Home ਰਾਸ਼ਟਰੀ ਖ਼ਬਰਾਂ ਧੁਰੰਧਰ 2: ਚੌਧਰ ੀ ਅਸਲਮ ਦ ੀ ਪਤਨ ੀ ਨੂ ੰ ਕ...

ਧੁਰੰਧਰ 2: ਚੌਧਰ ੀ ਅਸਲਮ ਦ ੀ ਪਤਨ ੀ ਨੂ ੰ ਕ ੀ ਹ ੈ ਸ਼ਿਕਾਇਤ

22
0

Source :- BBC PUNJABI

ਧੁਰੰਧਰ 2: ਚੌਧਰ ੀ ਅਸਲਮ ਦ ੀ ਪਤਨ ੀ ਨੂ ੰ ਕ ੀ ਹ ੈ ਸ਼ਿਕਾਇਤ

ਚੌਧਰੀ ਅਸਲਮ ਦੀ ਪਤਨੀ ਨੌਰੀਨ

ਇੱਕ ਘੰਟ ਾ ਪਹਿਲਾ ਂ

ਫ਼ਿਲਮ ‘ ਧੁਰੰਧਰ: ਦ ਿ ਰਿਵੈਂਜ ‘ ਦ ੀ ਕਾਫ਼ ੀ ਚਰਚ ਾ ਹ ੋ ਰਹ ੀ ਹੈ । ਬਾਲੀਵੁੱਡ ਫ਼ਿਲਮ ਧੁਰੰਧਰ ਦ ਾ ਭਾਗ 2 19 ਮਾਰਚ ਨੂ ੰ ਰਿਲੀਜ ਼ ਹੋਇਆ ਸੀ । ਇਸ ਫਿਲਮ ਨ ੇ ਇੱਕ ਵਾਰ ਫਿਰ ਕਰਾਚ ੀ ਦ ੇ ਮਸ਼ਹੂਰ ਅਤ ੇ ਵਿਵਾਦਪੂਰਨ ਪੁਲਿਸ ਅਫ਼ਸਰ ਚੌਧਰ ੀ ਅਸਲਮ ਦ ੀ ਕਹਾਣ ੀ ਨੂ ੰ ਸੁਰਖੀਆ ਂ ਵਿੱਚ ਲਿਆਂਦ ਾ ਹੈ।

ਚੌਧਰ ੀ ਅਸਲਮ ਦ ੀ 2014 ਵਿੱਚ ਹੱਤਿਆ ਕਰ ਦਿੱਤ ੀ ਗਈ ਸੀ । ਅਦਾਕਾਰ ਸੰਜ ੇ ਦੱਤ ਨ ੇ ਫ਼ਿਲਮ ਵਿੱਚ ਉਨ੍ਹਾ ਂ ਦ ਾ ਕਿਰਦਾਰ ਨਿਭਾਇਆ ਸੀ, ਜਿਸ ਦ ੀ ਕਾਫ਼ ੀ ਤਾਰੀਫ ਼ ਵ ੀ ਹੋਈ । ਚੌਧਰ ੀ ਅਸਲਮ ਦ ੀ ਪਤਨ ੀ ਨੌਰੀਨ ਨ ੇ ਵ ੀ ਧੁਰੰਧਰ 2 ਦੇਖ ੀ ਹੈ । ਇਸ ਬਾਰ ੇ ਉਨ੍ਹਾ ਂ ਦ ੇ ਕ ੀ ਵਿਚਾਰ ਹਨ?

ਰਿਪੋਰਟ- ਸ਼ੁਮਾਇਲ ਾ ਖਾਨ

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )

source : BBC PUNJABI