂ ਦ ੀ ਟੀਮ ਲਈ ਯਾਦਗਾਰ ੀ ਹੈ।
ਉਨ੍ਹਾ ਂ ਕਿਹਾ,” ਹਰ ਕੋਈ ਖੁਸ਼ ੀ ਨਾਲ ਝੂਮ ਰਿਹ ਾ ਸੀ । ਬਹੁਤ ਘੱਟ ਚੀਜ਼ਾ ਂ ਅਜਿਹੀਆ ਂ ਹੁੰਦੀਆ ਂ ਹਨ, ਜਿੱਥ ੇ ਕੀਤ ੀ ਗਈ ਸਾਰ ੀ ਮਿਹਨਤ ਦ ਾ ਇਨਾਮ ਇੰਨ ਾ ਅਦਭੁਤ ਅਤ ੇ ਖ਼ਾਸ ਹੁੰਦ ਾ ਹੈ । ਹੁਣ ਇੱਕ ਬੱਚ ੀ ਹ ੈ ਅਤ ੇ ਜ ੇ ਰੱਬ ਨ ੇ ਚਾਹਿਆ ਤਾ ਂ ਉਮੀਦ ਹ ੈ ਕ ਿ ਹੋਰ ਵ ੀ ਬਹੁਤ ਸਾਰ ੇ ਬੱਚ ੇ ਹੋਣਗੇ ।”
ਪਹਿਲ ੇ’ ਸਟਾਰ’ ਬੱਚ ੇ ਦ ੇ ਆਉਣ ਤੋ ਂ ਬਾਅਦ ਤੋਂ, ਇਸ ਤਕਨੀਕ ਦ ਾ ਇਸਤੇਮਾਲ ਫਰਟਿਲਿਟ ੀ ਸੈਂਟਰ ਵਿੱਚ ਨਿਯਮਿਤ ਤੌਰ ‘ ਤ ੇ ਕੀਤ ਾ ਜ ਾ ਰਿਹ ਾ ਹ ੈ ਅਤ ੇ ਪਿਤ ਾ ਬਣਨ ਦ ੀ ਉਮੀਦ ਰੱਖਣ ਵਾਲ ੇ ਲੋਕਾ ਂ ਦ ੀ ਵੇਟਿੰਗ ਲਿਸਟ ਸੈਂਕੜਿਆ ਂ ਤੱਕ ਪਹੁੰਚ ਗਈ ਹੈ, ਜਿਸ ਵਿੱਚ ਦੁਨੀਆ ਭਰ ਤੋ ਂ ਲੋਕ ਸ਼ਾਮਲ ਹਨ।
ਇਸ ਤਕਨੀਕ ਦ ਾ ਇਸਤੇਮਾਲ ਕਰਨ ਵਾਲ ੇ ਹਾਲੀਆ 175 ਮਰੀਜ਼ਾ ਂ ਦ ੇ ਆਧਾਰ ‘ ਤ ੇ ਵਿਲੀਅਮਜ ਼ ਕਹਿੰਦ ੇ ਹਨ ਕ ਿ ਉਨ੍ਹਾ ਂ ਨੂ ੰ ਲਗਭਗ 30 % ਮਾਮਲਿਆ ਂ ਵਿੱਚ ਸਪਰਮ ਮਿਲ ਰਹ ੇ ਹਨ । ਇਹ ਉਹ ਲੋਕ ਹਨ ਜਿਨ੍ਹਾ ਂ ਨੂ ੰ ਪਹਿਲਾ ਂ ਦੱਸਿਆ ਗਿਆ ਸ ੀ ਕ ਿ ਉਨ੍ਹਾ ਂ ਦ ੇ ਆਪਣ ੇ ਸ਼ੁਕਰਾਣ ੂ ਦ ਾ ਇਸਤੇਮਾਲ ਕਰਕ ੇ ਬੱਚ ਾ ਹੋਣ ਦ ੀ ਕੋਈ ਸੰਭਾਵਨ ਾ ਨਹੀ ਂ ਹੈ।
ਵਿਲੀਅਮਜ ਼ ਦ ੇ ਅਨੁਸਾਰ, ਅੱਗ ੇ ਦ ੇ ਹੋਰ ਟੈਸਟਾ ਂ ਦ ੀ ਗੱਲ ਕਰੀਏ ਤਾ ਂ ਇੱਕ ਸਿਖਲਾਈ ਪ੍ਰਾਪਤ ਮਨੁੱਖ ੀ ਟੈਕਨੀਸ਼ੀਅਨ ਦੁਆਰ ਾ ਕੀਤ ੀ ਗਈ ਮੈਨੁਅਲ ਖੋਜ ਦ ੇ ਮੁਕਾਬਲੇ, ਸਟਾਰ ਤਕਨੀਕ 40 ਗੁਣ ਾ ਵੱਧ ਸ਼ੁਕਰਾਣ ੂ ਲੱਭਣ ਵਿੱਚ ਸਮਰੱਥ ਸੀ।
ਆਮ ਤੌਰ ‘ ਤ ੇ ਇੱਕ ਸੀਮਨ ਸੈਂਪਲ ( ਵੀਰਜ ਕ ੇ ਇੱਕ ਨਮੂਨੇ ) ਵਿੱਚ ਪ੍ਰਤ ੀ ਮਿਲੀਲੀਟਰ ਲੱਖਾ ਂ ਸ਼ੁਕਰਾਣ ੂ ਹੁੰਦ ੇ ਹਨ । ਸੈਂਪਲ ਤੋ ਂ ਇੱਕ ਛੋਟ ੀ ਜਿਹ ੀ ਬੂੰਦ ਨੂ ੰ ਮਾਈਕ੍ਰੋਸਕੋਪ ਦ ੇ ਹੇਠਾ ਂ ਜਾਂਚਿਆ ਜਾਂਦ ਾ ਹ ੈ ਤਾ ਂ ਜ ੋ ਸਪਰਮ ਕਾਊਂਟ ( ਸ਼ੁਕਰਾਣੂਆ ਂ ਦ ੀ ਗਿਣਤੀ ) ਦ ਾ ਅੰਦਾਜ਼ ਾ ਲਗਾਇਆ ਜ ਾ ਸਕੇ, ਅਤ ੇ ਨਾਲ ਹ ੀ ਇਹ ਵ ੀ ਦੇਖਿਆ ਜ ਾ ਸਕ ੇ ਕ ਿ ਸ਼ੁਕ੍ਰਣ ੀ ਗਤੀਸ਼ੀਲ ਅਤ ੇ ਸਿਹਤਮੰਦ ਹਨ ਜਾ ਂ ਨਹੀਂ।
ਪਰ ਐਜ਼ੋਸਪਰਮਿਕ ਨਮੂਨ ੇ ਵਿੱਚ, ਪੂਰ ੇ ਸੈਂਪਲ ਵਿੱਚ ਸ਼ਾਇਦ ਸਿਰਫ ਼ ਇੱਕ ਹ ੀ ਸ਼ੁਕਰਾਣ ੂ ਮੌਜੂਦ ਹੋਵੇ । ਹਾਲਾਂਕ ਿ ਕੁਝ ਮਾਮਲਿਆ ਂ ਵਿੱਚ ਇੱਕ ਵ ੀ ਨਹੀ ਂ ਹੁੰਦਾ । ਨਮੂਨ ੇ ਨੂ ੰ ਇੱਕ-ਇੱਕ ਕਰਕੇ, ਇੱਕ-ਇੱਕ ਛੋਟ ੀ ਬੂੰਦ ਕਰਕ ੇ ਛਾਂਟਣ ਾ ਅਵਿਆਵਹਾਰਿਕ ਹੁੰਦ ਾ ਹੈ।
ਤਸਵੀਰ ਸਰੋਤ, Columbia University Fertility Center
ਵਿਲੀਅਮਜ ਼ ਨੂ ੰ ਸਾਲ 2020 ਵਿੱਚ ‘ ਸਟਾਰ ਸਿਸਟਮ ‘ ( Star system ) ਦ ਾ ਵਿਚਾਰ ਉਸ ਵੇਲ ੇ ਆਇਆ, ਜਦੋ ਂ ਉਨ੍ਹਾ ਂ ਨ ੇ ਪੜ੍ਹਿਆ ਕ ਿ ਨਵੇ ਂ ਤਾਰ ੇ ਲੱਭਣ ਲਈ ਏਆਈ ਤਕਨੀਕ ਦ ਾ ਇਸਤੇਮਾਲ ਕਿਵੇ ਂ ਕੀਤ ਾ ਜ ਾ ਰਿਹ ਾ ਹੈ।
ਆਧੁਨਿਕ ਟੈਲੀਸਕੋਪ ਰਾਤ ਦ ੇ ਆਸਮਾਨ ਦ ਾ ਇੰਨ ਾ ਵੱਧ ਡੇਟ ਾ ਇਕੱਠ ਾ ਕਰਦ ੇ ਹਨ ਕ ਿ ਮਨੁੱਖ ੀ ਖਗੋਲ ਵਿਗਿਆਨੀਆ ਂ ਲਈ ਉਨ੍ਹਾ ਂ ਚੀਜ਼ਾ ਂ ਦ ਾ ਵਿਸ਼ਲੇਸ਼ਣ ਕਰਨ ਾ ਲਗਭਗ ਨਾਮੁਮਕਿਨ ਅਤ ੇ ਬਹੁਤ ਸਮਾ ਂ ਲੈਣ ਵਾਲ ਾ ਕੰਮ ਹੁੰਦ ਾ ਹੈ, ਜਿਨ੍ਹਾ ਂ ਨੂ ੰ ਪਹਿਲਾ ਂ ਕਦ ੇ ਨ ਾ ਦੇਖਿਆ ਗਿਆ ਹੋਵੇ । ਪਰ ਮਸ਼ੀਨ ਲਰਨਿੰਗ ਐਲਗੋਰਿਦਮ ਦ ੀ ਮਦਦ ਨਾਲ ਇਹ ਕੰਮ ਮਿੰਟਾ ਂ ਵਿੱਚ ਕੀਤ ਾ ਜ ਾ ਸਕਦ ਾ ਹੈ।
ਵਿਲੀਅਮਜ ਼ ਕਹਿੰਦ ੇ ਹਨ,” ਆਸਮਾਨ ਦ ੀ ਉਹ ਤਸਵੀਰ ਸਾਨੂ ੰ ਕਾਫ਼ ੀ ਹੱਦ ਤੱਕ ਉਹੋ-ਜਿਹ ੀ ਲੱਗੀ, ਜਿਹੋ-ਜਿਹ ੀ ਅਸੀ ਂ ਲੱਭ ਰਹ ੇ ਸ ੀ ਅਤ ੇ ਜਿਹੋ-ਜਿਹ ੀ ਅਸੀ ਂ ਉਨ੍ਹਾ ਂ ਮਰਦਾ ਂ ਵਿੱਚ ਵੇਖਦ ੇ ਹਾਂ, ਜਿਨ੍ਹਾ ਂ ਨੂ ੰ ਦੱਸਿਆ ਜਾਂਦ ਾ ਹ ੈ ਕ ਿ ਉਨ੍ਹਾ ਂ ਦ ੇ ਸਰੀਰ ਵਿੱਚ ਕੋਈ ਵ ੀ ਸ਼ੁਕਰਾਣ ੂ ਨਹੀ ਂ ਹੈ ।”
ਉਨ੍ਹਾ ਂ ਨ ੇ ਸੋਚਣ ਾ ਸ਼ੁਰ ੂ ਕੀਤ ਾ ਕ ਿ ਕ ੀ ਇਸ ੇ ਤਰ੍ਹਾ ਂ ਦ ੀ ਤਕਨੀਕ ਦ ੀ ਵਰਤੋ ਂ ਕਰਕ ੇ ਸ਼ੁਕਰਾਣੂਆ ਂ ਦ ੀ ਪਹਿਚਾਣ ਅਤ ੇ ਉਨ੍ਹਾ ਂ ਨੂ ੰ ਵੱਖ ਕਰਨ ਦ ਾ ਕੰਮ ਵ ੀ ਕੀਤ ਾ ਜ ਾ ਸਕਦ ਾ ਹੈ।
ਉਹ ਅਤ ੇ ਉਨ੍ਹਾ ਂ ਦ ੀ ਟੀਮ ਪਹਿਲਾ ਂ ਹ ੀ ਇੱਕ ਹਾਈ-ਪਾਵਰਡ ਇਮੇਜਿੰਗ ਤਕਨੀਕ ਦ ੀ ਵਰਤੋ ਂ ਕਰ ਰਹ ੇ ਸਨ, ਜਿਸਦ ਾ ਇਸਤੇਮਾਲ ਸੈਂਪਲ/ਨਮੂਨ ੇ ਨੂ ੰ ਸਕੈਨ ਕਰਨ ਲਈ ਕੀਤ ਾ ਜ ਾ ਸਕਦ ਾ ਸੀ । ਚੁਣੌਤ ੀ ਇਹ ਸ ੀ ਕ ਿ ਹਰ ਸਕਿੰਟ ਸੈਂਕੜ ੇ ਤਸਵੀਰਾ ਂ ਦ ਾ ਰੀਅਲ-ਟਾਈਮ ਵਿਸ਼ਲੇਸ਼ਣ ਕੀਤ ਾ ਜਾਵੇ, ਤਾ ਂ ਜ ੋ ਉਨ੍ਹਾ ਂ ਵਿੱਚ ਮੌਜੂਦ ਕਿਸ ੇ ਵ ੀ ਸ਼ੁਕਰਾਣ ੂ ਦ ਾ ਪਤ ਾ ਲਗਾਇਆ ਜ ਾ ਸਕ ੇ ਅਤ ੇ ਉਸਨੂ ੰ ਅਲੱਗ ਕੀਤ ਾ ਜ ਾ ਸਕੇ।
ਵਿਲੀਅਮਜ ਼ ਅਤ ੇ ਉਨ੍ਹਾ ਂ ਦ ੇ ਸਾਥ ੀ ‘ ਮਾਈਕ੍ਰੋਫਲੂਇਡ ਚਿਪਸ ‘ ਦ ੀ ਵਰਤੋ ਂ ਕਰਦ ੇ ਹਨ । ਇਹ ਕੱਚ ਜਾ ਂ ਪਾਲੀਮਰ ਨਾਲ ਬਣੀਆ ਂ ਅਜਿਹੀਆ ਂ ਚਿੱਪਾ ਂ ਹੁੰਦੀਆ ਂ ਹਨ, ਜਿਨ੍ਹਾ ਂ ‘ ਤ ੇ ਇਨਸਾਨ ੀ ਵਾਲ ਜਿੰਨ ੇ ਪਤਲ ੇ ਚੈਨਲਾ ਂ ਦ ੀ ਇੱਕ ਲੜ ੀ ਬਣ ੀ ਹੁੰਦ ੀ ਹੈ । ਫਿਰ ਸ਼ੁਕਰਾਣ ੂ ਦ ਾ ਨਮੂਨ ਾ ਇਨ੍ਹਾ ਂ ਚੈਨਲਾ ਂ ਵਿੱਚੋ ਂ ਲੰਘਦ ਾ ਹ ੈ ਅਤ ੇ ਇਮੇਜਰ ਦ ੀ ਮਦਦ ਨਾਲ ਇਸਨੂ ੰ ਸਕੈਨ ਕੀਤ ਾ ਜਾਂਦ ਾ ਹੈ।
ਇੱਕ ਮਸ਼ੀਨ ਲਰਨਿੰਗ ਐਲਗੋਰਿਦਮ ਤਸਵੀਰਾ ਂ ਵਿੱਚ ਮੌਜੂਦ ਕਿਸ ੇ ਵ ੀ ਸ਼ੁਕਰਾਣ ੂ ਕੋਸ਼ਿਕ ਾ ਦ ਾ ਰੀਅਲ-ਟਾਈਮ ਵਿੱਚ ਪਤ ਾ ਲਗ ਾ ਲੈਂਦ ਾ ਹੈ, ਤਾ ਂ ਜ ੋ ਉਨ੍ਹਾ ਂ ਨੂ ੰ ਬਹੁਤ ਹ ੀ ਸਾਵਧਾਨ ੀ ਨਾਲ ਵੱਖ ਕੀਤ ਾ ਜ ਾ ਸਕ ੇ ਅਤ ੇ ਇਹ ਯਕੀਨ ੀ ਬਣਾਇਆ ਜ ਾ ਸਕ ੇ ਕ ਿ ਉਹ ਨਸ਼ਟ ਨ ਾ ਹੋਣ।
ਵਿਲੀਅਮਜ ਼ ਕਹਿੰਦ ੇ ਹਨ,” ਜਿਵੇਂ-ਜਿਵੇ ਂ ਨਮੂਨ ਾ ਅੱਗ ੇ ਵੱਧਦ ਾ ਹੈ, ਅਸੀ ਂ ਹਰ ਸਕਿੰਟ ਉਸ ਦੀਆ ਂ 300 ਤਸਵੀਰਾ ਂ ਲੈਂਦ ੇ ਹਾਂ । ਸਾਨੂ ੰ ਜ ੋ ਕੁਝ ਵ ੀ ਦਿਖਾਈ ਦਿੰਦ ਾ ਹੈ, ਉਸ ਵਿੱਚੋ ਂ ਜ਼ਿਆਦਾਤਰ ਤਾ ਂ ਸਿਰਫ ਼ ਮਲਬ ਾ ਅਤ ੇ ਟੁਕੜ ੇ ਹੁੰਦ ੇ ਹਨ । ਅਜਿਹ ਾ ਨਹੀ ਂ ਹ ੈ ਕ ਿ ਉਹ ਤਰਲ ਪਦਾਰਥ ਪੂਰ ੀ ਤਰ੍ਹਾ ਂ ਖਾਲ ੀ ਹੋਵੇ । ਅਤ ੇ ਤੁਸੀ ਂ ਇਸ ਸਾਰ ੇ ਮਲਬ ੇ ਅਤ ੇ ਕੋਸ਼ਿਕਾਵਾ ਂ ਦ ੇ ਟੁਕੜਿਆ ਂ ਦ ੇ ਵੱਡ ੇ ਸਮੁੰਦਰ ਵਿੱਚੋ ਂ ਉਸ ਬਹੁਤ ਹ ੀ ਦੁਰਲੱਭ ਸ਼ੁਕਰਾਣ ੂ ਨੂ ੰ ਲੱਭਣ ਦ ੀ ਕੋਸ਼ਿਸ ਼ ਕਰ ਰਹ ੇ ਹੁੰਦ ੇ ਹੋ ।”
ਵਿਲੀਅਮਜ ਼ ਦੱਸਦ ੇ ਹਨ ਕ ਿ ‘ ਸਟਾਰ ਮੈਥਡ ‘ ਨ ੇ 100 % ਸੰਵੇਦਨਸ਼ੀਲਤ ਾ ( sensitivity ) ਹਾਸਲ ਕਰ ਲਈ ਹੈ । ਇਸਦ ਾ ਮਤਲਬ ਇਹ ਹ ੈ ਕ ਿ ਜ ੇ ਕਿਸ ੇ ਸੈਂਪਲ ਵਿੱਚ ਸਿਰਫ ਼ ਇੱਕ ਵ ੀ ਸ਼ੁਕਰਾਣ ੂ ਮੌਜੂਦ ਹੋਵੇ, ਤਾ ਂ ਇਹ ਉਸਨੂ ੰ ਵ ੀ ਲੱਭ ਸਕਦ ਾ ਹੈ।
ਉਹ ਕਹਿੰਦ ੇ ਹਨ,” ਇਹ ਉਨ੍ਹਾ ਂ ਚੀਜ਼ਾ ਂ ਨੂ ੰ ਵ ੀ ਲੱਭ ਲੈਂਦ ਾ ਹੈ, ਜਿਨ੍ਹਾ ਂ ਨੂ ੰ ਅਸੀ ਂ ਪਹਿਲਾ ਂ ਆਪਣੀਆ ਂ ਅੱਖਾ ਂ ਨਾਲ ਨਹੀ ਂ ਦੇਖ ਸਕਦ ੇ ਸੀ ।”
ਇੱਕ ਵਾਰ ਪਹਿਚਾਣ ਹ ੋ ਜਾਣ ਤੋ ਂ ਬਾਅਦ, ਇੱਕ ਰੋਬੋਟਿਕ ਸਿਸਟਮ ਸ਼ੁਕਰਾਣ ੂ ਕੋਸ਼ਿਕ ਾ ( ਜਾ ਂ ਕੋਸ਼ਿਕਾਵਾਂ ) ਦ ਾ ਪਤ ਾ ਲੱਗਣ ਦ ੇ ਕੁਝ ਮਿਲੀਸੈਕੰਡਾ ਂ ਅੰਦਰ ਹ ੀ ਉਨ੍ਹਾ ਂ ਨੂ ੰ ਬਾਹਰ ਕੱਢ ਲੈਂਦ ਾ ਹੈ । ਵਿਲੀਅਮਜ ਼ ਕਹਿੰਦ ੇ ਹਨ,” ਮਾਈਕ੍ਰੋਫਲੂਇਡ ਚਿਪ ‘ ਤ ੇ ਲੱਗਿਆ ਰੋਬੋਟਿਕ ਸਿਸਟਮ ਉਸ ਤਰਲ ਪਦਾਰਥ ਦ ੇ ਬਹੁਤ ਹ ੀ ਛੋਟ ੇ ਹਿੱਸ ੇ ਨੂ ੰ ਵੱਖ ਕਰ ਦਿੰਦ ਾ ਹੈ, ਜਿਸ ਵਿੱਚ ਸ਼ੁਕਰਾਣ ੂ ਮੌਜੂਦ ਹੁੰਦ ੇ ਹਨ ।”
” ਅਖੀਰ ਵਿੱਚ ਤੁਹਾਡ ੇ ਕੋਲ ਇੱਕ ਅਜਿਹ ੀ ਟਿਊਬ ਰਹ ਿ ਜਾਂਦ ੀ ਹੈ, ਜ ੋ ਵੀਰਜ ( seminal fluid ) ਨਾਲ ਤਾ ਂ ਭਰ ੀ ਹੁੰਦ ੀ ਹੈ, ਪਰ ਉਸ ਵਿੱਚ ਕੋਈ ਸ਼ੁਕਰਾਣ ੂ ਨਹੀ ਂ ਹੁੰਦ ਾ ਅਤ ੇ ਨਾਲ ਹ ੀ ਤੁਹਾਡ ੇ ਕੋਲ ਤਰਲ ਦ ੀ ਇੱਕ ਬਹੁਤ ਹ ੀ ਛੋਟ ੀ ਬੂੰਦ ਹੁੰਦ ੀ ਹੈ, ਜਿਸ ਵਿੱਚ ਸਾਰ ੇ ਸ਼ੁਕਰਾਣ ੂ ਮੌਜੂਦ ਹੁੰਦ ੇ ਹਨ ।”
ਕਲਾਈਨਫੈਲਟਰ ਸਿੰਡਰੋਮ
ਤਸਵੀਰ ਸਰੋਤ, Getty Images
ਸੈਮੂਅਲ ਦ ੇ ਮਾਮਲ ੇ ਵਿੱਚ, ਇੱਕ ਚੁਣੌਤ ੀ ਹੋਰ ਸ ੀ ਅਤ ੇ ਇਹ ਸਟਾਰ ਸਿਸਟਮ ਲਈ ਵ ੀ ਪਹਿਲ ੀ ਵਾਰ ਸੀ, ਇਹ ਸਮੱਸਿਆ ਸ ੀ ਕਲਾਈਨਫੈਲਟਰ ਸਿੰਡਰੋਮ । ਇਸ ਸਮੱਸਿਆ ਕਾਰਨ ਇਜੈਕੂਲੇਟ ( ਵੀਰਜ ) ਵਿੱਚ ਕੋਈ ਸ਼ੁਕਰਾਣ ੂ ਨਹੀ ਂ ਹੁੰਦਾ । ਇਸ ਲਈ, ਸੈਮੂਅਲ ਦ ੇ ਮਾਮਲ ੇ ਵਿੱਚ ਸ਼ੁਕਰਾਣ ੂ ਲੱਭਣ ਲਈ, ਯੂਰੋਲੋਜਿਸਟ ਨੂ ੰ ਟੈਸਟਿਕਲ ਦ ੇ ਅੰਦਰੋ ਂ ਜਾਂਚ ਕਰਨ ੀ ਪਈ । ਸੈਮੂਅਲ ਨ ੇ ਕਾਰਨੇਲ ਮੈਡੀਕਲ ਸੈਂਟਰ ਵਿਖ ੇ ਇੱਕ ਸਫਲ ਟੈਸਟੀਕੂਲਰ ਐਕਸਟਰੈਕਸ਼ਨ ਸਰਜਰ ੀ ਦ ੀ ਤਿਆਰ ੀ ਵਿੱਚ ਨੌ ਂ ਮਹੀਨਿਆ ਂ ਲਈ ਹਾਰਮੋਨ ਥੈਰੇਪ ੀ ਲਈ।
ਕਾਰਨੇਲ ਮੈਡੀਕਲ ਸੈਂਟਰ ਦ ੇ ਮਾਹਿਰ ਇਨਸਾਨ ੀ ਅੱਖ ਨਾਲ ਕੋਈ ਵ ੀ ਸ਼ੁਕਰਾਣ ੂ ਨਹੀ ਂ ਵੇਖ ਸਕੇ, ਇਸ ਲਈ ਸੈਮੂਅਲ ਇਸ ਗੱਲ ‘ ਤ ੇ ਰਾਜ਼ ੀ ਹ ੋ ਗਏ ਕ ਿ ਸੈਂਪਲ ਨੂ ੰ ਜਾਂਚ ਲਈ ਕੋਲੰਬੀਆ ਵਿੱਚ ਵਿਲੀਅਮਜ ਼ ਦ ੀ ਟੀਮ ਕੋਲ ਭੇਜਿਆ ਜਾਵੇ।
ਕਾਰਨੇਲ ਮੈਡੀਕਲ ਸੈਂਟਰ ਦ ੇ ਮੈਡੀਕਲ ਅਤ ੇ ਲੈਬੋਰੇਟਰ ੀ ਨਿਰਦੇਸ਼ਕ ਐਰਿਕ ਫੋਰਮਨ, ਜਿਨ੍ਹਾ ਂ ਨ ੇ ਇਸ ਪ੍ਰਕਿਰਿਆ ਦ ੀ ਦੇਖਭਾਲ ਕੀਤੀ, ਕਹਿੰਦ ੇ ਹਨ,” ਸਰਜਰ ੀ ਤੋ ਂ ਮਿਲ ੇ ਟਿਸ਼ ੂ ਨੂ ੰ ਸਾਡ ੀ ਐਂਡਰੋਲੋਜ ੀ ਲੈਬੋਰੇਟਰ ੀ ਵਿੱਚ ਭੇਜਿਆ ਗਿਆ, ਜਿੱਥ ੇ ਉਸਨੂ ੰ ਸਟਾਰ ਸਿਸਟਮ ਦ ੀ ਪ੍ਰਕਿਰਿਆ ਲਈ ਤਿਆਰ ਕੀਤ ਾ ਗਿਆ ।”
ਉਸ ੇ ਸਮੇਂ, ਪੇਨੇਲੋਪ ਦ ੀ ਐਗ ਰਿਟਰੀਵਲ ਪ੍ਰਕਿਰਿਆ ਚੱਲ ਰਹ ੀ ਸੀ । ਆਮ ਤੌਰ ‘ ਤੇ, ਉਸ ੇ ਦਿਨ ਤਾਜ਼ ਾ ਸ਼ੁਕਰਾਣ ੂ ਦ ਾ ਸੈਂਪਲ ਦਿੱਤ ਾ ਜਾਂਦ ਾ ਹੈ, ਕਿਉਂਕ ਿ ਇਸ ਨਾਲ ਫਰਟੀਲਾਈਜ਼ੇਸ਼ਨ ਦ ੀ ਸਭ ਤੋ ਂ ਵੱਧ ਸੰਭਾਵਨ ਾ ਹੁੰਦ ੀ ਹੈ । ਉਹ ਜਿਵੇ ਂ ਸਮੇ ਂ ਨਾਲ ਦੌੜ ਲੱਗ ਾ ਰਹ ੇ ਸਨ।
ਸਟਾਰ ਸਿਸਟਮ ਸੈਮੂਅਲ ਦ ੇ ਸੈਂਪਲ ਵਿੱਚੋ ਂ ਅੱਠ ਸ਼ੁਕਰਾਣ ੂ ਅਲੱਗ ਕਰਨ ਵਿੱਚ ਕਾਮਯਾਬ ਹੋਇਆ, ਜਿਨ੍ਹਾ ਂ ਨੂ ੰ ਬਾਅਦ ਵਿੱਚ ਪੇਨੇਲੋਪ ਦ ੇ ਐਗਜ ਼ ( ਅੰਡਾਣੂਆਂ ) ਵਿੱਚ ਇੰਜੈਕਟ ਕੀਤ ਾ ਗਿਆ । ਉਨ੍ਹਾ ਂ ਵਿੱਚੋ ਂ ਇੱਕ ਪੂਰ ੀ ਤਰ੍ਹਾ ਂ ਬਲਾਸਟੋਸਿਸਟ ਵਿੱਚ ਬਦਲ ਗਿਆ, ਜ ੋ ਭਰੂਣ ਦ ਾ ਇੱਕ ਵਧੇਰ ੇ ਵਿਕਸਿਤ ਪੜਾਅ ਹੁੰਦ ਾ ਹੈ।
ਉਨ੍ਹਾ ਂ ਦ ਾ ਬੱਚਾ, ਜ ੋ ਸ਼ਾਇਦ ਸਟਾਰ ਸਿਸਟਮ ਦ ੀ ਮਦਦ ਨਾਲ ਪੈਦ ਾ ਹੋਣ ਵਾਲ ਾ ਪਹਿਲ ਾ ਮੁੰਡ ਾ ਹੋਵੇਗਾ, ਜੁਲਾਈ ਦ ੇ ਅਖੀਰ ਵਿੱਚ ਜਨਮ ਲਵੇਗਾ । ਇਹ ਇੱਕ ਅਜਿਹ ੀ ਚੀਜ਼ ਹ ੈ ਜਿਸ ਬਾਰ ੇ ਉਨ੍ਹਾ ਂ ਨੂ ੰ ਕਦ ੇ ਯਕੀਨ ਨਹੀ ਂ ਸ ੀ ਕ ਿ ਉਹ ਇੱਥੋ ਂ ਤੱਕ ਪਹੁੰਚ ਸਕਣਗੇ।
ਪੇਨੇਲੋਪ ਕਹਿੰਦ ੇ ਹਨ,” ਹੁਣ ਇਹ ਸਭ ਸੱਚ ਲੱਗਣ ਲੱਗ ਪਿਆ ਹੈ, ਖ਼ਾਸ ਕਰਕ ੇ ਇਸ ਲਈ ਕਿਉਂਕ ਿ ਮੈਨੂ ੰ ਬੱਚ ੇ ਦ ੀ ਹਰਕਤ ਮਹਿਸੂਸ ਹ ੋ ਰਹ ੀ ਹੈ । ਅਸੀ ਂ ਆਪਣ ਾ ਐਨਾਟਮ ੀ ਸਕੈਨ ਕਰਵਾਇਆ ਅਤ ੇ ਸਭ ਕੁਝ ਬਹੁਤ ਚੰਗ ਾ ਲੱਗ ਰਿਹ ਾ ਹੈ ।”
ਹੋਰ ਕਿਵੇ ਂ ਮਦਦਗਾਰ ਸਾਬਿਤ ਹ ੋ ਰਹ ੀ ਏਆਈ
ਤਸਵੀਰ ਸਰੋਤ, Columbia University Fertility Center
ਪ੍ਰਜਨਣ ਸਬੰਧ ੀ ਇਲਾਜ ਦ ੇ ਨਤੀਜਿਆ ਂ ਨੂ ੰ ਬਿਹਤਰ ਬਣਾਉਣ ਲਈ ਏਆਈ ਦ ਾ ਇਸਤੇਮਾਲ ਸਿਰਫ ਼ ਦੁਰਲੱਭ ਸ਼ੁਕਰਾਣ ੂ ਕੋਸ਼ਿਕਾਵਾ ਂ ਨੂ ੰ ਲੱਭਣ ਤੱਕ ਹ ੀ ਸੀਮਿਤ ਨਹੀ ਂ ਹੈ।
ਉਦਾਹਰਨ ਵਜੋਂ, ਆਈਵੀਐਫ ਦ ੀ ਇੱਕ ਜ਼ਰੂਰ ੀ ਪ੍ਰਕਿਰਿਆ ਓਵੇਰੀਅਨ ਸਟੀਮੂਲੇਸ਼ਨ – ਜ ੋ ਓਵਰੀਜ ਼ ਨੂ ੰ ਕਈ ਐਗ ( ਅੰਡਾਣੂ ) ਬਣਾਉਣ ਵਿੱਚ ਮਦਦ ਕਰਦ ੀ ਹ ੈ – ਵਿੱਚ ਮਸ਼ੀਨ ਲਰਨਿੰਗ ਦ ੀ ਮਦਦ ਨਾਲ ਹਾਰਮੋਨ ਗੋਨਾਡੋਟ੍ਰੋਪਿਨ ਦ ੀ ਵਧੇਰ ੇ ਪਰਸਨਲਾਈਜ਼ਡ ਡੋਜ਼ ਦ ਾ ਅੰਦਾਜ਼ ਾ ਲਗਾਇਆ ਜ ਾ ਸਕਦ ਾ ਹੈ । ਇਸ ੇ ਤਰ੍ਹਾਂ, ਡੀਪ ਲਰਨਿੰਗ ਟੂਲ ਹੋਰ ਸਟੀਕ ਅਤ ੇ ਕੰਮ ਦ ੇ ਗੈਮੇਟ ਅਤ ੇ ਭਰੂਣ ਚੁਣਨ ਵਿੱਚ ਮਦਦ ਕਰ ਰਹ ੇ ਹਨ।
ਪਰ ਲੰਬ ੇ ਸਮੇ ਂ ਦ ੇ ਨਤੀਜਿਆ ਂ ਦ ਾ ਮੁਲਾਂਕਣ ਕਰਨ ਲਈ, ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕ ਿ ਵੱਡ ੇ ਪੱਧਰ ‘ ਤ ੇ ਹੋਰ ਕਲਿਨਿਕਲ ਟ੍ਰਾਇਲਜ ਼ ਦ ੀ ਲੋੜ ਹੈ । ਨਾਲ ਹ ੀ ਕਹਿੰਦ ੇ ਹਨ ਕ ਿ ਇਸ ਗੱਲ ‘ ਤ ੇ ਵ ੀ ਸਪਸ਼ਟਤ ਾ ਹੋਣ ੀ ਚਾਹੀਦ ੀ ਹ ੈ ਕ ਿ ਸੰਵੇਦਨਸ਼ੀਲ ਮੈਡੀਕਲ ਡੇਟਾ, ਨਿੱਜਤਾ, ਜਵਾਬਦੇਹ ੀ ਅਤ ੇ ਮਾਲਕ ੀ ਹੱਕ ਨਾਲ ਜੁੜ ੇ ਵਿਵਾਦਾ ਂ ਨੂ ੰ ਕਿਵੇ ਂ ਸੰਭਾਲਿਆ ਜਾਵੇ।
ਏਆਈ ਨਾਲ ਜੁੜੀਆ ਂ ਨਵੀਆਂ-ਨਵੀਆ ਂ ਖੋਜਾ ਂ ਨਾਲ ਆਉਣ ਵਾਲ ੇ ‘ ਖੁਸ਼ਹਾਲ ਅੰਤ ‘ ਬਾਰ ੇ ਵਧਾ-ਚੜ੍ਹ ਾ ਕ ੇ ਕੀਤ ੇ ਜਾਣ ਵਾਲ ੇ ਦਾਅਵਿਆ ਂ ਨੂ ੰ ਲ ੈ ਕ ੇ ਵ ੀ ਚਿੰਤਾਵਾ ਂ ਹਨ।
ਯੂਕ ੇ ਦ ੀ ਵਾਰਵਿਕ ਯੂਨੀਵਰਸਿਟ ੀ ਵਿੱਚ ਪ੍ਰਸੂਤ ੀ ਵਿਗਿਆਨ ਦ ੇ ਪ੍ਰੋਫੈਸਰ, ਸਿਓਭਾਨ ਕਵੇਨਬ ੀ ਕਹਿੰਦ ੇ ਹਨ,” ਜਿਨ੍ਹਾ ਂ ਜੋੜਿਆ ਂ ਨੂ ੰ ਗਰਭਧਾਰਣ ਕਰਨ ਵਿੱਚ ਲੰਮ ਾ ਸਮਾ ਂ ਲੱਗਦ ਾ ਹੈ, ਉਹ ਬੱਚ ੇ ਲਈ ਬਹੁਤ ਜ਼ਿਆਦ ਾ ਬੇਚੈਨ ਹ ੋ ਸਕਦ ੇ ਹਨ ਅਤ ੇ ਉਨ੍ਹਾ ਂ ਨੂ ੰ ਅਜਿਹ ੇ ਮਹਿੰਗ ੇ ਇਲਾਜ ਵੇਚ ੇ ਜਾਣ ਦ ਾ ਖਤਰ ਾ ਰਹਿੰਦ ਾ ਹੈ, ਜਿਨ੍ਹਾ ਂ ਦ ੀ ਉਪਯੋਗਤ ਾ ਸਾਬਤ ਨਹੀ ਂ ਹੋਈ ਹੈ ।”
ਉਹ ਅੱਗ ੇ ਕਹਿੰਦ ੇ ਹਨ,” ਇਹ ਬਹੁਤ ਹ ੀ ਰੋਮਾਂਚਕ ਗੱਲ ਹ ੈ ਕ ਿ ਗੰਭੀਰ ‘ ਮੇਲ ਫੈਕਟਰ ਸਬਫਰਟਿਲਿਟ ੀ ‘ ( ਮਰਦਾ ਂ ਵਿੱਚ ਪ੍ਰਜਨਣ ਸਮਰੱਥ ਾ ਦ ੀ ਘਾਟ ) ਲਈ ਇੱਕ ਨਵਾ ਂ ਹੱਲ ਵਿਕਸਿਤ ਕਰਨ ਲਈ ਅਧੁਨਿਕ ਇਮੇਜਿੰਗ, ਇੰਜੀਨੀਅਰਿੰਗ ਅਤ ੇ ਏਆਈ ਨੂ ੰ ਇੱਕ ੋ ਨਾਲ ਲਿਆਂਦ ਾ ਗਿਆ ਹੈ ।”
” ਇੱਕ ਸਫਲ ਗਰਭਧਾਰਣ ਇੱਕ ਮਹੱਤਵਪੂਰਨ ਸ਼ੁਰੂਆਤ ਹੈ । ਹਾਲਾਂਕਿ, ਇਸ ਨਵੇ ਂ ਇਲਾਜ ਦ ੀ ਉਪਯੋਗਤ ਾ ਦ ਾ ਪੂਰ ਾ ਮੁਲਾਂਕਣ ਕਰਨ ਤੋ ਂ ਪਹਿਲਾਂ, ਹੋਰ ਮਰੀਜ਼ਾ ਂ ‘ ਤ ੇ ਅੱਗ ੇ ਹੋਰ ਖੋਜ ਕਰਨ ਦ ੀ ਲੋੜ ਹੈ ।”
ਪਰ ਸੈਮੂਅਲ ਲਈ, ਇਹ ਸੰਭਾਵਨ ਾ ਕ ਿ ਏਆਈ-ਅਧਾਰਿਤ ਇਹ ਤਕਨੀਕ ਭਵਿੱਖ ਵਿੱਚ ਉਨ੍ਹਾ ਂ ਨੂ ੰ ਅਤ ੇ ਉਨ੍ਹਾ ਂ ਦ ੀ ਪਤਨ ੀ ਨੂ ੰ ਆਪਣ ੇ ਪਰਿਵਾਰ ਨੂ ੰ ਹੋਰ ਵਧਾਉਣ ਵਿੱਚ ਮਦਦ ਕਰ ਸਕਦ ੀ ਹੈ, ਬਹੁਤ ਹ ੀ ਆਕਰਸ਼ਕ ਹੈ।
ਉਹ ਕਹਿੰਦ ੇ ਹਨ,” ਬੇਸ਼ਕ, ਹੁਣ ਅਸੀ ਂ ਥੋੜ੍ਹ ੇ ਲਾਲਚ ੀ ਹ ੋ ਰਹ ੇ ਹਾ ਂ ਅਤ ੇ ਉਮੀਦ ਹ ੈ ਕ ਿ ਭਵਿੱਖ ਵਿੱਚ ਅਸੀ ਂ ਇੱਕ ਹੋਰ ਬੱਚ ਾ ਚਾਹਾਂਗੇ, ਪਰ ਇਹ ਇੱਕ ਅਜਿਹ ੀ ਚੀਜ ਼ ਹ ੈ ਜਿਸ ਵਿੱਚੋ ਂ ਸਾਨੂ ੰ ਮੁੜ ਲੰਘਣ ਾ ਪਵੇਗਾ, ਕਿਉਂਕ ਿ ਸਾਡ ੇ ਕੋਲ ਐਗਜ ਼ ਤੋ ਂ ਇਲਾਵ ਾ ਹੋਰ ਕੁਝ ਵ ੀ ਰਿਜ਼ਰਵ ਵਿੱਚ ਨਹੀ ਂ ਹੈ।
ਪਰ ਉਹ ਇਹ ਵ ੀ ਕਹਿੰਦ ੇ ਹਨ ਕ ਿ ਹੁਣ ਉਨ੍ਹਾ ਂ ਕੋਲ ਉਮੀਦ ਹੈ, ਜਦਕ ਿ ਪਹਿਲਾ ਂ ਉਹ ਵ ੀ ਨਹੀ ਂ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI



