Home ਰਾਸ਼ਟਰੀ ਖ਼ਬਰਾਂ ਦੰਦ ਸਾਫ ਼ ਕਰਦ ੇ ਸਮੇ ਂ ਬੁਰਸ਼ ਗਲ ੇ &#039, ਚ...

ਦੰਦ ਸਾਫ ਼ ਕਰਦ ੇ ਸਮੇ ਂ ਬੁਰਸ਼ ਗਲ ੇ &#039, ਚ ਕਿਵੇ ਂ ਫਸ ਗਿਆ ਅਤ ੇ ਡਾਕਟਰਾ ਂ ਨ ੇ ਕਿਵੇ ਂ ਬਚਾਈ ਸ਼ਖ਼ਸ ਦ ੀ ਜਾਨ?

8
0

Source :- BBC PUNJABI

ਪ੍ਰੇਮਲਾਲ ਅਤੇ ਐਕਸ-ਰੇਅ

ਦੰਦਾ ਂ ਨੂ ੰ ਬੁਰਸ਼ ਨਾਲ ਸਾਫ ਼ ਕਰਨ ਾ ਇੱਕ ਬਹੁਤ ਹ ੀ ਆਮ ਗੱਲ ਹ ੈ ਪਰ ਸ਼੍ਰੀਲੰਕ ਾ ਦ ੇ ਪ੍ਰੇਮਲਾਲ ਲਈ ਇਹ ਕਰਨ ਾ ਖਤਰਨਾਕ ਸਾਬਤ ਹੋਇਆ।

ਉਨ੍ਹਾ ਂ ਨੂ ੰ ਤੁਰੰਤ ਸਰਜਰ ੀ ਕਰਵਾਉਣ ੀ ਪਈ।

ਡਾਕਟਰਾ ਂ ਨ ੇ ਪ੍ਰੇਮਲਾਲ ਦ ੇ ਗਲ ੇ ਵਿੱਚ ਫਸ ੇ ਬੁਰਸ਼ ਦ ੇ ਉੱਪਰਲ ੇ ਹਿੱਸ ੇ ਨੂ ੰ ਕੱਢਣ ਲਈ ਇੱਕ ਗੁੰਝਲਦਾਰ ਸਰਜਰ ੀ ਕੀਤੀ, ਜਿਸ ਨਾਲ ਉਸਦ ੀ ਜਾਨ ਬਚ ਗਈ।

ਪ੍ਰੇਮਲਾਲ ਨ ੇ ਬੀਬੀਸ ੀ ਨੂ ੰ ਦੱਸਿਆ,” ਦਸ ਦਿਨ ਪਹਿਲਾ ਂ ਬਾਥਰੂਮ ਵਿੱਚ ਬੁਰਸ਼ ਕਰਦ ੇ ਸਮੇ ਂ ਮੈ ਂ ਗਲਤ ੀ ਨਾਲ ਡਿੱਗ ਪਿਆ । ਮੇਰ ੇ ਮੂੰਹ ਵਿੱਚ ਟੁੱਥਬ੍ਰਸ ਼ ਦ ੋ ਟੁਕੜਿਆ ਂ ਵਿੱਚ ਟੁੱਟ ਗਿਆ । ਉਸ ਦ ਾ ਇੱਕ ਟੁਕੜ ਾ ਮੇਰ ੇ ਗਲ ੇ ਵਿੱਚ ਫਸ ਗਿਆ । ਮੈ ਂ ਉਸ ਨੂ ੰ ਕੱਢਣ ਦ ੀ ਕਈ ਵਾਰ ਕੋਸ਼ਿਸ ਼ ਕੀਤੀ, ਪਰ ਜਦੋ ਂ ਇਹ ਬਾਹਰ ਨਹੀ ਂ ਆਇਆ ਤਾ ਂ ਮੈਨੂ ੰ ਸਥਿਤ ੀ ਦ ੀ ਗੰਭੀਰਤ ਾ ਦ ਾ ਅਹਿਸਾਸ ਹੋਇਆ ।”

ਪ੍ਰੇਮਲਾਲ ਨ ੇ ਕਿਹਾ,” ਮੈ ਂ ਤੁਰੰਤ ਨੇੜਲ ੇ ਸਰਕਾਰ ੀ ਹਸਪਤਾਲ ਗਿਆ ਅਤ ੇ ਸਥਿਤ ੀ ਬਾਰ ੇ ਦੱਸਿਆ । ਉਨ੍ਹਾ ਂ ਨ ੇ ਤੁਰੰਤ ਮੈਨੂ ੰ ਦਾਖਲ ਕਰ ਲਿਆ ਅਤ ੇ ਇਲਾਜ ਸ਼ੁਰ ੂ ਕਰ ਦਿੱਤਾ ।”

ਅਧੂਰ ੇ ਇਲਾਜ ਮਗਰੋ ਂ ਘਰ ਭੇਜਿਆ

ਐਕਸ-ਰੇਅ

ਪ੍ਰੇਮਲਾਲ ਨ ੇ ਦੱਸਿਆ ਕ ਿ ਡਾਕਟਰਾ ਂ ਨ ੇ ਪਹਿਲਾ ਂ ਉਸ ਦ ੇ ਢਿੱਡ ਅਤ ੇ ਛਾਤ ੀ ਦ ੀ ਜਾਂਚ ਕੀਤ ੀ ਪਰ ਉਨ੍ਹਾ ਂ ਨੂ ੰ ਬੁਰਸ਼ ਦ ਾ ਕੋਈ ਹਿੱਸ ਾ ਨਹੀ ਂ ਮਿਲਿਆ।

ਜਦੋ ਂ ਡਾਕਟਰਾ ਂ ਨ ੇ ਉਨ੍ਹਾ ਂ ਨੂ ੰ ਕਿਹ ਾ ਕ ਿ ਉਹ ਇਲਾਜ ਖਤਮ ਹੋਣ ਤੋ ਂ ਬਾਅਦ ਦਸਤਖ਼ਤ ਕਰਕ ੇ ਘਰ ਜ ਾ ਸਕਦ ਾ ਹ ੈ ਤਾ ਂ ਉਨ੍ਹਾ ਂ ਨ ੇ ਅਜਿਹ ਾ ਹ ੀ ਕੀਤ ਾ ਅਤ ੇ ਹਸਪਤਾਲ ਤੋ ਂ ਚਲ ੇ ਗਏ।

ਘਰ ਪਹੁੰਚਣ ਤੋ ਂ ਇੱਕ ਘੰਟ ੇ ਬਾਅਦ ਪ੍ਰੇਮਲਾਲ ਨੂ ੰ ਆਪਣ ੇ ਗਲ ੇ ਵਿੱਚ ਜਕੜਨ ਮਹਿਸੂਸ ਹੋਈ । ਉਹ ਦੂਜ ੇ ਹਸਪਤਾਲ ਗਏ ਅਤ ੇ ਆਪਣ ੀ ਹਾਲਤ ਦੱਸੀ । ਉਨ੍ਹਾ ਂ ਨ ੇ ਡਾਕਟਰਾ ਂ ਨੂ ੰ ਦੱਸਿਆ ਕ ਿ ਉਸ ਦ ਾ ਗਲ ਾ ਖਰਾਬ ਹੈ, ਉਨ੍ਹਾ ਂ ਨੂ ੰ ਖੰਘ ਆ ਰਹ ੀ ਹ ੈ ਅਤ ੇ ਉਹ ਖੂਨ ਥੁੱਕ ਰਹ ੇ ਹਨ । ਉੱਥੋ ਂ ਦ ੇ ਡਾਕਟਰਾ ਂ ਨ ੇ ਉਨ੍ਹਾ ਂ ਨੂ ੰ ਤੁਰੰਤ ਐਕਸ-ਰੇਅ ਕਰਵਾਉਣ ਦ ੀ ਸਲਾਹ ਦਿੱਤੀ।

ਐਕਸ-ਰੇਅ ਤੋ ਂ ਪਤ ਾ ਲੱਗ ਾ ਕ ਿ ਟੁੱਥਬ੍ਰਸ ਼ ਦ ਾ ਅਗਲ ਾ ਹਿੱਸ ਾ ਉਨ੍ਹਾ ਂ ਦ ੇ ਗਲ ੇ ਵਿੱਚ ਫਸ ਗਿਆ ਸੀ।

ਪ੍ਰੇਮਲਾਲ ਨ ੇ ਕਿਹਾ,” ਐਕਸ-ਰੇਅ ਤੋ ਂ ਪਤ ਾ ਲੱਗ ਾ ਕ ਿ ਬੁਰਸ ਼ ਦ ਾ ਅਗਲ ਾ ਹਿੱਸ ਾ ਗਲ ੇ ਦ ੇ ਅੰਦਰ ਸੀ । ਪਿਛਲ ੇ ਹਸਪਤਾਲ ਵਿੱਚ ਮੈਨੂ ੰ ਦੱਸਿਆ ਗਿਆ ਸ ੀ ਕ ਿ ਪਲਾਸਟਿਕ ਦੀਆ ਂ ਚੀਜ਼ਾ ਂ ਐਕਸ-ਰੇਅ ‘ ਤ ੇ ਨਹੀ ਂ ਦਿਖਦੀਆਂ । ਪਰ ਇੱਥੇ, ਇਹ ਐਕਸ-ਰੇਅ ‘ ਤ ੇ ਸਾਫ ਼ ਦਿਖਾਈ ਦ ੇ ਰਿਹ ਾ ਸੀ ।”

ਮਤਾਰ ਾ ਤੋ ਂ ਗਾਲ ੇ ਤੱਕ

ਪ੍ਰੇਮਲਾਲ

ਇੱਕ ਡਾਕਟਰ ਦ ੀ ਸਲਾਹ ‘ ਤ ੇ ਪ੍ਰੇਮਲਾਲ ਆਪਣ ੇ ਪੁੱਤਰ ਨਾਲ ਕੰਨ, ਨੱਕ ਅਤ ੇ ਗਲ ੇ ਦ ੇ ਡਾਕਟਰ ਅਨਿਰੁੱਧ ਵਿਕਰਮਸਿੰਘ ੇ ਨੂ ੰ ਮਿਲਣ ਲਈ ਮੱਤਰਾਈ ਤੋ ਂ ਗਾਲ ੇ ਗਏ।

ਜਦੋ ਂ ਉਹ ਪਹੁੰਚ ੇ ਤਾ ਂ ਡਾ. ਅਨਿਰੁੱਧ ਉੱਥ ੇ ਨਹੀ ਂ ਸਨ, ਇਸ ਲਈ ਪ੍ਰੇਮਲਾਲ ਨਿਰਾਸ ਼ ਹ ੋ ਗਏ।

ਬੁਰਸ਼ ਫਸ ੇ ਹੋਣ ਦ ੇ ਬਾਵਜੂਦ ਪ੍ਰੇਮਲਾਲ ਆਮ ਵਾਂਗ ਬੋਲ ਰਹ ੇ ਸਨ

ਬੁਰਸ਼

ਤਸਵੀਰ ਸਰੋਤ, Getty Images

ਪ੍ਰੇਮਨਾਲ ਨ ੇ ਕਿਹਾ,” ਸਥਿਤ ੀ ਦ ੀ ਗੰਭੀਰਤ ਾ ਨੂ ੰ ਸਮਝਦ ੇ ਹੋਏ ਮੈਡੀਕਲ ਸਟਾਫ ਨ ੇ ਤੁਰੰਤ ਮੇਰ ਾ ਐਕਸ-ਰੇਅ ਅਤ ੇ ਮੈਡੀਕਲ ਰਿਪੋਰਟ ਲਈ ਅਤ ੇ ਮੈਨੂ ੰ ਦਾਖਲ ਕਰ ਲਿਆ ।”

ਬੁਰਸ ਼ ਗਲ ੇ ਵਿੱਚ ਫਸਣ ਦ ੇ ਬਾਵਜੂਦ ਪ੍ਰੇਮਲਾਲ ਆਮ ਵਾਂਗ ਬੋਲ ਰਹ ੇ ਸਨ।

ਗਾਲ ੇ ਨੈਸ਼ਨਲ ਹਸਪਤਾਲ ਵਿੱਚ ਦਾਖਲ ਪ੍ਰੇਮਲਾਲ ਦ ੀ ਸਵੇਰ ੇ 9 ਵਜ ੇ ਡਾ. ਅਨਿਰੁੱਧ ਦ ੀ ਨਿਗਰਾਨ ੀ ਹੇਠ ਐਂਡੋਸਕੋਪ ੀ ਕੀਤ ੀ ਗਈ । ਉਹ ਟੁੱਟ ੇ ਹੋਏ ਬੁਰਸ ਼ ਦ ੇ ਅਗਲ ੇ ਹਿੱਸ ੇ ਦ ੀ ਪਛਾਣ ਨਹੀ ਂ ਕਰ ਸਕੇ।

ਪ੍ਰੇਮਲਾਲ ਨ ੇ ਡਾਕਟਰ ਨੂ ੰ ਦੱਸਿਆ ਕ ਿ ਦਰਦ ਕੁਝ ਸਮੇ ਂ ਲਈ ਘੱਟ ਗਿਆ ਸ ੀ ਅਤ ੇ ਉਹ ਆਮ ਵਾਂਗ ਬੋਲ ਰਹ ੇ ਸਨ । ਹਾਲਾਂਕ ਿ ਕੁਝ ਸਮੇ ਂ ਬਾਅਦ, ਪੁਰਾਣ ੇ ਲੱਛਣ ਦੁਬਾਰ ਾ ਸਾਹਮਣ ੇ ਆਏ ਅਤ ੇ ਉਸ ਦ ੇ ਗਲ ੇ ਵਿੱਚੋ ਂ ਫਿਰ ਖੂਨ ਵਹਿਣ ਲੱਗ ਪਿਆ।

ਡਾ. ਅਨਿਰੁੱਧ ਦ ੀ ਸਲਾਹ ‘ ਤ ੇ ਪ੍ਰੇਮਲਾਲ ਦ ਾ ਮੁੜ ਐਕਸ-ਰੇਅ ਕੀਤ ਾ ਗਿਆ । ਡਾਕਟਰਾ ਂ ਨ ੇ ਪੁਸ਼ਟ ੀ ਕੀਤ ੀ ਕ ਿ ਟੁੱਥਬ੍ਰਸ ਼ ਦ ਾ ਟੁੱਟਿਆ ਹੋਇਆ ਹਿੱਸ ਾ ਗਲ ੇ ਦ ੇ ਅੰਦਰ ਸੀ । ਉਨ੍ਹਾ ਂ ਨ ੇ ਸੀਟ ੀ ਸਕੈਨ ਵ ੀ ਕੀਤਾ । ਹਾਲਾਂਕਿ, ਡਾਕਟਰ ਪ੍ਰੇਮਲਾਲ ਨੂ ੰ ਆਮ ਵਾਂਗ ਗੱਲਾ ਂ ਕਰਦ ੇ ਅਤ ੇ ਖਾਂਦ ੇ ਦੇਖ ਕ ੇ ਹੈਰਾਨ ਰਹ ਿ ਗਏ।

ਪ੍ਰੇਮਲਾਲ ਨ ੇ ਫਿਰ ਗਲ ੇ ਦ ੀ ਸਰਜਰ ੀ ਕਰਵਾਈ।

ਪ੍ਰੇਮਲਾਲ ਨ ੇ ਯਾਦ ਕਰਦ ੇ ਹੋਏ ਕਿਹਾ,” ਡਾਕਟਰਾ ਂ ਨ ੇ ਮੈਨੂ ੰ ਦੱਸਿਆ ਕ ਿ ਸ਼੍ਰੀਲੰਕ ਾ ਵਿੱਚ ਅਜਿਹ ੀ ਘਟਨ ਾ ਪਹਿਲਾ ਂ ਕਦ ੇ ਨਹੀ ਂ ਵਾਪਰੀ । ਉਨ੍ਹਾ ਂ ਨ ੇ ਕਿਹ ਾ ਕ ਿ ਇਹ ਬਹੁਤ ਘਾਤਕ ਸੀ ।”

ਉਨ੍ਹਾ ਂ ਅੱਗ ੇ ਕਿਹਾ,” ਆਪ੍ਰੇਸ਼ਨ ਸਵੇਰ ੇ 11: 45 ਵਜ ੇ ਸਫਲਤਾਪੂਰਵਕ ਪੂਰ ਾ ਹ ੋ ਗਿਆ । ਮੈਨੂ ੰ ਓਪਰੇਟਿੰਗ ਰੂਮ ਤੋ ਂ ਇੰਟੈਂਸਿਵ ਕੇਅਰ ਯੂਨਿਟ ਲਿਜਾਇਆ ਗਿਆ । ਮੇਰ ੇ ਕੋਲ ਅਜ ੇ ਵ ੀ ਟੁੱਥਬ੍ਰਸ ਼ ਦ ਾ ਟੁੱਟਿਆ ਹੋਇਆ ਹਿੱਸ ਾ ਹੈ ।”

‘ ਛੋਟੀਆਂ-ਛੋਟੀਆ ਂ ਚੀਜ਼ਾ ਂ ਵ ੀ ਜਾਨਲੇਵ ਾ ਹ ੋ ਸਕਦੀਆ ਂ ਹਨ ‘

ਪ੍ਰੇਮਲਾਲ ਦ ਾ ਇੱਕ ਹਫ਼ਤ ੇ ਤੱਕ ਹਸਪਤਾਲ ਵਿੱਚ ਇਲਾਜ ਚੱਲਿਆ।

ਪ੍ਰੇਮਲਾਲ ਨ ੇ ਬੀਬੀਸ ੀ ਨੂ ੰ ਦੱਸਿਆ,” ਸਾਡ ੇ ਰੁਝੇਵਿਆ ਂ ਭਰ ੇ ਸਮਾਂ-ਸਾਰਣ ੀ ਵਿੱਚ, ਸਾਡ ੀ ਰੋਜ਼ਾਨ ਾ ਜ਼ਿੰਦਗ ੀ ਵਿੱਚ ਵੀ, ਅਸੀ ਂ ਬਹੁਤ ਸਾਰੀਆ ਂ ਛੋਟੀਆਂ-ਛੋਟੀਆ ਂ ਗਲਤੀਆ ਂ ਕਰਦ ੇ ਹਾ ਂ ਜ ੋ ਘਾਤਕ ਸਾਬਤ ਹ ੋ ਸਕਦੀਆ ਂ ਹਨ । ਮੈ ਂ ਚਾਹੁੰਦ ਾ ਹਾ ਂ ਕ ਿ ਇਹ ਨ ਾ ਸਿਰਫ ਼ ਸ਼੍ਰੀਲੰਕ ਾ ਵਿੱਚ, ਸਗੋ ਂ ਦੁਨੀਆ ਦ ੇ ਵੱਖ-ਵੱਖ ਹਿੱਸਿਆ ਂ ਵਿੱਚ ਵਿਅਸਤ ਲੋਕਾ ਂ ਲਈ ਇੱਕ ਉਦਾਹਰਣ ਬਣੇ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI