Source :- BBC PUNJABI

ਤਸਵੀਰ ਸਰੋਤ, Getty Images
1960 ਦ ੇ ਦਹਾਕ ੇ ਵਿੱਚ, ਜਦੋ ਂ ਬ੍ਰਿਟੇਨ ਦ ੇ ਲੋਕਾ ਂ ਨ ੇ ‘ ਗ੍ਰੇਟ ਟ੍ਰੇਨ ਰੌਬਰ ੀ ‘ ਦੌਰਾਨ ਚੋਰਾ ਂ ਦ ੀ ਨਿਡਰਤ ਾ ਅਤ ੇ ਚੋਰ ੀ ਹੋਈ ਰਕਮ ਬਾਰ ੇ ਸੁਣਿਆ, ਤਾ ਂ ਉਹ ਹੈਰਾਨ ਰਹ ਿ ਗਏ।
ਫਿਰ, ਜਦੋ ਂ ਅਪ੍ਰੈਲ 1964 ਵਿੱਚ ਇਸ ਘਟਨ ਾ ਵਿੱਚ ਸ਼ਾਮਲ ਲੋਕਾ ਂ ‘ ਤ ੇ ਮੁਕੱਦਮ ਾ ਚਲਾਇਆ ਗਿਆ, ਤਾ ਂ ਜੱਜ ਨ ੇ ਉਨ੍ਹਾ ਂ ਨੂ ੰ ਸਭ ਤੋ ਂ ਸਖ਼ਤ ਸਜ਼ਾਵਾ ਂ ਦਿੱਤੀਆਂ, ਤਾ ਂ ਜ ੋ ਇਹ ਸਪਸ਼ਟ ਸੰਦੇਸ਼ ਜਾਵ ੇ ਕ ਿ ਅਜਿਹ ੇ ਅਪਰਾਧ ਬਰਦਾਸ਼ਤ ਨਹੀ ਂ ਕੀਤ ੇ ਜਾਣਗੇ।
ਘਟਨ ਾ ਦ ੇ 14 ਸਾਲ ਬਾਅਦ, ਘਟਨ ਾ ਦ ੇ ਕੁਝ ਦੋਸ਼ੀਆ ਂ ਨ ੇ ਬੀਬੀਸ ੀ ਨਾਲ ਗੱਲ ਕੀਤੀ।
16 ਅਪ੍ਰੈਲ, 1964 ਨੂ ੰ ਰੌਬਰਟ ਵੇਲਜ ਼ ਉਨ੍ਹਾ ਂ 12 ਵਿਅਕਤੀਆ ਂ ਵਿੱਚ ਸ਼ਾਮਲ ਸਨ ਜਿਨ੍ਹਾ ਂ ਨੂ ੰ ਆਇਲਸਬਰ ੀ ਕਰਾਊਨ ਕੋਰਟ ਨ ੇ ਇਸ ਡਕੈਤ ੀ ਦ ੇ ਮਾਮਲ ੇ ਵਿੱਚ ਦੋਸ਼ ੀ ਠਹਿਰਾਇਆ ਸੀ।
ਚੌਦਾ ਂ ਸਾਲ ਬਾਅਦ, 1978 ਵਿੱਚ ਉਹ ਬੀਬੀਸ ੀ ਦ ੇ ਦਸਤਾਵੇਜ਼ ੀ ਫਿਲਮ ਅਤ ੇ ਕਰੰਟ ਅਫੇਅਰ ਦ ੇ ਪ੍ਰੋਗਰਾਮ ‘ ਮੇਨ ਅਲਾਈਵ ‘ ਵਿੱਚ ਸ਼ਾਮਲ ਹੋਏ ਸਨ।
ਇਸ ਦੌਰਾਨ ਉਨ੍ਹਾ ਂ ਦੱਸਿਆ ਸ ੀ ਕ ਿ ਕਿਵੇ ਂ ਮਹੱਤਵਪੂਰਨ ਹਸਤੀਆ ਂ ਵ ੀ ਉਸ ਦਿਨ ਇਹ ਸੁਣਨ ਲਈ ਬੇਚੈਨ ਸਨ ਕ ਿ ਉਨ੍ਹਾ ਂ ਨੂ ੰ ਕ ੀ ਸਜ਼ ਾ ਦਿੱਤ ੀ ਜਾਵੇਗ ੀ ਅਤ ੇ ਇਸ ੇ ਕਾਰਨ ਉਹ ਅਦਾਲਤ ਵਿੱਚ ਜਾਣ ਦ ੀ ਕੋਸ਼ਿਸ ਼ ਕਰ ਰਹੀਆ ਂ ਸਨ।
ਵੇਲਜ ਼ ਨ ੇ ਦੱਸਿਆ,” ਇਹ ਉਹ ਪਲ ਸ ੀ ਜਿਸਦ ੀ ਹਰ ਕੋਈ ਉਡੀਕ ਕਰ ਰਿਹ ਾ ਸੀ… ਜਿਵੇ ਂ ਕਿਸ ੇ ਨਾਟਕ ਦ ਾ ਆਖਰ ੀ ਦ੍ਰਿਸ ਼ ਹੋਵੇ । ਅਤ ੇ ਸਾਨੂ ੰ ਰਵਾਇਤ ੀ ਢੰਗ ਨਾਲ ਅਦਾਲਤ ਵਿੱਚ ਸਜ਼ ਾ ਸੁਣਾਏ ਜਾਣ ਦ ਾ ਦ੍ਰਿਸ ਼ ਥੋੜ੍ਹ ਾ ਡਰਾਉਣ ਾ ਵ ੀ ਸੀ ।’ ‘
‘ ਗ੍ਰੇਟ ਟ੍ਰੇਨ ਰੌਬਰ ੀ ‘

ਤਸਵੀਰ ਸਰੋਤ, Getty Images
ਵੇਲਜ ਼ ਅਤ ੇ ਉਨ੍ਹਾ ਂ ਦ ੇ ਸਾਥ ੀ ਅਪਰਾਧੀਆ ਂ ਦ ੀ ਜ਼ਿੰਦਗ ੀ ਹੁਣ ਬਹੁਤ ਬਦਲ ਗਈ ਹੈ।
ਇੱਕ ਸਮਾਂ ਸੀ ਜਦੋਂ ਉਨ੍ਹਾਂ ਨੇ ਬ੍ਰਿਟਿਸ਼ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ ਕੀਤੀ ਸੀ, ਜਿਸਨੂੰ ‘ ਗ੍ਰੇਟ ਟ੍ਰੇਨ ਰੌਬਰ ੀ ‘ ਵਜੋਂ ਜਾਣਿਆ ਜਾਂਦਾ ਹੈ।
ਵੇਲਜ ਼ ਅਤ ੇ ਉਨ੍ਹਾ ਂ ਦ ੇ ਸਾਥੀ, ਲੁਟੇਰਿਆ ਂ ਦ ੇ ਇੱਕ ਸਮੂਹ ਵਿੱਚ ਸ਼ਾਮਲ ਸਨ ਜਿਨ੍ਹਾ ਂ ਨ ੇ ਇੱਕ ਬ੍ਰਿਟਿਸ ਼ ਰਾਇਲ ਮੇਲ ਨਾਈਟ ਟ੍ਰੇਨ ਨੂ ੰ ਲੁੱਟਿਆ ਸੀ । ਉਹ ਟ੍ਰੇਨ ਗਲਾਸਗ ੋ ਤੋ ਂ ਲੰਦਨ ਜ ਾ ਰਹ ੀ ਸੀ।
ਲੁਟੇਰਿਆ ਂ ਨ ੇ ਟ੍ਰੇਨ ਵਿੱਚੋ ਂ 2.6 ਮਿਲੀਅਨ ਪੌਂਡ ਚੋਰ ੀ ਕਰ ਲਏ, ਜ ੋ ਉਸ ਸਮੇ ਂ ਇੱਕ ਵੱਡ ੀ ਰਕਮ ਸੀ । ਇਹ ਰਕਮ ਅੱਜ ਦ ੇ ਸਮੇ ਂ ਵਿੱਚ ਲਗਭਗ 50 ਮਿਲੀਅਨ ਪੌਂਡ ਹੈ।
ਜਦੋ ਂ ਵੇਲਜ ਼ ‘ ਤ ੇ ਮੁਕੱਦਮ ਾ ਚੱਲ ਰਿਹ ਾ ਸੀ, ਪੁਲਿਸ ਤਿੰਨ ਹੋਰ ਲੋਕਾ ਂ ਦ ੀ ਭਾਲ ਕਰ ਰਹ ੀ ਸੀ । ਪੁਲਿਸ ਨੂ ੰ ਸ਼ੱਕ ਸ ੀ ਕ ਿ ਉਹ ਵ ੀ ਇਸ ਘਟਨ ਾ ਵਿੱਚ ਸ਼ਾਮਲ ਸਨ।
ਇਹ ਡਕੈਤ ੀ ਯੋਜਨਾਬੱਧ ਤਰੀਕ ੇ ਨਾਲ ਅੰਜਾਮ ਦਿੱਤ ੀ ਗਈ ਸੀ । ਲੰਦਨ ਦ ੇ ਦ ੋ ਵੱਡ ੇ ਅਪਰਾਧ ਗਿਰੋਹਾ ਂ ਦ ੇ ਪੰਦਰਾ ਂ ਮੈਂਬਰਾ ਂ ਨ ੇ ਇਸ ਡਕੈਤ ੀ ਵਿੱਚ ਹਿੱਸ ਾ ਲਿਆ । ਇਨ੍ਹਾ ਂ ਵਿੱਚੋ ਂ ਹਰੇਕ ਮੈਂਬਰ ਦ ਾ ਇੱਕ ਖਾਸ ਕੰਮ ਸੀ।
ਉਸ ਸਮੇ ਂ ਦ ੇ ਇੱਕ ਨੌਜਵਾਨ ਰਿਪੋਰਟਰ ਰਹ ੇ ਰੇਜੀਨਾਲਡ ਐਬਸ ਨ ੇ ਬੀਬੀਸ ੀ ਪੋਡਕਾਸਟ ਵਿਟਨੈਸ ਹਿਸਟਰ ੀ ਇਨ 2023 ਨੂ ੰ ਦੱਸਿਆ:” ਇਹ ਲੋਕ ਅਪਰਾਧ ਦ ੀ ਦੁਨੀਆ ਂ ਵਿੱਚ ਵੱਡ ੇ ਨਾਮ ਸਨ । ਇਸ ਤਰ੍ਹਾ ਂ ਦ ੀ ਵੱਡ ੀ ਡਕੈਤ ੀ ਨੂ ੰ ਅੰਜਾਮ ਦੇਣ ਲਈ ਨਿਡਰਤਾ, ਬੁੱਧ ੀ ਅਤ ੇ ਹੁਨਰ ਦ ੀ ਲੋੜ ਹੁੰਦ ੀ ਹੈ, ਇਸ ਲਈ ਉਹ ਸਾਰ ੇ ਇੱਕ ਟੀਮ ਵਜੋ ਂ ਇਕੱਠ ੇ ਹੋਏ ।”
ਇਸ ਤਰ੍ਹਾ ਂ ਲੁੱਟ ੀ ਗਈ ਟ੍ਰੇਨ

ਤਸਵੀਰ ਸਰੋਤ, Getty Images
ਇਹ ਡਕੈਤ ੀ 8 ਅਗਸਤ, 1963 ਨੂ ੰ ਸਵੇਰ ੇ 3 ਵਜ ੇ ਦ ੇ ਕਰੀਬ ਹੋਈ । ਲੁਟੇਰਿਆ ਂ ਨ ੇ ਪਹਿਲਾ ਂ ਫੋਨ ਲਾਈਨਾ ਂ ਕੱਟ ਦਿੱਤੀਆ ਂ ਤਾ ਂ ਜ ੋ ਕੋਈ ਤੁਰੰਤ ਪੁਲਿਸ ਨੂ ੰ ਇਸਦ ੀ ਰਿਪੋਰਟ ਨ ਾ ਕਰ ਸਕੇ । ਫਿਰ ਉਨ੍ਹਾ ਂ ਨ ੇ ਟ੍ਰੇਨ ਸਿਗਨਲ ਨਾਲ ਛੇੜਛਾੜ ਕੀਤ ੀ ਅਤ ੇ ਇਸਨੂ ੰ ਲਾਲ ਕਰ ਦਿੱਤਾ।
ਐਬਸ ਨ ੇ ਦੱਸਿਆ”, ਉਨ੍ਹਾ ਂ ਨ ੇ ਟ੍ਰੇਨ ਸਿਗਨਲ ਦ ੀ ਹਰ ੀ ਬੱਤ ੀ ਨੂ ੰ ਦਸਤਾਨ ੇ ਨਾਲ ਢੱਕ ਦਿੱਤ ਾ ਅਤ ੇ ਇੱਕ ਸਸਤ ੀ ਬੈਟਰ ੀ ਨੂ ੰ ਲਾਲ ਬੱਤ ੀ ਨਾਲ ਜੋੜ ਦਿੱਤਾ, ਜਿਸ ਕਾਰਨ ਟ੍ਰੇਨ ਡਰਾਈਵਰ ਨ ੇ ਟਰੇਨ ਦ ੀ ਗਤ ੀ ਹੌਲ ੀ ਕਰ ਦਿੱਤੀ ।’ ‘
ਜਦੋ ਂ ਟ੍ਰੇਨ ਡਰਾਈਵਰ ਜੈਕ ਮਿੱਲਸ ਨ ੇ ਸਿਗਨਲ ‘ ਤ ੇ ਲਾਲ ਬੱਤ ੀ ਦੇਖੀ, ਤਾ ਂ ਉਨ੍ਹਾ ਂ ਨ ੇ ਇੰਜਣ ਬੰਦ ਕਰ ਦਿੱਤਾ । ਉਨ੍ਹਾ ਂ ਦ ੇ ਸਹਾਇਕ ਡਰਾਈਵਰ, ਡੇਵਿਡ ਵਿਟਬ ੀ ਸਮੱਸਿਆ ਦ ਾ ਪਤ ਾ ਲਗਾਉਣ ਲਈ ਟਰੈਕ ਦ ੇ ਕਿਨਾਰ ੇ ਲੱਗ ੇ ਇੱਕ ਫੋਨ ਦ ੀ ਵਰਤੋ ਂ ਕਰਨ ਵਾਸਤ ੇ ਬਾਹਰ ਨਿਕਲੇ।
ਪਰ ਜਿਵੇ ਂ ਹ ੀ ਉਹ ਉੱਥ ੇ ਪਹੁੰਚ ੇ ਤਾ ਂ ਉਨ੍ਹਾ ਂ ਨੂ ੰ ਪਤ ਾ ਲੱਗਿਆ ਕ ਿ ਫੋਨ ਲਾਈਨ ਕੱਟ ੀ ਹੋਈ ਸ ੀ ਅਤ ੇ ਉਸ ੇ ਸਮੇਂ, ਬਾਇਲਰ ਸੂਟ ਪਹਿਨ ੇ ਕੁਝ ਨਕਾਬਪੋਸ ਼ ਆਦਮੀਆ ਂ ਨ ੇ ਉਨ੍ਹਾ ਂ ‘ ਤ ੇ ਹਮਲ ਾ ਕਰ ਦਿੱਤਾ।

ਤਸਵੀਰ ਸਰੋਤ, Getty Images
ਇਸ ਦੌਰਾਨ, ਇੱਕ ਹੋਰ ਨਕਾਬਪੋਸ ਼ ਲੁਟੇਰ ਾ ਟ੍ਰੇਨ ਕੈਬਿਨ ਵਿੱਚ ਦਾਖਲ ਹੋਇਆ ਅਤ ੇ ਜੈਕ ਮਿੱਲਜ ਼ ਨੂ ੰ ਕਾਬ ੂ ਕਰਨ ਦ ੀ ਕੋਸ਼ਿਸ ਼ ਕੀਤੀ । ਜਦੋ ਂ ਮਿੱਲਜ ਼ ਨ ੇ ਵਿਰੋਧ ਕਰਨ ਦ ੀ ਕੋਸ਼ਿਸ ਼ ਕੀਤੀ, ਤਾ ਂ ਲੁਟੇਰਿਆ ਂ ਵਿੱਚੋ ਂ ਇੱਕ ਨ ੇ ਉਸਦ ੇ ਸਿਰ ‘ ਤ ੇ ਇੱਕ ਸਖ਼ਤ ਚੀਜ ਼ ਨਾਲ ਵਾਰ ਕੀਤਾ, ਜਿਸ ਨਾਲ ਉਹ ਬੇਹੋਸ ਼ ਜਿਹ ੇ ਹ ੋ ਗਏ।
ਐਬਸ ਕਹਿੰਦ ੇ ਹਨ,” ਲੁਟੇਰਿਆ ਂ ਦ ੀ ਯੋਜਨ ਾ ਵਿੱਚ ਇੱਕੋ-ਇੱਕ ਕਮਜ਼ੋਰ ੀ ਇਹ ੀ ਸ ੀ ਕ ਿ ਟ੍ਰੇਨ ਡਰਾਈਵਰ ਨ ੇ ਵਿਰੋਧ ਕਰਨ ਦ ੀ ਕੋਸ਼ਿਸ ਼ ਕੀਤੀ ।’ ‘
ਉਨ੍ਹਾ ਂ ਕਿਹ ਾ”, ਇੱਕ ਲੁਟੇਰ ੇ ਨ ੇ ਉਨ੍ਹਾ ਂ ਦ ੇ ਸਿਰ ‘ ਤ ੇ ਲੋਹ ੇ ਦ ੀ ਰਾਡ ਨਾਲ ਵਾਰ ਕੀਤਾ, ਜਿਸ ਨਾਲ ਉਨ੍ਹਾ ਂ ਦ ੇ ਸਿਰ ਵਿੱਚੋ ਂ ਖੂਨ ਵਹਿਣ ਲੱਗ ਪਿਆ… ਅਤ ੇ ਉਹ ਤੁਰੰਤ ਹੇਠਾ ਂ ਡਿੱਗ ਪਏ ।”
ਲੁਟੇਰਿਆ ਂ ਨੂ ੰ ਉਨ੍ਹਾ ਂ ਦ ੇ ਮੁਖਬਰਾ ਂ ਨ ੇ ਦੱਸਿਆ ਸ ੀ ਕ ਿ ਟ੍ਰੇਨ ਦ ੇ ਪਹਿਲ ੇ ਦ ੋ ਡੱਬਿਆ ਂ ਵਿੱਚ ਨਕਦ ੀ ਅਤ ੇ ਕੀਮਤ ੀ ਸਮਾਨ ਰੱਖਿਆ ਗਿਆ ਸੀ । ਕਿਉਂਕ ਿ ਇਹ ਹਫਤ ੇ ਦ ਾ ਨਾਟ ਸ ੀ ਅਤ ੇ ਬੈਂਕ ਦੀਆ ਂ ਛੁੱਟੀਆ ਂ ਹੋਣੀਆ ਂ ਸਨ, ਇਸ ਲਈ ਟ੍ਰੇਨ ਵਿੱਚ ਆਮ ਨਾਲੋ ਂ ਜ਼ਿਆਦ ਾ ਪੈਸ ੇ ਸਨ।
120 ਬੋਰੀਆ ਂ ਨੋਟਾ ਂ ਨਾਲ ਭਰੀਆ ਂ

ਤਸਵੀਰ ਸਰੋਤ, Getty Images
ਹਾਲਾਂਕ ਿ ਰੇਲਗੱਡ ੀ ਵਿੱਚ ਕੋਈ ਪੁਲਿਸ ਨਹੀ ਂ ਸੀ, ਪਰ 70 ਤੋ ਂ ਵੱਧ ਡਾਕਘਰ ਕਰਮਚਾਰ ੀ ਰੇਲ ‘ ਚ ਸਵਾਰ ਸਨ, ਜਿਨ੍ਹਾ ਂ ਵਿੱਚੋ ਂ ਜ਼ਿਆਦਾਤਰ ਪਿਛਲ ੇ ਡੱਬਿਆ ਂ ਵਿੱਚ ਚਿੱਠੀਆ ਂ ਛਾਂਟ ਰਹ ੇ ਸਨ।
ਲੁਟੇਰਿਆ ਂ ਨੂ ੰ ਪਹਿਲਾ ਂ ਹ ੀ ਰੇਲਗੱਡ ੀ ਪ੍ਰਣਾਲ ੀ ਅਤ ੇ ਡੱਬਿਆ ਂ ਦ ਾ ਨਕਸ਼ ਾ ਸਮਝ ਆ ਗਿਆ ਸੀ, ਇਸ ਲਈ ਉਨ੍ਹਾ ਂ ਨ ੇ ਤੁਰੰਤ ਨਕਦ ੀ ਨਾਲ ਭਰ ੇ ਦ ੋ ਡੱਬਿਆ ਂ ਨੂ ੰ ਬਾਕ ੀ ਰੇਲ ਤੋ ਂ ਵੱਖ ਕਰ ਦਿੱਤਾ । ਉਨ੍ਹਾ ਂ ਦ ੀ ਯੋਜਨ ਾ ਇਨ੍ਹਾ ਂ ਡੱਬਿਆ ਂ ਨੂ ੰ ਪਟੜ ੀ ‘ ਤ ੇ ਇੱਕ ਖਾਸ ਜਗ੍ਹ ਾ ‘ ਤ ੇ ਲਿਜਾਣ ਅਤ ੇ ਰੋਕਣ ਦ ੀ ਸ ੀ ਜਿੱਥ ੇ ਪੈਸਿਆ ਂ ਦੀਆ ਂ ਬੋਰੀਆ ਂ ਆਸਾਨ ੀ ਨਾਲ ਉਤਾਰੀਆ ਂ ਜ ਾ ਸਕਣ।
ਪਰ ਇੱਥ ੇ ਇੱਕ ਹੋਰ ਸਮੱਸਿਆ ਪੈਦ ਾ ਹ ੋ ਗਈ।
ਐਬਸ ਦੱਸਦ ੇ ਹਨ”, ਲੁਟੇਰਿਆ ਂ ਕੋਲ ਰੇਲਗੱਡ ੀ ਚਲਾਉਣ ਲਈ ਆਪਣ ਾ ਆਦਮ ੀ ਸੀ, ਪਰ ਉਹ ਨਹੀ ਂ ਚਲ ਾ ਸਕਿਆ । ਅੰਤ ਵਿੱਚ ਉਨ੍ਹਾ ਂ ਨੂ ੰ ਜੈਕ ਮਿੱਲਜ ਼ ਨੂ ੰ ਉਠਾਉਣ ਾ ਪਿਆ, ਜ ੋ ਜ਼ਮੀਨ ‘ ਤ ੇ ਜ਼ਖਮ ੀ ਪਏ ਸਨ । ਉਨ੍ਹਾ ਂ ਨੂ ੰ ਧਮਕ ੀ ਦਿੱਤ ੀ ਗਈ ਕ ਿ ਉਹ ਰੇਲਗੱਡ ੀ ਚਲਾਉਣ ਨਹੀ ਂ ਤਾ ਂ ਗੰਭੀਰ ਨਤੀਜ ੇ ਭੁਗਤਣ ੇ ਪੈਣਗੇ ।’ ‘
ਜੈਕ ਮਿੱਲਜ ਼ ਮੁਸ਼ਕਲ ਨਾਲ ਰੇਲਗੱਡ ੀ ਨੂ ੰ ਲਗਭਗ ਇੱਕ ਮੀਲ ਅੱਗ ੇ ਤੱਕ ਲ ੈ ਕ ੇ ਗਏ ਅਤ ੇ ਉਸ ਜਗ੍ਹ ਾ ‘ ਤ ੇ ਰੁਕ ਗਏ ਜਿੱਥ ੇ ਬਾਕ ੀ ਡਾਕ ੂ ਪਹਿਲਾ ਂ ਹ ੀ ਮੌਜੂਦ ਸਨ।
ਪਿੱਛ ੇ ਰਹ ਿ ਗਏ ਅੱਠ ਜਾ ਂ ਨੌ ਂ ਡੱਬਿਆ ਂ ਵਿੱਚ ਡਾਕਘਰ ਦ ੇ ਕਰਮਚਾਰ ੀ ਸ਼ਾਂਤ ੀ ਨਾਲ ਕੰਮ ਕਰਦ ੇ ਰਹੇ, ਇਸ ਗੱਲ ਤੋ ਂ ਅਣਜਾਣ ਕ ਿ ਰੇਲਗੱਡ ੀ ਦ ਾ ਅਗਲ ਾ ਹਿੱਸ ਾ ਵੱਖ ਹ ੋ ਕ ੇ ਅੱਗ ੇ ਚਲ ਾ ਗਿਆ ਸੀ।

ਪੁਲ ‘ ਤ ੇ ਪਹੁੰਚਣ ਮਗਰੋ ਂ ਲੁਟੇਰਿਆ ਂ ਨ ੇ ਗੱਡ ੀ ਦ ੇ ਮੂਹਰਲ ੇ ਦ ੋ ਡੱਬਿਆ ਂ ਦ ੇ ਦਰਵਾਜ਼ ੇ ਤੋੜ ਦਿੱਤੇ, ਅੰਦਰਲ ੇ ਕਰਮਚਾਰੀਆ ਂ ਨੂ ੰ ਕਾਬ ੂ ਕਰ ਲਿਆ ਅਤ ੇ ਉਨ੍ਹਾ ਂ ਨੂ ੰ ਮੂੰਹ ਢੱਕ ਕ ੇ ਜ਼ਮੀਨ ‘ ਤ ੇ ਬਿਠ ਾ ਦਿੱਤ ਾ ਗਿਆ । ਉਹ ਜੈਕ ਮਿੱਲਜ ਼ ਅਤ ੇ ਸਹਾਇਕ ਡਰਾਈਵਰ ਵਿਟਬ ੀ ਨੂ ੰ ਵ ੀ ਅੰਦਰ ਲਿਆਏ ਅਤ ੇ ਉਨ੍ਹਾ ਂ ਨੂ ੰ ਹੱਥਕੜ ੀ ਲਗ ਾ ਦਿੱਤੀ।
ਲੁਟੇਰਿਆ ਂ ਨ ੇ ਪਹਿਲਾ ਂ ਹ ੀ ਫੈਸਲ ਾ ਕਰ ਲਿਆ ਸ ੀ ਕ ਿ ਉਹ ਸਿਰਫ ਼ 15 ਮਿੰਟਾ ਂ ਵਿੱਚ ਪੈਸਿਆ ਂ ਦੀਆ ਂ ਜਿੰਨੀਆ ਂ ਬੋਰੀਆ ਂ ਕੱਢ ਸਕਣਗੇ, ਕੱਢ ਲੈਣਗ ੇ ਅਤ ੇ ਬਾਕੀਆ ਂ ਨੂ ੰ ਉੱਥ ੇ ਹ ੀ ਛੱਡ ਦੇਣਗੇ।
ਉਨ੍ਹਾ ਂ ਨ ੇ ਲਾਈਨਾ ਂ ਵਿੱਚ ਖੜ੍ਹ ੇ ਹ ੋ ਕ ੇ ਬੋਰੀਆ ਂ ਇੱਕ ਦੂਜ ੇ ਨੂ ੰ ਦ ੇ ਦਿੱਤੀਆ ਂ ਅਤ ੇ ਜਿੰਨ ੀ ਜਲਦ ੀ ਹ ੋ ਸਕ ੇ ਉਨ੍ਹਾ ਂ ਨ ੇ 120 ਬੋਰੀਆ ਂ ਲੈਂਡ ਰੋਵਰ ਗੱਡੀਆ ਂ ਵਿੱਚ ਲੱਦ ਲਈਆਂ । ਇਨ੍ਹਾ ਂ ਬੋਰੀਆ ਂ ਵਿੱਚ ਲਗਭਗ ਢਾਈ ਟਨ ਨਕਦ ੀ ਸੀ।
ਜਦੋ ਂ ਪੰਦਰਾ ਂ ਮਿੰਟ ਪੂਰ ੇ ਹ ੋ ਗਏ, ਤਾ ਂ ਉਨ੍ਹਾ ਂ ਨ ੇ ਡਾਕਘਰ ਦ ੇ ਕਰਮਚਾਰੀਆ ਂ ਨੂ ੰ ਚੇਤਾਵਨ ੀ ਦਿੱਤ ੀ ਕ ਿ ਉਹ 30 ਮਿੰਟਾ ਂ ਲਈ ਆਪਣੀਆ ਂ ਥਾਵਾ ਂ ਤੋ ਂ ਨ ਾ ਹਿੱਲਣ ਅਤ ੇ ਪੁਲਿਸ ਨੂ ੰ ਸੰਪਰਕ ਕਰਨ ਦ ੀ ਕੋਸ਼ਿਸ਼ ਨ ਾ ਕਰਨ । ਫਿਰ ਉਹ ਰਾਤ ਦ ੇ ਹਨ੍ਹੇਰ ੇ ਵਿੱਚ ਗਾਇਬ ਹ ੋ ਗਏ।
ਇੰਨ ੀ ਵੱਡ ੀ ਰਕਮ ਚੋਰ ੀ ਹੋਣ ‘ ਤ ੇ ਹੈਰਾਨ ਹੋਏ ਲੋਕ
ਇਨ੍ਹਾ ਂ ਲੁਟੇਰਿਆ ਂ ਦ ੀ ਦਲੇਰ ੀ ਅਤ ੇ ਚੋਰ ੀ ਹੋਈ ਵੱਡ ੀ ਰਕਮ ਨ ੇ ਪੂਰ ੇ ਯੂਕ ੇ ਦ ੇ ਲੋਕਾ ਂ ਨੂ ੰ ਹੈਰਤ ਵਿੱਚ ਪ ਾ ਦਿੱਤਾ । ਅਗਲ ੇ ਕਈ ਹਫ਼ਤਿਆ ਂ ਤੱਕ ਅਖ਼ਬਾਰਾਂ, ਪੁਲਿਸ ਕਾਰਵਾਈਆ ਂ ਅਤ ੇ ਲੁਟੇਰਿਆ ਂ ਦ ੀ ਭਾਲ਼ ਦੀਆ ਂ ਰਿਪੋਰਟਾ ਂ ਪ੍ਰਕਾਸ਼ਿਤ ਕਰਦੀਆ ਂ ਰਹੀਆਂ।
ਹਾਲਾਂਕ ਿ ਲੁਟੇਰਿਆ ਂ ਨ ੇ ਇਸ ਡਕੈਤ ੀ ਦ ੀ ਯੋਜਨ ਾ ਬਹੁਤ ਧਿਆਨ ਨਾਲ ਬਣਾਈ ਸ ੀ ਅਤ ੇ ਇਸਨੂ ੰ ਕੁਸ਼ਲਤ ਾ ਨਾਲ ਅੰਜਾਮ ਵ ੀ ਦਿੱਤ ਾ ਸੀ, ਪਰ ਫਿਰ ਵ ੀ ਇੱਕ ਸਾਲ ਦ ੇ ਅੰਦਰ-ਅੰਦਰ ਉਨ੍ਹਾ ਂ ਦ ੇ ਗਿਰੋਹ ਦ ੇ ਜ਼ਿਆਦਾਤਰ ਮੈਂਬਰਾ ਂ ਨੂ ੰ ਫੜ੍ਹ ਲਿਆ ਗਿਆ ਅਤ ੇ ਉਨ੍ਹਾ ਂ ‘ ਤ ੇ ਮੁਕੱਦਮ ੇ ਚਲਾਏ ਗਏ।
ਇਸ ਮਾਮਲ ੇ ਦ ੇ ਜਾਂਚ ਅਧਿਕਾਰ ੀ ਮੈਲਕਮ ਫੈਟਰੇਲ ਨ ੇ 1964 ਵਿੱਚ ਬੀਬੀਸ ੀ ਨੂ ੰ ਦੱਸਿਆ ਸੀ- ‘ ਸਿੱਧ ੇ ਤੌਰ ‘ ਤ ੇ ਇਹ ਸਭ ਬਹੁਤ ਚਤੁਰਾਈ ਭਰਿਆ ਲੱਗਦ ਾ ਹੈ, ਪਰ ਅੰਤ ਵਿੱਚ ਇਹ ਸਭ ਉਨ੍ਹਾ ਂ ਲਈ ਇੱਕ ਵੱਡ ੀ ਅਸਫਲਤ ਾ ਸਾਬਤ ਹੋਇਆ । ਉਹ ਓਨ ੇ ਚਲਾਕ ਨਹੀ ਂ ਸਨ, ਜਿੰਨ ਾ ਉਨ੍ਹਾ ਂ ਨ ੇ ਖੁਦ ਨੂ ੰ ਸੋਚਿਆ ਸੀ ।’
ਜਦੋ ਂ ਮੁਕੱਦਮ ਾ ਸ਼ੁਰ ੂ ਹੋਇਆ, ਤਾ ਂ ਜੱਜ ਨ ੇ ਵ ੀ ਲੁਟੇਰਿਆ ਂ ‘ ਤ ੇ ਕੋਈ ਰਹਿਮ ਨਹੀ ਂ ਦਿਖਾਇਆ । ਜੱਜ ਨ ੇ ਕਿਹ ਾ ਕ ਿ ਜ ੇ ਮੈ ਂ ਉਨ੍ਹਾ ਂ ਨਾਲ ਹਮਦਰਦ ੀ ਰੱਖਦਾ, ਤਾ ਂ ਅਜਿਹ ਾ ਕਰਨ ਾ ਬਹੁਤ ਗਲਤ ਹੁੰਦ ਾ ਕਿਉਂਕ ਿ ਉਨ੍ਹਾ ਂ ਨ ੇ ਇੱਕ ਗੰਭੀਰ ਅਪਰਾਧ ਕੀਤ ਾ ਸੀ।
ਸਖ਼ਤ ਸਜ਼ਾ

ਤਸਵੀਰ ਸਰੋਤ, Getty Images
ਐਬਸ ਨ ੇ ਬੀਬੀਸ ੀ ਵਿਟਨੈਸ ਹਿਸਟਰ ੀ ਇਨ 2023 ਪੌਡਕਾਸਟ ਵਿੱਚ ਦੱਸਿਆ,” ਮੈਨੂ ੰ ਯਾਦ ਹ ੈ ਕ ਿ ਅਦਾਲਤ ਵਿੱਚ ਹਰ ਕੋਈ ਹੈਰਾਨ ਰਹ ਿ ਗਿਆ ਸ ੀ ਜਦੋ ਂ ਲਾਰਡ ਜਸਟਿਸ ਐਡਮੰਡ ਡੇਵਿਸ ਨ ੇ ਲੁਟੇਰਿਆ ਂ ਨੂ ੰ ਮਹਿਜ਼ ਅੱਧ ੇ ਘੰਟ ੇ ਵਿੱਚ ਕੁੱਲ 307 ਸਾਲ ਦ ੀ ਕੈਦ ਦ ੀ ਸਜ਼ ਾ ਸੁਣਾਈ ।’ ‘
ਉਨ੍ਹਾ ਂ ਨੂ ੰ ਜ ੋ ਸਜ਼ਾਵਾ ਂ ਮਿਲੀਆਂ, ਉਹ ਬ੍ਰਿਟਿਸ ਼ ਕਾਨੂੰਨ ਦ ੇ ਤਹਿਤ ਸਭ ਤੋ ਂ ਸਖ਼ਤ ਸਜ਼ਾਵਾ ਂ ਸਨ । ਉਨ੍ਹਾ ਂ ਸਜ਼ਾਵਾ ਂ ਨੂ ੰ ਇਸ ਲਈ ਵ ੀ ਸਭ ਤੋ ਂ ਸਖ਼ਤ ਮੰਨਿਆ ਜਾਂਦ ਾ ਹ ੈ ਕਿਉਂਕ ਿ ਲੁੱਟ ਦ ੀ ਉਸ ਘਟਨ ਾ ਵਿੱਚ ਨ ਾ ਤਾ ਂ ਕੋਈ ਮਾਰਿਆ ਗਿਆ ਸ ੀ ਅਤ ੇ ਨ ਾ ਹ ੀ ਕੋਈ ਹਥਿਆਰ ਵਰਤਿਆ ਗਿਆ ਸੀ।
1978 ਵਿੱਚ ਲੁਟੇਰਿਆ ਂ ਵਿੱਚੋ ਂ ਇੱਕ ਟੌਮ ੀ ਵਿਸਬ ੀ ਨ ੇ 1978 ਵਿੱਚ ਕਿਹ ਾ ਸ ੀ”, ਮੈ ਂ ਸਦਮ ੇ ਵਿੱਚ ਸੀ । ਮੈ ਂ ਬਸ ਇਹ ੀ ਸੋਚ ਰਿਹ ਾ ਸ ੀ ਕ ਿ ‘ 30 ਸਾਲ! ਅਸੀ ਂ ਕਦੋ ਂ ਬਾਹਰ ਨਿਕਲਾਂਗੇ? ਸ਼ਾਇਦ ਕਦ ੇ ਨਹੀ ਂ’।’ ‘
ਇੱਕ ਹੋਰ ਲੁਟੇਰ ੇ ਗੋਰਡਨ ਗੁਡ ੀ ਨ ੇ ਕਿਹ ਾ ਸੀ,” ਹਿਰਾਸਤ ਵਿੱਚ ਜਾਣ ਤੋ ਂ ਬਾਅਦ, ਪਹਿਲਾ ਂ ਤਾ ਂ ਹਰ ਕੋਈ ਹੱਸ ਰਿਹ ਾ ਸ ੀ ਜਿਵੇ ਂ ਕੁਝ ਹੋਇਆ ਹ ੀ ਨ ਾ ਹੋਵੇ । ਪਰ ਕੁਝ ਦਿਨਾ ਂ ਬਾਅਦ, ਜਦੋ ਂ ਸਾਨੂ ੰ ਸੱਚਾਈ ਦ ਾ ਅਹਿਸਾਸ ਹੋਇਆ, ਤਾ ਂ ਸਾਨੂ ੰ ਹੌਲ ਪੈਣ ਲੱਗ ਪਏ।
ਜੱਜ ਨ ੇ ਸਖ਼ਤ ਸਜ਼ ਾ ਦ ਾ ਮੁੱਖ ਕਾਰਨ ਰੇਲ ਡਰਾਈਵਰ ਜੈਕ ਮਿੱਲਜ ਼ ‘ ਤ ੇ ਹਮਲ ੇ ਨੂ ੰ ਦੱਸਿਆ ਸੀ।
ਉਨ੍ਹਾ ਂ ਕਿਹ ਾ”, ਜਿਸ ਕਿਸ ੇ ਨ ੇ ਵ ੀ ਇਸ ਡਰ ੇ ਹੋਏ ਡਰਾਈਵਰ ਨੂ ੰ ਦੇਖਿਆ ਹੈ, ਉਹ ਸਮਝ ਗਿਆ ਹੋਵੇਗ ਾ ਕ ਿ ਹਥਿਆਰਬੰਦ ਹਮਲਾਵਰਾ ਂ ਦੁਆਰ ਾ ਕੀਤ ੇ ਗਏ ਅਜਿਹ ੇ ਹਮਲ ੇ ਆਮ ਲੋਕਾ ਂ ਲਈ ਕਿੰਨ ੇ ਭਿਆਨਕ ਹ ੋ ਸਕਦ ੇ ਹਨ ।”
ਜੈਕ ਮਿੱਲਜ ਼ ਉਸ ਹਮਲ ੇ ਤੋ ਂ ਬਾਅਦ ਕਦ ੇ ਕੰਮ ‘ ਤ ੇ ਵਾਪਸ ਨਹੀ ਂ ਗਏ ਅਤ ੇ 1970 ਵਿੱਚ ਬਲੱਡ ਕੈਂਸਰ ਨਾਲ ਉਨ੍ਹਾ ਂ ਦ ੀ ਮੌਤ ਹ ੋ ਗਈ । ਉਨ੍ਹਾ ਂ ਦ ੇ ਸਾਥ ੀ ਡਰਾਈਵਰ, ਵਿਟਬ ੀ ਦ ੀ ਅਗਲ ੇ ਸਾਲ ਸਿਰਫ ਼ 34 ਸਾਲ ਦ ੀ ਉਮਰ ਵਿੱਚ ਦਿਲ ਦ ਾ ਦੌਰ ਾ ਪੈਣ ਨਾਲ ਮੌਤ ਹ ੋ ਗਈ ਸੀ।

ਹਾਲਾਂਕਿ, ਉਸ ਸਮੇ ਂ ਬਹੁਤ ਸਾਰ ੇ ਲੋਕਾਂ, ਖਾਸ ਕਰਕ ੇ ਲੁਟੇਰਿਆ ਂ ਨ ੇ ਇਹ ੀ ਸੋਚਿਆ ਸ ੀ ਕ ਿ ਉਨ੍ਹਾ ਂ ਨੂ ੰ ਬਹੁਤ ਜ਼ਿਆਦ ਾ ਸਖ਼ਤ ਸਜ਼ਾਵਾ ਂ ਇਸ ਲਈ ਦਿੱਤੀਆ ਂ ਗਈਆ ਂ ਸਨ ਕਿਉਂਕ ਿ ਉਨ੍ਹਾ ਂ ਦ ੀ ਚੋਰ ੀ ਕਾਰਨ ਬ੍ਰਿਟਿਸ ਼ ਸਰਕਾਰ ਅਤ ੇ ਸੰਸਥਾਵਾ ਂ ਦ ੀ ਬਦਨਾਮ ੀ ਹੋਈ ਸੀ।
ਲੁਟੇਰ ੇ ਸਮੂਹ ਦ ੇ ਇੱਕ ਮੈਂਬਰ, ਰਾਏ ਜੇਮਜ ਼ ਨ ੇ 1978 ਵਿੱਚ ਬੀਬੀਸ ੀ ਨੂ ੰ ਦੱਸਿਆ ਸ ੀ ਕ ਿ” ਮੈਨੂ ੰ ਪੂਰ ੇ ਮੁਕੱਦਮ ੇ ਦੌਰਾਨ ਬਹੁਤ ਸ਼ਰਮਿੰਦਗ ੀ ਮਹਿਸੂਸ ਹੋਈ, ਪਰ ਇਹ ਭਾਵਨ ਾ ਉਦੋ ਂ ਜਿਵੇ ਂ ਅਲੋਪ ਹ ੋ ਗਈ ਜਦੋ ਂ ਮੈਨੂ ੰ ਅਹਿਸਾਸ ਹੋਇਆ ਕ ਿ ਜੱਜ ਐਡਮੰਡ ਡੇਵਿਸ ਨ ੇ ਆਪਣ ੇ ਅਹੁਦ ੇ ਦ ੀ ਦੁਰਵਰਤੋ ਂ ਕੀਤ ੀ ਸੀ । ਉਨ੍ਹਾ ਂ ਨ ੇ ਆਪਣੀਆ ਂ ਸ਼ਕਤੀਆ ਂ ਦ ੀ ਵਰਤੋ ਂ ਬਦਲ ਾ ਲੈਣ ਅਤ ੇ ਉਹ ੀ ਚੀਜ ਼ ਬਣਨ ਲਈ ਕੀਤ ੀ ਸ ੀ ਜਿਸ ਦ ਾ ਉਹ ਮੇਰ ੇ ‘ ਤ ੇ ਦੋਸ ਼ ਲਗ ਾ ਰਹ ੇ ਸਨ ।”
ਰੇਜੀਨਾਲਡ ਐਬਸ ਕਹਿੰਦ ੇ ਹਨ”, ਜ਼ਿਆਦਾਤਰ ਲੋਕਾ ਂ ਨੂ ੰ ਲੱਗਦ ਾ ਸ ੀ ਕ ਿ ਜਸਟਿਸ ਡੇਵਿਸ ਦ ੀ ਕਠੋਰਤ ਾ ਪਿੱਛ ੇ ਦ ੋ ਮੁੱਖ ਕਾਰਨ ਸਨ- ਪਹਿਲ ਾ ਰੇਲ ਡਰਾਈਵਰ ਵਿਰੁੱਧ ਹਿੰਸ ਾ ਅਤ ੇ ਦੂਜ ਾ ਇਹ ਕ ਿ ਇਸ ਘਟਨ ਾ ਨ ੇ ਸਰਕਾਰ, ਡਾਕਘਰ ਅਤ ੇ ਬ੍ਰਿਟਿਸ ਼ ਰੇਲ ਸੇਵ ਾ ਨੂ ੰ ਬਹੁਤ ਰਾਹਤ ਦਿੱਤ ੀ ਸੀ… ਕਿਉਂਕ ਿ ਜਨਤ ਾ ਨੂ ੰ ਇੰਝ ਲੱਗਿਆ ਸ ੀ ਕ ਿ ਇਹ ਸੰਸਥਾਵਾ ਂ ਘਟਨ ਾ ਤੋ ਂ ਪੂਰ ੀ ਤਰ੍ਹਾ ਂ ਅਣਜਾਣ ਸਨ ਅਤ ੇ ਜਦੋ ਂ ਕੁਝ ਵਾਪਰਿਆ ਤਾ ਂ ਉਹ ਸਾਰ ੇ ਬੇਵੱਸ ਸਨ ।”
ਜੇਲ੍ਹ ਤੋ ਂ ਨਾਟਕ ੀ ਢੰਗ ਨਾਲ ਭੱਜਣਾ

ਤਸਵੀਰ ਸਰੋਤ, Getty Images
ਸਜ਼ ਾ ਮਿਲਣ ਤੋ ਂ ਬਾਅਦ ਇਹ ਲੁਟੇਰ ੇ ਹੋਰ ਵ ੀ ਮਸ਼ਹੂਰ ਹ ੋ ਗਏ ਕਿਉਂਕ ਿ ਉਨ੍ਹਾ ਂ ਵਿੱਚੋ ਂ ਦ ੋ ਲੁਟੇਰ ੇ ਨਾਟਕ ੀ ਢੰਗ ਨਾਲ ਜੇਲ੍ਹ ਤੋ ਂ ਭੱਜਣ ਵਿੱਚ ਕਾਮਯਾਬ ਹ ੋ ਗਏ ਸਨ।
ਸਮੂਹ ਦ ਾ ਸਰਗਨ ਾ ਚਾਰਲਸ ਵਿਲਸਨ, ਆਪਣ ੇ ਮੁਕੱਦਮ ੇ ਤੋ ਂ ਸਿਰਫ ਼ ਚਾਰ ਮਹੀਨ ੇ ਬਾਅਦ ਜੇਲ੍ਹ ਤੋ ਂ ਭੱਜ ਗਿਆ । ਉਹ ਕੈਨੇਡ ਾ ਵਿੱਚ ਫੜ ੇ ਜਾਣ ਤੋ ਂ ਪਹਿਲਾ ਂ ਚਾਰ ਸਾਲ ਤੱਕ ਲੁਕਿਆ ਰਿਹਾ । ਉਸਨੂ ੰ ਉਸਦ ੇ ਵਤਨ ਵਾਪਸ ਲਿਆਂਦ ਾ ਗਿਆ ਅਤ ੇ ਹੋਰ 10 ਸਾਲ ਕੈਦ ਵਿੱਚ ਰੱਖਿਆ ਗਿਆ।
ਜੇਲ੍ਹ ਤੋ ਂ ਭੱਜਣ ਵਾਲ ੇ ਇੱਕ ਹੋਰ ਰੌਨ ੀ ਬਿਗਸ ਸੀ, ਜ ੋ ਸਜ਼ ਾ ਸੁਣਾਏ ਜਾਣ ਤੋ ਂ 15 ਮਹੀਨ ੇ ਬਾਅਦ ਲੰਦਨ ਦ ੀ ਵੈਂਡਸਵਰਥ ਜੇਲ੍ਹ ਤੋ ਂ ਭੱਜ ਗਏ ਸਨ । ਉਨ੍ਹਾ ਂ ਨ ੇ ਜੇਲ੍ਹ ਤੋ ਂ ਭੱਜਣ ਲਈ ਰੱਸ ੀ ਦ ੀ ਪੌੜ ੀ ਬਣਾਈ ਸੀ।
ਉਨ੍ਹਾ ਂ ਨ ੇ ਤਾ ਂ ਆਪਣ ਾ ਚਿਹਰ ਾ ਬਦਲਣ ਲਈ ਪਲਾਸਟਿਕ ਸਰਜਰ ੀ ਵ ੀ ਕਰਵਾਈ ਅਤ ੇ ਕਦ ੇ ਸਪੇਨ ਵਿੱਚ, ਕਦ ੇ ਆਸਟ੍ਰੇਲੀਆ ਵਿੱਚ, ਅਤ ੇ ਕਦ ੇ ਬ੍ਰਾਜ਼ੀਲ ਵਿੱਚ ਲੁਕ ਕ ੇ ਰਹਿੰਦ ੇ ਰਹੇ । ਉਹ ਲਗਭਗ 40 ਸਾਲ ਇਸ ੇ ਤਰ੍ਹਾ ਂ ਪੁਲਿਸ ਤੋ ਂ ਬਚਦ ੇ ਰਹੇ।
ਸਾਲ 2001 ਵਿੱਚ, ਉਹ ਸਵੈ-ਇਲਾਜ ਲਈ ਯੂਕ ੇ ਵਾਪਸ ਆਏ ਅਤ ੇ ਆਪਣ ੀ ਬਾਕ ੀ ਦ ੀ ਸਜ਼ ਾ ਜੇਲ੍ਹ ਵਿੱਚ ਕੱਟੀ।
ਲੁੱਟਿਆ ਗਿਆ ਜ਼ਿਆਦਾਤਰ ਪੈਸ ਾ ਕਦ ੇ ਬਰਾਮਦ ਨਹੀ ਂ ਹ ੋ ਸਕਿਆ

ਤਸਵੀਰ ਸਰੋਤ, Getty Images
ਕਾਨੂੰਨ ਦ ੇ ਹੱਥ ਆਖਰਕਾਰ ਉਨ੍ਹਾ ਂ ਤਿੰਨ ਲੁਟੇਰਿਆ ਂ ਤੱਕ ਵ ੀ ਪਹੁੰਚ ਗਏ, ਜਿਨ੍ਹਾ ਂ ਨੂ ੰ ਪਹਿਲਾ ਂ ਗ੍ਰਿਫ਼ਤਾਰ ਨਹੀ ਂ ਕੀਤ ਾ ਜ ਾ ਸਕਿਆ ਸੀ।
ਬਰੂਸ ਰੇਨੋਲਡਜ਼, ਜਿਸਨੂ ੰ ਡਕੈਤ ੀ ਦ ਾ ਮਾਸਟਰਮਾਈਂਡ ਮੰਨਿਆ ਜਾਂਦ ਾ ਹੈ, ਪੰਜ ਸਾਲਾ ਂ ਤੱਕ ਕਾਨੂੰਨ ਤੋ ਂ ਬਚਦ ਾ ਰਿਹ ਾ ਅਤ ੇ ਇੰਗਲੈਂਡ ਵਾਪਸ ਆਉਣ ‘ ਤ ੇ ਫੜ੍ਹਿਆ ਗਿਆ । ਉਸਨੂ ੰ 25 ਸਾਲ ਦ ੀ ਕੈਦ ਦ ੀ ਸਜ਼ ਾ ਸੁਣਾਈ ਗਈ ਸ ੀ ਪਰ ਸਿਰਫ 10 ਸਾਲਾ ਂ ਬਾਅਦ ਹ ੀ ਰਿਹਾਅ ਕਰ ਦਿੱਤ ਾ ਗਿਆ।
ਉਸਦ ਾ ਪੁੱਤਰ ਨਿੱਕ ਵ ੀ ਬਚਪਨ ਵਿੱਚ ਆਪਣ ੇ ਪਿਤ ਾ ਨਾਲ ਮੈਕਸੀਕ ੋ ਅਤ ੇ ਕੈਨੇਡ ਾ ਵਿੱਚ ਲੁਕਿਆ ਰਿਹਾ । ਜਿਵੇਂ-ਜਿਵੇ ਂ ਉਹ ਵੱਡ ਾ ਹੋਇਆ, ਉਹ ‘ ਅਲਾਬਾਮ ਾ ਥ੍ਰ ੀ ‘ ਨਾਮਕ ਇੱਕ ਬੈਂਡ ਵਿੱਚ ਸ਼ਾਮਲ ਹ ੋ ਗਿਆ ਜਿਸਦ ਾ ਗੀਤ ‘ ਵੋਕ ਅੱਪ ਟੇਨ ਮੌਰਨਿੰਗ ‘ ਪ੍ਰਸਿੱਧ ਟੀਵ ੀ ਡਰਾਮ ਾ ‘ ਦ ਸੋਪ੍ਰਾਨੋਸ ‘ ਦ ਾ ਥੀਮ ਸੌਂਗ ਬਣਿਆ।
ਰੋਨਾਲਡ ‘ ਬਸਟਰ’ ਐਡਵਰਡਸ ਡਕੈਤ ੀ ਤੋ ਂ ਬਾਅਦ ਮੈਕਸੀਕ ੋ ਭੱਜ ਗਿਆ ਸੀ । ਉਸਨ ੇ 1966 ਵਿੱਚ ਆਪਣ ੇ ਆਪ ਨੂ ੰ ਪੁਲਿਸ ਦ ੇ ਹਵਾਲ ੇ ਕਰ ਦਿੱਤ ਾ ਅਤ ੇ ਨੌ ਂ ਸਾਲ ਜੇਲ੍ਹ ਵਿੱਚ ਬਿਤਾਏ । ਬਾਅਦ ਵਿੱਚ ਉਸਨ ੇ ਗਾਇਕ ਫਿਲ ਕੋਲਿਨਜ ਼ ਅਭਿਨੀਤ ਇੱਕ ਫਿਲਮ ਵਿੱਚ ਵ ੀ ਕੰਮ ਕੀਤਾ।
ਜੇਮਜ ਼ ਵ੍ਹਾਈਟ, ਜਿਸਨ ੇ ਡਕੈਤ ੀ ਲਈ ਸਮੱਗਰ ੀ ਮੁਹੱਈਆ ਕਰਵਾਈ ਸੀ, ਨੂ ੰ ਤਿੰਨ ਸਾਲ ਲੁਕਣ ਤੋ ਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤ ੇ ਕੈਂਟ ਦ ੀ ਜੇਲ੍ਹ ਭੇਜ ਦਿੱਤ ਾ ਗਿਆ । ਉਸਨੂ ੰ 1975 ਵਿੱਚ ਰਿਹਾਅ ਕਰ ਦਿੱਤ ਾ ਗਿਆ ਸੀ।
ਹਾਲਾਂਕ ਿ ਇਨ੍ਹਾ ਂ ਲੁਟੇਰਿਆ ਂ ਨੂ ੰ ਸਖ਼ਤ ਸਜ਼ਾਵਾ ਂ ਦਿੱਤੀਆ ਂ ਗਈਆ ਂ ਸਨ, ਪਰ ਇਨ੍ਹਾ ਂ ਵਿੱਚੋ ਂ ਕਿਸ ੇ ਨ ੇ ਵ ੀ 13 ਸਾਲ ਤੋ ਂ ਵੱਧ ਜੇਲ੍ਹ ਵਿੱਚ ਨਹੀ ਂ ਬਿਤਾਏ । ਪਰ ਇਨ੍ਹਾ ਂ ਵਿੱਚੋ ਂ ਬਹੁਤਿਆ ਂ ਨੂ ੰ ਬਾਅਦ ਦ ੇ ਸਾਲਾ ਂ ਵਿੱਚ ਹੋਰ ਅਪਰਾਧਾ ਂ ਲਈ ਦੁਬਾਰ ਾ ਫੜ੍ਹ ਲਿਆ ਗਿਆ ਸੀ।
ਡਕੈਤ ੀ ਵਿੱਚ ਚੋਰ ੀ ਹੋਏ ਪੈਸ ੇ ਦ ਾ ਇੱਕ ਵੱਡ ਾ ਹਿੱਸ ਾ ਕਦ ੇ ਵ ੀ ਬਰਾਮਦ ਨਹੀ ਂ ਕੀਤ ਾ ਜ ਾ ਸਕਿਆ… ਹਾਲਾਂਕ ਿ ਪੁਲਿਸ ਨ ੇ 1964 ਵਿੱਚ ਐਲਾਨ ਕੀਤ ਾ ਸ ੀ ਕ ਿ ਜ ੋ ਵ ੀ ਪੈਸ ੇ ਬਾਰ ੇ ਜਾਣਕਾਰ ੀ ਦੇਵੇਗਾ, ਉਸਨੂ ੰ 10 ਫੀਸਦ ੀ ਰਕਮ ਦ ਾ ਇਨਾਮ ਦਿੱਤ ਾ ਜਾਵੇਗਾ । ਪਰ ਫਿਰ ਵ ੀ ਡਕੈਤ ੀ ਦ ੀ ਰਕਮ ਵਿੱਚੋ ਂ ਜ਼ਿਆਦਾਤਰ ਪੈਸ ਾ ਕਦ ੇ ਵ ੀ ਬਰਾਮਦ ਨਹੀ ਂ ਕੀਤ ਾ ਜ ਾ ਸਕਿਆ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI