Home ਰਾਸ਼ਟਰੀ ਖ਼ਬਰਾਂ ਜਦੋ ਂ ਅਸਮਾਨ &#039, ਚ ਉੱਡਦ ੇ ਹਵਾਈ ਜਹਾਜ਼ ਦ ੀ ਛੱਤ...

ਜਦੋ ਂ ਅਸਮਾਨ &#039, ਚ ਉੱਡਦ ੇ ਹਵਾਈ ਜਹਾਜ਼ ਦ ੀ ਛੱਤ ਅਚਾਨਕ ਹਵਾ &#039, ਚ ਉੱਡ ਗਈ ਅਤ ੇ ਏਅਰ ਹੋਸਟਸ ਨੂ ੰ ਵ ੀ ਨਾਲ ਹ ੀ ਉਡ ਾ ਲ ੈ ਗਈ, ਜਾਣ ੋ ਯਾਤਰੀਆ ਂ ਨਾਲ ਕ ੀ ਹੋਇਆ

7
0

Source :- BBC PUNJABI

ਅਲੋਹਾ ਏਅਰਲਾਈਨਜ਼ ਬੋਇੰਗ 737 ਹਵਾਈ ਹਾਦਸਾ

  • ਲੇਖਕ, ਜੈਦੀਪ ਵਸੰਤ
  • ਰੋਲ, ਬੀਬੀਸੀ ਸਹਿਯੋਗੀ
  • 16 ਜੂਨ 2025, 16: 31 Sind

    ਅਪਡੇਟ 5 ਘੰਟ ੇ ਪਹਿਲਾ ਂ

‘ਅਲੋਹਾ’

ਇਹ ਹਵਾਈਨ ਭਾਸ਼ ਾ ਦ ਾ ਸ਼ਬਦ ਹ ੈ ਜ ੋ ਲੋਕਾ ਂ ਦ ਾ ਸਵਾਗਤ ਕਰਨ ਲਈ ਵਰਤਿਆ ਜਾਂਦ ਾ ਹੈ । ਪਰ ਨਾਲ ਹ ੀ ਇਹ ਸ਼ਬਦ ਲੋਕਾ ਂ ਨੂ ੰ ‘ ਅਲਵਿਦ ਾ ‘ ਕਹਿਣ ਲਈ ਵ ੀ ਵਰਤਿਆ ਜਾਂਦ ਾ ਹੈ।

ਅਪ੍ਰੈਲ 1988 ਦ ੀ ਇੱਕ ਦੁਪਹਿਰ, ਇੱਕ ਅਜਿਹ ੀ ਸਥਿਤ ੀ ਬਣ ੀ ਜਿੱਥ ੇ ਕੁਝ ਸਮੇ ਂ ਤਾ ਂ ਇੰਝ ਲੱਗਿਆ ਕ ਿ ‘ ਅਲੋਹ ਾ ਏਅਰਲਾਈਨਜ ਼ ‘ ਦ ੇ 95 ਯਾਤਰੀਆ ਂ ਦ ਾ ਦੁਨੀਆ ਂ ਨੂ ੰ ‘ ਅਲਵਿਦ ਾ ‘ ਕਹਿਣ ਦ ਾ ਸਮਾ ਂ ਆ ਗਿਆ।

ਦਰਅਸਲ ਇਹ ਜਹਾਜ ਼ ਹਵਾਈ ਟਾਪ ੂ ਦ ੇ ਦ ੋ ਟਾਪੂਆ ਂ ਦ ੇ ਵਿਚਕਾਰ ਇੱਕ ਛੋਟ ੀ ਜਿਹ ੀ ਉਡਾਣ ‘ ਤ ੇ ਸ ੀ ਜਦੋ ਂ ਇਸਦ ਾ ਉੱਪਰਲ ਾ ਅੱਧ ਾ ਹਿੱਸ ਾ 24, 000 ਫੁੱਟ ਦ ੀ ਉਚਾਈ ‘ ਤ ੇ ਜਹਾਜ਼ ਤੋ ਂ ਵੱਖ ਹ ੋ ਗਿਆ।

ਇਸ ਦੌਰਾਨ, ਇੱਕ ਸੀਨੀਅਰ ਫਲਾਈਟ ਅਟੈਂਡੈਂਟ ਜ ੋ ਪੀਣ ਵਾਲ ੇ ਪਦਾਰਥ ਪਰੋਸ ਰਹ ੇ ਸਨ, ਹਵ ਾ ਵਿੱਚ ‘ ਉੱਡ’ ਗਏ ਅਤ ੇ ਯਾਤਰ ੀ ਇਹ ਸਭ ਦੇਖ ਕ ੇ ਹੱਕੇ-ਬੱਕ ੇ ਰਹ ਿ ਗਏ । ਯਾਤਰੀਆ ਂ ਦ ੀ ਜ਼ਿੰਦਗ ੀ ਅਤ ੇ ਮੌਤ ਵਿਚਕਾਰ ਇੱਕ ਪਤਲ ੀ ਅਤ ੇ ਕਮਜ਼ੋਰ ਚੀਜ ਼ ਖੜ੍ਹ ੀ ਸੀ।

ਹਵ ਾ ਵਿੱਚ ਉੱਡਦ ਾ ਇੱਕ ਬਿਨ੍ਹਾ ਂ ਛੱਤ ਵਾਲ ਾ ਜਹਾਜ ਼ ਅਤ ੇ ਹੇਠਾ ਂ ਪ੍ਰਸ਼ਾਂਤ ਮਹਾਸਾਗਰ । ਯਾਤਰੀਆ ਂ ਲਈ ਤਾ ਂ ਦੋਵੇ ਂ ਪਾਸ ੇ ਮੌਤ ਸੀ।

ਅਕਸਰ, ਸੰਕਟ ਦ ੇ ਸਮੇ ਂ ਕੋਈ ਨ ਾ ਕੋਈ ਨਾਇਕ ਬਣ ਕ ੇ ਉੱਭਰ ਆਉਂਦ ਾ ਹੈ, ਅਤ ੇ ਇਸ ਮਾਮਲ ੇ ਵਿੱਚ ਵ ੀ ਅਜਿਹ ਾ ਹ ੀ ਹੋਇਆ।

ਇਸ ਘਟਨ ਾ ਨ ੇ ਜਹਾਜ ਼ ਨਿਰਮਾਣ, ਟੈਸਟਿੰਗ ਅਤ ੇ ਸੰਚਾਲਨ ਦ ੀ ਦੁਨੀਆ ਂ ਵਿੱਚ ਬਹੁਤ ਸਾਰ ੇ ਬਦਲਾਅ ਲਿਆਂਦੇ, ਅਤ ੇ ਹਵਾਈ ਯਾਤਰ ਾ ਪਹਿਲਾ ਂ ਨਾਲੋ ਂ ਕਿਤ ੇ ਜ਼ਿਆਦ ਾ ਸੁਰੱਖਿਅਤ ਹ ੋ ਗਈ।

ਉੱਪਰ ਖੁੱਲ੍ਹ ਾ ਅਸਮਾਨ, ਹੇਠਾ ਂ ਸਮੁੰਦਰ

ਅਲੋਹਾ ਏਅਰਲਾਈਨਜ਼ ਬੋਇੰਗ 737 ਹਵਾਈ ਹਾਦਸਾ

ਤਸਵੀਰ ਸਰੋਤ, Getty Images

28 ਅਪ੍ਰੈਲ, 1988 ਨੂ ੰ ਅਲੋਹ ਾ ਏਅਰਲਾਈਨਜ ਼ ਬੋਇੰਗ 737, ਹਵਾਈ ਦ ੇ ਹਿਲ ੋ ਹਵਾਈ ਅੱਡ ੇ ਤੋ ਂ ਦੁਪਹਿਰ 1: 25 ਵਜ ੇ ਹੋਨੋਲੂਲ ੂ ਅੰਤਰਰਾਸ਼ਟਰ ੀ ਹਵਾਈ ਅੱਡ ੇ ਲਈ ਰਵਾਨ ਾ ਹੋਇਆ । ਕਿਸ ੇ ਸਮੱਸਿਆ ਦ ੀ ਸਥਿਤ ੀ ਵਿੱਚ ਜਹਾਜ ਼ ਮਾਉਈ ਹਵਾਈ ਅੱਡ ੇ ‘ ਤ ੇ ਉਤਰ ਸਕਦ ਾ ਸੀ।

ਦੋਵਾ ਂ ਟਾਪੂਆ ਂ ਵਿਚਕਾਰ ਇਹ ਉਡਾਣ ਲਗਭਗ 35 ਮਿੰਟ ਦ ੀ ਸੀ, ਜਿਸ ਵਿੱਚੋ ਂ ਜ਼ਿਆਦਾਤਰ ਸਮਾ ਂ ਉਡਾਣ ਭਰਨ ਅਤ ੇ ਉਤਰਨ ‘ ਤ ੇ ਲੱਗਦ ਾ ਸੀ । ਜਹਾਜ ਼ ਨੂ ੰ ਬਹੁਤ ਥੋੜ੍ਹ ੇ ਸਮੇ ਂ ਲਈ ਆਪਣ ੀ ਤੈਅ ਉਚਾਈ ‘ ਤ ੇ ਰਹਿਣ ਾ ਪੈਣ ਾ ਸੀ।

ਜਹਾਜ਼ ਵਿੱਚ ਮਾਹੌਲ ਬਿਲਕੁਲ ਸਹਿਜ ਅਤ ੇ ਖੁਸ਼ਗਵਾਰ ਸੀ । ਕੁਝ ਸੈਲਾਨੀਆ ਂ ਲਈ, ਇਹ ਇੱਕ ਨਵਾ ਂ ਅਤ ੇ ਸੁੰਦਰ ਨਜ਼ਾਰ ਾ ਸੀ, ਜਦੋਂਕ ਿ ਹਵਾਈ ਟਾਪੂਆ ਂ ਵਿਚਕਾਰ ਨਿਯਮਿਤ ਤੌਰ ‘ ਤ ੇ ਉਡਾਣ ਭਰਨ ਵਾਲ ੇ ਯਾਤਰੀਆ ਂ ਲਈ, ਇਹ ਇੱਕ ਆਮ ਯਾਤਰ ਾ ਸੀ, ਸ ੋ ਅਜਿਹ ੇ ਲੋਕ ਆਪਣ ੇ ਨਿੱਕੇ-ਮੋਟ ੇ ਕੰਮਾ ਂ ਵਿੱਚ ਰੁੱਝ ੇ ਹੋਏ ਸਨ।

ਜਹਾਜ ਼ ਦ ੇ ਮੁੱਖ ਪਾਇਲਟ, ਕੈਪਟਨ ਰੌਬਰਟ ਸ਼ੌਰਨਸ਼ਾਈਮਰ 44 ਸਾਲ ਦ ੇ ਸਨ ਅਤ ੇ 11 ਸਾਲਾ ਂ ਤੋ ਂ ਇਸ ਉਡਾਣ ਕੰਪਨ ੀ ਨਾਲ ਜੁੜ ੇ ਹੋਏ ਸਨ । ਉਨ੍ਹਾ ਂ ਕੋਲ ਕੁੱਲ ਅੱਠ ਹਜ਼ਾਰ ਘੰਟ ੇ ਦ ੀ ਉਡਾਣ ਦ ਾ ਤਜਰਬ ਾ ਸੀ, ਜਿਸ ਵਿੱਚੋ ਂ ਛ ੇ ਹਜ਼ਾਰ, 700 ਘੰਟ ੇ ਉਨ੍ਹਾ ਂ ਨ ੇ ਬੋਇੰਗ 737 ਉਡਾਉਣ ਵਿੱਚ ਬਿਤਾਏ ਸਨ।

ਕਾਕਪਿਟ ਵਿੱਚ ਫਸਟ ਅਫਸਰ ਮੈਡਲੀਨ ਟੌਂਪਕਿੰਸ ਸਨ । ਇਸ 37 ਸਾਲ ਾ ਸਹਿ-ਪਾਇਲਟ ਨੂ ੰ ਉਨ੍ਹਾ ਂ ਦ ੇ ਕਰੀਬ ੀ” ਮੀਮ” ਬੁਲਾਉਂਦ ੇ ਸਨ । ਉਨ੍ਹਾ ਂ ਕੋਲ ਕੁੱਲ ਅੱਠ ਹਜ਼ਾਰ ਘੰਟ ੇ ਉਡਾਣ ਦ ਾ ਤਜਰਬ ਾ ਸੀ, ਜਿਸ ਵਿੱਚ ਬੋਇੰਗ 737 ਉਡਾਉਣ ਦ ੇ ਤਿੰਨ ਹਜ਼ਾਰ ਪੰਜ ਸ ੌ ਘੰਟ ੇ ਸ਼ਾਮਲ ਸਨ।

ਦਿਨ ਬਿਲਕੁਲ ਆਮ ਵਾਂਗ ਸ ੀ ਅਤ ੇ ਮੌਸਮ ਸਾਫ ਼ ਸੀ, ਇਸ ਲਈ ਫਸਟ ਅਫਸਰ ਮੀਮ ੀ ਨ ੇ ਟੇਕਆਫ ਅਤ ੇ ਫਲਾਈਟ ਓਪਰੇਸ਼ਨਾ ਂ ਦ ਾ ਚਾਰਜ ਸੰਭਾਲ ਲਿਆ, ਜਦਕ ਿ ਕੈਪਟਨ ਰੌਬਰਟ ਨ ੇ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਚਾਰ ਅਤ ੇ ਹੋਰ ਰੁਟੀਨ ਕੰਮਾ ਂ ਨੂ ੰ ਸੰਭਾਲਿਆ।

ਇਸ ਹਵਾਈ ਹਾਦਸ ੇ ਬਾਰ ੇ ਯੂਐਸ ਐਨਟੀਐਸਬ ੀ ( ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟ ੀ ਬੋਰਡ ) ਦ ੀ ਰਿਪੋਰਟ ਜੂਨ 1989 ਵਿੱਚ ਜਨਤਕ ਕੀਤ ੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸ ੀ ਕ ਿ ਉਡਾਣ ਦੌਰਾਨ ਕ ੀ ਹੋਇਆ ਸੀ।

ਉਡਾਣ ਦ ਾ ਸਮਾ ਂ ਬਹੁਤ ਘੱਟ ਹੋਣ ਕਰਕ ੇ ਫਲਾਈਟ ਅਟੈਂਡੈਂਟ ਸਿਰਫ ਼ ਉਦੋ ਂ ਹ ੀ ਯਾਤਰੀਆ ਂ ਨੂ ੰ ਪੀਣ ਵਾਲ ੇ ਪਦਾਰਥ ਦੇਣ ਾ ਸ਼ੁਰ ੂ ਕਰਦ ੇ ਸਨ, ਜਦੋ ਂ ਜਹਾਜ ਼ ਆਪਣ ੀ ਆਦਰਸ ਼ ਉਚਾਈ ‘ ਤ ੇ ਪਹੁੰਚਦ ਾ ਸੀ, ਹਾਲਾਂਕ ਿ ਯਾਤਰੀਆ ਂ ਨੂ ੰ ਉਸ ਸਮੇ ਂ ਵ ੀ ਆਪਣੀਆ ਂ ਸੀਟ ਬੈਲਟਾ ਂ ਬੰਨ੍ਹਣ ਦੀਆ ਂ ਹਿਦਾਇਤਾ ਂ ਹੁੰਦੀਆ ਂ ਸਨ।

ਅਚਾਨਕ ਹਵ ਾ ‘ ਚ ਉੱਡ ਗਈ ਏਅਰ ਹੋਸਟੇਸ

ਅਲੋਹਾ ਏਅਰਲਾਈਨਜ਼ ਬੋਇੰਗ 737 ਹਵਾਈ ਹਾਦਸਾ

ਤਸਵੀਰ ਸਰੋਤ, Getty Images

ਏਰੋਸਪੇਸ ਇੰਜੀਨੀਅਰ ਵਿਲੀਅਮ ਫਲਾਨੀਗਨ ਅਤ ੇ ਉਨ੍ਹਾ ਂ ਦ ੇ ਪਤਨੀ, ਜੋਏ, ਆਪਣ ੇ ਵਿਆਹ ਦ ੀ 21ਵੀ ਂ ਵਰ੍ਹੇਗੰਢ ਮਨਾਉਣ ਲਈ ਹਵਾਈ ਜ ਾ ਰਹ ੇ ਸਨ । ਜੋਏ ਦੂਜ ੀ ਕਤਾਰ ਵਿੱਚ ਖਿੜਕ ੀ ਦ ੇ ਕੋਲ ਬੈਠ ੇ ਸਨ।

58 ਸਾਲ ਾ ਕਲਾਰਾਬੇਲ ਲੈਂਸਿੰਗ, ਮੁੱਖ ਫਲਾਈਟ ਅਟੈਂਡੈਂਟ ਸਨ ਜ ੋ 37 ਸਾਲਾ ਂ ਤੋ ਂ ਇਸ ਏਅਰਲਾਈਨ ਨਾਲ ਜੁੜ ੇ ਹੋਏ ਸੀ । ਉਨ੍ਹਾ ਂ ਨੂ ੰ ਉਨ੍ਹਾ ਂ ਦ ੇ ਸਹਿਯੋਗ ੀ ਅਕਸਰ ਸੀਬ ੀ ਕਹ ਿ ਕ ੇ ਪੁਕਾਰਦ ੇ ਸਨ।

ਕਲਾਰ ਾ ਅਗਲ ੀ ਕਤਾਰ ਵਿੱਚ ਯਾਤਰੀਆ ਂ ਨੂ ੰ ਪੀਣ ਵਾਲ ੇ ਪਦਾਰਥ ਪਰੋਸ ਰਹ ੀ ਸੀ, ਜਦਕ ਿ ਦ ੋ ਹੋਰ ਫਲਾਈਟ ਅਟੈਂਡੈਂਟ ਪਿੱਛ ੇ ਵਾਲ ੇ ਪਾਸ ੇ ਡਿਊਟ ੀ ‘ ਤ ੇ ਸਨ । ਇਸ ਦੌਰਾਨ ਕਲਾਰ ਾ ਨ ੇ ਜੋਏ ਨੂ ੰ ਦੱਸਿਆ ਕ ਿ ਇਸ ਯਾਤਰ ਾ ਦੌਰਾਨ ਉਹ ਆਖਰ ੀ ਵਾਰ ਪੀਣ ਵਾਲ ੇ ਪਦਾਰਥ ਪਰੋਸ ਰਹ ੀ ਸੀ, ਕਿਉਂਕ ਿ ਜਹਾਜ ਼ ਜਲਦ ਹ ੀ ਉਤਰਨ ਵਾਲ ਾ ਸੀ।

ਉਹ ਅਜ ੇ ਦੱਸ ਹ ੀ ਰਹ ੇ ਸਨ ਕ ਿ ਅਚਾਨਕ ਇੱਕ ਧਮਾਕ ਾ ਹੋਇਆ ਅਤ ੇ ਜਹਾਜ ਼ ਦ ਾ ਉੱਪਰਲ ੇ ਹਿੱਸ ੇ ਵਿੱਚੋ ਂ 18 ਫੁੱਟ ਹਿੱਸ ਾ ਹਵ ਾ ‘ ਚ ਉੱਡ ਗਿਆ । ਇੱਕ ‘ ਵਹੂਸ਼’ ਵਰਗ ੀ ਆਵਾਜ ਼ ਆਈ ਅਤ ੇ ਕਲਾਰ ਾ ਨੂ ੰ ਜਹਾਜ ਼ ਤੋ ਂ ਬਾਹਰ ਸੁੱਟ ਦਿੱਤਾ । ਉੱਪਰ ਅਸਮਾਨ ਸ ੀ ਅਤ ੇ ਹੇਠਾ ਂ ਸਮੁੰਦਰ । ਯਾਤਰ ੀ ਇਸ ਮੰਜ਼ਰ ਨੂ ੰ ਦੇਖ ਰਹ ੇ ਸਨ ਅਤ ੇ ਨਾਲ ਹ ੀ ਭਿਆਨਕ ਸਦਮ ੇ ‘ ਚ ਸਨ । ਉਨ੍ਹਾ ਂ ਨੂ ੰ ਸਮਝ ਨਹੀ ਂ ਆ ਰਿਹ ਾ ਸ ੀ ਕ ਿ ਜਹਾਜ ਼ ਵਿੱਚ ਧਮਾਕ ਾ ਹੋਇਆ ਹ ੈ ਜਾ ਂ ਕੁਝ ਹੋਰ।

ਇੱਕ ਕਨਵਰਟੇਬਲ ਕਾਰ ਵਾਂਗ, ਜਹਾਜ ਼ ਦੀਆ ਂ ਸੀਟਾ ਂ ਦੀਆ ਂ ਪੰਜ ਕਤਾਰਾ ਂ ਦੋਵੇ ਂ ਪਾਸ ੇ ਖੁੱਲ੍ਹੀਆ ਂ ਸਨ । ਜਹਾਜ ਼ ਆਪਣ ੀ ਆਮ ਗਤ ੀ ਨਾਲ ਉੱਡ ਰਿਹ ਾ ਸੀ, ਪਰ ਯਾਤਰੀਆ ਂ ਨੂ ੰ ਤੂਫਾਨ ਦ ੀ ਗਤ ੀ ਨਾਲ ਹਵਾਵਾ ਂ ਦ ਾ ਸਾਹਮਣ ਾ ਕਰਨ ਾ ਪ ੈ ਰਿਹ ਾ ਸੀ।

ਕੈਪਟਨ ਅਤ ੇ ਫਰਸਟ ਆਫ਼ਿਸਰ ਨੂ ੰ ਜਹਾਜ਼ ਦ ੇ ਪਿਛਲ ੇ ਪਾਸਿਓ ਂ ਇੱਕ ਆਵਾਜ਼ ਸੁਣਾਈ ਦਿੱਤੀ । ਜਦੋ ਂ ਉਨ੍ਹਾ ਂ ਨ ੇ ਦੇਖਿਆ, ਤਾ ਂ ਕਾਕਪਿਟ ਦ ਾ ਦਰਵਾਜ਼ ਾ ਹ ੀ ਨਹੀ ਂ ਦਿਖਾਈ ਦ ੇ ਰਿਹ ਾ ਸੀ, ਸਗੋ ਂ ਉਨ੍ਹਾ ਂ ਦ ੇ ਪਿਛਲ ੇ ਪਾਸ ੇ ਤੋ ਂ ਅਸਮਾਨ ਦਿਖਾਈ ਦ ੇ ਰਿਹ ਾ ਸੀ । ਜਹਾਜ ਼ ਵਿੱਚ ਹਵ ਾ ਦ ਾ ਦਬਾਅ ਘਟਣ ਕਾਰਨ ਆਕਸੀਜਨ ਮਾਸਕ ਹੇਠਾ ਂ ਡਿੱਗ ਗਏ ਸਨ।

ਜ਼ਿੰਦਗ ੀ ਅਤ ੇ ਮੌਤ ਵਿਚਕਾਰ ਇੱਕ ‘ ਬੈਲਟ’

ਅਲੋਹਾ ਏਅਰਲਾਈਨਜ਼ ਬੋਇੰਗ 737 ਹਵਾਈ ਹਾਦਸਾ

ਤਸਵੀਰ ਸਰੋਤ, Getty Images

ਹਾਲਾਂਕਿ, ਖੁਸ਼ਕਿਸਮਤ ੀ ਨਾਲ ਯਾਤਰ ੀ ਅਜ ੇ ਵ ੀ ਆਪਣੀਆ ਂ ਸੀਟਾ ਂ ‘ ਤ ੇ ਬੈਠ ੇ ਹੋਏ ਸਨ ਕਿਉਂਕ ਿ ਉਨ੍ਹਾ ਂ ਨੂ ੰ ਸੀਟਬੈਲਟ ਖੋਲ੍ਹਣ ਦ ੇ ਨਿਰਦੇਸ ਼ ਨਹੀ ਂ ਮਿਲ ੇ ਸਨ ਅਤ ੇ ਉਨ੍ਹਾ ਂ ਨ ੇ ਅਜ ੇ ਵ ੀ ਸੀਟ ਬੈਲਟਾ ਂ ਬੰਨ੍ਹੀਆ ਂ ਹੋਈਆ ਂ ਸਨ । ਹਵ ਾ ਬਰਦਾਸ਼ਤ ਤੋ ਂ ਬਾਹਰ ਜਿੰਨ ੀ ਤੇਜ਼ ਸ ੀ ਪਰ ਯਾਤਰ ੀ ਅਜ ੇ ਵ ੀ ਜਹਾਜ਼ ਵਿੱਚ ਹ ੀ ਮੌਜੂਦ ਸਨ।

ਜਹਾਜ ਼ ਵਿੱਚੋ ਂ ਤਾਰਾਂ, ਲੋਹ ੇ ਦੀਆ ਂ ਸਲਾਖਾ ਂ ਅਤ ੇ ਹੋਰ ਮਲਬ ਾ ਹਵ ਾ ਵਿੱਚ ਉੱਡ ਰਿਹ ਾ ਸੀ । ਸਾਹਮਣ ੇ ਵਾਲ ੀ ਟ੍ਰ ੇ ਨਾਲ ਟਕਰਾਉਣ ਕਾਰਨ ਕੁਝ ਯਾਤਰੀਆ ਂ ਦ ੇ ਚਿਹਰਿਆ ਂ ਅਤ ੇ ਸਿਰਾ ਂ ‘ ਤ ੇ ਸੱਟਾ ਂ ਲੱਗੀਆ ਂ ਸਨ।

ਪਰ ਉਹ ਪਤਲ ੀ ਜਿਹ ੀ ਸੀਟ ਬੈਲਟ ਜ਼ਿੰਦਗ ੀ ਅਤ ੇ ਮੌਤ ਵਿਚਕਾਰ ਖੜ੍ਹ ੀ ਸੀ । ਇੱਕ ਏਅਰ ਹੋਸਟੇਸ ਦ ੇ ਸਿਰ ਵਿੱਚ ਗੰਭੀਰ ਸੱਟ ਲੱਗ ੀ ਸੀ, ਅਤ ੇ ਇੱਕ ਤੀਜ ਾ ਸਹਾਇਕ ਯਾਤਰੀਆ ਂ ਨੂ ੰ ਆਪਣੀਆ ਂ ਸੀਟਬੈਲਟਾ ਂ ਬੰਨ੍ਹਣ ਅਤ ੇ ਸਬਰ ਰੱਖਣ ਦ ੀ ਹਦਾਇਤ ਦ ੇ ਰਿਹ ਾ ਸੀ।

ਆਕਸੀਜਨ ਮਾਸਕ ਲਟਕ ਰਹ ੇ ਸਨ, ਪਰ ਉਨ੍ਹਾ ਂ ਵਿੱਚ ਹਵ ਾ ਆ ਨਹੀ ਂ ਰਹ ੀ ਸੀ । ਇੰਨ ੀ ਜ਼ਿਆਦ ਾ ਉਚਾਈ ‘ ਤ ੇ ਯਾਤਰੀਆ ਂ ਨੂ ੰ ਠੰਡ ਵ ੀ ਬਹੁਤ ਲੱਗ ਰਹ ੀ ਸ ੀ ਅਤ ੇ ਆਕਸੀਜਨ ਤੋ ਂ ਬਿਨਾ ਂ ਉਹ ਇੱਕ ਤਰ੍ਹਾ ਂ ਨਾਲ ਮੌਤ ਵੱਲ ਜ ਾ ਰਹ ੇ ਸਨ।

ਯਾਤਰ ੀ ਕਾਕਪਿਟ ਵਿੱਚ ਪਾਇਲਟ ਦ ੀ ਹਾਲਤ ਨਹੀ ਂ ਦੇਖ ਸਕਦ ੇ ਸਨ ਅਤ ੇ ਜਹਾਜ ਼ ਹੌਲੀ-ਹੌਲ ੀ ਹੇਠਾ ਂ ਆ ਰਿਹ ਾ ਸੀ । ਉਨ੍ਹਾ ਂ ਨੂ ੰ ਲੱਗ ਾ ਕ ਿ ਪਾਇਲਟਾ ਂ ਨੂ ੰ ਕੁਝ ਹੋਇਆ ਹ ੈ ਜਾ ਂ ਉਨ੍ਹਾ ਂ ਨ ੇ ਸਥਿਤ ੀ ਦ ਾ ਕੰਟਰੋਲ ਗੁਆ ਦਿੱਤ ਾ ਹ ੈ ਅਤ ੇ ਜਹਾਜ ਼ ਸਮੁੰਦਰ ਵਿੱਚ ਡਿੱਗਣ ਵਾਲ ਾ ਹੈ।

ਫਿਰ ਅਚਾਨਕ ਜਹਾਜ ਼ ਇੱਕ ਉਚਾਈ ‘ ਤ ੇ ਰੁਕ ਗਿਆ ਜਿੱਥ ੇ ਸਾਹ ਲੈਣ ਾ ਸੌਖ ਾ ਸ ੀ ਅਤ ੇ ਯਾਤਰ ੀ ਸਾਹ ਰੋਕ ਕ ੇ ਬੈਠ ਗਏ । ਜਹਾਜ ਼ ਸਥਿਰ ਸ ੀ ਅਤ ੇ ਮੁੜ ਰਿਹ ਾ ਸੀ, ਇਸ ਲਈ ਉਨ੍ਹਾ ਂ ਨ ੇ ਸੋਚਿਆ ਕ ਿ ਪਾਇਲਟਾ ਂ ਨ ੇ ਜਹਾਜ ਼ ਦ ਾ ਕੰਟਰੋਲ ਨਹੀ ਂ ਗੁਆਇਆ ਹੈ।

ਹਾਦਸ ੇ ਦ ੇ ਨਾਇਕ

ਅਲੋਹਾ ਏਅਰਲਾਈਨਜ਼ ਬੋਇੰਗ 737 ਹਵਾਈ ਹਾਦਸਾ

ਤਸਵੀਰ ਸਰੋਤ, Getty Images

ਇਸ ਦੌਰਾਨ, ਰਾਬਰਟ ਅਤ ੇ ਮਿਮ ੀ ਜਹਾਜ ਼ ਵਿੱਚ ਇੱਕ ਵੱਖਰ ੀ ਕਿਸਮ ਦ ੀ ਸਮੱਸਿਆ ਦ ਾ ਸਾਹਮਣ ਾ ਕਰ ਰਹ ੇ ਸਨ । ਉਨ੍ਹਾ ਂ ਦ ੇ ਆਕਸੀਜਨ ਮਾਸਕ ਹੇਠਾ ਂ ਆ ਗਏ ਸਨ ਅਤ ੇ ਖੁਸ਼ਕਿਸਮਤ ੀ ਨਾਲ, ਆਕਸੀਜਨ ਦ ੀ ਸਪਲਾਈ ਅਜ ੇ ਵ ੀ ਜਾਰ ੀ ਸੀ।

ਪਹਿਲਾਂ, ਹਵ ਾ ਇੰਨ ੀ ਤੇਜ ਼ ਸ ੀ ਕ ਿ ਉਹ ਇੱਕ-ਦੂਜ ੇ ਦ ੀ ਗੱਲਬਾਤ ਵ ੀ ਨਹੀ ਂ ਸੁਣ ਸਕਦ ੇ ਸਨ । ਇਸ ਲਈ ਕਾਕਪਿਟ ਵਿੱਚ ਉਹ ਦੋਵੇ ਂ ਇਸ਼ਾਰਿਆ ਂ ‘ ਚ ਗੱਲ ਕਰ ਰਹ ੇ ਸਨ । ਹੁਣ ਉਨ੍ਹਾ ਂ ਦੋਵਾ ਂ ਨ ੇ ਆਪਣੇ-ਆਪਣ ੇ ਕੰਮ ਸੰਭਾਲ ਲਏ । ਕੈਪਟਨ ਰਾਬਰਟ ਨ ੇ ਜਹਾਜ ਼ ਦ ੀ ਕਮਾਨ ਸੰਭਾਲ ਲਈ, ਜਦਕ ਿ ਮਿਮ ੀ ਨ ੇ ਕੰਟਰੋਲ ਰੂਮ ਨਾਲ ਗੱਲਬਾਤ ਅਤ ੇ ਹੋਰ ਕੰਮ ਸੰਭਾਲ ਲਏ।

ਹੋਨੋਲੂਲ ੂ ਹਵਾਈ ਅੱਡ ੇ ਨੂ ੰ ਇੱਕ ਐਮਰਜੈਂਸ ੀ ਸੰਕੇਤ ਭੇਜਿਆ ਗਿਆ ਸੀ, ਪਰ ਸੁਨੇਹ ਾ ਉਨ੍ਹਾ ਂ ਤੱਕ ਪਹੁੰਚਿਆ ਹ ੀ ਨਹੀ ਂ ਸੀ । ਦੋਵਾ ਂ ਨ ੇ ਮਾਉਈ ਹਵਾਈ ਅੱਡ ੇ ‘ ਤ ੇ ਉਤਰਨ ਦ ਾ ਫੈਸਲ ਾ ਕੀਤ ਾ ਅਤ ੇ ਲੈਂਡਿੰਗ ਦ ੀ ਇਜਾਜ਼ਤ ਮੰਗਣ ਲਈ ਦੁਪਹਿਰ 1: 48 ਵਜ ੇ ਹਵਾਈ ਆਵਾਜਾਈ ਕੰਟਰੋਲਰਾ ਂ ਨਾਲ ਸੰਪਰਕ ਕੀਤਾ।

ਜਿਵੇਂ-ਜਿਵੇ ਂ ਉਚਾਈ ਅਤ ੇ ਗਤ ੀ ਘਟਦ ੀ ਗਈ, ਰੌਬਰਟ ਅਤ ੇ ਮਿਮ ੀ ਹੁਣ ਇੱਕ-ਦੂਜ ੇ ਨਾਲ ਬਿਹਤਰ ਤਰੀਕ ਨਾਲ ਗੱਲ ਕਰ ਸਕਦ ੇ ਸਨ ਅਤ ੇ ਬਿਹਤਰ ਤਾਲਮੇਲ ਬਣਾਉਣ ਦ ੇ ਯੋਗ ਸਨ।

ਇਹ ਵ ੀ ਪੜ੍ਹੋ-

ਹਫੜਾ-ਦਫੜੀ, ਗੜਬੜ ਅਤ ੇ ਅਸਪਸ਼ਟ ਗੱਲਬਾਤ ਦ ੇ ਵਿਚਕਾਰ, ਏਟੀਸ ੀ ਨੂ ੰ ਮੁਸ਼ਕਿਲ ਨਾਲ ਇੱਕ ਸੁਨੇਹ ਾ ਮਿਲਿਆ । ਜਹਾਜ ਼ ਨੂ ੰ ਰਨਵ ੇ ਨੰਬਰ ਦ ੋ ‘ ਤ ੇ ਉਤਰਨ ਦ ਾ ਨਿਰਦੇਸ ਼ ਦਿੱਤ ਾ ਗਿਆ।

ਫਾਇਰਫਾਈਟਰਾ ਂ ਨੂ ੰ ਤੁਰੰਤ ਸੰਭਾਵ ੀ ਆਫ਼ਤ ਬਾਰ ੇ ਸੁਚੇਤ ਕੀਤ ਾ ਗਿਆ । ਜਦੋ ਂ ਯਾਤਰੀਆ ਂ ਅਤ ੇ ਚਾਲਕ ਦਲ ਦ ੇ ਮੈਂਬਰਾ ਂ ਨਾਲ ਇੰਟਰਕਾਮ ਜਾ ਂ ਜਨਤਕ ਘੋਸ਼ਣ ਾ ਪ੍ਰਣਾਲ ੀ ਰਾਹੀ ਂ ਸੰਪਰਕ ਨਹੀ ਂ ਕੀਤ ਾ ਜ ਾ ਸਕਿਆ, ਤਾ ਂ ਸਹਿ-ਪਾਇਲਟ ਨ ੇ ਇੱਕ ਵਾਰ ਫਿਰ ਏਟੀਸ ੀ ਨਾਲ ਸੰਪਰਕ ਕੀਤ ਾ ਅਤ ੇ ‘ ਜਿੰਨ ਾ ਸੰਭਵ ਹ ੋ ਸਕ ੇ ਸਹਾਇਤ ਾ ਤਿਆਰ ਰੱਖਣ ‘ ਦ ੇ ਨਿਰਦੇਸ ਼ ਦਿੱਤੇ।

ਹਵਾਈ ਅੱਡ ੇ ‘ ਤ ੇ ਕੋਈ ਐਂਬੂਲੈਂਸ ਜਾ ਂ ਡਾਕਟਰ ੀ ਸੇਵਾਵਾ ਂ ਉਪਲਬਧ ਨਹੀ ਂ ਸਨ, ਇਸ ਲਈ ਸਥਿਤ ੀ ਦ ੀ ਗੰਭੀਰਤ ਾ ਨੂ ੰ ਦੇਖਦ ੇ ਹੋਏ, ਏਟੀਸ ੀ ਨ ੇ ਕਮਿਊਨਿਟ ੀ ਸੇਵਾਵਾ ਂ ਨੂ ੰ ਤੁਰੰਤ ਪਹੁੰਚਣ ਲਈ ਕਿਹਾ।

ਚੁਣੌਤ ੀ ਇਹ ਸ ੀ ਕ ਿ ਤੇਜ ਼ ਹਵਾਵਾ ਂ ਅਤ ੇ 3, 000-ਮੀਟਰ ਦ ੇ ਦ ੋ ਪਹਾੜਾ ਂ ਦ ੇ ਵਿਚਕਾਰ ਜਹਾਜ ਼ ਨੂ ੰ ਰਨਵ ੇ ‘ ਤ ੇ ਉਤਾਰਿਆ ਕਿਵੇ ਂ ਜਾਵੇ । ਜੇਕਰ ਕੋਈ ਹਾਦਸ ਾ ਹੁੰਦਾ, ਤਾ ਂ ਹੇਠਾ ਂ ਸਮੁੰਦਰ ਸ ੀ ਜਿਸ ਵਿੱਚ ਜਹਾਜ਼ ਅਤ ੇ ਯਾਤਰ ੀ ਡੁੱਬ ਸਕਦ ੇ ਸਨ।

ਲੈਂਡਿੰਗ ਦੌਰਾਨ ਜਹਾਜ ਼ ਦ ੀ ਗਤੀ- ਇਸਦ ੀ ਕਿਸਮ, ਹਵਾ, ਜਹਾਜ ਼ ਦ ਾ ਭਾਰ, ਬਾਲਣ, ਮਾਲ ਦ ਾ ਭਾਰ, ਯਾਤਰੀਆ ਂ ਦ ੀ ਗਿਣਤ ੀ ਆਦ ਿ ‘ ਤ ੇ ਨਿਰਭਰ ਕਰਦ ੀ ਹੈ।

ਤੇਜ ਼ ਹਵਾਵਾ ਂ ਦ ੇ ਵਿਚਕਾਰ, ਸਹਿ-ਪਾਇਲਟ ਨ ੇ ਪਾਇਲਟ ਨੂ ੰ ਜਹਾਜ ਼ ਦ ੇ ਮੈਨੂਅਲ, ਇਸਦ ੇ ਗੁੰਝਲਦਾਰ ਮੈਪ ਤੋ ਂ ਲ ੈ ਕ ੇ ਲੈਂਡਿੰਗ ਦ ੇ ਸਮੇ ਂ ਦ ੀ ਗਤ ੀ ਤੱਕ ਸਮਝਾਇਆ।

ਸੁਰੱਖਿਅਤ ਲੈਂਡਿੰਗ

ਜਹਾਜ਼ ਦਾ ਪਹੀਆ

ਤਸਵੀਰ ਸਰੋਤ, Getty Images

ਜਿਵੇ ਂ ਹ ੀ ਰਨਵੇਅ ਨਜ਼ਰ ਆਇਆ, ਪਾਇਲਟ ਨ ੇ ਥੋੜ੍ਹ ੀ ਦੂਰ ੀ ਪਹਿਲਾ ਂ ਜਹਾਜ਼ ਦ ੇ ਖੱਬ ੇ ਅਤ ੇ ਸੱਜ ੇ ਅਗਲ ੇ ਪਹੀਏ ਨੂ ੰ ਹੇਠਾ ਂ ਕਰਨ ਲਈ ਬਟਨ ਦਬਾਏ । ਪਾਇਲਟ ਨ ੇ ਦੇਖਿਆ ਕ ਿ ਖੱਬ ਾ ਅਤ ੇ ਸੱਜ ਾ ਪਹੀਆ ਬਾਹਰ ਆ ਗਏ ਸਨ, ਪਰ ਅਗਲ ਾ ਪਹੀਆ ਨਹੀ ਂ ਖੁੱਲ੍ਹਿਆ ਸੀ।

ਆਮ ਤੌਰ ‘ ਤ ੇ ਜੇਕਰ ਅਜਿਹ ਾ ਹੁੰਦ ਾ ਹ ੈ ਤਾ ਂ ਜਹਾਜ ਼ ਏਟੀਸ ੀ ਦ ੇ ਦੁਆਲ ੇ ਚੱਕਰ ਲਗਾਉਂਦ ਾ ਅਤ ੇ ਹੇਠਾ ਂ ਏਟੀਸ ੀ ਆਪਰੇਟਰ ਦੇਖਦ ੇ ਰਹਿੰਦ ੇ ਹਨ ਅਤ ੇ ਰਿਪੋਰਟ ਕਰਦ ੇ ਕ ਿ ਪਹੀਆ ਖੁੱਲ੍ਹਿਆ ਹ ੈ ਜਾ ਂ ਨਹੀਂ । ਪਰ ਇਸ ਉਡਾਣ ਲਈ, ਅਜਿਹ ਾ ਕਰਨ ਾ ਸੰਭਵ ਨਹੀ ਂ ਸੀ।

ਜੇਕਰ ਜਹਾਜ ਼ ਇਨ੍ਹਾ ਂ ਹਾਲਾਤਾ ਂ ਵਿੱਚ ਲੈਂਡ ਕਰਦਾ, ਤਾ ਂ ਸੰਭਾਵਨ ਾ ਸ ੀ ਕ ਿ ਇਸਦ ਾ ਅਗਲ ਾ ਸਿਰ ਾ ਧਮਾਕ ੇ ਨਾਲ ਜ਼ਮੀਨ ਨਾਲ ਟਕਰ ਾ ਜਾਂਦਾ, ਜਿਸ ਨਾਲ ਜਹਾਜ ਼ ਨੂ ੰ ਅੱਗ ਲੱਗ ਸਕਦ ੀ ਸੀ।

ਪਾਇਲਟ, ਫਲਾਈਟ ਕਰੂ, ਯਾਤਰੀਆਂ, ਏਟੀਸ ੀ ਸਟਾਫ਼, ਫਾਇਰਫਾਈਟਰਾ ਂ ਅਤ ੇ ਹਵਾਈ ਅੱਡ ੇ ‘ ਤ ੇ ਮੌਜੂਦ ਲੋਕਾ ਂ ਦੀਆ ਂ ਜਾਨਾ ਂ ਖ਼ਤਰ ੇ ਵਿੱਚ ਸਨ । ਖੁਸ਼ਕਿਸਮਤ ੀ ਨਾਲ, ਹਵਾਈ ਅੱਡ ੇ ‘ ਤ ੇ ਹਵ ਾ ਸ਼ਾਂਤ ਹ ੋ ਗਈ ਸ ੀ ਅਤ ੇ ਪਹੀਆ ਖੁੱਲ੍ਹਣ ਦ ੀ ਕੋਈ ਉਮੀਦ ਨ ਾ ਹੋਣ ਦ ੇ ਬਾਵਜੂਦ ਵ ੀ ਅਗਲ ਾ ਪਹੀਆ ਖੁੱਲ੍ਹ ਗਿਆ ਸੀ।

ਆਖਿਰਕਾਰ, ਮਿਮ ੀ ਅਤ ੇ ਰਾਬਰਟ ਨ ੇ ਜਹਾਜ ਼ ਨੂ ੰ ਸਫਲਤਾਪੂਰਵਕ ਲੈਂਡ ਕਰ ਦਿੱਤਾ । ਜਿਵੇ ਂ ਹ ੀ ਉਹ ਦੋਵੇ ਂ ਜਹਾਜ਼ ‘ ਚੋ ਂ ਉਤਰੇ, ਯਾਤਰੀਆ ਂ ਅਤ ੇ ਏਟੀਸ ੀ ਨ ੇ ਉਨ੍ਹਾ ਂ ਨੂ ੰ ਘੇਰ ਲਿਆ ਅਤ ੇ ਉਨ੍ਹਾ ਂ ਨੂ ੰ ਧੰਨਵਾਦ ਕਰਨ ਲੱਗੇ । ਇਸ ਦੌਰਾਨ, ਕੁੱਲ ਅੱਠ ਲੋਕਾ ਂ ਨੂ ੰ ਗੰਭੀਰ ਸੱਟਾ ਂ ਲੱਗੀਆ ਂ ਅਤ ੇ 57 ਮਾਮੂਲ ੀ ਸੱਟਾ ਂ ਲੱਗੀਆਂ, ਜਦੋ ਂ ਕ ਿ 29 ਯਾਤਰ ੀ ਸੁਰੱਖਿਅਤ ਰਹੇ।

ਹਾਦਸ ੇ ਦ ਾ ਕਾਰਨ

ਅਲੋਹਾ ਏਅਰਲਾਈਨਜ਼ ਬੋਇੰਗ 737 ਹਵਾਈ ਹਾਦਸਾ

ਤਸਵੀਰ ਸਰੋਤ, Getty Images

ਮੁੱਖ ਫਲਾਈਟ ਅਟੈਂਡੈਂਟ ਸੀਬ ੀ ਲੈਂਸਿੰਗ, ਜਿਨ੍ਹਾ ਂ ਨ ੇ ਆਪਣ ੀ ਜ਼ਿੰਦਗ ੀ ਦ ਾ ਜ਼ਿਆਦਾਤਰ ਸਮਾ ਂ ਹਵਾਈ ਟਾਪੂਆ ਂ ਅਤ ੇ ਸਮੁੰਦਰ ਦ ੇ ਵਿਚਕਾਰ ਬਿਤਾਇਆ, ਉਸ ੇ ਪ੍ਰਸ਼ਾਂਤ ਮਹਾਸਾਗਰ ਵਿੱਚ ਗਾਇਬ ਹ ੋ ਗਏ।

ਅਮਰੀਕ ੀ ਤੱਟ ਰੱਖਿਅਕਾਂ, ਹੈਲੀਕਾਪਟਰਾ ਂ ਅਤ ੇ ਹੋਰ ਜਹਾਜ਼ਾ ਂ ਨ ੇ ਉਨ੍ਹਾ ਂ ਨੂ ੰ ਲੱਭਣ ਦ ੀ ਬਹੁਤ ਕੋਸ਼ਿਸ ਼ ਕੀਤੀ, ਪਰ ਉਨ੍ਹਾ ਂ ਦ ੀ ਲਾਸ ਼ ਕਦ ੇ ਨਹੀ ਂ ਮਿਲੀ । ਹਵਾਈ ਦ ੇ ਹਵਾਈ ਅੱਡ ੇ ‘ ਤ ੇ ਉਨ੍ਹਾ ਂ ਦ ੀ ਯਾਦ ਵਿੱਚ ਇੱਕ ਬਾਗ ਼ ਬਣਾਇਆ ਗਿਆ ਹੈ।

ਹਾਦਸਾਗ੍ਰਸਤ ਜਹਾਜ਼ ਦ ੇ ਟੁੱਟ ੇ ਹੋਏ ਹਿੱਸ ੇ ਦ ੀ ਘਾਟ ਕਾਰਨ, ਘਟਨ ਾ ਦ ਾ ਇੱਕ ਨਿਸ਼ਚਿਤ ਕਾਰਨ ਨਿਰਧਾਰਤ ਨਹੀ ਂ ਕੀਤ ਾ ਜ ਾ ਸਕਿਆ, ਪਰ ਹਾਲਾਤ ੀ ਸਬੂਤਾ ਂ ਅਤ ੇ ਜਾਣਕਾਰ ੀ ਦ ੇ ਆਧਾਰ ‘ ਤ ੇ ਹਾਦਸ ੇ ਦ ੇ ਨਤੀਜ ੇ ਦ ਾ ਅੰਦਾਜ਼ ਾ ਲਗਾਇਆ ਗਿਆ ਸੀ।

5 ਮਿਲੀਅਨ ਡਾਲਰ ਦ ਾ ਉਹ ਜਹਾਜ ਼ ਉਸ ਸਮੇ ਂ ਇੰਨ ੀ ਬੁਰ ੀ ਤਰ੍ਹਾ ਂ ਨੁਕਸਾਨਿਆ ਗਿਆ ਸ ੀ ਕ ਿ ਉਸ ਦ ੀ ਮੁਰੰਮਤ ਵ ੀ ਸੰਭਵ ਨਹੀ ਂ ਸ ੀ ਅਤ ੇ ਇਸ ਲਈ ਇਸਨੂ ੰ ਕਬਾੜ ਵਿੱਚ ਵੇਚ ਦਿੱਤ ਾ ਗਿਆ । ਇਹ ਜਹਾਜ ਼ 1969 ਵਿੱਚ ਖਰੀਦਿਆ ਗਿਆ ਸੀ । ਇਹ ਬੋਇੰਗ ਦੁਆਰ ਾ ਤਿਆਰ ਕੀਤ ਾ ਗਿਆ 152ਵਾਂ, 737 ਜਹਾਜ ਼ ਸੀ।

ਜਦੋ ਂ ਜਹਾਜ ਼ ਹਵ ਾ ਵਿੱਚ ਹੁੰਦ ਾ ਹੈ, ਤਾ ਂ ਇਹ ਦਬਾਅ ਹੇਠ ਹੁੰਦ ਾ ਹ ੈ ਅਤ ੇ ਜਦੋ ਂ ਇਹ ਜ਼ਮੀਨ ‘ ਤ ੇ ਆਉਂਦ ਾ ਹੈ, ਤਾ ਂ ਇਹ ਸੁੰਗੜ ਜਾਂਦ ਾ ਹੈ । ਇਸ ਕਾਰਨ ਜਹਾਜ ਼ ਨੂ ੰ ਜੋੜ ਕ ੇ ਰੱਖਣ ਵਾਲ ੇ ਪੇਚਾ ਂ ਜਾ ਂ ਮੇਖਾ ਂ ‘ ਤ ੇ ਤਣਾਅ ਹੁੰਦ ਾ ਹੈ । ਜਹਾਜ ਼ ਦ ੇ ਜੋੜਾ ਂ ਵਿਚਕਾਰ ਇੱਕ ਖਾਸ ਕਿਸਮ ਦ ੀ ਸੀਲ ਲਗਾਈ ਜਾਂਦ ੀ ਹੈ । ਜਹਾਜ ਼ ਦ ੇ ਟੇਕਆਫ ਅਤ ੇ ਲੈਂਡਿੰਗ ਦ ੇ ਕਾਰਨ, ਇਸ ‘ ਤ ੇ ਤਣਾਅ ਹੁੰਦ ਾ ਹੈ।

ਅਲੋਹਾ ਏਅਰਲਾਈਨਜ਼

ਤਸਵੀਰ ਸਰੋਤ, Getty Images

ਇਹ ਜਹਾਜ ਼ ਹਵਾਈ ਟਾਪੂਆ ਂ ਦ ੇ ਵਿਚਕਾਰ ਇੱਕ ਸ਼ਟਲ ਸੇਵ ਾ ਸੀ, ਇਸ ਲਈ ਇਸ ਨੂ ੰ ਅਕਸਰ ਉਡਾਣ ਭਰਨ ੀ ਪੈਂਦ ੀ ਸ ੀ ਅਤ ੇ ਉਤਰਨ ਾ ਪੈਂਦ ਾ ਸੀ । ਜਹਾਜ਼ ਨੂ ੰ ਇੱਕ ਦਿਨ ਵਿੱਚ ਇੱਕ ਤੋ ਂ ਜ਼ਿਆਦ ਾ ਵਾਰ ਚੱਕਰ ਲਗਾਉਣ ੇ ਪੈਂਦ ੇ ਸਨ । ਹਾਦਸ ੇ ਵਾਲ ੇ ਦਿਨ ਵ ੀ ਜਹਾਜ ਼ ਨ ੇ ਤਿੰਨ ਚੱਕਰ ਲਗਾਉਣ ੇ ਸਨ।

ਇਸ ਜਹਾਜ ਼ ਨ ੇ 35, 500 ਘੰਟ ੇ ਉਡਾਣ ਭਰ ੀ ਸ ੀ ਅਤ ੇ 89, 680 ਉਡਾਣ ਚੱਕਰ ਪੂਰ ੇ ਕੀਤ ੇ ਸਨ । ਇਸ ਲਈ ਇਹ ਸਿੱਟ ਾ ਕੱਢਿਆ ਗਿਆ ਸ ੀ ਕ ਿ ਜਹਾਜ਼ ਵਿੱਚ ਕਿਤ ੇ ਇੱਕ ਛੋਟ ੀ ਜਿਹ ੇ ਉਭਾਰ ਕਾਰਨ ਜਹਾਜ ਼ ਦ ੀ ਧਾਤ ‘ ਤ ੇ ਗੰਭੀਰ ਦਬਾਅ ਸੀ।

ਹਵਾਈ ਖੇਤਰ ਦ ੀ ਨਮ ੀ ਵਾਲ ੀ ਅਤ ੇ ਨਮਕੀਨ ਹਵ ਾ ਨ ੇ ਪੇਚਾ ਂ ਦ ੇ ਆਲੇ-ਦੁਆਲ ੇ ਵਾਲਾ ਂ ਜਿੰਨੀਆ ਂ ਮਹੀਨ ਤਰੇੜਾ ਂ ਪ ਾ ਦਿੱਤੀਆ ਂ ਸਨ, ਪਰ ਕਿਉਂਕ ਿ ਜ਼ਿਆਦਾਤਰ ਰੱਖ-ਰਖਾਅ ਦ ਾ ਕੰਮ ਰਾਤ ਨੂ ੰ ਜਾ ਂ ਸਵੇਰ ੇ ਬਿਜਲ ੀ ਦ ੀ ਰੌਸ਼ਨ ੀ ਵਿੱਚ ਕੀਤ ਾ ਜਾਂਦ ਾ ਸੀ, ਇਨ੍ਹਾ ਂ ਤਰੇੜਾ ਂ ‘ ਤ ੇ ਕਿਸ ੇ ਦ ਾ ਧਿਆਨ ਹ ੀ ਨਹੀ ਂ ਗਿਆ । ਇਸ ਤੋ ਂ ਇਲਾਵਾ, ਜੋੜਾ ਂ ਨੂ ੰ ਭਰਨ ਲਈ ਵਰਤਿਆ ਜਾਣ ਵਾਲ ਾ ਸੀਲੈਂਟ ਵ ੀ ਖਰਾਬ ਹ ੋ ਚੁੱਕਿਆ ਸੀ।

ਜਿਵੇ ਂ ਕਾਰਾ ਂ ਦ ੀ ਸਮੇਂ-ਸਮੇ ਂ ‘ ਤ ੇ ਸਰਵਿਸ ਕਰਵਾਈ ਜਾਂਦ ੀ ਹ ੈ ਅਤ ੇ ਜਾਂਚ ਕਰਵਾਈ ਜਾਂਦ ੀ ਹੈ, ਉਸ ੇ ਤਰ੍ਹਾ ਂ ਹਵਾਈ ਜਹਾਜ਼ਾ ਂ ਨੂ ੰ ਵ ੀ ਸਮੇਂ-ਸਮੇ ਂ ਅੱਗ ੇ ਤੋ ਂ ਪਿੱਛ ੇ ਤੱਕ ਨਿਰੀਖਣਾ ਂ ਦ ੀ ਲੋੜ ਹੁੰਦ ੀ ਹੈ, ਪਰ ਨਿਰੰਤਰ ਅਤ ੇ ਨਿਯਮਤ ਉਡਾਣਾ ਂ ਦ ੇ ਕਾਰਨ ਅਲੋਹ ਾ ਦ ੇ ਸਿਰਫ ਼ ਮਹੱਤਵਪੂਰਨ ਹਿੱਸਿਆ ਂ ਦ ਾ ਹ ੀ ਸਮੇਂ-ਸਮੇ ਂ ‘ ਤ ੇ ਨਿਰੀਖਣ ਕੀਤ ਾ ਜਾਂਦ ਾ ਸ ੀ ਅਤ ੇ ਪੂਰ ੀ ਬਣਤਰ ਦ ੀ ਜਾਂਚ ਨਹੀ ਂ ਕੀਤ ੀ ਜਾਂਦ ੀ ਸੀ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨ ੇ ਨਿਊ ਜਰਸ ੀ ਵਿੱਚ ਪੁਰਾਣ ੇ ਜਹਾਜ਼ਾ ਂ ਦ ਾ ਨਿਰੀਖਣ ਕਰਨ ਅਤ ੇ ਹਵਾਈ ਜਹਾਜ਼ਾ ਂ ਦ ੇ ਢਾਂਚ ੇ ਦ ਾ ਅਧਿਐਨ ਕਰਨ ਲਈ ਇੱਕ ਨਵੀ ਂ ਸਹੂਲਤ ਖੋਲ੍ਹ ੀ ਹੈ, ਜਿਸ ਨਾਲ ਏਅਰਲਾਈਨਾ ਂ ਨ ਾ ਸਿਰਫ ਼ ਸੰਯੁਕਤ ਰਾਜ ਵਿੱਚ ਸਗੋ ਂ ਦੁਨੀਆ ਂ ਭਰ ਵਿੱਚ ਸੁਰੱਖਿਅਤ ਬਣੀਆ ਂ ਹਨ।

ਮਾਰਚ 2008 ਵਿੱਚ, ਵਿਸ਼ਵਵਿਆਪ ੀ ਮੰਦ ੀ ਆਉਣ ਤੋ ਂ ਪਹਿਲਾਂ, ਇਸ ਏਅਰਲਾਈਨ ਨ ੇ ਦੀਵਾਲੀਆਪਨ ਘੋਸ਼ਿਤ ਕੀਤ ਾ ਅਤ ੇ ਯਾਤਰੀਆ ਂ ਨੂ ੰ ਹਮੇਸ਼ ਾ ਲਈ ‘ ਅਲੋਹ ਾ ‘ ਕਹ ਿ ਦਿੱਤਾ।

( ਇਹ ਰਿਪੋਰਟ ਬੀਬੀਸ ੀ ਗੁਜਰਾਤ ੀ ਨ ੇ ਦਸੰਬਰ 2022 ‘ ਚ ਪ੍ਰਕਾਸ਼ਿਤ ਕੀਤ ੀ ਸੀ )

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI