Home ਰਾਸ਼ਟਰੀ ਖ਼ਬਰਾਂ ਗਿਆਨ ੀ ਰਘਬੀਰ ਸਿੰਘ ਦੀਆ ਂ ਐੱਸਜੀਪੀਸ ੀ ਨ ੇ ਸ੍ਰ ੀ...

ਗਿਆਨ ੀ ਰਘਬੀਰ ਸਿੰਘ ਦੀਆ ਂ ਐੱਸਜੀਪੀਸ ੀ ਨ ੇ ਸ੍ਰ ੀ ਦਰਬਾਰ ਸਾਹਿਬ ਦ ੇ ਮੁੱਖ ਗ੍ਰੰਥ ੀ ਵਜੋ ਂ ਸੇਵਾਵਾ ਂ ਖ਼ਤਮ ਕੀਤੀਆਂ, ਸ਼੍ਰੋਮਣ ੀ ਕਮੇਟ ੀ ਨ ੇ ਕ ੀ ਕਾਰਨ ਦੱਸ ੇ

16
0

Source :- BBC PUNJABI

 ਹਰਜਿੰਦਰ ਸਿੰਘ ਧਾਮੀ ਅਤੇ ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Getty Images/Ravinder Singh Robin

ਇੱਕ ਘੰਟ ਾ ਪਹਿਲਾ ਂ

ਪੜ੍ਹਨ ਦ ਾ ਸਮਾਂ: 6 ਮਿੰਟ

ਅਕਾਲ ਤਖ਼ਤ ਦ ੇ ਸਾਬਕ ਾ ਜਥੇਦਾਰ ਅਤ ੇ ਸ੍ਰ ੀ ਹਰਿਮੰਦਰ ਸਾਹਿਬ ਦ ੇ ਮੁੱਖ ਗ੍ਰੰਥ ੀ ਗਿਆਨ ੀ ਰਘਬੀਰ ਸਿੰਘ ਨੂ ੰ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਨ ੇ ਹੈੱਡ ਗ੍ਰੰਥ ੀ ਤੋ ਂ ਅਹੁਦ ੇ ਤੋ ਂ ਹਟ ਾ ਦਿੱਤ ਾ ਹ ੈ ਅਤ ੇ ਨਾਲ ਹ ੀ ਉਨ੍ਹਾ ਂ ਦੀਆ ਂ ਸੇਵਾਵਾ ਂ ਵ ੀ ਖ਼ਤਮ ਕਰ ਦਿੱਤੀਆ ਂ ਗਈਆ ਂ ਹਨ।

ਐੱਸਜੀਪੀਸ ੀ ਮੁਤਾਬਕ ਇਹ ਫ਼ੈਸਲ ਾ ਗਿਆਨ ੀ ਰਘਬੀਰ ਸਿੰਘ ਨੂ ੰ ਸ਼੍ਰੋਮਣ ੀ ਕਮੇਟ ੀ ਉੱਤ ੇ ਉਨ੍ਹਾ ਂ ਵੱਲੋ ਂ ਲਾਏ ਗਏ ਇਲਜ਼ਾਮਾ ਂ ਦ ਾ ਸਬੂਤ ਨ ਾ ਪੇਸ਼ ਕਰਨ ਮਗਰੋ ਂ ਲਿਆ ਗਿਆ ਹੈ।

ਗਿਆਨ ੀ ਰਘਬੀਰ ਸਿੰਘ ਨ ੇ ਕਿਹ ਾ ਹ ੈ ਕ ਿ ਉਹ ਸ਼੍ਰੋਮਣ ੀ ਕਮੇਟ ੀ ਦ ੇ ਫੈਸਲ ੇ ਦ ਾ ਸਵਾਗਤ ਕਰਦ ੇ ਹਨ ਤ ੇ ਜ ੋ ਸਬੂਤ ਉਨ੍ਹਾ ਂ ਕੋਲ ਮੌਜੂਦ ਹਨ, ਉਨ੍ਹਾ ਂ ਨੂ ੰ ਉਹ ਪੇਸ਼ ਕਰਨਗੇ।

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Singh sahib giani raghbir gill ji/FB

ਮੀਟਿੰਗ ਤੋ ਂ ਬਾਅਦ ਧਾਮ ੀ ਨ ੇ ਕ ੀ ਕਿਹਾ

ਅੰਤ੍ਰਿੰਗ ਕਮੇਟ ੀ ਦ ੀ ਮੀਟਿੰਗ ਤੋ ਂ ਪੱਤਰਕਾਰਾ ਂ ਨਾਲ ਗੱਲਬਾਤ ਕਰਦਿਆ ਂ ਐੱਸਜੀਪੀਸ ੀ ਦ ੇ ਪ੍ਰਧਾਨ ਹਰਜਿੰਦਰ ਸਿੰਘ ਧਾਮ ੀ ਨ ੇ ਦੱਸਿਆ,” ਸੱਚਖੰਡ ਸ਼੍ਰ ੀ ਦਰਬਾਰ ਸਾਹਿਬ ਦ ੇ ਮੁੱਖ ਗ੍ਰੰਥ ੀ ਸਿੰਘ ਸਾਹਿਬ ਗਿਆਨ ੀ ਰਘਬੀਰ ਸਿੰਘ ਵੱਲੋ ਂ ਐੱਸਜੀਪੀਸ ੀ ਖ਼ਿਲਾਫ ਼ ਲਗਾਤਾਰ ਲਗਾਏ ਜ ਾ ਰਹ ੇ ਇਲਜ਼ਾਮਾ ਂ ਸਬੰਧ ੀ ਉਨ੍ਹਾ ਂ ਨੂ ੰ 72 ਘੰਟਿਆ ਂ ਦ ਾ ਨੋਟਿਸ ਦਿੱਤ ਾ ਗਿਆ ਸੀ, ਪਰ ਨਿਰਧਾਰਿਤ ਸਮੇ ਂ ਅੰਦਰ ਕੋਈ ਵ ੀ ਜਵਾਬ ਨਹੀ ਂ ਮਿਲਿਆ ।”

” ਮੀਟਿੰਗ ਦੌਰਾਨ ਸਾਰ ੇ ਪੱਖਾ ਂ ‘ ਤ ੇ ਗੰਭੀਰਤ ਾ ਨਾਲ ਵਿਚਾਰ ਕਰਨ ਤੋ ਂ ਬਾਅਦ ਇਹ ਨਤੀਜ ਾ ਨਿਕਲਿਆ ਕ ਿ ਗਿਆਨ ੀ ਰਘਬੀਰ ਸਿੰਘ ਵੱਲੋ ਂ ਸਵੇਰੇ-ਸ਼ਾਮ ਦ ੀ ਸੇਵ ਾ ਨਿਯਮਤ ਤੌਰ ‘ ਤ ੇ ਨ ਾ ਨਿਭਾਉਣਾ, ਨਿਯਮਾ ਂ ਦ ੀ ਪਾਲਾਣ ਾ ਨ ਾ ਕਰਨ ਾ ਅਤ ੇ ਮੁੱਖ ਗ੍ਰੰਥ ੀ ਵਰਗ ੇ ਉੱਚ ਸਤਿਕਾਰ ਅਤ ੇ ਜ਼ਿੰਮੇਵਾਰ ਅਹੁਦ ੇ ਨਾਲ ਇਨਸਾਫ ਼ ਨ ਾ ਕਰਨਾ, ਗੁਰ ੂ ਘਰ ਦ ੀ ਮਰਿਆਦ ਾ ਦ ੇ ਖਿਲਾਫ ਼ ਹੈ । ਇਸ ਕਾਰਨ ਅੰਤ੍ਰਿੰਗ ਕਮੇਟ ੀ ਨ ੇ ਇਕਮਤ ਨਾਲ ਫੈਸਲ ਾ ਲਿਆ ਕ ਿ ਗਿਆਨ ੀ ਰਘਬੀਰ ਸਿੰਘ ਨੂ ੰ ਅੱਜ ਤੋ ਂ ਸੇਵ ਾ ਮੁਕਤ ( ਰਿਟਾਇਰ ) ਕੀਤ ਾ ਜਾਂਦ ਾ ਹੈ ।”

ਉਨ੍ਹਾ ਂ ਨ ੇ ਅੱਗ ੇ ਕਿਹਾ,” ਕੁਝ ਲੋਕਾ ਂ ਵੱਲੋ ਂ ਸ਼੍ਰੋਮਣ ੀ ਕਮੇਟ ੀ ਦੀਆ ਂ ਜਾਇਦਾਦਾ ਂ ਸਬੰਧ ੀ ਝੂਠ ਾ ਬਿਰਤਾਂਤ ਪੈਦ ਾ ਕਰਕ ੇ ਸੰਗਤ ਵਿਚ ਭਰਮ ਫੈਲਾਇਆ ਜ ਾ ਰਿਹ ਾ ਹੈ, ਜਦਕ ਿ ਹਕੀਕਤ ਇਹ ਹ ੈ ਕ ਿ ਕਮੇਟ ੀ ਦ ੇ ਕਾਰਜਕਾਲ ਦੌਰਾਨ ਜਾਇਦਾਦਾ ਂ ਦ ੀ ਖਰੀਦ ਅਤ ੇ ਵਿੱਤ ੀ ਮਜ਼ਬੂਤ ੀ ਵਿੱਚ ਵੱਡ ਾ ਵਾਧ ਾ ਦਰਜ ਹੋਇਆ ਹੈ ।”

ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, BBC/Getty

ਗਿਆਨ ੀ ਰਘਬੀਰ ਸਿੰਘ ਨ ੇ ਕ ੀ ਕਿਹਾ

ਅੰਮ੍ਰਿਤਸਰ ਤੋ ਂ ਰਵਿੰਦਰ ਸਿੰਘ ਰੋਬਿਨ ਦ ੀ ਰਿਪੋਰਟ ਮੁਤਾਬਕ ਫ਼ੈਸਲ ੇ ਬਾਰ ੇ ਆਪਣ ੀ ਪ੍ਰਤੀਕਿਰਿਆ ਵਿੱਚ ਗਿਆਨ ੀ ਰਘਬੀਰ ਸਿੰਘ ਨ ੇ ਕਿਹਾ,” ਕਮੇਟ ੀ ਦ ੇ ਇਸ ਫ਼ੈਸਲ ੇ ਬਾਰ ੇ ਪਹਿਲਾ ਂ ਤੋ ਂ ਹ ੀ ਅਨੁਮਾਨ ਲਗਾਇਆ ਜ ਾ ਰਿਹ ਾ ਸੀ । ਜ ੋ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਨ ੇ ਫ਼ੈਸਲ ਾ ਲਿਆ ਹ ੈ ਉਸ ਫ਼ੈਸਲ ੇ ਦ ਾ ਸੁਆਗਤ ਹੈ ।”

” ਕਿਸ ੇ ਪ੍ਰਕਾਰ ਦ ਾ ਕੋਈ ਸ਼ਿਕਵ ਾ ਨਹੀ ਂ ਹੈ । ਜ ੋ ਗੁਰ ੂ ਰਾਮਦਾਸ ਦ ਾ ਹੁਕਮ ਹ ੈ ਉਹ ੀ ਹੋਣ ਾ ਹੈ ।”

ਇਸ ਦ ੇ ਨਾਲ ਹ ੀ ਉਨ੍ਹਾ ਂ ਨ ੇ ਕਿਹਾ,” ਇਸ ਸਾਰ ੇ ਵਰਤਾਰ ੇ ਪਿੱਛ ੇ 2 ਦਸੰਬਰ, 2024 ਹੈ, ਜੇਕਰ ਉਦੋ ਂ ਸ੍ਰ ੀ ਅਕਾਲ ਤਖ਼ਤ ਸਾਹਿਬ ਤੋ ਂ ਸਾਰ ੇ ਫ਼ੈਸਲ ੇ ਬਾਦਲਾ ਂ ਦ ੇ ਹੱਕ ਵਿੱਚ ਆਉਂਦ ੇ ਤਾ ਂ ਸਾਡ ੇ ਉੱਤ ੇ ਕਿਸ ੇ ਵ ੀ ਤਰ੍ਹਾ ਂ ਕੋਈ ਗਾਜ ਼ ਨਹੀ ਂ ਡਿੱਗਣ ੀ ਸੀ ।”

” ਪਰ ਜ ੋ ਫ਼ੈਸਲ ੇ 2 ਦਸੰਬਰ, 2024 ਸ੍ਰ ੀ ਅਕਾਲ ਤਖ਼ਤ ਸਾਹਿਬ ਦ ੀ ਤੋ ਂ ਲਏ ਗਏ ਦਾਸ ਉਨ੍ਹਾ ਂ ਤੋ ਂ ਇੱਕ ਸੂਤਰ ਵ ੀ ਪਿੱਛ ੇ ਨ ਾ ਹਟ ੇ ਹਨ ਅਤ ੇ ਨ ਾ ਹ ੀ ਹਟਣਗੇ । ਮੇਰ ੇ ਤੋ ਂ ਪਹਿਲਾ ਂ ਗਿਆਨ ੀ ਹਰਪ੍ਰੀਤ ਸਿੰਘ ਨੂ ੰ ਜਾਂਚ ਕਮੇਟ ੀ ਬਣ ਾ ਕ ੇ ਤ ੇ ਦੋਸ਼ ਲਗ ਾ ਹਟਾਇਆ ਗਿਆ । ਉਦੋ ਂ ਤੋ ਂ ਹ ੀ ਦਾਸ ਉੱਤ ੇ ਕਈ ਤਰ੍ਹਾ ਂ ਦ ੇ ਦਬਾਅ ਬਣਾਏ ਜ ਾ ਰਹ ੇ ਹਨ ।”

ਜ਼ਿਕਰਯੋਗ ਹ ੈ ਕ ਿ 10 ਫ਼ਰਵਰ ੀ 2025 ਨੂ ੰ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਨ ੇ ਤਖ਼ਤ ਸ੍ਰ ੀ ਦਮਦਮ ਾ ਸਾਹਿਬ ਦ ੇ ਜਥੇਦਾਰ ਗਿਆਨ ੀ ਹਰਪ੍ਰੀਤ ਸਿੰਘ ਨੂ ੰ ਸੇਵਾਵਾ ਂ ਤੋ ਂ ਫਾਰਗ ਕਰ ਦਿੱਤ ਾ ਸੀ।

ਇਸ ਤੋ ਂ ਇਲਾਵ ਾ ਉਹ 2 ਦਸੰਬਰ 2024 ਨੂ ੰ ਅਕਾਲ ਤਖ਼ਤ ਵਿਖ ੇ ਸਿੰਘ ਸਾਹਿਬਾਨਾ ਂ ਦ ੀ ਇਕੱਤਰਤ ਾ ਵਿੱਚ ਸ਼ਾਮਲ ਸਨ, ਜਿਸ ਵਿੱਚ ਅਕਾਲ ੀ ਦਲ ਦ ੇ ਪ੍ਰਧਾਨ ਨੂ ੰ ਸਜ਼ ਾ ਸੁਣਾਈ ਗਈ ਸੀ।

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Singh sahib giani raghbir gill ji/FB

ਇਸ ਤੋ ਂ ਪਹਿਲਾ ਂ ਪ੍ਰੈੱਸ ਕਾਨਫਰੰਸ ਵਿੱਚ ਕ ੀ ਕਿਹਾ?

ਬੀਤ ੇ ਦਿਨਾ ਂ ਵਿੱਚ ਸ਼੍ਰੋਮਣ ੀ ਕਮੇਟ ੀ ਤ ੇ ਗਿਆਨ ੀ ਰਘਬੀਰ ਸਿੰਘ ਵਿਚਾਲ ੇ ਕਾਫ ੀ ਟਕਰਾਅ ਵੇਖਣ ਨੂ ੰ ਮਿਲਿਆ।

ਦਰਅਸਲ ਇਸ ਟਕਰਾਅ ਦ ਾ ਕਾਰਨ ਗਿਆਨ ੀ ਰਘਬੀਰ ਸਿੰਘ ਵੱਲੋ ਂ ਐੱਸਜੀਪੀਸ ੀ ਅਤ ੇ ਸ਼੍ਰੋਮਣ ੀ ਅਕਾਲ ੀ ਦਲ ਉੱਤ ੇ ਲਗਾਏ ਗਏ ਕਈ ਇਲਜ਼ਾਮ ਹਨ।

ਇਸ ਤੋ ਂ ਬਾਅਦ 19 ਫ਼ਰਵਰ ੀ ਨੂ ੰ ਐੱਸਜੀਪੀਸ ੀ ਦ ੀ ਕਾਰਜਕਾਰਨ ੀ ਕਮੇਟ ੀ ਨ ੇ ਗਿਆਨ ੀ ਰਘਬੀਰ ਸਿੰਘ ਨੂ ੰ ਨੋਟਿਸ ਜਾਰ ੀ ਕੀਤਾ । ਨੋਟਿਸ ਵਿੱਚ ਗੁਰਦੁਆਰ ਾ ਪ੍ਰਬੰਧਕ ਸੰਸਥ ਾ ਅਤ ੇ ਸ਼੍ਰੋਮਣ ੀ ਅਕਾਲ ੀ ਦਲ ਖ਼ਿਲਾਫ ਼ ਲਗਾਏ ਗਏ” ਭ੍ਰਿਸ਼ਟਾਚਾਰ ਅਤ ੇ ਗਲਤ ਕਾਰਗੁਜ਼ਾਰੀਆ ਂ” ਦ ੇ ਇਲਜ਼ਾਮ ਸਬੰਧ ੀ 72 ਘੰਟਿਆ ਂ ਵਿੱਚ ਸਬੂਤ ਪੇਸ ਼ ਕਰਨ ਲਈ ਕਿਹ ਾ ਗਿਆ।

ਕਮੇਟ ੀ ਨ ੇ ਇਹ ਵ ੀ ਕਿਹ ਾ ਸ ੀ ਕ ਿ ਜੇਕਰ ਲਿਖਤ ੀ ਸਬੂਤ ਨ ਾ ਦਿੱਤ ੇ ਗਏ ਤਾ ਂ ਉਚਿਤ ਕਾਰਵਾਈ ਕੀਤ ੀ ਜਾਵੇਗੀ।

ਇਸ ਦ ੇ ਜਵਾਬ ਵਿੱਚ ਗਿਆਨ ੀ ਰਘਬੀਰ ਸਿੰਘ ਨ ੇ ਆਪਣ ੇ ਫੇਸਬੁੱਕ ਪੇਜ ‘ ਤ ੇ ਸਾਂਝ ੀ ਕੀਤ ੀ ਵੀਡੀਓ ਵਿੱਚ ਕਿਹਾ,” ਮੈ ਂ ਸਿਰਫ ਼ ਇਹ ਬੇਨਤ ੀ ਕੀਤ ੀ ਸ ੀ ਕ ਿ ਘਪਲਿਆ ਂ ਅਤ ੇ ਭ੍ਰਿਸ਼ਟਾਚਾਰ ਨੂ ੰ ਰੋਕਿਆ ਜਾਵੇ । ਮੇਰ ੇ ਸਵਾਲਾ ਂ ਦ ਾ ਜਵਾਬ ਦੇਣ ਦ ੀ ਬਜਾਇ ਮੈਨੂ ੰ ਨੋਟਿਸ ਭੇਜ ਦਿੱਤ ਾ ਗਿਆ ।”

18 ਫਰਵਰ ੀ ਨੂ ੰ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਗਿਆਨ ੀ ਰਘਬੀਰ ਸਿੰਘ ਨ ੇ ਬਾਦਲ ਪਰਿਵਾਰ ਉੱਤ ੇ ਧਾਰਮਿਕ ਭਾਵਨਾਵਾ ਂ ਨੂ ੰ ਰਾਜਨੀਤਕ ਮਕਸਦ ਲਈ ਵਰਤਣ ਦ ੇ ਇਲਜ਼ਾਮ ਲਗਾਏ । ਉਨ੍ਹਾ ਂ ਨ ੇ ਐੱਸਜੀਪੀਸ ੀ ਨੂ ੰ ਮੁਕਤ ਕਰਨ ਲਈ ਸਰਬੱਤ ਖ਼ਾਲਸ ਾ ਬੁਲਾਉਣ ਦ ੀ ਗੱਲ ਵ ੀ ਕੀਤੀ।

ਗਿਆਨ ੀ ਰਘਬੀਰ ਸਿੰਘ ਨ ੇ ਆਪਣ ੇ ਫੇਸਬੁੱਕ ਪੰਨ ੇ ਉੱਤ ੇ ਇੱਕ ਵੀਡੀਓ ਪ ਾ ਕ ੇ ਸ਼੍ਰੋਮਣ ੀ ਕਮੇਟ ੀ ਵੱਲੋ ਂ ਭੇਜ ੇ ਗਏ ਨੋਟਿਸ ਦ ਾ ਜਵਾਬ ਦਿੱਤ ਾ ਸੀ।

ਗਿਆਨ ੀ ਰਘਬੀਰ ਸਿੰਘ ਨ ੇ ਕਿਹਾ,” 18 ਤਰੀਕ ਨੂ ੰ ਜਲੰਧਰ ਵਿੱਚ ਇੱਕ ਪ੍ਰੈੱਸ ਵਾਰਤ ਾ ਵਿੱਚ ਸ਼੍ਰੋਮਣ ੀ ਕਮੇਟ ੀ ਵਿੱਚ ਕਰਪੱਸ਼ਨ ਦ ੇ ਮੁੱਦ ੇ ਉਠਾਏ ਸਨ । ਔਰ 19 ਤਰੀਕ ਨੂ ੰ ਕਮੇਟ ੀ ਦ ੀ ਐਗਜ਼ੈਕਟਿਵ ਕਮੇਟ ੀ ਨ ੇ ਮੇਰ ੇ ਕੋਲੋ ਂ ਸਵਾਲ ਕਰਨ ਵਾਲ ੇ ਕੋਲੋ ਂ ਹ ੀ 72 ਘੰਟ ੇ ਦ ਾ ਨੋਟਿਸ ਦ ੇ ਕ ੇ ਜਵਾਬ ਮੰਗ ੇ ਹਨ ।”

ਉਨ੍ਹਾ ਂ ਨ ੇ ਅੱਗ ੇ ਕਿਹਾ,” ਮੈ ਂ ਬੇਨਤ ੀ ਕਰਨ ੀ ਚਾਹੁੰਦ ਾ ਹਾ ਂ ਕ ਿ ਪ੍ਰਧਾਨ ਸਾਹਬ, ਤੁਸੀ ਂ ਆਪ ਹ ੀ ਤਾ ਂ ਸਾਰਿਆ ਂ ਦ ੇ ਸਾਹਮਣ ੇ ਮੰਨ ੇ ਹ ੋ ਕ ਿ 15-20 ਘਪਲ ੇ ਕਮੇਟ ੀ ਵਿੱਚ ਹਰ ਰੋਜ ਼ ਹੁੰਦ ੇ ਹਨ ।”

” ਅਸੀ ਂ ਵ ੀ ਤਾ ਂ ਇਹ ਜ ੋ ਕਰੱਪਸ਼ਨ ਹ ੋ ਰਹ ੀ ਹੈ । ਇਸ ਬਾਰ ੇ ਜ ੋ ਸਾਡ ੇ ਸਵਾਲ ਹਨ ਉਨ੍ਹਾ ਂ ਦ ੇ ਜਵਾਬ ਸੰਗਤ ਦ ੇ ਸਾਹਮਣ ੇ ਰੱਖ ੇ ਜਾਣ । ਲੇਕਿਨ ਸਾਡ ੇ ਸਵਾਲਾ ਂ ਦ ੀ ਤਸੱਲ ੀ ਕਰਵਾਉਣ ਦ ੀ ਥਾ ਂ ਤੁਸੀ ਂ ਉਲਟ ਾ ਮੈਨੂ ੰ ਹ ੀ 72 ਘੰਟ ੇ ਦ ਾ ਨੋਟਿਸ ਦ ੇ ਦਿੱਤ ਾ ਹੈ ।”

ਕਦੋਂ-ਕਦੋ ਂ ਚਰਚ ਾ ਵਿੱਚ ਰਹ ੇ

ਗਿਆਨ ੀ ਰਘਬੀਰ ਸਿੰਘ ਅਕਾਲ ਤਖ਼ਤ ਦ ੇ ਜਥੇਦਾਰ ਰਹ ਿ ਚੁੱਕ ੇ ਹਨ । 2 ਦਸੰਬਰ 2024 ਨੂ ੰ ਉਨ੍ਹਾ ਂ ਦ ੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਵੱਲੋ ਂ ਜਾਰ ੀ ਕੀਤ ੇ ਗਏ ਹੁਕਮਨਾਮ ੇ ਵਿੱਚ ਸੁਖਬੀਰ ਸਿੰਘ ਬਾਦਲ ਨੂ ੰ ਸ਼੍ਰੋਮਣ ੀ ਅਕਾਲ ੀ ਦਲ ਦ ੇ ਪ੍ਰਧਾਨ ਅਹੁਦ ੇ ਤੋ ਂ ਹਟਾਉਣ ਅਤ ੇ ਪਾਰਟ ੀ ਦ ੀ ਪੁਨਰਗਠਨ ਕਰਨ ਦ ੀ ਗੱਲ ਕੀਤ ੀ ਗਈ ਸੀ।

ਇਸ ਨਾਲ ਹ ੀ ਪ੍ਰਕਾਸ ਼ ਸਿੰਘ ਬਾਦਲ ਨੂ ੰ ਦਿੱਤ ਾ ਗਿਆ ‘ ਫ਼ਖ਼ਰ-ਏ-ਕੌਮ ਪੰਥ ਰਤਨ ‘ ਖ਼ਿਤਾਬ ਰੱਦ ਕਰਨ ਦ ਾ ਐਲਾਨ ਵ ੀ ਕੀਤ ਾ ਗਿਆ ਸੀ।

7 ਮਾਰਚ 2025 ਨੂ ੰ ਐੱਸਜੀਪੀਸ ੀ ਵੱਲੋ ਂ ਗਿਆਨ ੀ ਰਘਬੀਰ ਸਿੰਘ ਨੂ ੰ ਉਨ੍ਹਾ ਂ ਦ ੇ ਅਹੁਦ ੇ ਤੋ ਂ ਹਟ ਾ ਦਿੱਤ ਾ ਗਿਆ ਸੀ, ਜਿਸ ਤੋ ਂ ਬਾਅਦ ਸਿੱਖ ਕੌਮ ਦ ੇ ਇਕ ਹਿੱਸ ੇ ਵਿੱਚ ਰੋਸ ਦ ੇ ਸੁਰ ਸੁਣਨ ਨੂ ੰ ਮਿਲੇ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI