Home ਰਾਸ਼ਟਰੀ ਖ਼ਬਰਾਂ ਜੈਸ਼-ਏ-ਮੁਹੰਮਦ ਦੀ ਸਥਾਪਨਾ ਕਿਵੇਂ ਹੋਈ ਅਤੇ ਇਹ ਵਾਰ-ਵਾਰ ਆਪਣਾ ਨਾਮ ਕਿਉਂ ਬਦਲਦਾ...

ਜੈਸ਼-ਏ-ਮੁਹੰਮਦ ਦੀ ਸਥਾਪਨਾ ਕਿਵੇਂ ਹੋਈ ਅਤੇ ਇਹ ਵਾਰ-ਵਾਰ ਆਪਣਾ ਨਾਮ ਕਿਉਂ ਬਦਲਦਾ ਰਿਹਾ- ਵਿਵੇਚਨਾ

5
0

Source :- BBC PUNJABI

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

    ਲੇਖਕ, ਰੇਹਾਨ ਫਜ਼ਲ

  • ਰੋਲ, ਬੀਬੀਸੀ ਸਹਿਯੋਗੀ
  • 18 ਮਈ 2025, 18: 24 Sind

    ਅਪਡੇਟ 3 ਘੰਟ ੇ ਪਹਿਲਾ ਂ

14 ਫਰਵਰੀ, 2019 ਨੂ ੰ ਪੂਰ ੀ ਦੁਨੀਆ ਂ ਨ ੇ ਜੰਮੂ-ਸ਼੍ਰੀਨਗਰ ਹਾਈਵੇਅ ‘ ਤ ੇ ਪੁਲਵਾਮ ਾ ਵਿੱਚ ਕੇਂਦਰ ੀ ਰਿਜ਼ਰਵ ਪੁਲਿਸ ਫੋਰਸ ( ਸੀਆਰਪੀਐੱਫ ) ਦ ੇ ਕਾਫਲ ੇ ‘ ਤ ੇ ਹੋਏ ਇੱਕ ਵੱਡ ੇ ਆਤਮਘਾਤ ੀ ਹਮਲ ੇ ਦ ੀ ਖ਼ਬਰ ਸੁਣੀ, ਜਿਸ ਵਿੱਚ 40 ਭਾਰਤ ੀ ਸੁਰੱਖਿਆ ਕਰਮ ੀ ਮਾਰ ੇ ਗਏ।

ਇਸ ਹਮਲ ੇ ਲਈ ਕੱਟੜਪੰਥ ੀ ਸੰਗਠਨ ਜੈਸ਼-ਏ-ਮੁਹੰਮਦ ਨੂ ੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਬਾਰ ੇ ਭਾਰਤ ਦ ਾ ਮੰਨਣ ਾ ਹ ੈ ਕ ਿ ਇਸ ਦ ਾ ਮੁੱਖ ਦਫ਼ਤਰ ਪਾਕਿਸਤਾਨ ਵਿੱਚ ਹੈ । ਪਰ ਪਾਕਿਸਤਾਨ ਹਮੇਸ਼ ਾ ਇਸ ਗੱਲ ਤੋ ਂ ਇਨਕਾਰ ਕਰਦ ਾ ਆਇਆ ਹੈ।

ਹਮਲ ੇ ਦ ੀ ਜਾਂਚ ਲਈ ਭੇਜ ੀ ਗਈ 12 ਮੈਂਬਰ ੀ ਐੱਨਆਈਏ ਦ ੀ ਟੀਮ ਨ ੇ ਪੁਸ਼ਟ ੀ ਕੀਤ ੀ ਕ ਿ ਉਸ ਹਮਲ ੇ ਵਿੱਚ 300 ਕਿਲੋਗ੍ਰਾਮ ਵਿਸਫੋਟਕ ਵਰਤਿਆ ਗਿਆ ਸੀ, ਜਿਸ ਵਿੱਚ 80 ਕਿਲੋਗ੍ਰਾਮ ਹਾਈ ਕਲਾਸ ਆਰਡੀਐਕਸ ਸ਼ਾਮਲ ਸੀ।

ਇਸ ਹਮਲ ੇ ਤੋ ਂ 12 ਦਿਨ ਬਾਅਦ, ਭਾਰਤ ਨ ੇ ਬਾਲਾਕੋਟ ਵਿੱਚ ਹਵਾਈ ਹਮਲ ਾ ਕੀਤ ਾ ਜਿਸ ਨੂ ੰ ਪੁਲਵਾਮ ਾ ਹਮਲ ੇ ਦ ਾ ਜਵਾਬ ਦੱਸਿਆ ਗਿਆ । ਭਾਰਤ ਨ ੇ ਕਿਹ ਾ ਕ ਿ ਇਸ ਹਵਾਈ ਹਮਲ ੇ ਵਿੱਚ ਜੈਸ਼-ਏ-ਮੁਹੰਮਦ ਦ ੇ ਸਿਖਲਾਈ ਕੈਂਪ ਨੂ ੰ ਨਿਸ਼ਾਨ ਾ ਬਣਾਇਆ ਗਿਆ।

ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਹਾਲ ਹ ੀ ਵਿੱਚ ਹੋਏ ਟਕਰਾਅ ਦ ੇ ਵਿਚਕਾਰ, ਮੌਲਾਨ ਾ ਮਸੂਦ ਅਜ਼ਹਰ ਅਤ ੇ ਜੈਸ਼-ਏ-ਮੁਹੰਮਦ ਇੱਕ ਵਾਰ ਫਿਰ ਚਰਚ ਾ ਵਿੱਚ ਆ ਗਏ ਹਨ।

ਭਾਰਤ ਨ ੇ ਜੈਸ਼-ਏ-ਮੁਹੰਮਦ ਦ ੇ ਹੈੱਡਕੁਆਰਟਰ ਨੂ ੰ ਵ ੀ ਨਿਸ਼ਾਨ ਾ ਬਣਾਉਣ ਦ ੀ ਕੋਸ਼ਿਸ ਼ ਕੀਤੀ, ਜਿਸ ਦ ੇ ਨਤੀਜ ੇ ਵਜੋ ਂ ਮਸੂਦ ਅਜ਼ਹਰ ਦ ੇ ਕੁਝ ਨਜ਼ਦੀਕ ੀ ਰਿਸ਼ਤੇਦਾਰ ਮਾਰ ੇ ਗਏ।

14 ਫਰਵਰੀ 2019 ਨੂੰ ਸੀਆਰਪੀਐੱਫ ਦੇ ਕਾਫਲੇ 'ਤੇ ਹਮਲਾ ਹੋਇਆ ਸੀ

ਤਸਵੀਰ ਸਰੋਤ, Getty Images

ਹੂਜੀ, ਹਰਕਤ-ਉਲ-ਅੰਸਾਰ ਤੋ ਂ ਜੈਸ਼-ਏ-ਮੁਹੰਮਦ ਤੱਕ

ਜੈਸ਼-ਏ-ਮੁਹੰਮਦ ਦ ੀ ਸਥਾਪਨ ਾ ਸਾਲ 2000 ਵਿੱਚ ਹੋਈ ਸ ੀ ਪਰ ਇਸ ਦ ੇ ਇਤਿਹਾਸ ਨੂ ੰ ਸਮਝਣ ਲਈ ਥੋੜ੍ਹ ਾ ਹੋਰ ਪਿੱਛ ੇ ਜਾਣ ਾ ਪਵੇਗਾ।

ਸਨ 1979 ਵਿੱਚ, ਕਰਾਚ ੀ ਦ ੀ ਬਿਨੋਰੀਆ ਟਾਊਨ ਮਸਜਿਦ ਦ ੇ ਇੱਕ ਵਿਦਿਆਰਥ ੀ ਇਰਸ਼ਾਦ ਅਹਿਮਦ ਨ ੇ ਅਫ਼ਗਾਨਿਸਤਾਨ ਵਿੱਚ ਰੂਸੀਆ ਂ ਵਿਰੁੱਧ ਹਥਿਆਰਬੰਦ ਜਿਹਾਦ ਲਈ ਹਰਕਤ-ਉਲ-ਜੇਹਾਦ-ਅਲ-ਇਸਲਾਮ ੀ ( ਹੂਜੀ ) ਦ ੀ ਸਥਾਪਨ ਾ ਕੀਤ ੀ ਸੀ।

ਸਨ 1984 ਵਿੱਚ, ਹੂਜ ੀ ਵਿੱਚ ਵੰਡ ਪ ੈ ਗਈ ਅਤ ੇ ਪਸ਼ਤੂਨ ਕਮਾਂਡਰ ਫਜ਼ਲੁਰ-ਰਹਿਮਾਨ ਖ਼ਲੀਲ ਨ ੇ ਹਰਕਤ-ਉਲ-ਮੁਜਾਹਿਦੀਨ ਦ ੀ ਸਥਾਪਨ ਾ ਕੀਤੀ, ਪਰ ਨੌ ਂ ਸਾਲ ਬਾਅਦ 1993 ਵਿੱਚ, ਹੂਜ ੀ ਅਤ ੇ ਹਰਕਤ-ਉਲ-ਮੁਜਾਹਿਦੀਨ ਮੁੜਵ ਾ ਇਕੱਠ ੇ ਹ ੋ ਗਏ ਅਤ ੇ ਇਸ ਸੰਗਠਨ ਦ ਾ ਨਾਮ ਹਰਕਤ-ਉਲ-ਅੰਸਾਰ ਰੱਖਿਆ ਗਿਆ।

ਇਸ ਏਕੀਕਰਨ ਵਿੱਚ ਮਸੂਦ ਅਜ਼ਹਰ ਨ ੇ ਮਹੱਤਵਪੂਰਨ ਭੂਮਿਕ ਾ ਨਿਭਾਈ ਸੀ । ਇਹ ਗਠਜੋੜ ਚਾਰ ਸਾਲ ਤੱਕ ਚੱਲਿਆ।

ਹਰਕਤ-ਉਲ-ਅੰਸਾਰ ਦ ੇ ਅਰਬ-ਅਫ਼ਗਾਨਾ ਂ ਨਾਲ ਸਬੰਧਾ ਂ ਕਾਰਨ 1997 ਵਿੱਚ ਅਮਰੀਕ ਾ ਨ ੇ ਇਸ ‘ ਤ ੇ ਪਾਬੰਦ ੀ ਲਗ ਾ ਦਿੱਤ ੀ ਸੀ, ਪਰ ਇਹ ਇੱਕ ਸਾਲ ਬਾਅਦ ਇਸ ਪਾਬੰਦ ੀ ਨੂ ੰ ਚਕਮ ਾ ਦਿੰਦਿਆ ਂ ਇਸ ਦਾ ਜਮਾਤ-ਉਲ-ਅੰਸਾਰ ਦ ੇ ਰੂਪ ਵਿੱਚ ਦੁਬਾਰ ਾ ਉਭਾਰ ਹੋਇਆ । ਜਿਸ ‘ ਤ ੇ ਪਰਵੇਜ ਼ ਮੁਸ਼ੱਰਫ ਼ ਨ ੇ ਇੱਕ ਵਾਰ ਫਿਰ ਪਾਬੰਦ ੀ ਲਗ ਾ ਦਿੱਤੀ।

ਜਦੋ ਂ ਮਸੂਦ ਅਜ਼ਹਰ ਨੂ ੰ 1994 ਵਿੱਚ ਕਸ਼ਮੀਰ ਵਿੱਚ ਗ੍ਰਿਫ਼ਤਾਰ ਕੀਤ ਾ ਗਿਆ, ਤਾ ਂ ਉਹ ਹਿਜ਼ਬੁਲ ਮੁਜਾਹਿਦੀਨ ਦ ਾ ਮੈਂਬਰ ਸੀ।

ਕੰਧਾਰ ਹਾਈਜੈਕ

ਤਸਵੀਰ ਸਰੋਤ, Getty Images

ਸਾਲ 2000 ਵਿੱਚ ਹੋਈ ਜੈਸ ਼ ਦ ੀ ਸਥਾਪਨਾ

ਦਸੰਬਰ 1999 ਵਿੱਚ ਕੰਧਾਰ ਵਿੱਚ ਇੱਕ ਭਾਰਤ ੀ ਯਾਤਰ ੀ ਜਹਾਜ ਼ ਦ ੇ ਅਗਵ ਾ ਹੋਣ ਤੋ ਂ ਬਾਅਦ, ਭਾਰਤ ੀ ਖ਼ੁਫ਼ੀਆ ਅਧਿਕਾਰੀਆ ਂ ਦ ਾ ਮੰਨਣ ਾ ਹ ੈ ਕ ਿ ਭਾਰਤ ੀ ਜੇਲ੍ਹ ਤੋ ਂ ਰਿਹਾਅ ਹੋਣ ਮਗਰੋ ਂ ਮਸੂਦ ਨ ੇ ਅਫ਼ਗਾਨਿਸਤਾਨ ਦ ਾ ਦੌਰ ਾ ਕੀਤ ਾ ਸ ੀ ਜਿੱਥ ੇ ਉਸਦ ੀ ਮੁਲਾਕਾਤ ਮੁੱਲ੍ਹ ਾ ਉਮਰ ਅਤ ੇ ਓਸਾਮ ਾ ਬਿਨ ਲਾਦੇਨ ਨਾਲ ਵ ੀ ਹੋਈ, ਹਾਲਾਂਕ ਿ ਇਸਦ ੀ ਪੁਸ਼ਟ ੀ ਨਹੀ ਂ ਹ ੋ ਸਕੀ।

ਸਟੈਨਫੋਰਡ ਯੂਨੀਵਰਸਿਟ ੀ ਦ ੇ ਸੈਂਟਰ ਫਾਰ ਸਿਕਿਓਰਿਟ ੀ ਐਂਡ ਕੌਪਰੇਸ਼ਨ ਦ ੇ ਲੇਖ ‘ ਜੈਸ਼-ਏ-ਮੁਹੰਮਦ ਮੈਪਿੰਗ ਮਿਲਿਟੈਂਟਸ ਪ੍ਰੋਫਾਈਲ ‘ ਵਿੱਚ ਲਿਖਿਆ ਹੈ,” ਆਪਣ ੀ ਰਿਹਾਈ ਤੋ ਂ ਬਾਅਦ, ਮਸੂਦ ਅਜ਼ਹਰ ਹਿਜ਼ਬੁਲ ਮੁਜਾਹਿਦੀਨ ਵਿੱਚ ਚੱਲ ਰਹ ੀ ਵੰਡ ਤੋ ਂ ਖੁਸ ਼ ਨਹੀ ਂ ਸੀ ।”

” ਆਖ਼ਰ, 4 ਫਰਵਰੀ, 2000 ਨੂ ੰ ਉਸ ਨ ੇ ਕਰਾਚ ੀ ਦ ੀ ਮਸਜਿਦ-ਏ-ਫਲਾਹ ਵਿੱਚ ਇੱਕ ਵੱਖਰ ੀ ਸੰਸਥਾ ਜੈਸ਼-ਏ-ਮੁਹੰਮਦ ਦ ੇ ਗਠਨ ਦ ਾ ਐਲਾਨ ਕਰ ਦਿੱਤਾ, ਜਿਸ ਦ ਾ ਸ਼ਾਬਦਿਕ ਅਰਥ ਹ ੈ- ‘ ਪੈਗੰਬਰ ਮੁਹੰਮਦ ਦ ੀ ਫੌਜ ‘। ਇਸਦ ਾ ਮੁੱਖ ਕਾਰਨ ਸ ੀ ਕਸ਼ਮੀਰ ਜੇਹਾਦ ਦ ੇ ਮੁੱਦ ੇ ‘ ਤ ੇ ਉਸ ਦ ੇ ਹਿਜ਼ਬੁਲ ਮੁਜਾਹਿਦੀਨ ਦ ੇ ਮੁਖ ੀ ਮੌਲਾਨ ਾ ਫਜ਼ਲੁਰ-ਰਹਿਮਾਨ ਖ਼ਲੀਲ ਨਾਲ ਵਿਚਾਰਧਾਰਕ ਮਤਭੇਦ।”

ਇਸ ਐਲਾਨ ਤੋ ਂ ਬਾਅਦ, ਹਿਜ਼ਬੁਲ ਮੁਜਾਹਿਦੀਨ ਦ ੇ ਤਿੰਨ-ਚੌਥਾਈ ਮੈਂਬਰ ਜੈਸ਼-ਏ-ਮੁਹੰਮਦ ਵਿੱਚ ਸ਼ਾਮਲ ਹ ੋ ਗਏ।

ਅਭਿਨਵ ਪਾਂਡਿਆ ਦੀ ਕਿਤਾਬ

ਤਸਵੀਰ ਸਰੋਤ, HarperCollins

ਜੈਸ ਼ ਨੂ ੰ ਲਸ਼ਕਰ ਦ ਾ ਮੁਕਾਬਲ ਾ ਕਰਨ ਲਈ ਬਣਾਇਆ ਗਿਆ ਸੀ

12 ਅਪ੍ਰੈਲ, 2022 ਨੂ ੰ ਕਸ਼ਮੀਰ ਹੇਰਾਲਡ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਦੱਸਿਆ ਗਿਆ ਸ ੀ ਕ ਿ” ਭਾਰਤ ਤੋ ਂ ਰਿਹਾਅ ਹੋਣ ਤੋ ਂ ਬਾਅਦ, ਮਸੂਦ ਨੂ ੰ ਆਈਐੱਸਆਈ ਨ ੇ ਨਵੇ ਂ ਸੰਗਠਨ ਲਈ ਫੰਡ ਇਕੱਠ ਾ ਕਰਨ ਦ ੇ ਇਰਾਦ ੇ ਨਾਲ ਇੱਕ ‘ ਸਨਮਾਨਿਤ ਵਿਅਕਤ ੀ ‘ ਵਜੋ ਂ ਪੂਰ ੇ ਪਾਕਿਸਤਾਨ ਵਿੱਚ ਘੁੰਮਾਇਆ ।”

ਮਸੂਦ ਨ ੇ ਪੂਰ ੇ ਪਾਕਿਸਤਾਨ ਦ ਾ ਦੌਰ ਾ ਕੀਤ ਾ ਅਤ ੇ ਭੜਕਾਊ ਭਾਸ਼ਣ ਦਿੱਤੇ । ਸਨ 2000 ਵਿੱਚ ਕਰਾਚ ੀ ਵਿੱਚ ਇੱਕ ਭਾਸ਼ਣ ਦੌਰਾਨ ਮਸੂਦ ਨ ੇ ਕਿਹਾ,” ਜੇਹਾਦ ਲਈ ਵਿਆਹ ਕਰੋ । ਜੇਹਾਦ ਲਈ ਬੱਚ ੇ ਪੈਦ ਾ ਕਰ ੋ ਅਤ ੇ ਜੇਹਾਦ ਲਈ ਓਦੋ ਂ ਤੱਕ ਪੈਸ ੇ ਕਮਾਓ ਜਦੋ ਂ ਤੱਕ ਅਮਰੀਕ ਾ ਅਤ ੇ ਭਾਰਤ ਦ ੇ ਅੱਤਿਆਚਾਰ ਖਤਮ ਨਹੀ ਂ ਹ ੋ ਜਾਂਦੇ ।”

ਅਮਰੀਕ ੀ ਰੱਖਿਆ ਵਿਸ਼ਲੇਸ਼ਕ ਬਰੂਸ ਰੀਡੇਲ ਨ ੇ ‘ ਦ ਿ ਡੇਲ ੀ ਬੀਸਟ ‘ ਦ ੇ 5 ਜਨਵਰੀ, 2016 ਦ ੇ ਅੰਕ ਵਿੱਚ ਲਿਖਿਆ,” ਮਸੂਦ ਨੂ ੰ ਉਸ ਦ ੀ ਰਿਹਾਈ ਤੋ ਂ ਬਾਅਦ ਜਨਤਕ ਮੀਟਿੰਗਾ ਂ ਵਿੱਚ ਇੱਕ ‘ ਹੀਰ ੋ ‘ ਵਜੋ ਂ ਪੇਸ ਼ ਕੀਤ ਾ ਗਿਆ ।”

ਦੱਸਿਆ ਜਾਂਦ ਾ ਹ ੈ ਕ ਿ ਕੁਝ ਹ ੀ ਦਿਨਾ ਂ ਵਿੱਚ ਇਹ ਸੰਗਠਨ ਇੰਨ ਾ ਮਜ਼ਬੂਤ ਹ ੋ ਗਿਆ ਕ ਿ ਇਸਦ ੀ ਮੈਂਬਰਸ਼ਿਪ ਲੈਣ ਲਈ ਉੱਚ ਪੱਧਰ ੀ ਸਿਫ਼ਾਰਸ ਼ ਦ ੀ ਲੋੜ ਪੈਣ ਲੱਗ ੀ ਸੀ।

ਭਾਰਤ ੀ ਖ਼ੁਫ਼ੀਆ ਏਜੰਸੀਆ ਂ ਦ ੇ ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਆਈਐੱਸਆਈ ਨ ੇ ਖੁਦ ਜੈਸ਼-ਏ-ਮੁਹੰਮਦ ਵਿੱਚ ਨੌਜਵਾਨ ਮੁੰਡਿਆ ਂ ਦ ੀ ਭਰਤ ੀ ਲਈ ਇੱਕ ਮੁਹਿੰਮ ਚਲਾਈ ਸੀ।

ਭਾਰਤ ਦ ੇ ਖ਼ੁਫ਼ੀਆ ਬਿਊਰ ੋ ਦ ੇ ਸਾਬਕ ਾ ਸੰਯੁਕਤ ਨਿਰਦੇਸ਼ਕ ਅਵਿਨਾਸ ਼ ਮੋਹਨ ੇ ਨ ੇ 22 ਫਰਵਰੀ, 2019 ਨੂ ੰ ਇੰਡੀਆ ਟੂਡ ੇ ਦ ੇ ‘ ਜੈਸ ਼ ਆਈਐੱਸਆਈ ਦ ਾ ਸਟਾਰਟਅੱਪ ਹ ੈ ‘ ਸਿਰਲੇਖ ਵਾਲ ੇ ਲੇਖ ਵਿੱਚ ਲਿਖਿਆ,” ਜੈਸ ਼ ਦ ੀ ਸਥਾਪਨਾ ਲਸ਼ਕਰ-ਏ-ਤਾਇਬ ਾ ਦ ਾ ਮੁਕਾਬਲ ਾ ਕਰਨ ਲਈ ਕੀਤ ੀ ਗਈ ਸੀ ।”

ਅੱਤਵਾਦ ਅਤ ੇ ਭਾਰਤ ਦ ੀ ਵਿਦੇਸ ਼ ਨੀਤ ੀ ‘ ਤ ੇ ਕਈ ਕਿਤਾਬਾ ਂ ਲਿਖਣ ਵਾਲ ੇ ਅਭਿਨਵ ਪਾਂਡਿਆ ਆਪਣ ੀ ਕਿਤਾਬ ‘ ਇਨਸਾਈਡ ਦ ਟੈਰੀਫਾਈਂਗ ਵਰਲਡ ਆਫ ਜੈਸ਼-ਏ-ਮੁਹੰਮਦ ‘ ਵਿੱਚ ਲਿਖਦ ੇ ਹਨ,” ਆਈਐੱਸਆਈ ਦ ੀ ਹਮੇਸ਼ ਾ ਇਹ ਰਣਨੀਤ ੀ ਰਹ ੀ ਹ ੈ ਕ ਿ ਕਸ਼ਮੀਰ ਵਿੱਚ ਨਿਯੰਤਰਣ ਅਤ ੇ ਸੰਤੁਲਨ ਬਣਾਈ ਰੱਖਣ ਲਈ ਕਈ ਅੱਤਵਾਦ ੀ ਮੋਰਚ ੇ ਬਣਾਏ ਜਾਣ ਅਤ ੇ ਅਜਿਹ ਾ ਮਾਹੌਲ ਬਣਾਇਆ ਜਾਵ ੇ ਕ ਿ ਕਿਸ ੇ ਖਾਸ ਸੰਗਠਨ ਦ ਾ ਏਕਾਧਿਕਾਰ ਨ ਾ ਹੋਵ ੇ ਅਤ ੇ ਇੱਕ ਸੰਗਠਨ ‘ ਤ ੇ ਉਸ ਦ ੀ ਨਿਰਭਰਤ ਾ ਘੱਟ ਤੋ ਂ ਘੱਟ ਹੋਵ ੇ ਤਾ ਂ ਜ ੋ ਵੱਖ-ਵੱਖ ਅੱਤਵਾਦ ੀ ਸੰਗਠਨਾ ਂ ‘ ਤ ੇ ਉਸਦ ਾ ਕੰਟਰੋਲ ਬਰਕਰਾਰ ਰਹੇ ।”

ਮਸੂਦ ਅਜ਼ਹ

ਤਸਵੀਰ ਸਰੋਤ, Getty Images

ਮਸੂਦ ਅਜ਼ਹਰ ਦ ੀ ਕਸ਼ਮੀਰ ਵਿੱਚ ਗ੍ਰਿਫ਼ਤਾਰੀ

ਮਸੂਦ ਅਜ਼ਹਰ ਦ ਾ ਜਨਮ 10 ਜੁਲਾਈ, 1968 ਨੂ ੰ ਪਾਕਿਸਤਾਨ ਦ ੇ ਬਹਾਵਲਪੁਰ ਵਿੱਚ ਹੋਇਆ ਸੀ।

ਹਰਿੰਦਰ ਬਾਵੇਜ ਾ ਨ ੇ ਹਿੰਦੁਸਤਾਨ ਟਾਈਮਜ ਼ ਦ ੇ 15 ਮਾਰਚ 2019 ਦ ੇ ਅੰਕ ਵਿੱਚ ‘ ਮਸੂਦ ਅਜ਼ਹਰ ਇਨਸਾਈਡ ਦ ਮਾਈਂਡ ਆਫ ਗਲੋਬਲ ਟੈਰਰ ਮਰਚੈਂਟ ‘ ਲੇਖ ਵਿੱਚ ਲਿਖਿਆ ਹ ੈ ਕ ਿ’ 29 ਜਨਵਰੀ, 1994 ਨੂ ੰ ਮਸੂਦ ਅਜ਼ਹਰ ਢਾਕ ਾ ਹੁੰਦ ੇ ਹੋਏ ਦਿੱਲ ੀ ਪਹੁੰਚਿਆ । ਭਾਰਤ ਆਉਣ ਲਈ, ਉਸਨ ੇ ਇੱਕ ਪੁਰਤਗਾਲ ੀ ਪਾਸਪੋਰਟ ਦ ੀ ਵਰਤੋ ਂ ਕੀਤੀ, ਜਿਸ ਵਿੱਚ ਉਸਦ ਾ ਨਾਮ ਵਲ ੀ ਆਦਮ ਈਸ ਾ ਲਿਖਿਆ ਹੋਇਆ ਸੀ । ‘

9 ਫਰਵਰ ੀ ਨੂ ੰ ਜਦੋ ਂ ਮਸੂਦ ਸ਼੍ਰੀਨਗਰ ਤੋ ਂ ਅਨੰਤਨਾਗ ਜ ਾ ਰਿਹ ਾ ਸੀ, ਤਾ ਂ ਉਸਦ ੀ ਕਾਰ ਖ਼ਰਾਬ ਹ ੋ ਗਈ । ਉਹ ਇੱਕ ਆਟ ੋ ਰਿਕਸ਼ ਾ ਲ ੈ ਕ ੇ ਗਿਆ, ਜਿਸ ਨੂ ੰ ਸੁਰੱਖਿਆ ਬਲਾ ਂ ਨ ੇ ਜਾਂਚ ਲਈ ਰੋਕ ਲਿਆ।

ਹਰਿੰਦਰ ਬਾਵੇਜ ਾ ਲਿਖਦ ੇ ਹਨ,” ਮਸੂਦ ਦ ੇ ਨਾਲ ਚੱਲ ਰਹ ੇ ਹਰਕਤ-ਉਲ-ਅੰਸਾਰ ਦ ੇ ਸੈਕਸ਼ਨ ਕਮਾਂਡਰ ਫਾਰੂਕ ਨ ੇ ਗੋਲ ੀ ਚਲ ਾ ਦਿੱਤ ੀ ਅਤ ੇ ਭੱਜ ਨਿਕਲਿਆ ਪਰ ਮਸੂਦ ਨੂ ੰ ਸੱਜਾਦ ਅਫ਼ਗਾਨ ੀ ਦ ੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ।”

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਸੁਰੰਗ ਰਾਹੀ ਂ ਭੱਜਣ ਦ ੀ ਕੋਸ਼ਿਸ ਼ ਹੋਈ ਨਾਕਾਮ

ਮਸੂਦ ਨੂ ੰ ਕਸ਼ਮੀਰ ਦੀਆ ਂ ਕਈ ਜੇਲ੍ਹਾ ਂ ਵਿੱਚ ਰੱਖਿਆ ਗਿਆ । ਇੱਕ ਵਾਰ ਉਸ ਨੂ ੰ ਜੇਲ੍ਹ ਤੋ ਂ ਛੁਡਾਉਣ ਲਈ ਜੇਲ੍ਹ ਵਿੱਚ ਇੱਕ ਸੁਰੰਗ ਪੁੱਟ ੀ ਗਈ । ਪਰ ਇਹ ਦਾਅਵ ਾ ਕੀਤ ਾ ਜਾਂਦ ਾ ਹ ੈ ਕ ਿ ਸੁਰੰਗ ਦ ੇ ਵਿਚਕਾਰ ਹ ੀ ਉਹ ਫਸ ਗਿਆ।

ਪ੍ਰਵੀਣ ਸਵਾਮ ੀ ਨ ੇ ਫਰੰਟਲਾਈਨ ਵਿੱਚ 5 ਦਸੰਬਰ 2003 ਨੂ ੰ ਪ੍ਰਕਾਸ਼ਿਤ ਆਪਣ ੇ ਲੇਖ ‘ ਦ ਿ ਕੰਧਾਰ ਪਲਾਟ ‘ ਵਿੱਚ ਲਿਖਿਆ,” ਜਦੋ ਂ ਮਸੂਦ ਅਜ਼ਹਰ ਨੂ ੰ ਸੁਰੰਗ ਵਿੱਚੋ ਂ ਖਿੱਚ ਕ ੇ ਲਿਆਂਦ ਾ ਗਿਆ, ਤਾ ਂ ਸੁਰੱਖਿਆ ਕਰਮਚਾਰੀਆ ਂ ਨ ੇ ਉਸ ਦ ੇ ਸਰੀਰ ਦ ਾ ਮਜ਼ਾਕ ਉਡਾਉਂਦਿਆ ਂ ਕਿਹ ਾ ਕ ਿ ਅਜਿਹ ੇ ਕਮਾਂਡ ੋ ਟਾਈਪ ਆਪ੍ਰੇਸ਼ਨ ਉਸ ਦ ੇ ਲਈ ਨਹੀ ਂ ਹਨ ।”

” ਅਗਲ ੀ ਵਾਰ ਹੋਰ ਚੌੜ ੀ ਸੁਰੰਗ ਪੁੱਟਣ ਾ ਜਾ ਂ ਆਪਣ ਾ ਭਾਰ ਘਟ ਾ ਲੈਣਾ । ਇਸ ‘ ਤ ੇ ਮਸੂਦ ਅਜ਼ਹਰ ਨ ੇ ਜਵਾਬ ਦਿੱਤਾ, ਮੈਨੂ ੰ ਦੁਬਾਰ ਾ ਸੁਰੰਗ ਪੁੱਟਣ ਦ ੀ ਲੋੜ ਨਹੀ ਂ ਪਵੇਗੀ ।”

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਇਹ ਵ ੀ ਪੜ੍ਹੋ-

ਆਈਐੱਸਆਈ ਲਈ ‘ ਰਣਨੀਤਕ ਏਸੇਟ ‘

ਮਸੂਦ ਨੂ ੰ ਕੁਝ ਸਮੇ ਂ ਲਈ ਤਿਹਾੜ ਜੇਲ੍ਹ ਵਿੱਚ ਵ ੀ ਰੱਖਿਆ ਗਿਆ ਸ ੀ ਜਿੱਥ ੇ ਉਸਦ ੀ ਜਾਣ-ਪਛਾਣ ਮਸ਼ਹੂਰ ਅਪਰਾਧ ੀ ਚਾਰਲਸ ਸ਼ੋਭਰਾਜ ਨਾਲ ਵ ੀ ਹ ੋ ਗਈ ਸੀ।

ਖ਼ੈਰ, ਮਸੂਦ ਆਈਐੱਸਆਈ ਲਈ ਲਾਜ਼ਮ ੀ ਬਣ ਗਿਆ ਸੀ । ਅਭਿਨਵ ਪਾਂਡਿਆ ਲਿਖਦ ੇ ਹਨ,” ਰਾਸ਼ਟਰ ੀ ਜਾਂਚ ਏਜੰਸ ੀ ( ਐੱਨਆਈਏ ) ਦ ੇ ਸੰਸਥਾਪਕ ਆਰਵ ੀ ਰਾਜ ੂ ਨ ੇ ਮੈਨੂ ੰ ਦੱਸਿਆ ਕ ਿ ਅਜ਼ਹਰ ਪਾਕਿਸਤਾਨ ਦ ੀ ਆਈਐੱਸਆਈ ਲਈ ਇੱਕ ‘ ਰਣਨੀਤਕ ਏਸੇਟ ‘ ਸੀ । ਉਹ ਬਹੁਤ ਸਾਰ ੇ ਅੱਤਵਾਦੀਆ ਂ ਦ ੀ ਮੌਤ ਬਰਦਾਸ਼ਤ ਕਰ ਸਕਦ ੇ ਸਨ, ਪਰ ਮਸੂਦ ਦ ੀ ਨਹੀਂ ।”

” ਉਨ੍ਹਾ ਂ ਨੂ ੰ ਕਿਸ ੇ ਅਜਿਹ ੇ ਵਿਅਕਤ ੀ ਦ ੀ ਲੋੜ ਸ ੀ ਜ ੋ ਨੌਜਵਾਨਾ ਂ ਨੂ ੰ ਬੰਦੂਕਾ ਂ ਚੁੱਕਣ, ਮਾਰਨ ਅਤ ੇ ਮਰਨ ਲਈ ਪ੍ਰੇਰਿਤ ਕਰ ਸਕੇ । ਬਾਕ ੀ ਲੋਕ ਉਨ੍ਹਾ ਂ ਲਈ ਕੈਨਨ ਫਾਡਰ ( ਉਹ ਸਿਪਾਹ ੀ ਜਾ ਂ ਵਿਅਕਤੀ, ਜਿਨ੍ਹਾ ਂ ਨੂ ੰ ਜੰਗ ਵਿੱਚ ਮਰਨ ਲਈ ਉਤਾਰਿਆ ਜਾਂਦ ਾ ਹੈ ) ਸਨ । ਪਰ ਮਸੂਦ ਇੱਕ ਪ੍ਰਚਾਰਕ ਸੀ । ਮਸੂਦ ਅਤ ੇ ਹੋਰ ਅੱਤਵਾਦੀਆ ਂ ਵਿੱਚ ਇਹ ੀ ਅੰਤਰ ਸੀ ।”

ਸਾਬਕਾ ਰਾਅ ਮੁਖੀ ਏਐਸ ਦੁਲਤ (ਖੱਬੇ) ਅਤੇ ਰੇਹਾਨ ਫਜ਼ਲ (ਸੱਜੇ)

ਮਸੂਦ ‘ ਤ ੇ ਭਾਰਤ ‘ ਤ ੇ ਵੱਡ ਾ ਹਮਲ ਾ ਕਰਨ ਦ ਾ ਦਬਾਅ ਸੀ

ਜੈਸ ਼ ਦ ੇ ਗਠਨ ਤੋ ਂ ਕੁਝ ਦਿਨਾ ਂ ਬਾਅਦ, ਭਾਰਤ ੀ ਸੰਸਦ ‘ ਤ ੇ ਹਮਲ ਾ ਹੋਇਆ ਜਿਸ ਲਈ ਉਸ ਨੂ ੰ ਜ਼ਿੰਮੇਵਾਰ ਮੰਨਿਆ ਗਿਆ ਸੀ।

ਇਸ ਹਮਲ ੇ ਵਿੱਚ ਨੌ ਂ ਸੁਰੱਖਿਆ ਕਰਮਚਾਰ ੀ ਮਾਰ ੇ ਗਏ ਸਨ ਪਰ ਇਸ ਦ ੇ ਸਮੇਂ, ਨਿਸ਼ਾਨ ੇ ਅਤ ੇ ਨਤੀਜ ੇ ਨ ੇ ਇਸ ਨੂ ੰ ਇੱਕ ਵੱਡ ਾ ਹਮਲ ਾ ਬਣ ਾ ਦਿੱਤ ਾ ਸੀ । ਭਾਰਤ ਨ ੇ ਇਸ ਨੂ ੰ ਲੋਕਤੰਤਰ ‘ ਤ ੇ ਹਮਲ ੇ ਵਜੋ ਂ ਦੇਖਿਆ ਸੀ।

ਇਸ ਦ ਾ ਵਿਸ਼ਲੇਸ਼ਣ ਕਰਦ ੇ ਹੋਏ ਸਾਬਕ ਾ ਰਾਅ ਮੁਖ ੀ ਏਐੱਸ ਦੁਲਤ ਕਹਿੰਦ ੇ ਹਨ,” ਸੰਸਦ ‘ ਤ ੇ ਹਮਲ ੇ ਨੂ ੰ ਇਸ ਸੰਦਰਭ ਵਿੱਚ ਦੇਖਿਆ ਜਾਣ ਾ ਚਾਹੀਦ ਾ ਹ ੈ ਕ ਿ ਆਈਐੱਸਆਈ ਨ ੇ ਮਸੂਦ ਨੂ ੰ ਰਿਹਾਅ ਕਰਵਾਇਆ, ਪੂਰ ੇ ਪਾਕਿਸਤਾਨ ਵਿੱਚ ਉਸ ਨੂ ੰ ਇੱਕ ਜੇਤ ੂ ਵਾਂਗ ਘੁੰਮਾਇਆ ਗਿਆ ।”

” ਜੈਸ਼ ਨੂ ੰ ਬਣਵਾਉਣ ਲਈ ਪੈਸੇ, ਆਦਮੀ, ਸਿਖਲਾਈ, ਹਥਿਆਰ, ਜ ੋ ਵ ੀ ਮਦਦ ਹ ੋ ਸਕਦ ੀ ਸ ੀ ਉਨ੍ਹਾ ਂ ਨ ੇ ਦਿੱਤੀ । ਹੁਣ ਉਨ੍ਹਾ ਂ ਨੂ ੰ ਇਹ ਵ ੀ ਉਮੀਦ ਹੋਣ ਲੱਗ ੀ ਕ ਿ ਮਸੂਦ ਨਤੀਜ ੇ ਦੇਵੇਗਾ, ਜਿਸ ਦ ੀ ਉਨ੍ਹਾ ਂ ਨੂ ੰ ਉਸ ਸਮੇ ਂ ਬਹੁਤ ਲੋੜ ਸੀ ।”

ਜੰਮੂ-ਕਸ਼ਮੀਰ ਵਿਧਾਨ ਸਭਾ

ਤਸਵੀਰ ਸਰੋਤ, Getty Images

ਜੰਮੂ-ਕਸ਼ਮੀਰ ਵਿੱਚ ਕਈ ਹਮਲਿਆ ਂ ਵਿੱਚ ਜੈਸ ਼ ਦ ਾ ਹੱਥ

ਇਸ ਤੋ ਂ ਪਹਿਲਾ ਂ 20 ਅਪ੍ਰੈਲ, 2000 ਨੂ ੰ ਜੈਸ ਼ ਦ ੇ ਇੱਕ ਆਤਮਘਾਤ ੀ ਹਮਲਾਵਰ ਨ ੇ ਵਿਸਫੋਟਕਾ ਂ ਨਾਲ ਭਰ ੀ ਇੱਕ ਕਾਰ ਨਾਲ ਬਦਾਮ ੀ ਬਾਗ ਼ ਵਿੱਚ ਘਾਟ ੀ ਦ ੀ ਮੁੱਖ ਫੌਜ ੀ ਇਕਾਈ, ਚਿਨਾਰ ਕੋਰ ਹੈੱਡਕੁਆਰਟਰ ਵਿੱਚ ਟੱਕਰ ਮਾਰ ਦਿੱਤ ੀ ਸੀ, ਜਿਸ ਵਿੱਚ ਚਾਰ ਫੌਜ ੀ ਮਾਰ ੇ ਗਏ ਸਨ।

ਇਸ ਤੋ ਂ ਬਾਅਦ, ਅਕਤੂਬਰ 2001 ਵਿੱਚ ਜੈਸ ਼ ਫਿਦਾਇਨ ਬ੍ਰਿਟਿਸ ਼ ਨਾਗਰਿਕ ਮੁਹੰਮਦ ਬਿਲਾਲ ਨ ੇ ਜੰਮੂ-ਕਸ਼ਮੀਰ ਵਿਧਾਨ ਸਭ ਾ ‘ ਤ ੇ ਹਮਲ ਾ ਕੀਤ ਾ ਸੀ, ਜਿਸ ਵਿੱਚ 38 ਲੋਕ ਮਾਰ ੇ ਗਏ ਸਨ।

ਆਇਸ਼ ਾ ਸਿੱਦੀਕ ਾ ‘ ਦ ਿ ਡਿਪਲੋਮੈਟ ‘ ਵਿੱਚ ਪ੍ਰਕਾਸ਼ਿਤ ਆਪਣ ੇ ਲੇਖ ‘ ਜੈਸ਼-ਏ-ਮੁਹੰਮਦ ਅੰਡਰ ਦ ਿ ਹੁੱਡ ‘ ਵਿੱਚ ਲਿਖਦ ੇ ਹਨ,” ਮਸੂਦ ਨ ੇ ਮੁਸ਼ੱਰਫ ਼ ਦ ੀ ਹੱਤਿਆ ਦ ੀ ਕੋਸ਼ਿਸ ਼ ਵਿੱਚ ਆਪਣ ੇ ਆਦਮ ੀ ਮੁਹੱਈਆ ਕਰਵਾਏ ਸਨ, ਪਰ ਇਸ ਤੋ ਂ ਬਾਅਦ ਉਹ ਸਰਕਾਰ ਨਾਲ ਟਕਰਾਅ ਤੋ ਂ ਬਚਦ ਾ ਰਿਹਾ ।”

” ਉਸ ਨ ੇ ਲਾਲ ਮਸਜਿਦ ਮਾਮਲ ੇ ਤੋ ਂ ਵ ੀ ਆਪਣ ੇ ਆਪ ਨੂ ੰ ਦੂਰ ਰੱਖਿਆ । ਹੋਰ ਜੇਹਾਦ ੀ ਸੰਗਠਨ ਲੋਕਾ ਂ ਨੂ ੰ ਬੇਤਰਤੀਬ ੇ ਢੰਗ ਨਾਲ ਚੁਣਦ ੇ ਸਨ ਅਤ ੇ ਉਨ੍ਹਾ ਂ ਨੂ ੰ ਫੌਜ ੀ ਸਿਖਲਾਈ ਲਈ ਭੇਜਦ ੇ ਸਨ । ਜੈਸ ਼ ਨ ੇ ਇਹ ਤਰੀਕ ਾ ਬਦਲ ਦਿੱਤ ਾ ਹੈ । ਉਹ ਪਹਿਲਾ ਂ ਵਿਅਕਤ ੀ ਨੂ ੰ ਸਖ਼ਤ ਵਿਚਾਰਧਾਰਕ ਸਿਖਲਾਈ ਦਿੰਦ ੇ ਹਨ ਅਤ ੇ ਫਿਰ ਫੌਜ ੀ ਸਿਖਲਾਈ ਅਤ ੇ ਲੜਾਈ ਦ ੀ ਵਾਰ ੀ ਆਉਂਦ ੀ ਹੈ ।”

ਪਰਵੇਜ਼ ਮੁਸ਼ੱਰਫ਼

ਤਸਵੀਰ ਸਰੋਤ, Getty Images

ਭਾਰਤ ਖ਼ਿਲਾਫ ਼ ਮਾਹੌਲ ਬਣਾਉਣ ਲਈ ਮਸੂਦ ਦ ੀ ਰਿਹਾਈ

ਸੰਯੁਕਤ ਰਾਸ਼ਟਰ ਨ ੇ ਇੱਕ ਮਤ ੇ ਦ ੇ ਤਹਿਤ ਜੈਸ ਼ ਨੂ ੰ ਇੱਕ ਅੰਤਰਰਾਸ਼ਟਰ ੀ ਅੱਤਵਾਦ ੀ ਸੰਗਠਨ ਐਲਾਨ ਦਿੱਤ ਾ ਸੀ । ਪਾਕਿਸਤਾਨ ਨੂ ੰ ਜਨਵਰ ੀ 2002 ਵਿੱਚ ਭਾਰ ੀ ਅੰਤਰਰਾਸ਼ਟਰ ੀ ਦਬਾਅ ਕਾਰਨ ਜੈਸ਼-ਏ-ਮੁਹੰਮਦ ‘ ਤ ੇ ਵ ੀ ਪਾਬੰਦ ੀ ਲਗਾਉਣ ੀ ਪਈ।

ਰੋਹਨ ਗੁਣਾਰਤਨ ਾ ਅਤ ੇ ਸਟੇਫਾਨੀਆ ਕਾਮ ਆਪਣ ੀ ਕਿਤਾਬ ਹੈਂਡਬੁੱਕ ਆਫ ਼ ਟੈਰੋਰਿਜ਼ਮ ਇਨ ਦ ਿ ਏਸ਼ੀਆ-ਪੈਸੀਫਿਕ ਵਿੱਚ ਲਿਖਿਆ ਹੈ,” ਇਸ ਦ ੇ ਬਾਵਜੂਦ, ਪਾਕਿਸਤਾਨ ੀ ਸਰਕਾਰ ਨ ੇ ਜੈਸ ਼ ਨੂ ੰ ਵੱਖਰ ੇ ਨਾਲ ਜਿਵੇ ਂ ʻਖ਼ੁਦਾਮ-ਉਲ-ਇਸਲਾਮʼ ਦ ੇ ਤਹਿਤ ਕੰਮ ਕਰਨ ਦਿੱਤਾ ।”

ਬਾਅਦ ਵਿੱਚ, ਇਸ ਸਮੂਹ ਦ ੇ ਕਈ ਆਤਮਘਾਤ ੀ ਹਮਲਿਆ ਂ ਵਿੱਚ ਸ਼ਾਮਲ ਹੋਣ ਤੋ ਂ ਬਾਅਦ, ਪਾਕਿਸਤਾਨ ਨ ੇ ਨਵੰਬਰ 2003 ਵਿੱਚ ʻਖ਼ੁਦਾਮ-ਉਲ-ਇਸਲਾਮʼ ‘ ਤ ੇ ਪਾਬੰਦ ੀ ਲਗ ਾ ਦਿੱਤੀ।

ਰਾਮਾਨੰਦ ਗਾਰਗ ੇ ਅਤ ੇ ਸੀਡ ੀ ਸਹਾਏ ਨ ੇ ਆਪਣ ੇ ਲੇਖ ʻਰਾਈਜ ਼ ਆਫ ਜੈਸ਼-ਏ-ਮੁਹੰਮਦ ਇਨ ਕਸ਼ਮੀਰ ਵੈਲੀʼ ਵਿੱਚ ਲਿਖਿਆ ਹੈ,” ਜੈਸ ਼ ਦ ੇ ਕੁਝ ਚੋਟ ੀ ਦ ੇ ਕਮਾਂਡਰ ਜਿਵੇ ਂ ਕ ਿ ਅਬਦੁਲ ਜੱਬਾਰ, ਉਮਰ ਫਾਰੂਖ ਼ ਅਤ ੇ ਅਬਦੁੱਲ੍ਹ ਾ ਸ਼ਾਹ ਮੰਜ਼ਰ ਨ ੇ 2002 ਵਿੱਚ ਮਸੂਦ ਨਾਲ ਵਿਚਾਰਧਾਰ ਾ ਅਤ ੇ ਲੀਡਰਸ਼ਿਪ ‘ ਤ ੇ ਮਤਭੇਦਾ ਂ ਕਾਰਨ ਜੈਸ ਼ ਛੱਡ ਦਿੱਤ ਾ ਅਤ ੇ ਇੱਕ ਨਵਾ ਂ ਸੰਗਠਨ ‘ ਜਮਾਤ-ਉਲ-ਫੁਰਕਾਨ’ ਬਣਾਇਆ।”

” ਜੈਸ ਼ ਤੋ ਂ ਨਿਕਲ ੇ ਲੋਕਾ ਂ ਨ ੇ 14 ਅਤ ੇ 25 ਦਸੰਬਰ 2003 ਨੂ ੰ ਜਨਰਲ ਮੁਸ਼ੱਰਫ ਦ ੇ ਕਤਲ ਦ ੀ ਕੋਸ਼ਿਸ ਼ ਕੀਤੀ । ਪਹਿਲ ੇ ਹਮਲ ੇ ਵਿੱਚ ਕੋਈ ਨਹੀ ਂ ਮਾਰਿਆ ਗਿਆ ਪਰ ਦੂਜ ੇ ਹਮਲ ੇ ਵਿੱਚ 14 ਲੋਕ ਮਾਰ ੇ ਗਏ । ਮੁਸ਼ੱਰਫ ਦ ੇ ਕਤਲ ਦੀਆ ਂ ਦ ੋ ਹੋਰ ਕੋਸ਼ਿਸ਼ਾ ਂ ਕੀਤੀਆ ਂ ਗਈਆਂ ।”

ਮੁਸ਼ੱਰਫ ਼ ਨ ੇ ਆਪਣ ੀ ਆਤਮਕਥ ਾ ‘ ਇਨ ਦ ਿ ਲਾਈਨ ਆਫ ਼ ਫਾਇਰ ‘ ਵਿੱਚ ਇਸਦ ਾ ਜ਼ਿਕਰ ਕੀਤ ਾ ਹੈ।

ਜਦੋ ਂ ਭਾਰਤ ੀ ਲੀਡਰਸ਼ਿਪ ਅਤ ੇ ਅੰਤਰਰਾਸ਼ਟਰ ੀ ਭਾਈਚਾਰ ੇ ਨ ੇ ਪਾਕਿਸਤਾਨ ‘ ਤ ੇ ਮਸੂਦ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ, ਤਾ ਂ ਪਾਕਿਸਤਾਨ ਨ ੇ ਮਸੂਦ ਨੂ ੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ।

ਪਰ ਫਰਵਰ ੀ 2014 ਦ ੇ ਪਹਿਲ ੇ ਹਫ਼ਤੇ, ਪਾਕਿਸਤਾਨ ਨ ੇ ਮਸੂਦ ਅਜ਼ਹਰ ਦ ੀ ਆਵਾਜਾਈ ʼਤ ੇ ਲੱਗ ੀ ਪਾਬੰਦ ੀ ਹਟਾਉਂਦ ੇ ਹੋਏ ਮੁਜ਼ੱਫਰਾਬਾਦ ਵਿੱਚ ਹਜ਼ਾਰਾ ਂ ਦ ੀ ਭੀੜ ਨੂ ੰ ਸੰਬੋਧਨ ਕਰਨ ਦ ੀ ਇਜਾਜ਼ਤ ਦ ੇ ਦਿੱਤੀ।

ਖ਼ਾਲਿਦ ਅਹਿਮਦ ਨ ੇ ਆਪਣ ੀ ਕਿਤਾਬ ‘ ਸਲੀਪ ਵਾਕਿੰਗ ਟ ੂ ਸਰੰਡਰ ਡੀਲਿੰਗ ਵਿਦ ਟੈਰੋਰਿਜ਼ਮ ਇਨ ਪਾਕਿਸਤਾਨ ‘ ਵਿੱਚ ਲਿਖਿਆ ਹੈ,” ਮਸੂਦ ਦ ਾ ਕੰਮ ਅਫਜ਼ਲ ਗੁਰ ੂ ਨੂ ੰ ਫਾਂਸ ੀ ਦੇਣ ਲਈ ਭਾਰਤ ਨੂ ੰ ਕਟਹਿਰ ੇ ਵਿੱਚ ਖੜ੍ਹ ਾ ਕਰਨ ਾ ਸੀ । ਗੁਰ ੂ ਨੂ ੰ ਸੰਸਦ ‘ ਤ ੇ ਹਮਲ ੇ ਵਿੱਚ ਜੈਸ ਼ ਦ ੀ ਮਦਦ ਕਰਨ ਲਈ ਫਾਂਸ ੀ ਦਿੱਤ ੀ ਗਈ ਸੀ ।”

” ਮਸੂਦ ਨ ੇ ਮੁਸ਼ੱਰਫ ਨੂ ੰ ਵ ੀ ਨਹੀ ਂ ਬਖਸ਼ਿਆ ਅਤ ੇ ਕਿਹਾ,’ ਮੁਸ਼ੱਰਫ ਨ ੇ ਪਾਕਿਸਤਾਨ ਨੂ ੰ ਅਮਰੀਕ ਾ ਦ ੀ ਕਠਪੁਤਲ ੀ ਬਣ ਾ ਦਿੱਤ ਾ ਹ ੈ ਜਿਸ ਨ ੇ ਅਫ਼ਗਾਨਿਸਤਾਨ ਦ ੇ ਮਾਸੂਮ ਲੋਕਾ ਂ ਦ ੇ ਕਤਲੇਆਮ ਲਈ ਆਪਣ ੇ ਸਾਰ ੇ ਸਰੋਤ ਮੁਹੱਈਆ ਕਰਵਾਏ ਹਨ ‘।”

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਜੈਸ ਼ ‘ ਤ ੇ ਮਸੂਦ ਦ ੇ ਪਰਿਵਾਰ ਦ ਾ ਅਸਰ

ਕਈ ਥਾਂਵਾ ਂ ਉੱਤ ੇ ਇਸ ਗੱਲ ਦ ਾ ਜ਼ਿਕਰ ਹ ੈ ਕ ਿ ਜੈਸ਼-ਏ-ਮੁਹੰਮਦ ਵਿੱਚ ਮਸੂਦ ਦ ੇ ਪਰਿਵਾਰ ਦ ਾ ਬਹੁਤ ਪ੍ਰਭਾਵ ਹੈ । ਮਸੂਦ ਦ ੇ ਭਰ ਾ ਅਤ ੇ ਭਣੌਈਏ ਬਾਰ ੇ ਮੀਡੀਆ ਰਿਪੋਰਟਾ ਂ ਵਿੱਚ ਲਗਾਤਾਰ ਦਾਅਵ ਾ ਕੀਤ ਾ ਗਿਆ ਹ ੈ ਕ ਿ ਉਹ ਸਾਰ ੇ ਵੱਖ-ਵੱਖ ਜ਼ਿੰਮੇਵਾਰੀਆ ਂ ਨਿਭਾਉਂਦ ੇ ਹਨ।

ਮਸੂਦ ਅਜ਼ਹਰ ਵੱਲੋ ਂ ਜਾਰ ੀ ਬਿਆਨ ਵਿੱਚ ਕਿਹ ਾ ਗਿਆ ਸ ੀ ਕ ਿ 7 ਮਈ ਦ ੀ ਰਾਤ ਨੂ ੰ ਹੋਏ ਭਾਰਤ ੀ ਹਮਲ ੇ ਵਿੱਚ ਇਸ ਪਰਿਵਾਰ ਦ ੇ ਕਈ ਮੈਂਬਰ ਮਾਰ ੇ ਗਏ ਸਨ, ਪਰ ਇਹ ਯਕੀਨ ਨਾਲ ਨਹੀ ਂ ਕਿਹ ਾ ਜ ਾ ਸਕਦ ਾ ਕ ਿ ਪਰਿਵਾਰ ਦ ੇ ਕਿਹੜ ੇ ਮੈਂਬਰ ਮਾਰ ੇ ਗਏ ਸਨ।

‘ ਸਾਊਥ ਏਸ਼ੀਅਨ ਟੈਰੋਰਿਜ਼ਮ ਪੋਰਟਲ ‘ ਵਿੱਚ ਪ੍ਰਕਾਸ਼ਿਤ ਜੰਮ ੂ ਅਤ ੇ ਕਸ਼ਮੀਰ ਡੇਟਾਸ਼ੀਟ ਦ ੇ ਅਨੁਸਾਰ, 2000 ਤੋ ਂ 2019 ਦ ੇ ਵਿਚਕਾਰ, ਰਾਜ ਵਿੱਚ ਕੁੱਲ 87 ਆਤਮਘਾਤ ੀ ਹਮਲ ੇ ਹੋਏ ਜਿਨ੍ਹਾ ਂ ਵਿੱਚ 130 ਨਾਗਰਿਕ, 239 ਸੁਰੱਖਿਆ ਕਰਮਚਾਰ ੀ ਅਤ ੇ 143 ਅੱਤਵਾਦ ੀ ਮਾਰ ੇ ਗਏ।

ਇਨ੍ਹਾ ਂ 87 ਹਮਲਿਆ ਂ ਵਿੱਚੋ ਂ 12 ਹਮਲ ੇ ਜੈਸ਼-ਏ-ਮੁਹੰਮਦ ਨ ੇ ਕੀਤੇ । ਇਨ੍ਹਾ ਂ 12 ਹਮਲਿਆ ਂ ਵਿੱਚ, ਇਸ ਨ ੇ 31 ਆਮ ਨਾਗਰਿਕ ਅਤ ੇ 99 ਸੈਨਿਕ ਮਾਰ ੇ ਜਦਕ ਿ ਇਸਦ ੇ ਸਿਰਫ ਼ 30 ਅੱਤਵਾਦ ੀ ਮਾਰ ੇ ਗਏ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਚਾਰ ਤੋ ਂ ਛ ੇ ਮਹੀਨਿਆ ਂ ਦ ੀ ਸਖ਼ਤ ਸਿਖਲਾਈ

ਜੈਸ ਼ ਦ ੇ ਕਾਰਜ-ਪ੍ਰਣਾਲ ੀ ‘ ਤ ੇ ਨਜ਼ਰ ਮਾਰਦ ੇ ਹੋਏ, ਅਭਿਨਵ ਪਾਂਡਿਆ ਲਿਖਦ ੇ ਹਨ,” ਕਸ਼ਮੀਰ ਵਿੱਚ ਕੰਮ ਕਰਨ ਵਾਲ ੇ ਦੂਜ ੇ ਮਿਲੀਟੈਂਟ ਸੰਗਠਨਾ ਂ ਦ ੇ ਮੁਕਾਬਲੇ, ਜੈਸ ਼ ਦ ਾ ਕੇਡਰ ਬਹੁਤ ਲੌਅ ਪ੍ਰੋਫਾਈਲ ਰੱਖਦ ਾ ਹੈ ।”

” ਨਿੱਜਤ ਾ ਬਣਾਈ ਰੱਖਣ ਲਈ, ਉਹ ਆਪਣ ੇ ਕਾਡਰਾ ਂ ਦ ੀ ਗਿਣਤ ੀ ਘੱਟ ਰੱਖਦ ੇ ਹਨ । ਲਸ਼ਕਰ ਅਤ ੇ ਹਿਜ਼ਬੁਲ ਮੁਜਾਹਿਦੀਨ ਦ ੇ ਮੁਕਾਬਲੇ, ਹਰ ਜ਼ਿਲ੍ਹ ੇ ਵਿੱਚ ਜੈਸ ਼ ਦ ੇ ਕਾਡਰਾ ਂ ਦ ੀ ਗਿਣਤ ੀ ਬਹੁਤ ਘੱਟ ਹੈ ।”

ਖ਼ੁਫ਼ੀਆ ਵਿਭਾਗ ਦ ੇ ਅਧਿਕਾਰੀਆ ਂ ਦ ੇ ਅਨੁਸਾਰ, ਸੰਨ 2016 ਵਿੱਚ ਗ੍ਰਿਫ਼ਤਾਰ ਕੀਤ ੇ ਗਏ ਜੈਸ ਼ ਦ ੇ ਅੱਤਵਾਦ ੀ ਅਬਦੁਲ ਰਹਿਮਾਨ ਮੁਗ਼ਲ ਨ ੇ ਜਾਣਕਾਰ ੀ ਦਿੱਤ ੀ ਸੀ, ਜਿਸ ਅਨੁਸਾਰ,’ ਉਨ੍ਹਾ ਂ ਨੂ ੰ ਕਸ਼ਮੀਰ ੀ ਭਾਸ਼ ਾ ਬੋਲਣ ਦ ੀ ਸਿਖਲਾਈ ਵ ੀ ਦਿੱਤ ੀ ਜਾਂਦ ੀ ਹੈʼ ।”

” ਸਿਖਲਾਈ ਪੂਰ ੀ ਹੋਣ ਤੋ ਂ ਬਾਅਦ, ਉਨ੍ਹਾ ਂ ਨੂ ੰ ਅਭਿਆਸ ਲਈ ਏਕੇ-47 ਦ ੇ 10 ਰਾਉਂਡ, ਪੀਕ ਾ ਗੰਨ ਦ ੇ ਪੰਜ ਰਾਉਂਡ, ਪਿਸਟਲ ਦ ੇ ਸੱਤ ਰਾਉਂਡ ਅਤ ੇ ਦ ੋ ਗ੍ਰੇਨੇਡ ਦਿੱਤ ੇ ਜਾਂਦ ੇ ਹਨ ।”

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਖ਼ੁਫ਼ੀਆ ਏਜੰਸੀਆ ਂ ਦ ੀ ਸੁਰੱਖਿਆ

ਹੁਣ ਤੱਕ ਹੋਈ ਖ਼ੁਫ਼ੀਆ ਏਜੰਸੀਆ ਂ ਦ ੀ ਜਾਂਚ ਤੋ ਂ ਪਤ ਾ ਲੱਗਦ ਾ ਹ ੈ ਕ ਿ ਆਮ ਤੌਰ ‘ ਤ ੇ ਜੈਸ ਼ ਦ ੇ ਲੋਕ ਪੱਚ ੀ ਸਾਲ ਤੋ ਂ ਘੱਟ ਉਮਰ ਦ ੇ ਨੌਜਵਾਨਾ ਂ ਨੂ ੰ ਭਰਤ ੀ ਕਰਦ ੇ ਹਨ ਜ ੋ ਬਹੁਤ ਜ਼ਿਆਦ ਾ ਪੜ੍ਹੇ-ਲਿਖ ੇ ਨਹੀ ਂ ਹੁੰਦੇ।

ਅਭਿਨਵ ਪਾਂਡਿਆ ਲਿਖਦ ੇ ਹਨ”, ਉਨ੍ਹਾ ਂ ਨੂ ੰ ਉਨ੍ਹਾ ਂ ਦ ੇ ਮਾਪਿਆ ਂ ਦ ੇ ਘਰਾ ਂ ਤੋ ਂ ਚਾਰ ਤੋ ਂ ਛ ੇ ਘੰਟ ੇ ਦੂਰ ਸਥਿਤ ਮਦਰੱਸਿਆ ਂ ਵਿੱਚ ਭਰਤ ੀ ਕੀਤ ਾ ਜਾਂਦ ਾ ਹੈ । ਮਦਰੱਸਿਆ ਂ ਵਿੱਚ ਪੜ੍ਹ ਰਹ ੇ ਬੱਚਿਆ ਂ ਨੂ ੰ ਆਪਣ ੇ ਮਾਪਿਆ ਂ ਅਤ ੇ ਬਾਹਰ ੀ ਦੁਨੀਆ ਂ ਨਾਲ ਸੰਪਰਕ ਕਰਨ ਦ ੀ ਇਜਾਜ਼ਤ ਨਹੀ ਂ ਹੁੰਦੀ । ਉਨ੍ਹਾ ਂ ਨੂ ੰ ਬਚਪਨ ਤੋ ਂ ਹ ੀ ਜੇਹਾਦ ਕਰਨ ਲਈ ਪ੍ਰੇਰਿਤ ਕੀਤ ਾ ਜਾਂਦ ਾ ਹੈ ।”

ਇਸ ਸੰਗਠਨ ਨੇ ਹੁਣ ਤੱਕ ਪਾਬੰਦੀਆਂ ਦੇ ਵਿਚਕਾਰ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਹੈ। ਇਸ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਆਇਸ਼ਾ ਸਿੱਦੀਕਾ ਨੇ ‘ਦਿ ਡਿਪਲੋਮੈਟ’ ਦੇ 13 ਮਾਰਚ, 2019 ਦੇ ਅੰਕ ਵਿੱਚ ਲਿਖਿਆ, “ਖ਼ੁਫ਼ੀਆ ਏਜੰਸੀਆ ਂ ਦ ੀ ਸੁਰੱਖਿਆ ਦੇ ਕਾਰਨ, ਪਾਕਿਸਤਾਨ ਦੀ ਲਗਭਗ ਹਰ ਸਰਕਾਰ ਜੈਸ਼ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹੀ ਹੈ।”

ਪਾਕਿਸਤਾਨ ਦ ੇ ਸਾਬਕ ਾ ਗ੍ਰਹ ਿ ਮੰਤਰ ੀ ਰਾਣ ਾ ਸਨਾਉੱਲ੍ਹ ਾ ਨ ੇ ਕਿਹ ਾ ਸ ੀ”, ਅਸੀ ਂ ਇਨ੍ਹਾ ਂ ਸੰਗਠਨਾ ਂ ਨੂ ੰ ਛੂਹ ਵ ੀ ਨਹੀ ਂ ਸਕਦ ੇ ਕਿਉਂਕ ਿ ਇਹ ਦੂਜ ੀ ਥਾ ਂ ਤੋ ਂ ਕੰਟਰੋਲ ਹੁੰਦ ੇ ਹਨ । ਮਸੂਦ ਅਜ਼ਹਰ ਦ ੇ ਪਾਕਿਸਤਾਨ ਦ ੀ ਖ਼ੁਫ਼ੀਆ ਪ੍ਰਣਾਲ ੀ ਨਾਲ ਸਬੰਧਾ ਂ ਕਾਰਨ, ਕਿਸ ੇ ਲਈ ਵ ੀ ਉਸ ਖ਼ਿਲਾਫ ਼ ਕਾਰਵਾਈ ਕਰਨ ਾ ਹਮੇਸ਼ ਾ ਤੋ ਂ ਹ ੀ ਮੁਸ਼ਕਲ ਕੰਮ ਰਿਹ ਾ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI