Home ਰਾਸ਼ਟਰੀ ਖ਼ਬਰਾਂ ਗੁਰਦਾਸਪੁਰ: ਸਰਹੱਦ ੀ ਪੋਸਟ &#039, ਤ ੇ ਸ਼ੱਕ ੀ ਹਾਲਤ ਵਿੱਚ ਹੋਈ...

ਗੁਰਦਾਸਪੁਰ: ਸਰਹੱਦ ੀ ਪੋਸਟ &#039, ਤ ੇ ਸ਼ੱਕ ੀ ਹਾਲਤ ਵਿੱਚ ਹੋਈ ਦ ੋ ਪੁਲਿਸ ਮੁਲਾਜ਼ਮਾ ਂ ਦ ੀ ਮੌਤ ਨ ੇ ਕ ੀ ਸਵਾਲ ਖੜ੍ਹ ੇ ਕੀਤ ੇ

15
0

Source :- BBC PUNJABI

ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ

ਤਸਵੀਰ ਸਰੋਤ, home

” ਮੇਰ ੇ ਪਿਤ ਾ ਨੂ ੰ ਇਸ ਗੱਲ ਦ ਾ ਬਹੁਤ ਮਾਣ ਸ ੀ ਕ ਿ ਮੈ ਂ ਪੰਜਾਬ ਪੁਲਿਸ ਵਿੱਚ ਭਰਤ ੀ ਹੋਈ ਹਾਂ । 25 ਫਰਵਰ ੀ ਨੂ ੰ ਮੇਰ ੀ ਪਾਸ ਆਉਟ ਪਰੇਡ ਸੀ, ਉਨ੍ਹਾ ਂ ਨ ੇ ਖ਼ੁਦ ਆ ਕ ੇ ਉੱਥ ੇ ਖੜ੍ਹ ੇ ਹੋਣ ਾ ਸੀ… ਪਰ ਹੁਣ ਉਹ ਕਦ ੇ ਨਹੀ ਂ ਆਉਣਗੇ ।”

ਇਹ ਦਰਦ ਭਰ ੇ ਅਲਫ਼ਾਜ ਼ ਹਨ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦ ੀ ਧ ੀ ਮਮਤ ਾ ਸ਼ਰਮ ਾ ਦੇ, ਜਿਨ੍ਹਾ ਂ ਦ ੀ ਮੌਤ ਸ਼ੱਕ ੀ ਹਾਲਾਤ ਵਿੱਚ ਹੋਈ ਹੈ।

ਦਰਅਸਲ, ਗੁਰਦਾਸਪੁਰ ਦ ੇ ਥਾਣ ਾ ਦੋਰਾਂਗਲ ਾ ਅਧੀਨ ਪੈਂਦ ੇ ਪਿੰਡ ਆਦੀਆ ਂ ਵਿੱਚ ਦ ੋ ਪੁਲਿਸ ਮੁਲਜ਼ਮਾ ਂ ਦ ੀ ਸ਼ੱਕ ੀ ਹਾਲਾਤ ਵਿੱਚ ਮੌਤ ਤੋ ਂ ਬਾਅਦ ਇਲਾਕ ੇ ਵਿੱਚ ਸੋਗ ਦ ੀ ਲਹਿਰ ਹੈ । ਪੁਲਿਸ ਵੱਲੋ ਂ ਮਾਮਲ ੇ ਦ ੀ ਜਾਂਚ ਜਾਰ ੀ ਹੈ, ਪਰ ਦੋਵੇ ਂ ਪਰਿਵਾਰਾ ਂ ਦ ਾ ਦਰਦ ਸ਼ਬਦਾ ਂ ਵਿੱਚ ਬਿਆਨ ਕਰਨ ਾ ਔਖ ਾ ਹੈ।

ਖੁਸ਼ੀਆ ਂ ਗ਼ਮ ਵਿੱਚ ਬਦਲੀਆ ਂ

ਮ੍ਰਿਤਕਾ ਂ ਵਿੱਚੋ ਂ ਇੱਕ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਸੀ, ਜ ੋ ਗੁਰਦਾਸਪੁਰ ਦ ੇ ਪਿੰਡ ਅੱਖਲਾਸ਼ਪੁਰ ਦ ਾ ਰਹਿਣ ਵਾਲ ਾ ਸੀ । ਉਸ ਦ ੇ ਘਰ ਅਤ ੇ ਪਿੰਡ ਵਿੱਚ ਡੂੰਘ ਾ ਸੋਗ ਪਸਰਿਆ ਹੋਇਆ ਹੈ । ਰਿਸ਼ਤੇਦਾਰ ਅਤ ੇ ਇਲਾਕ ਾ ਵਾਸ ੀ ਪਰਿਵਾਰ ਨਾਲ ਦੁੱਖ ਸਾਂਝ ਾ ਕਰਨ ਲਈ ਪਹੁੰਚ ਰਹ ੇ ਹਨ । ਦੁਪਹਿਰ ਵੇਲ ੇ ਅਸ਼ੋਕ ਕੁਮਾਰ ਦ ਾ ਸਰਕਾਰ ੀ ਸਨਮਾਨਾ ਂ ਨਾਲ ਅੰਤਮ ਸੰਸਕਾਰ ਕੀਤ ਾ ਗਿਆ।

ਅਸ਼ੋਕ ਕੁਮਾਰ ਆਪਣ ੇ ਪਿੱਛ ੇ ਪਤਨੀ, ਇੱਕ ਧ ੀ ਅਤ ੇ ਦ ੋ ਪੁੱਤਰ ਛੱਡ ਗਏ ਹਨ । ਉਨ੍ਹਾ ਂ ਦ ੀ ਧ ੀ ਮਮਤ ਾ ਸ਼ਰਮ ਾ ਪਹਿਲ ਾ ਬੀਐੱਸਐੱਫ ਵਿੱਚ ਨੌਕਰ ੀ ਕਰਦ ੀ ਸੀ, ਪਰ ਬਾਅਦ ਵਿੱਚ ਪੰਜਾਬ ਪੁਲਿਸ ਵਿੱਚ ਭਰਤ ੀ ਹ ੋ ਗਈ।

25 ਫਰਵਰ ੀ ਨੂ ੰ ਉਨ੍ਹਾ ਂ ਦ ੀ ਪਾਸ ਆਉਟ ਪਰੇਡ ਹੋਣ ੀ ਸੀ, ਜਿਸ ਨੂ ੰ ਲ ੈ ਕ ੇ ਪਰਿਵਾਰ ਵਿੱਚ ਖੁਸ਼ ੀ ਦ ਾ ਮਾਹੌਲ ਸੀ । ਪਿਤ ਾ ਨੂ ੰ ਖ਼ਾਸ ਮਾਣ ਸ ੀ ਕ ਿ ਉਨ੍ਹਾ ਂ ਦ ੀ ਧ ੀ ਪੁਲਿਸ ਵਿੱਚ ਹੈ।

ਪਰ ਇਸ ਘਟਨ ਾ ਨ ੇ ਸਾਰ ਾ ਪਰਿਵਾਰ ਝੰਜੋੜ ਕ ੇ ਰੱਖ ਦਿੱਤਾ । ਮਮਤ ਾ ਕਹਿੰਦ ੀ ਹੈ,” ਪਿਤ ਾ ਦ ੀ ਕਮ ੀ ਕਦ ੇ ਪੂਰ ੀ ਨਹੀ ਂ ਹ ੋ ਸਕਦੀ । ਮੈਨੂ ੰ ਮਾਣ ਹ ੈ ਕ ਿ ਮੈ ਂ ਵ ੀ ਵਰਦ ੀ ਵਿੱਚ ਹਾ ਂ ਅਤ ੇ ਇਹ ਸੋਚ ਕ ੇ ਹੌਂਸਲ ਾ ਮਿਲਦ ਾ ਹ ੈ ਕ ਿ ਮੇਰ ੇ ਪਿਤ ਾ ਸ਼ਹੀਦ ਹੋਏ ਹਨ ।”

ਘਰਾਂ ਵਿੱਚ ਛਾਇਆ ਮਾਤਮ

ਤਸਵੀਰ ਸਰੋਤ, GurpreetChawla/BBC

ਅਸ਼ੋਕ ਕੁਮਾਰ ਦ ੇ ਭਰ ਾ ਵਿਪਿਨ ਕੁਮਾਰ, ਜ ੋ ਪੰਜਾਬ ਪੁਲਿਸ ਵਿੱਚ ਤੈਨਾਤ ਹਨ, ਨ ੇ ਦੱਸਿਆ ਕ ਿ ਉਹ ਅੰਮ੍ਰਿਤਸਰ ਵਿੱਚ ਡਿਊਟ ੀ ‘ ਤ ੇ ਸਨ ਜਦੋ ਂ ਉਨ੍ਹਾ ਂ ਨੂ ੰ ਸੁਨੇਹ ਾ ਮਿਲਿਆ ਕ ਿ ਅਸ਼ੋਕ ਕੁਮਾਰ ਦ ਾ ਝਗੜ ਾ ਹੋਇਆ ਅਤ ੇ ਦੋਵਾ ਂ ਨ ੇ ਇੱਕ ਦੂਜ ੇ ਨੂ ੰ ਗੋਲ ੀ ਮਾਰ ੀ ਹੈ।

ਉਹ ਕਹਿੰਦ ੇ ਹਨ,” ਇਹ ਗੱਲ ਸਾਨੂ ੰ ਮੰਨਣਯੋਗ ਨਹੀ ਂ ਲੱਗੀ । ਮੌਕ ੇ ਦ ੀ ਵੀਡੀਓ ਵਿੱਚ ਨਜ਼ਰ ਆਉਂਦ ਾ ਹ ੈ ਕ ਿ ਅਸ਼ੋਕ ਕੁਮਾਰ ਮੰਜ ੇ ‘ ਤ ੇ ਲੰਮ ੇ ਪਏ ਸਨ ਅਤ ੇ ਉਨ੍ਹਾ ਂ ‘ ਤ ੇ ਹਮਲ ਾ ਹੋਇਆ ਹੈ । ਜਾਂਚ ਚੱਲ ਰਹ ੀ ਹੈ, ਪਰ ਪਰਿਵਾਰ ਲਈ ਇਹ ਘਾਟ ਾ ਕਦ ੇ ਪੂਰ ਾ ਨਹੀ ਂ ਹੋਵੇਗਾ ।”

ਦੂਜ ੇ ਮ੍ਰਿਤਕ ਪੰਜਾਬ ਪੁਲਿਸ ਦ ੇ ਏਐੱਸਆਈ ਗੁਰਨਾਮ ਸਿੰਘ ਸਨ, ਜ ੋ ਗੁਰਦਾਸਪੁਰ ਦ ੇ ਪਿੰਡ ਗਦੜੀਆ ਂ ਦ ੇ ਰਹਿਣ ਵਾਲ ੇ ਸਨ । ਉਨ੍ਹਾ ਂ ਦ ੇ ਘਰ ਵਿੱਚ ਹਾਲ ਹ ੀ ਵਿੱਚ ਖੁਸ਼ੀਆ ਂ ਦ ਾ ਮਾਹੌਲ ਸੀ, ਜ ੋ ਹੁਣ ਗ਼ਮ ਵਿੱਚ ਤਬਦੀਲ ਹ ੋ ਗਿਆ ਹੈ।

ਸੰਦੀਪ ਸਿੰਘ

ਤਸਵੀਰ ਸਰੋਤ, GurpreetChawla/BBC

ਗੁਰਨਾਮ ਸਿੰਘ ਦ ੇ ਪੁੱਤਰ ਸੰਦੀਪ ਸਿੰਘ ਨ ੇ ਦੱਸਿਆ ਕ ਿ ਕਰੀਬ ਇੱਕ ਮਹੀਨ ਾ ਪਹਿਲਾ ਂ ਉਨ੍ਹਾ ਂ ਦ ੀ ਭੈਣ ਦ ਾ ਵਿਆਹ ਹੋਇਆ ਸ ੀ ਅਤ ੇ ਘਰ ਵਿੱਚ ਰੌਣਕ ਸੀ । ਮਹਿਜ ਼ 15 ਦਿਨ ਪਹਿਲਾ ਂ ਉਹ ਵਿਆਹ ਤੋ ਂ ਬਾਅਦ ਆਸਟ੍ਰੇਲੀਆ ਗਈ ਸੀ।

ਸੰਦੀਪ ਖ਼ੁਦ ਕੈਨੇਡ ਾ ਤੋ ਂ ਵਿਆਹ ਵਿੱਚ ਸ਼ਾਮਲ ਹੋਣ ਲਈ ਵਾਪਸ ਆਇਆ ਸੀ । ਉਹ ਕਹਿੰਦ ਾ ਹੈ,” ਸਾਨੂ ੰ ਪਤ ਾ ਵ ੀ ਨਹੀ ਂ ਸ ੀ ਕ ਿ ਖੁਸ਼ੀਆ ਂ ਦ ੇ ਇਸ ਮਾਹੌਲ ਤੋ ਂ ਬਾਅਦ ਇੰਨ ਾ ਵੱਡ ਾ ਸਦਮ ਾ ਮਿਲੇਗਾ ।”

ਸੰਦੀਪ ਮੁਤਾਬਕ ਗੁਰਨਾਮ ਸਿੰਘ ਲਗਾਤਾਰ 24 ਘੰਟਿਆ ਂ ਦ ੀ ਡਿਊਟ ੀ ਕਰ ਰਹ ੇ ਸਨ । ਦ ੋ ਦਿਨ ਪਹਿਲਾ ਂ ਉਹ ਸਵੇਰ ੇ ਘਰੋ ਂ ਗਏ ਸਨ ਅਤ ੇ ਅਗਲ ੇ ਦਿਨ ਵਾਪਸ ਆਉਣ ਾ ਸੀ, ਪਰ ਸਵੇਰ ੇ ਫ਼ੋਨ ਆਇਆ ਕ ਿ ਉਨ੍ਹਾ ਂ ਦ ੀ ਮੌਤ ਹ ੋ ਗਈ ਹੈ।

ਸੰਦੀਪ ਕਹਿੰਦ ਾ ਹੈ,” ਸ਼ੁਰ ੂ ਵਿੱਚ ਕਿਹ ਾ ਗਿਆ ਕ ਿ ਦੋਵਾ ਂ ਨ ੇ ਇੱਕ ਦੂਜ ੇ ਨੂ ੰ ਗੋਲ ੀ ਮਾਰੀ, ਪਰ ਇਹ ਗੱਲ ਸਹ ੀ ਨਹੀ ਂ ਲੱਗਦੀ । ਸਰਕਾਰ ਵੱਲੋ ਂ ਤਾ ਂ ਸ਼ਹੀਦ ਦ ਾ ਦਰਜ ਾ ਮਿਲ ਗਿਆ, ਪਰ ਸਾਡ ੇ ਲਈ ਪਿਤ ਾ ਵਾਪਸ ਨਹੀ ਂ ਆਉਣਗੇ ।”

ਸੁਖਜਿੰਦਰ ਸਿੰਘ ਰੰਧਾਵਾ

ਤਸਵੀਰ ਸਰੋਤ, GurpreetChawla/BBC

ਮ੍ਰਿਤਕ ਗੁਰਨਾਮ ਸਿੰਘ ਦ ੇ ਨਜ਼ਦੀਕ ੀ ਰਿਸ਼ਤੇਦਾਰ ਹਰਦੀਪ ਸਿੰਘ ਨ ੇ ਕਿਹਾ,” ਇਹ ਬਹੁਤ ਮੰਦਭਾਗ ੀ ਘਟਨ ਾ ਹੈ । ਕੱਲ੍ਹ ਤੱਕ ਇਸ ਨੂ ੰ ਹੋਰ ਰੂਪ ਦੇਣ ਦ ੀ ਕੋਸ਼ਿਸ ਼ ਹੋਈ, ਜਿਸ ਨਾਲ ਪਰਿਵਾਰ ਨਾਰਾਜ ਼ ਹੈ ।”

” ਗੁਰਨਾਮ ਸਿੰਘ ਬੇਦਾਗ ਼ ਸਨ ਅਤ ੇ ਉਨ੍ਹਾ ਂ ਨ ੇ 37 ਸਾਲ ਸੇਵ ਾ ਨਿਭਾਈ । ਜਾਂਚ ਹੋਣ ੀ ਚਾਹੀਦ ੀ ਹ ੈ ਕ ਿ ਰੋਜ਼ਾਨ ਾ ਬੀਐੱਸਐੱਫ ਦ ੇ ਜਵਾਨ ਤੈਨਾਤ ਰਹਿੰਦ ੇ ਹਨ ਤਾ ਂ ਉਸ ਰਾਤ ਕਿਉ ਂ ਨਹੀ ਂ ਸਨ ।”

ਲੋਕ ਸਭ ਾ ਮੈਂਬਰ ਸੁਖਜਿੰਦਰ ਸਿੰਘ ਰੰਧਾਵ ਾ ਨ ੇ ਮੌਕ ੇ ਦ ਾ ਦੌਰ ਾ ਕਰਕ ੇ ਕਈ ਸਵਾਲ ਖੜ੍ਹ ੇ ਕੀਤੇ । ਉਨ੍ਹਾ ਂ ਕਿਹਾ,” ਉੱਥ ੇ ਪੋਸਟ ‘ ਤ ੇ ਕੋਈ ਦਰਵਾਜ਼ ਾ ਨਹੀ ਂ ਹ ੈ ਅਤ ੇ ਸੀਸੀਟੀਵ ੀ ਕੈਮਰ ੇ ਵ ੀ ਖਸਤ ਾ ਹਾਲਤ ਵਿੱਚ ਹਨ । ਸਿਰਫ ਼ ਸ਼ਹੀਦ ਕਰਾਰ ਦੇਣ ਜਾ ਂ ਮਾਲ ੀ ਸਹਾਇਤ ਾ ਦੇਣ ਨਾਲ ਬੱਚਿਆ ਂ ਨੂ ੰ ਪਿਤ ਾ ਵਾਪਸ ਨਹੀ ਂ ਮਿਲ ਸਕਦੇ ।”

ਗੁਰਨਾਮ ਸਿੰਘ ਆਪਣ ੇ ਪਿੱਛ ੇ ਪਤਨੀ, ਦ ੋ ਧੀਆ ਂ ਅਤ ੇ ਇੱਕ ਪੁੱਤਰ ਛੱਡ ਗਏ ਹਨ । ਦੋਵੇ ਂ ਧੀਆ ਂ ਦ ੇ ਵਿਆਹ ਹ ੋ ਚੁੱਕ ੇ ਹਨ।

ਭਗਵੰਤ ਮਾਨ

ਤਸਵੀਰ ਸਰੋਤ, Punjabi Govt.

ਸੀਐੱਮ ਦ ਾ ਐਲਾਨ, ਸੁਖਬੀਰ ਬਾਦਲ ਦ ਾ ਇਤਰਾਜ ਼

ਇਸ ਘਟਨ ਾ ਤੋ ਂ ਬਾਅਦ ਪੰਜਾਬ ਸਰਕਾਰ ਨ ੇ ਦੋਵਾ ਂ ਮੁਲਾਜ਼ਮਾ ਂ ਦ ੇ ਪਰਿਵਾਰਾ ਂ ਨੂ ੰ 1-1 ਕਰੋੜ ਰੁਪਏ ਸਹਾਇਤ ਾ ਰਾਸ਼ ੀ ਦੇਣ ਦ ਾ ਐਲਾਨ ਕੀਤ ਾ ਤ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਕਿਹ ਾ ਕ ਿ ਇਸ ਦ ੀ ਜਾਂਚ ਕੀਤ ੀ ਜ ਾ ਰਹ ੀ ਹੈ।

ਉਨ੍ਹਾ ਂ ਨ ੇ ਕਿਹਾ,” ਕੁਝ ਰਿਪੋਰਟਾ ਂ ਹਨ ਕ ਿ ਉਨ੍ਹਾ ਂ ਦੋਵਾ ਂ ਦ ਾ ਆਪਸ ੀ ਝਗੜ ਾ ਸ ੀ ਪਰ ਜਾਂਚ ਜਾਰ ੀ ਹ ੈ ਇਹ ਜਾਂਚ ਦ ਾ ਵਿਸ਼ ਾ ਹੈ ।”

ਉੱਧਰ ਸੀਐੱਮ ਦ ੇ ਇਸ ਬਿਆਨ ‘ ਤ ੇ ਅਕਾਲ ੀ ਦਲ ਨ ੇ ਇਤਰਾਜ ਼ ਜਤਾਇਆ।

ਸੁਖਬੀਰ ਸਿੰਘ ਬਾਦਲ ਨ ੇ ਕਿਹਾ,’ ‘ ਪਹਿਲਾ ਂ ਮੁਆਵਜ਼ ੇ ਦ ਾ ਐਲਾਨ ਕੀਤ ਾ ਤ ੇ ਫਿਰ ਸੀਐੱਮ ਨ ੇ ਕਿਹ ਾ ਕ ਿ ਦੋਵਾ ਂ ਨ ੇ ਇੱਕ ਦੂਜ ੇ ‘ ਤ ੇ ਗੋਲ ੀ ਚਲਾਈ ਹ ੋ ਸਕਦ ੀ ਹੈ, ਜਿਸਦ ੀ ਜਾਂਚ ਕਰਵਾਈ ਜਾਵੇਗੀ । ਇਹ ਨਿੰਦਣਯੋਗ ਹੈ । ਆਦੀਆ ਂ ਚੌਕ ੀ ਪਾਕਿਸਤਾਨ ਸਰਹੱਦ ਤੋ ਂ ਥੋੜ ੀ ਦੂਰ ੀ ‘ ਤ ੇ ਸਥਿਤ ਹੈ । ਇੰਟਰਨੈਸ਼ਨ ਸਰਹੱਦ ਹੋਣ ਕਰਕ ੇ ਇਸ ‘ ਤ ੇ ਕੰਟਰੋਲ ਬੀਐੱਸਐੱਫ ਦ ਾ ਵ ੀ ਹੁੰਦ ਾ ਹੈ ।’ ‘

ਕਾਂਗਰਸ ਦ ੇ ਐੱਮਪ ੀ ਸੁਖਜਿੰਦਰ ਰੰਧਾਵ ਾ ਨ ੇ ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨੂ ੰ ਚਿੱਠ ੀ ਲਿਖ ਕ ੇ ਉੱਚ ਪੱਧਰ ੀ ਜਾਂਚ ਦ ੀ ਮੰਗ ਕੀਤੀ।

ਵਿਪਿਨ ਕੁਮਾਰ

ਤਸਵੀਰ ਸਰੋਤ, GurpreetChawla/BBC

ਇਸ ਮਾਮਲ ੇ ਨ ੇ ਚੁੱਕ ੇ ਕਈ ਸਵਾਲ

  • ਦੋਵੇ ਂ ਪੁਲਿਸ ਮੁਲਾਜ਼ਮ 24 ਘੰਟਿਆ ਂ ਦ ੀ ਡਿਊਟ ੀ ‘ ਤ ੇ ਸਨ।
  • ਜਿਸ ਪੋਸਟ ‘ ਤ ੇ ਉਹ ਤੈਨਾਤ ਸਨ, ਉਹ ਸਰਹੱਦ ੀ ਇਲਾਕ ੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦ ੇ ਨੇੜ ੇ ਸਥਿਤ ਹੈ।
  • ਜਿਸ ਪੁਲਿਸ ਪੋਸਟ ‘ ਤ ੇ ਉਹ ਰਾਤ ਤੈਨਾਤ ਸਨ, ਉਹ ਇੱਕ ਛੋਟ ਾ ਜਿਹ ਾ ਕਮਰ ਾ ਹੈ । ਉਸ ਨੂ ੰ ਕੋਈ ਦਰਵਾਜ਼ ਾ ਨਹੀ ਂ ਹੈ । ਉੱਥ ੇ ਲੱਗ ੇ ਸੀਸੀਟੀਵ ੀ ਕੈਮਰਿਆ ਂ ਬਾਰ ੇ ਪੁਲਿਸ ਪ੍ਰਸ਼ਾਸਨ ਵੱਲੋ ਂ ਕੋਈ ਸਪਸ਼ਟ ਅਤ ੇ ਠੋਸ ਜਾਣਕਾਰ ੀ ਸਾਹਮਣ ੇ ਨਹੀ ਂ ਆਈ।
  • ਦੱਸਿਆ ਜ ਾ ਰਿਹ ਾ ਹ ੈ ਕ ਿ ਰਾਤ ਵੇਲ ੇ ਪੰਜਾਬ ਪੁਲਿਸ ਦ ੇ ਨਾਲ ਬੀਐੱਸਐੱਫ ਦ ੇ ਜਵਾਨ ਵ ੀ ਤੈਨਾਤ ਰਹਿੰਦ ੇ ਹਨ । ਫਿਰ ਉਸ ਰਾਤ ਉਹ ਮੌਜੂਦ ਕਿਉ ਂ ਨਹੀ ਂ ਸਨ?
  • ਮ੍ਰਿਤਕਾ ਂ ਦ ੀ ਪਹਿਲ ੀ ਵੀਡੀਓ ਵਿੱਚ ਗੁਰਨਾਮ ਸਿੰਘ ਕੁਰਸ ੀ ‘ ਤ ੇ ਬੈਠ ੇ ਦਿੱਸਦ ੇ ਹਨ । ਸਾਹਮਣ ੇ ਹੀਟਰ ਚੱਲ ਰਿਹ ਾ ਹ ੈ ਅਤ ੇ ਉਨ੍ਹਾ ਂ ਦ ੇ ਦੋਵੇ ਂ ਹੱਥ ਜੈਕਟ ਦ ੀ ਜੇਬ ਵਿੱਚ ਹਨ । ਅਸ਼ੋਕ ਕੁਮਾਰ ਨੇੜ ੇ ਦ ੇ ਮੰਜ ੇ ‘ ਤ ੇ ਇਸ ਤਰ੍ਹਾ ਂ ਪਏ ਦਿੱਸਦ ੇ ਹਨ ਜਿਵੇ ਂ ਸੁੱਤ ੇ ਹੋਣ।
  • ਸੋਸ਼ਲ ਮੀਡੀਆ ‘ ਤ ੇ ਇੱਕ ਹੋਰ ਵੀਡੀਓ ਵਾਇਰਲ ਹ ੋ ਰਹ ੀ ਹੈ, ਜਿਸ ਵਿੱਚ ਦ ੋ ਮੋਟਰਸਾਈਕਲਾ ਂ ‘ ਤ ੇ ਸਵਾਰ ਕੁਝ ਨੌਜਵਾਨ ਰਾਤ ਕਰੀਬ ਇੱਕ ਵਜ ੇ ਇਸ ਇਲਾਕ ੇ ਵਿੱਚ ਘੁੰਮਦ ੇ ਨਜ਼ਰ ਆ ਰਹ ੇ ਹਨ।
  • ਇੱਕ ਪੋਸਟ ਵ ੀ ਵਾਇਰਲ ਹ ੋ ਰਹ ੀ ਹੈ, ਜਿਸ ਵਿੱਚ ਇੱਕ ਜਥੇਬੰਦ ੀ ਵੱਲੋ ਂ ਇਸ ਘਟਨ ਾ ਦ ੀ ਜ਼ਿੰਮੇਵਾਰ ੀ ਲੈਣ ਦ ਾ ਦਾਅਵ ਾ ਕੀਤ ਾ ਗਿਆ ਹੈ । ਬਾਰਡਰ ਰੇਂਜ ਦ ੇ ਡੀਆਈਜ ੀ ਸੰਦੀਪ ਗੋਇਲ ਨ ੇ ਏਐੱਨਆਈ ਨੂ ੰ ਪ੍ਰਤੀਕਿਰਿਆ ਦਿੰਦਿਆ ਂ ਕਿਹ ਾ ਹ ੈ ਕ ਿ ਉਹ ਪੋਸਟ ਸਹ ੀ ਨਹੀ ਂ ਹੈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI