Source :- BBC PUNJABI

ਤਸਵੀਰ ਸਰੋਤ, Getty Images
ਅਮਰੀਕ ਾ ਨ ੇ ਭਾਰਤ ੀ ਟ੍ਰੈਵਲ ਏਜੰਸੀਆ ਂ ਅਤ ੇ ਏਜੰਟਾ ਂ ‘ ਤ ੇ ਗ਼ੈਰ-ਕਾਨੂੰਨ ੀ ਇਮੀਗ੍ਰੇਸ਼ਨ ਨੂ ੰ ਕਥਿਤ ਤੌਰ ‘ ਤ ੇ ਉਤਸ਼ਾਹਿਤ ਕਰਨ ਦ ੇ ਇਲਜ਼ਾਮ ਹੇਠ ਵੀਜ਼ ਾ ਪਾਬੰਦੀਆ ਂ ਲਗਾਈਆ ਂ ਹਨ।
ਅਮਰੀਕ ਾ ਦ ੇ ਵਿਦੇਸ ਼ ਵਿਭਾਗ ਦ ੇ ਬੁਲਾਰ ੇ ਟੈਮ ੀ ਬਰੂਸ ਵੱਲੋ ਂ ਜਾਰ ੀ ਇੱਕ ਬਿਆਨ ਵਿੱਚ ਕਿਹ ਾ ਗਿਆ ਹੈ,” ਇਹ ਅਮਰੀਕ ੀ ਇਮੀਗ੍ਰੇਸ਼ਨ ਕਾਨੂੰਨਾ ਂ ਅਤ ੇ ਨੀਤੀਆ ਂ ਨੂ ੰ ਲਾਗ ੂ ਕਰਨ, ਕਾਨੂੰਨ ਦ ੇ ਰਾਜ ਨੂ ੰ ਬਣਾਈ ਰੱਖਣ ਅਤ ੇ ਅਮਰੀਕੀਆ ਂ ਦ ੀ ਸੁਰੱਖਿਆ ਲਈ ਮਹੱਤਵਪੂਰਨ ਹੈ ।”
ਹਾਲਾਂਕਿ, ਅਮਰੀਕ ਾ ਵੱਲੋ ਂ ਵੀਜ਼ ਾ ਪਾਬੰਦੀਆ ਂ ਤੋ ਂ ਪ੍ਰਭਾਵਿਤ ਲੋਕਾ ਂ ਬਾਰ ੇ ਕੋਈ ਜਾਣਕਾਰ ੀ ਨਹੀ ਂ ਦਿੱਤ ੀ ਗਈ ਹੈ । ਨ ਾ ਤਾ ਂ ਕਿਸ ੇ ਟ੍ਰੈਵਲ ਏਜੰਟ ਦ ਾ ਨਾਮ ਜ਼ਾਹਰ ਕੀਤ ਾ ਗਿਆ ਅਤ ੇ ਨ ਾ ਹ ੀ ਕਿਸ ੇ ਟ੍ਰੈਵਲ ਏਜੰਸ ੀ ਦ ਾ ਨ ਾ ਦੱਸਿਆ ਗਿਆ ਹੈ।
ਇਸ ਸਾਲ ਫ਼ਰਵਰ ੀ ਵਿੱਚ, ਅਮਰੀਕ ਾ ਨ ੇ ਕੁਝ ਭਾਰਤੀਆ ਂ ਨੂ ੰ ‘ ਗ਼ੈਰ-ਕਾਨੂੰਨ ੀ ਪਰਵਾਸ ੀ ‘ ਕਰਾਰ ਦਿੰਦ ੇ ਹੋਏ ਜਹਾਜ਼ਾ ਂ ਰਾਹੀ ਂ ਡਿਪੋਰਟ ਕਰ ਦਿੱਤ ਾ ਸੀ । ਇਨ੍ਹਾ ਂ ਵਿੱਚ ਲੋਕਾ ਂ ਦੀਆ ਂ ਤਸਵੀਰਾ ਂ ਸਾਹਮਣ ੇ ਆਈਆ ਂ ਸਨ ਜਿਨ੍ਹਾ ਂ ਦ ੇ ਹੱਥਕੜੀਆ ਂ ਅਤ ੇ ਪੈਰਾ ਂ ਵਿੱਚ ਬੇੜੀਆ ਂ ਸਨ।
ਭਾਰਤ ਨ ੇ ਅਮਰੀਕ ਾ ਦ ੇ ਇਸ ਫ਼ੈਸਲ ੇ ‘ ਤ ੇ ਅਧਿਕਾਰਤ ਤੌਰ ‘ ਤ ੇ ਕੋਈ ਪ੍ਰਤੀਕਿਰਿਆ ਨਹੀ ਂ ਦਿੱਤ ੀ ਹੈ।
ਪਰ ਸਵਾਲ ਇਹ ਹ ੈ ਕ ਿ ਇਸ ਫੈਸਲ ੇ ਦ ਾ ਉਨ੍ਹਾ ਂ ਲੋਕਾ ਂ ‘ ਤ ੇ ਕ ੀ ਪ੍ਰਭਾਵ ਪਵੇਗ ਾ ਜ ੋ ਭਾਰਤ ਤੋ ਂ ਅਮਰੀਕ ਾ ਜਾਣ ਾ ਚਾਹੁੰਦ ੇ ਹਨ?
ਅਮਰੀਕ ੀ ਵਿਦੇਸ ਼ ਵਿਭਾਗ ਨ ੇ ਹੋਰ ਕ ੀ ਕਿਹਾ?

ਤਸਵੀਰ ਸਰੋਤ, Getty Images
ਸੋਮਵਾਰ ਨੂੰ, ਅਮਰੀਕ ੀ ਵਿਦੇਸ ਼ ਵਿਭਾਗ ਨ ੇ ਇੱਕ ਪ੍ਰੈਸ ਰਿਲੀਜ ਼ ਜਾਰ ੀ ਕਰਕ ੇ ਪਾਬੰਦ ੀ ਬਾਰ ੇ ਵੇਰਵ ੇ ਦਿੱਤ ੇ।
ਪ੍ਰੈਸ ਰਿਲੀਜ ਼ ਮੁਤਾਬਕ,” ਵਿਦੇਸ਼ ਮੰਤਰਾਲਾ, ਭਾਰਤ ਵਿੱਚ ਮੌਜੂਦ ਟ੍ਰੈਵਲ ਏਜੰਸੀਆ ਂ ਦ ੇ ਮਾਲਕਾ ਂ ਅਤ ੇ ਸੀਨੀਅਰ ਅਧਿਕਾਰੀਆ ਂ ‘ ਤ ੇ ਜਾਣਬੁੱਝ ਕ ੇ ਅਮਰੀਕ ਾ ਵਿੱਚ ਗੈਰ-ਕਾਨੂੰਨ ੀ ਇਮੀਗ੍ਰੇਸ਼ਨ ਨੂ ੰ ਉਤਸ਼ਾਹਿਤ ਕਰਨ ਲਈ ਵੀਜ਼ ਾ ਪਾਬੰਦੀਆ ਂ ਲਗਾਉਣ ਲਈ ਕਾਰਵਾਈ ਕਰ ਰਿਹ ਾ ਹੈ ।”
” ਮਿਸ਼ਨ ਇੰਡੀਆ ਦ ੀ ਕੌਂਸਲਰ ਮਾਮਲ ੇ ਅਤ ੇ ਡਿਪਲੋਮੈਟਿਕ ਸੁਰੱਖਿਆ ਸੇਵ ਾ ਸਾਡ ੇ ਦੂਤਾਵਾਸ ਅਤ ੇ ਦੂਤਾਵਾਸਾ ਂ ਵਿੱਚ ਕੰਮ ਕਰ ਰਹ ੇ ਹਨ ਤਾ ਂ ਜ ੋ ਗੈਰ-ਕਾਨੂੰਨ ੀ ਇਮੀਗ੍ਰੇਸ਼ਨ ਅਤ ੇ ਮਨੁੱਖ ੀ ਤਸਕਰ ੀ ਵਿੱਚ ਸ਼ਾਮਲ ਲੋਕਾ ਂ ਦ ੀ ਸਰਗਰਮ ੀ ਨਾਲ ਪਛਾਣ ਕੀਤ ੀ ਜ ਾ ਸਕੇ ।”
ਹਾਲਾਂਕਿ, ਉਨ੍ਹਾ ਂ ਨ ੇ ਇਹ ਨਹੀ ਂ ਦੱਸਿਆ ਕ ਿ ਟ੍ਰੈਵਲ ਏਜੰਟਾ ਂ ਨ ੇ ਗੈਰ-ਕਾਨੂੰਨ ੀ ਪਰਵਾਸ ਨੂ ੰ ਕਿਵੇ ਂ ਸੌਖ ਾ ਬਣਾਇਆ ਹੈ।
ਬਿਆਨ ਵਿੱਚ ਕਿਹ ਾ ਗਿਆ ਹ ੈ ਕ ਿ ਵਿਦੇਸ਼ ੀ ਤਸਕਰ ੀ ਨੈੱਟਵਰਕ ਨੂ ੰ ਖ਼ਤਮ ਕਰਨ ਲਈ ਟਰੈਵਲ ਏਜੰਸੀਆ ਂ ਵਿਰੁੱਧ ਅਜਿਹੀਆ ਂ ਕਾਰਵਾਈਆ ਂ ਜਾਰ ੀ ਰਹਿਣਗੀਆਂ।
ਵਿਦੇਸ ਼ ਮੰਤਰਾਲ ੇ ਨ ੇ ਕਿਹ ਾ ਕ ਿ ਇਹ ਕਾਰਵਾਈ ਇਮੀਗ੍ਰੇਸ਼ਨ ਅਤ ੇ ਰਾਸ਼ਟਰੀਅਤ ਾ ਐਕਟ ਦ ੀ ਧਾਰ ਾ 212 ( ਏ ) ( 3 ) ( ਸੀ ) ਦ ੇ ਅਧਾਰ ‘ ਤ ੇ ਕੀਤ ੀ ਗਈ ਹੈ।
ਨਵੀ ਂ ਦਿੱਲ ੀ ਸਥਿਤ ਅਮਰੀਕ ੀ ਦੂਤਾਵਾਸ ਨ ੇ ਕਈ ਵਾਰ ਕਿਹ ਾ ਹੈ,” ਅਮਰੀਕ ਾ ਜਾਣ ਵਾਲ ੇ ਭਾਰਤ ੀ ਨਾਗਰਿਕਾ ਂ ਨੂ ੰ ਸਾਵਧਾਨ ਕੀਤ ਾ ਜਾਂਦ ਾ ਹ ੈ ਕ ਿ ਉਹ ਦੇਸ ਼ ਵਿੱਚ ਆਪਣ ੀ ਨਿਰਧਾਰਤ ਮਿਆਦ ਤੋ ਂ ਵੱਧ ਨ ਾ ਰਹਿਣ ।”
” ਜੇਕਰ ਉਹ ਅਜਿਹ ਾ ਕਰਦ ੇ ਹਨ, ਤਾ ਂ ਉਨ੍ਹਾ ਂ ਨੂ ੰ ਦੇਸ ਼ ਨਿਕਾਲ ਾ ਦ ੇ ਦਿੱਤ ਾ ਜਾਵੇਗ ਾ ਅਤ ੇ ਦੇਸ ਼ ਵਿੱਚ ਦਾਖਲ ਹੋਣ ‘ ਤ ੇ ਸਥਾਈ ਤੌਰ ‘ ਤ ੇ ਪਾਬੰਦ ੀ ਲਗ ਾ ਦਿੱਤ ੀ ਜਾਵੇਗੀ ।”
ਫ਼ੈਸਲ ੇ ਦ ਾ ਕ ੀ ਪ੍ਰਭਾਵ ਪਵੇਗਾ?

ਤਸਵੀਰ ਸਰੋਤ, Getty Images
ਇਸ ਸਾਲ ਜਨਵਰ ੀ ਵਿੱਚ ਰਾਸ਼ਟਰਪਤ ੀ ਦ ਾ ਅਹੁਦ ਾ ਸੰਭਾਲਣ ਵਾਲ ੇ ਡੌਨਲਡ ਟਰੰਪ ਨ ੇ ਚੋਣ ਪ੍ਰਚਾਰ ਦੌਰਾਨ ਗੈਰ-ਕਾਨੂੰਨ ੀ ਪ੍ਰਵਾਸੀਆ ਂ ਬਾਰ ੇ ਸਖ਼ਤ ਨੀਤ ੀ ਅਪਣਾਉਣ ਦ ਾ ਵਾਅਦ ਾ ਕੀਤ ਾ ਸੀ।
ਸੱਤ ਾ ਵਿੱਚ ਆਉਂਦ ੇ ਹੀ, ਟਰੰਪ ਇਸ ਵਾਅਦ ੇ ਨੂ ੰ ਲਾਗ ੂ ਕਰਦ ੇ ਨਜ਼ਰ ਆਏ ਅਤ ੇ ਕਈ ਦੇਸ਼ਾ ਂ ਦ ੇ ਨਾਗਰਿਕਾ ਂ ਨੂ ੰ ਗ਼ੈਰ-ਕਾਨੂੰਨ ੀ ਪਰਵਾਸ ੀ ਕਹ ਿ ਕ ੇ ਉਨ੍ਹਾ ਂ ਦ ੇ ਦੇਸ਼ਾ ਂ ਵਿੱਚ ਵਾਪਸ ਭੇਜ ਦਿੱਤ ਾ ਗਿਆ।
ਹੁਣ ਟਰੰਪ ਪ੍ਰਸ਼ਾਸਨ ਦ ੇ ਇਸ ਫੈਸਲ ੇ ਨੂ ੰ ਅਮਰੀਕ ਾ ਦ ੀ ਗੈਰ-ਕਾਨੂੰਨ ੀ ਇਮੀਗ੍ਰੇਸ਼ਨ ਨੀਤ ੀ ਨਾਲ ਜੋੜਿਆ ਜ ਾ ਰਿਹ ਾ ਹੈ।
ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਼ ਇੰਡੀਆ ( ਟੀਏਏਆਈ ) ਇੱਕ ਪੇਸ਼ੇਵਰ ਸੰਗਠਨ ਹ ੈ ਜ ੋ ਭਾਰਤ ਵਿੱਚ ਟ੍ਰੈਵਲ ਏਜੰਟਾ ਂ ਅਤ ੇ ਸੈਰ-ਸਪਾਟ ਾ ਕਾਰੋਬਾਰਾ ਂ ਦ ੀ ਨੁਮਾਇੰਦਗ ੀ ਕਰਦ ਾ ਹੈ । ਪਾਰਸ ਲਖੀਆ ਟੀਏਏਆਈ ਦ ੇ ਖਜ਼ਾਨਚ ੀ ਹਨ।
ਬੀਬੀਸ ੀ ਨਾਲ ਗੱਲ ਕਰਦਿਆ ਂ ਪਾਰਸ ਲੱਖੀਆ ਨ ੇ ਡੌਨਲਡ ਟਰੰਪ ਦ ੇ ਫ਼ੈਸਲ ੇ ‘ ਤ ੇ ਚਿੰਤ ਾ ਪ੍ਰਗਟ ਕੀਤ ੀ ਅਤ ੇ ਕਿਹ ਾ ਕ ਿ ਇਹ ਅਨਿਸ਼ਚਿਤਤ ਾ ਨਾਲ ਭਰਿਆ ਹੋਇਆ ਹੈ।
ਪਾਰਸ ਲੱਖੀਆ ਕਹਿੰਦ ੇ ਹਨ,” ਜ਼ਿਆਦਾਤਰ ਭਾਰਤੀਆ ਂ ਦ ੇ ਪਰਿਵਾਰ, ਦੋਸਤ ਅਤ ੇ ਰਿਸ਼ਤੇਦਾਰ ਅਮਰੀਕ ਾ ਵਿੱਚ ਰਹਿੰਦ ੇ ਹਨ । ਇਸ ਲਈ ਅਮਰੀਕ ਾ ਭਾਰਤ ਤੋ ਂ ਯਾਤਰ ਾ ਕਰਨ ਵਾਲ ੇ ਲੋਕਾ ਂ ਲਈ ਪ੍ਰਮੁੱਖ ਦੇਸ਼ਾ ਂ ਵਿੱਚੋ ਂ ਇੱਕ ਹੈ ।”
” ਪਾਬੰਦੀਆ ਂ ਜ ੋ ਅਸਲ ਵਿੱਚ ਸਪੱਸ਼ਟ ਤੌਰ ‘ ਤ ੇ ਪਰਿਭਾਸ਼ਿਤ ਨਹੀ ਂ ਹਨ, ਬਹੁਤ ਜ਼ਿਆਦ ਾ ਅਸਪਸ਼ਟਤ ਾ ਪੈਦ ਾ ਕਰ ਸਕਦੀਆ ਂ ਹਨ ਅਤ ੇ ਯਾਤਰੀਆ ਂ ਨੂ ੰ ਪ੍ਰਭਾਵਿਤ ਕਰ ਸਕਦੀਆ ਂ ਹਨ ।”
ਰਾਸ਼ਟਰਪਤ ੀ ਟਰੰਪ ਦ ੇ ਸਹੁ ੰ ਚੁੱਕਣ ਤੋ ਂ ਦ ੋ ਹਫ਼ਤ ੇ ਬਾਅਦ, 104 ‘ ਗ਼ੈਰ-ਕਾਨੂੰਨ ੀ ਭਾਰਤ ੀ ਪਰਵਾਸੀਆ ਂ ‘ ਨੂ ੰ ਲ ੈ ਕ ੇ ਇੱਕ ਜਹਾਜ ਼ ਅੰਮ੍ਰਿਤਸਰ ਪਹੁੰਚਿਆ ਸੀ।
ਉਸ ਸਮੇ ਂ ਭਾਰਤ ਵਿੱਚ ਇਸ ਮੁੱਦ ੇ ‘ ਤ ੇ ਬਹੁਤ ਸਿਆਸਤ ਵ ੀ ਹੋਈ ਸੀ । ਦੱਸਿਆ ਗਿਆ ਕ ਿ ਇਸ ਯਾਤਰ ਾ ਦੌਰਾਨ ਭਾਰਤੀਆ ਂ ਨੂ ੰ ਜੰਜ਼ੀਰਾ ਂ ਨਾਲ ਬੰਨ੍ਹ ਕ ੇ ਰੱਖਿਆ ਗਿਆ ਸੀ।

ਭਾਰਤ ਸਰਕਾਰ ਦ ੇ ਅੰਕੜਿਆ ਂ ਮੁਤਬਾਕ, ਫਰਵਰ ੀ ਵਿੱਚ, 333 ਭਾਰਤ ੀ ਨਾਗਰਿਕਾ ਂ ਨੂ ੰ ਤਿੰਨ ਫੌਜ ੀ ਜਹਾਜ਼ਾ ਂ ਵਿੱਚ ਅਮਰੀਕ ਾ ਤੋ ਂ ਭਾਰਤ ਲਿਆਂਦ ਾ ਗਿਆ।
ਭਾਰਤ ਵਿੱਚ ਅਮਰੀਕ ੀ ਦੂਤਾਵਾਸ ਦ ੇ ਮੁਤਾਬਕ, 2024 ਦ ੇ ਪਹਿਲ ੇ 11 ਮਹੀਨਿਆ ਂ ਵਿੱਚ 20 ਲੱਖ ਤੋ ਂ ਵੱਧ ਭਾਰਤੀਆ ਂ ਨ ੇ ਅਮਰੀਕ ਾ ਗਏ ਸਨ, ਜ ੋ ਕਿ 2023 ਦ ੇ ਮੁਕਾਬਲ ੇ 26 ਫ਼ੀਸਦ ਦ ਾ ਵਾਧ ਾ ਦਰਸਾਉਂਦ ਾ ਹੈ।
ਹਾਲਾਂਕਿ, ਇਹ ਲੋਕ ਸੈਰ-ਸਪਾਟਾ, ਕਾਰੋਬਾਰ ਅਤ ੇ ਸਿੱਖਿਆ ਵਰਗ ੇ ਗੈਰ-ਪਰਵਾਸ ੀ ਵੀਜ਼ਿਆ ਂ ‘ ਤ ੇ ਗਏ ਸਨ ਨ ਾ ਕ ਿ ਸਥਾਈ ਨਿਵਾਸ ਲਈ।
ਸਾਲ 2024 ਵਿੱਚ, 3 ਲੱਖ 31 ਹਜ਼ਾਰ ਤੋ ਂ ਵੱਧ ਭਾਰਤ ੀ ਵਿਦਿਆਰਥ ੀ ਅਮਰੀਕ ਾ ਵਿੱਚ ਪੜ੍ਹਾਈ ਕਰਨ ਜਾਣਗੇ, ਜ ੋ ਕ ਿ 2008-09 ਤੋ ਂ ਬਾਅਦ ਸਭ ਤੋ ਂ ਵੱਧ ਹੈ।
ਕ ੀ ਹੁਣ ਭਾਰਤੀਆ ਂ ਵਿੱਚ ਅਮਰੀਕ ਾ ਜਾਣ ਤੋ ਂ ਝਿਜਕ ਵਧ ਰਹ ੀ ਹ ੈ ਅਤ ੇ ਟ੍ਰੈਵਲ ਏਜੰਟ ਗਾਹਕਾ ਂ ਨੂ ੰ ਇਹ ਕਿਵੇ ਂ ਸਮਝ ਾ ਰਹ ੇ ਹਨ?
ਪਾਰਸ ਲੱਖੀਆ ਕਹਿੰਦ ੇ ਹਨ,” ਇਸ ਸਮੇ ਂ ਬਹੁਤ ਜ਼ਿਆਦ ਾ ਝਿਜਕ ਅਤ ੇ ਉਲਝਣ ਹੈ । ਅਜਿਹ ੇ ਕਿਸ ੇ ਵ ੀ ਬਦਲਾਅ ਬਾਰ ੇ ਅਮਰੀਕ ਾ ਦ ੇ ਸਥਾਨਕ ਦਫਤਰਾ ਂ ਵੱਲੋ ਂ ਸਪੱਸ਼ਟ ਤੌਰ ‘ ਤ ੇ ਦੱਸਿਆ ਜਾਣ ਾ ਚਾਹੀਦ ਾ ਹੈ । ਇਸ ਨਾਲ ਯਾਤਰ ਾ ਕੰਪਨੀਆ ਂ ਇਸਨੂ ੰ ਬਿਹਤਰ ਢੰਗ ਨਾਲ ਸਮਝਣ ਅਤ ੇ ਯਾਤਰੀਆ ਂ ਨੂ ੰ ਸਹ ੀ ਜਾਣਕਾਰ ੀ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ ।”
” ਮੈਨੂ ੰ ਲੱਗਦ ਾ ਹ ੈ ਕ ਿ ਇਸਦ ਾ ਮੂਲ ਮਕਸਦ ਗੈਰ-ਕਾਨੂੰਨ ੀ ਪਰਵਾਸੀਆਂ, ਥੋੜ ੇ ਚਿਰ ਲਈ ਆਉਣ ਵਾਲਿਆ ਂ ਦ ੇ ਓਵਰਸਟੇਅ ਨੂ ੰ ਕੰਟਰੋਲ ਕਰਨ ਾ ਅਤ ੇ 30 ਦਿਨਾ ਂ ਤੋ ਂ ਵੱਧ ਸਮੇ ਂ ਲਈ ਰਹਿਣ ਵਾਲ ੇ ਸਾਰ ੇ ਗ਼ੈਰ-ਅਮਰੀਕ ੀ ਨਾਗਰਿਕਾ ਂ ਦ ਾ ਪੂਰ ਾ ਰਿਕਾਰਡ ਪ੍ਰਾਪਤ ਕਰਨ ਾ ਹੈ ।”
ਅਮਰੀਕ ਾ ਵਿੱਚ ਕਿੰਨ ੇ ਗੈਰ-ਕਾਨੂੰਨ ੀ ਭਾਰਤ ੀ ਹਨ?

ਤਸਵੀਰ ਸਰੋਤ, Getty Images
ਪਿਊ ਰਿਸਰਚ ਸੈਂਟਰ ਦ ੇ ਅਨੁਸਾਰ, ਸਾਲ 2022 ਤੱਕ, ਲਗਭਗ 7 ਲੱਖ 25 ਹਜ਼ਾਰ ਭਾਰਤ ੀ ਨਾਗਰਿਕ ਅਮਰੀਕ ਾ ਵਿੱਚ ਗੈਰ-ਕਾਨੂੰਨ ੀ ਤੌਰ ‘ ਤ ੇ ਰਹ ਿ ਰਹ ੇ ਹਨ । ਇਹ ਮੈਕਸੀਕ ੋ ਅਤ ੇ ਐਲ ਸਲਵਾਡੋਰ ਦ ੇ ਨਾਗਰਿਕਾ ਂ ਤੋ ਂ ਬਾਅਦ ਤੀਜ ਾ ਸਭ ਤੋ ਂ ਵੱਡ ਾ ਸਮੂਹ ਹੈ।
ਇਸ ਦ ੇ ਨਾਲ ਹੀ, ਮਾਈਗ੍ਰੇਸ਼ਨ ਪਾਲਿਸ ੀ ਇੰਸਟੀਚਿਊਟ ( ਐੱਮਪੀਆਈ ) ਨ ੇ ਇਹ ਅੰਕੜ ਾ 3 ਲੱਖ 75 ਹਜ਼ਾਰ ਦੱਸਿਆ ਹੈ । ਐੱਮਪੀਆਈ ਮੁਤਾਬਕ, ਭਾਰਤ ਇਸ ਮਾਮਲ ੇ ਵਿੱਚ ਪੂਰ ੇ ਏਸ਼ੀਆ ਵਿੱਚ ਸਭ ਤੋ ਂ ਉੱਪਰ ਹੈ।
ਅਮਰੀਕ ੀ ਗ੍ਰਹ ਿ ਸੁਰੱਖਿਆ ਵਿਭਾਗ ( ਡੀਐੱਚਐੱਸ ) ਦ ਾ ਅਧਿਕਾਰਤ ਸਰਕਾਰ ੀ ਅੰਕੜ ਾ ਇੱਕ ਹੋਰ ਤਸਵੀਰ ਪੇਸ ਼ ਕਰਦ ਾ ਹੈ, ਜਿਸ ਵਿੱਚ 2022 ਵਿੱਚ 2 ਲੱਖ 20 ਹਜ਼ਾਰ ਗ਼ੈਰ-ਕਾਨੂੰਨ ੀ ਭਾਰਤੀਆ ਂ ਦ ੀ ਰਿਪੋਰਟ ਕੀਤ ੀ ਗਈ ਹੈ।
ਭਾਰਤ ਤੋ ਂ ਹਰ ਸਾਲ ਕਿੰਨ ੇ ਲੋਕ ਟ੍ਰੈਵਲ ਏਜੰਸੀਆ ਂ ਰਾਹੀ ਂ ਅਮਰੀਕ ਾ ਜਾਂਦ ੇ ਹਨ?
ਇਸ ਸਵਾਲ ‘ ਤੇ, ਪਾਰਸ ਲੱਖੀਆ ਕਹਿੰਦ ੇ ਹਨ,” ਕੋਈ ਸਪੱਸ਼ਟ ਅੰਕੜ ੇ ਮੌਜੂਦ ਨਹੀ ਂ ਹਨ ਜ ੋ ਸਿਰਫ ਼ ਟ੍ਰੈਵਲ ਏਜੰਸੀਆ ਂ ਰਾਹੀ ਂ ਯਾਤਰ ਾ ਬਾਰ ੇ ਜਾਣਕਾਰ ੀ ਦਿੰਦ ਾ ਹੈ । ਪਰ ਅੰਕੜ ੇ ਦਰਸਾਉਂਦ ੇ ਹਨ ਕ ਿ 2024 ਵਿੱਚ 20 ਲੱਖ ਤੋ ਂ ਵੱਧ ਭਾਰਤੀਆ ਂ ਨ ੇ ਅਮਰੀਕ ਾ ਦ ੀ ਯਾਤਰ ਾ ਕੀਤੀ ।”
ਅਮਰੀਕ ੀ ਕਸਟਮਜ ਼ ਅਤ ੇ ਬਾਰਡਰ ਪ੍ਰੋਟੈਕਸ਼ਨ ਵੱਲੋ ਂ ਆਪਣ ੀ ਵੈੱਬਸਾਈਟ ‘ ਤ ੇ ਪ੍ਰਕਾਸ਼ਿਤ ਅੰਕੜਿਆ ਂ ਮੁਤਾਬਕ, 2023 ਵਿੱਚ ਅਮਰੀਕ ੀ ਅਧਿਕਾਰੀਆ ਂ ਵੱਲੋ ਂ ਫੜ ੇ ਗਏ ਗ਼ੈਰ-ਕਾਨੂੰਨ ੀ ਭਾਰਤ ੀ ਪਰਵਾਸੀਆ ਂ ਦ ੀ ਗਿਣਤ ੀ 96 ਹਜ਼ਾਰ 917 ਹੈ।
ਸਾਲ 2022 ਵਿੱਚ ਇਹ ਗਿਣਤ ੀ 63 ਹਜ਼ਾਰ 927 ਸ ੀ ਅਤ ੇ 2021 ਵਿੱਚ ਇਹ 30 ਹਜ਼ਾਰ 662 ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI