Home ਰਾਸ਼ਟਰੀ ਖ਼ਬਰਾਂ ਕ ੀ ਮੌਤ ਤੋ ਂ ਬਾਅਦ ਵ ੀ ਆਪਣਿਆ ਂ ਨਾਲ ਗੱਲ...

ਕ ੀ ਮੌਤ ਤੋ ਂ ਬਾਅਦ ਵ ੀ ਆਪਣਿਆ ਂ ਨਾਲ ਗੱਲ ਕਰਵਾਏਗ ਾ ਏਆਈ, &#039, ਡੈਥਬੋਟ&#039, ਬਾਰ ੇ ਕ ੀ ਕਹਿੰਦ ੇ ਹਨ ਮਾਹਰ

7
0

Source :- BBC PUNJABI

ਡਾ. ਜੈਨੀ ਕਿਡ

ਤਸਵੀਰ ਸਰੋਤ, Dr Jenny Kidd

ਜ ੇ ਤੁਹਾਡ ਾ ਕੋਈ ਅਜੀਜ ਼ ਇਨਸਾਨ ਮਰ ਜਾਵੇ, ਤਾ ਂ ਕ ੀ ਤੁਸੀ ਂ ਉਸ ਨਾਲ ਗੱਲ ਕਰਨ ਾ ਜਾਰ ੀ ਰੱਖਣ ਾ ਚਾਹੋਗੇ?

ਯਾਦਾ ਂ ਜਾ ਂ ਸੇਵ ਕੀਤ ੇ ਮੈਸੇਜਾ ਂ ਰਾਹੀ ਂ ਨਹੀਂ, ਬਲਕ ਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ( ਏਆਈ ) ਰਾਹੀਂ।

ਜਾ ਂ ਹੀ, ਏਆਈ ਰਾਹੀ ਂ ਇੱਕ ਚੈਟਬੋਟ ਤਿਆਰ ਕਰ ਕ ੇ ਜ ੋ ਉਸ ਵਿਅਕਤ ੀ ਦ ੇ ਟੈਕਸਟ, ਈਮੇਲ ਅਤ ੇ ਵੌਇਸ ਨੋਟਸ ਦ ੀ ਵਰਤੋ ਂ ਕਰਕ ੇ ਉਸ ੇ ਦ ੇ ਲਹਿਜ਼ ੇ ਅਤ ੇ ਅੰਦਾਜ ਼ ਵਿੱਚ ਜਵਾਬ ਦੇਵੇ।

ਹੁਣ ਕਈ ਟੈਕਨੋਲੋਜ ੀ ਕੰਪਨੀਆ ਂ ਇਸ ਤਰ੍ਹਾ ਂ ਦੀਆ ਂ ਸੇਵਾਵਾ ਂ ਦ ੇ ਰਹੀਆ ਂ ਹਨ । ਇਹ ਸੇਵਾਵਾ ਂ” ਡਿਜੀਟਲ ਆਫਟਰਲਾਈਫ” ਉਦਯੋਗ ਦ ਾ ਹਿੱਸ ਾ ਹਨ, ਜਿਸ ਦ ੀ ਕੀਮਤ 100 ਬਿਲੀਅਨ ਪਾਊਂਡ ਤੋ ਂ ਵ ੀ ਵੱਧ ਹੈ । ਕੁਝ ਲੋਕ ਇਸ ਨੂ ੰ ਆਪਣ ੇ ਦੁੱਖ ਨਾਲ ਨਜਿੱਠਣ ਦ ਾ ਤਰੀਕ ਾ ਮੰਨਦ ੇ ਹਨ।

ਕਾਰਡਿਫ ਯੂਨੀਵਰਸਿਟ ੀ ਦ ੀ ਡਾ. ਜੈਨ ੀ ਕਿਡ ਨ ੇ ਇਨ੍ਹਾ ਂ ਕਥਿਤ” ਡੈਥਬੋਟਸ” ਉੱਤ ੇ ਰਿਸਰਚ ਦ ੀ ਅਗਵਾਈ ਕੀਤੀ।

ਚਾਹ

ਤਸਵੀਰ ਸਰੋਤ, Getty Images

ਹਾਲਾਂਕਿ, ਉਨ੍ਹਾ ਂ ਨ ੇ ਇਸ ਦ ੇ ਨਤੀਜਿਆ ਂ ਨੂ ੰ” ਦਿਲਚਸਪ ਵ ੀ ਅਤ ੇ ਬੇਚੈਨ ਕਰਨ ਵਾਲ ੇ ਵ ੀ” ਦੱਸਿਆ।

ਮਰ ੇ ਹੋਏ ਲੋਕਾ ਂ ਨਾਲ ਸੰਪਰਕ ਕਰਨ ਦ ੀ ਕੋਸ਼ਿਸ ਼ ਕੋਈ ਨਵੀ ਂ ਗੱਲ ਨਹੀ ਂ ਹੈ।

ਸੇਓਂਸ ( ਆਤਮਾਵਾ ਂ ਨੂ ੰ ਬੁਲਾਉਣ ਦੀਆ ਂ ਰਸਮਾਂ ) ਤੋ ਂ ਲ ੈ ਕ ੇ ਅਧਿਆਤਮਕ ਮਾਧਿਅਮਾ ਂ ਤੱਕ, ਅਜਿਹੀਆ ਂ ਪ੍ਰਥਾਵਾ ਂ ਸਦੀਆ ਂ ਤੋ ਂ ਮੌਜੂਦ ਹਨ।

ਪਰ ਜਿਵੇਂ-ਜਿਵੇ ਂ ਟੈਕਨੋਲੋਜ ੀ ਅੱਗ ੇ ਵੱਧ ਰਹ ੀ ਹੈ, ਏਆਈ ਇਨ੍ਹਾ ਂ ਨੂ ੰ ਹੋਰ ਯਕੀਨ ੀ ਅਤ ੇ ਕਾਫ ੀ ਵੱਡ ੇ ਪੱਧਰ ‘ ਤ ੇ ਸੰਭਵ ਬਣ ਾ ਸਕਦ ੀ ਹੈ।

2024 ਵਿੱਚ ਜੇਮਸ ਵਲਾਹੋਸ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਜਦੋ ਂ ਉਨ੍ਹਾ ਂ ਨੂ ੰ ਇਹ ਦੁਖਦਾਈ ਖ਼ਬਰ ਮਿਲ ੀ ਕ ਿ ਉਨ੍ਹਾ ਂ ਦ ੇ ਪਿਤ ਾ ਕੈਂਸਰ ਕਾਰਨ ਮਰਨ ਵਾਲ ੇ ਹਨ ਤਾ ਂ ਉਨ੍ਹਾ ਂ ਨ ੇ ਆਪਣ ੇ ਪਿਤ ਾ ਦ ੀ ਆਵਾਜ ਼ ਰਿਕਾਰਡ ਕੀਤ ੀ ਅਤ ੇ ਇੱਕ ਏਆਈ ਚੈਟਬੋਟ ਬਣਾਇਆ।

ਉਨ੍ਹਾ ਂ ਨ ੇ ਦੱਸਿਆ ਕ ਿ ਆਪਣ ੇ ਪਿਤ ਾ ਦ ੀ ਯਾਦ ਨੂ ੰ ਜ਼ਿੰਦ ਾ ਰੱਖਣ ਦ ਾ ਇਹ ਤਰੀਕ ਾ ਬਹੁਤ ਖ਼ਾਸ ਸੀ।

ਹਾਲਾਂਕਿ, ਇਸ ਨਾਲ ਉਨ੍ਹਾ ਂ ਦ ੀ ਮੌਤ ਦ ਾ ਦੁੱਖ ਤਾ ਂ ਖ਼ਤਮ ਨਹੀ ਂ ਹੋਇਆ, ਪਰ ਉਨ੍ਹਾ ਂ ਨ ੇ ਕਿਹਾ,” ਮੇਰ ੇ ਕੋਲ ਹੁਣ ਇੱਕ ਵਧੀਆ ਇੰਟਰਐਕਟਿਵ ਸੰਗ੍ਰਹ ਿ ਹ ੈ ਜਿਸ ਦ ਾ ਮੈ ਂ ਸਹਾਰ ਾ ਲ ੈ ਸਕਦ ਾ ਹਾਂ ।”

ਵਰਕਪਲੇਸ ਬਰੀਵਮੈਂਟ ਸਹਾਇਤ ਾ ਸਮੂਹ ਨ ੇ ਕਿਹ ਾ ਕ ਿ ਉਹ ਡੈਥਬੋਟਸ ਦ ੀ ਵੱਡ ੇ ਪੱਧਰ ‘ ਤ ੇ ਵਰਤੋ ਂ ਨਹੀ ਂ ਦੇਖ ਰਹੇ, ਪਰ ਲੋਕਾ ਂ ਵਿੱਚ ਇਸ ਬਾਰ ੇ ਜਿਗਿਆਸ ਾ ਜ਼ਰੂਰ ਹੈ।

ਸੰਸਥ ਾ ਦ ੀ ਸੰਸਥਾਪਕ ਜੈਕਲੀਨ ਗਨ ਨ ੇ ਕਿਹਾ,” ਇਹ ਡੈਥਬੋਟ ਅਤ ੇ ਏਆਈ ਟੂਲ ਓਨ ੇ ਹ ੀ ਚੰਗ ੇ ਹੁੰਦ ੇ ਹਨ ਜਿੰਨ ੀ ਜਾਣਕਾਰ ੀ ਉਨ੍ਹਾ ਂ ਨੂ ੰ ਦਿੱਤ ੀ ਜਾਂਦ ੀ ਹੈ ।”

” ਇਹ ਉਸ ਤਰ੍ਹਾ ਂ ਨਹੀ ਂ ਵਧਦ ੇ ਜਾ ਂ ਢਲਦ ੇ ਨਹੀ ਂ ਹਨ ਜਿਵੇ ਂ ਦੁੱਖ ਬਦਲਦ ਾ ਹੈ । ਕੁਝ ਲੋਕਾ ਂ ਲਈ ਇਹ ਇੱਕ ਸ਼ੁਰੂਆਤ ੀ ਕਦਮ ਤਾ ਂ ਹ ੋ ਸਕਦ ੇ ਹਨ, ਪਰ ਇਹ ਅੰਤਿਮ ਮੰਜ਼ਿਲ ਨਹੀ ਂ ਹ ੋ ਸਕਦੇ । ਦੁੱਖ, ਮੌਤ ‘ ਤ ੇ ਮਨੁੱਖ ੀ ਪ੍ਰਤੀਕਿਰਿਆ ਹੁੰਦ ੀ ਹ ੈ ਜ ੋ ਬਹੁਤ ਨਿੱਜ ੀ ਹੁੰਦ ੀ ਹ ੈ ਅਤ ੇ ਜਿਸ ਲਈ ਸਮਾਂ, ਸਮਝ ਅਤ ੇ ਮਨੁੱਖ ੀ ਸਬੰਧ ਦ ੀ ਲੋੜ ਹੁੰਦ ੀ ਹੈ ।”

ਕਿੰਗਜ ਼ ਕਾਲਜ ਲੰਡਨ ਤੋ ਂ ਈਵ ਾ ਨੀਏਟ ੋ ਮੈਕਅਵੌਏ ਅਤ ੇ ਕਾਰਡਿਫ ਯੂਨੀਵਰਸਿਟ ੀ ਤੋ ਂ ਬੈਥਨ ਜੋਨਜ ਼ ਨਾਲ ਕੰਮ ਕਰਦਿਆਂ, ਡਾ. ਕਿਡ ਨ ੇ ਵੇਖਿਆ ਕ ਿ ਇਹ ਟੈਕਨੋਲੋਜ ੀ ਅਸਲ ਵਿੱਚ ਕਿਵੇ ਂ ਕੰਮ ਕਰਦ ੀ ਹੈ।

ਉਨ੍ਹਾ ਂ ਨ ੇ ਇਹ ਵ ੀ ਦੇਖਿਆ ਕ ਿ ਮਰ ੇ ਹੋਏ ਲੋਕਾ ਂ ਦ ੇ ਡਿਜੀਟਲ ਨਿਸ਼ਾਨਾ ਂ ਦ ੀ ਵਰਤੋ ਂ ਕਰਕ ੇ ਏਆਈ ਸਿਸਟਮ ਉਨ੍ਹਾ ਂ ਦ ੀ ਆਵਾਜ਼, ਬੋਲਣ ਦ ੇ ਢੰਗ ਅਤ ੇ ਸ਼ਖਸੀਅਤ ਦ ੀ ਨਕਲ ਕਿਵੇ ਂ ਕਰਦ ੇ ਹਨ।

ਹਾਲਾਂਕਿ, ਅਕਸਰ ਇਨ੍ਹਾ ਂ ਨੂ ੰ ਸਕੂਨ ਅਤ ੇ ਜੁੜਾਅ ਦ ਾ ਸਰੋਤ ਕਹ ਿ ਕ ੇ ਪ੍ਰਚਾਰਿਆ ਜਾਂਦ ਾ ਹੈ, ਪਰ ਰਿਸਰਚ ਕਰਨ ਵਾਲਿਆ ਂ ਦ ਾ ਕਹਿਣ ਾ ਹ ੈ ਕ ਿ ਇਹ ਯਾਦਾਂ, ਪਛਾਣ ਅਤ ੇ ਰਿਸ਼ਤਿਆ ਂ ਦ ੀ ਇੱਕ ਸਧਾਰਣ ਸਮਝ ‘ ਤ ੇ ਆਧਾਰਿਤ ਹਨ।

ਡਾ. ਕਿਡ ਦ ੀ ਇਸ ਵਿਸ਼ ੇ ਵਿੱਚ ਦਿਲਚਸਪ ੀ ਕੋਵਿਡ ਮਹਾਮਾਰ ੀ ਦੌਰਾਨ ਸ਼ੁਰ ੂ ਹੋਈ, ਜਦੋ ਂ ਸੋਸ਼ਲ ਮੀਡੀਆ ‘ ਤ ੇ ਏਆਈ ਨਾਲ ਬਣੀਆ ਂ ਐਨੀਮੇਟਡ ਤਸਵੀਰਾ ਂ ਅਚਾਨਕ ਬਹੁਤ ਵੱਧ ਗਈਆਂ।

ਲੋਕ ਆਪਣ ੇ ਪੁਰਖਿਆ ਂ ਦੀਆ ਂ ਪੁਰਾਣੀਆ ਂ ਤਸਵੀਰਾ ਂ ਅਪਲੋਡ ਕਰ ਰਹ ੇ ਸਨ ਅਤ ੇ ਫਿਰ ਉਹਨਾ ਂ ਨੂ ੰ ਅੱਖਾ ਂ ਝਪਕਦੇ, ਮੁਸਕਰਾਉਂਦ ੇ ਅਤ ੇ ਸਿਰ ਹਿਲਾਉਂਦ ੇ ਦੇਖ ਰਹ ੇ ਸਨ, ਜਿਵੇ ਂ ਸੌਫਟਵੇਅਰ ਨ ੇ ਉਨ੍ਹਾ ਂ ਨੂ ੰ” ਦੁਬਾਰ ਾ ਜ਼ਿੰਦਾ” ਕਰ ਦਿੱਤ ਾ ਹੋਵੇ।

ਕਿਡ ਨ ੇ ਕਿਹਾ,” ਇਹ ਚੀਜ਼ਾ ਂ ਕਾਫ ੀ ਡਰਾਉਣੀਆ ਂ ਵ ੀ ਸਨ, ਪਰ ਨਾਲ ਹ ੀ ਕਾਫ ੀ ਦਿਲਚਸਪ ਵੀ । ਅਚਾਨਕ ਇਹ ਹਰ ਜਗ੍ਹ ਾ ਦਿਖਾਈ ਦੇਣ ਲੱਗੀਆ ਂ ਅਤ ੇ ਲੱਖਾ ਂ ਲੋਕ ਉਨ੍ਹਾ ਂ ਨੂ ੰ ਸਾਂਝ ਾ ਕਰ ਰਹ ੇ ਸਨ ।”

” ਇਸ ਤਰ੍ਹਾ ਂ ਅਸੀ ਂ ਏਆਈ ਦੁਆਰ ਾ ‘ ਜ਼ਿੰਦ ਾ ਕਰਨ ‘ ਵਾਲ ੇ ਕੰਮ ਵਿੱਚ ਦਾਖ਼ਲ ਹੋਏ ।”

ਬੈਥਨ ਜੋਨਜ਼, ਜੈਨੀ ਕਿਡ ਅਤੇ ਈਵਾ ਨੀਏਟੋ ਮੈਕਅਵੌਏ

ਤਸਵੀਰ ਸਰੋਤ, Dr Jenny Kidd

‘ ਮੇਰ ੀ ਆਵਾਜ ਼ ਆਸਟ੍ਰੇਲੀਆਈ ਲੱਗ ਰਹ ੀ ਸ ੀ ‘

ਟੀਮ ਨ ੇ ਕੁਝ ਡੈਥਬੋਟ ਪਲੇਟਫਾਰਮਾ ਂ ਨੂ ੰ ਖ਼ੁਦ ਆਜ਼ਮ ਾ ਕ ੇ ਦੇਖਣ ਦ ਾ ਫ਼ੈਸਲ ਾ ਕੀਤ ਾ ਅਤ ੇ ਚਾਰ ਵਪਾਰਕ ਪਲੇਟਫਾਰਮਾ ਂ ਦ ੀ ਜਾਂਚ ਕੀਤੀ।

ਕਿਡ ਨ ੇ ਕਿਹਾ,” ਇਸ ਤਰ੍ਹਾ ਂ ਆਪਣ ੇ ਆਪ ਨਾਲ ਗੱਲ ਕਰਨ ਾ ਥੋੜ੍ਹ ਾ ਅਜੀਬ ਸੀ, ਪਰ ਮੌਜੂਦ ਾ ਟੈਕਨੋਲੋਜ ੀ ਦੀਆ ਂ ਖ਼ਾਮੀਆ ਂ ਕਾਰਨ ਇਹ ਅਨੁਭਵ ਜ਼ਿਆਦ ਾ ਸੰਤੁਸ਼ਟ ਕਰਨ ਵਾਲ ਾ ਨਹੀ ਂ ਸੀ ।”

ਇੱਕ ਪ੍ਰਯੋਗ ਵਿੱਚ ਕਿਡ ਨ ੇ ਆਪਣ ੀ ਹ ੀ ਆਵਾਜ ਼ ਦ ੇ ਡਾਟ ਾ ਨਾਲ ਇੱਕ ਚੈਟਬੋਟ ਬਣਾਇਆ।

ਉਨ੍ਹਾ ਂ ਨ ੇ ਕਿਹਾ,” ਇਹ ਮੇਰ ੀ ਆਵਾਜ ਼ ਮੇਰ ੀ ਆਵਾਜ ਼ ਵਰਗ ੀ ਨਹੀ ਂ ਲੱਗਦ ੀ ਸੀ, ਅਸਲ ਵਿੱਚ ਇਹ ਕੁਝ ਆਸਟ੍ਰੇਲੀਆਈ ਲਹਿਜ਼ ੇ ਵਾਂਗ ਲੱਗ ਰਹ ੀ ਸੀ ।”

ਕਿਡ ਮੰਨਦ ੀ ਹ ੈ ਕ ਿ ਟੈਕਨੋਲੋਜ ੀ ਸਮੇ ਂ ਨਾਲ ਸੁਧਰੇਗੀ, ਪਰ ਉਹ ਇਸ ਗੱਲ ਨੂ ੰ ਲ ੈ ਕ ੇ ਖਦਸ਼ ਾ ਜ਼ਾਹਿਰ ਕਰਦ ੇ ਹਨ ਕ ਿ ਕ ੀ ਇਸਦ ਾ ਵੱਡ ਾ ਬਾਜ਼ਾਰ ਬਣੇਗਾ।

ਡਾ. ਕਿਡ

ਉਨ੍ਹਾ ਂ ਨ ੇ ਕਿਹਾ,” ਮੌਤ ਨਾਲ ਜੁੜੀਆ ਂ ਸਾਡ ੇ ਕੋਲ ਪਹਿਲਾ ਂ ਹ ੀ ਕਈ ਰਸਮਾ ਂ ਅਤ ੇ ਰਵਾਇਤਾ ਂ ਹਨ । ਇਸ ਖੇਤਰ ਵਿੱਚ ਅਜ ੇ ਤੱਕ ਕੋਈ ਵੱਡ ੀ ਟੈਕਨੋਲੋਜੀਕਲ ਕਦਮ ਨ ਾ ਪੁਟਿਆ ਜਾਣਾ, ਸ਼ਾਇਦ ਇਹ ਦਰਸਾਉਂਦ ਾ ਹ ੈ ਕ ਿ ਇਸ ਲਈ ਵੱਡ ਾ ਬਾਜ਼ਾਰ ਨਹੀ ਂ ਹੈ ।”

ਜਦੋ ਂ ਉਨ੍ਹਾ ਂ ਤੋ ਂ ਪੁੱਛਿਆ ਗਿਆ ਕ ਿ ਕ ੀ ਉਹ ਚਾਹੁੰਦ ੇ ਹਨ ਕ ਿ ਉਨ੍ਹਾ ਂ ਦ ੇ ਮਰਨ ਤੋ ਂ ਬਾਅਦ ਉਨ੍ਹਾ ਂ ਦ ੇ ਪਰਿਵਾਰ ਵਾਲ ੇ ਉਨ੍ਹਾ ਂ ਨੂ ੰ ਡਿਜੀਟਲ ਤੌਰ ‘ ਤ ੇ ਦੁਬਾਰ ਾ ਬਣਾਉਣ, ਤਾ ਂ ਖੋਜਕਾਰਾ ਂ ਦੀਆ ਂ ਮਿਲੀਆਂ-ਜੁਲੀਆ ਂ ਭਾਵਨਾਵਾ ਂ ਸਨ।

ਕਿਡ ਨ ੇ ਕਿਹਾ,” ਮੇਰ ੀ ਪਹਿਲ ੀ ਪ੍ਰਤੀਕਿਰਿਆ ਇਹ ਹ ੈ ਕ ਿ ਜੇਕਰ ਉਹ ਅਜਿਹ ਾ ਕਰਨ ਾ ਚਾਹੁੰਦ ੇ ਹਨ ਅਤ ੇ ਇਹ ਸਿਰਫ ਼ ਮਜ਼ਾਕੀਆ ਤਰੀਕ ੇ ਨਾਲ ਹੈ, ਤਾ ਂ ਠੀਕ ਹੈ ।”

” ਪਰ ਜ ੇ ਭਵਿੱਖ ਵਿੱਚ ਇਹ ਡਿਜੀਟਲ ਸ਼ਖਸੀਅਤ ਬਦਲਣ ਲੱਗੇ, ਉਹ ਗੱਲਾ ਂ ਕਹ ੇ ਜ ੋ ਮੈ ਂ ਕਦ ੇ ਨਹੀ ਂ ਕਹਿੰਦੀ, ਜਾ ਂ ਉਹ ਵਿਚਾਰ ਰੱਖ ੇ ਜ ੋ ਮੇਰ ੇ ਨਹੀ ਂ ਹਨ ਅਤ ੇ ਇਸ ਨਾਲ ਲੋਕਾ ਂ ਦ ੀ ਮੇਰ ੇ ਬਾਰ ੇ ਅਸਲ ਯਾਦਾ ਂ ਬਦਲਣ ਲੱਗਣ, ਤਾ ਂ ਮੈਨੂ ੰ ਇਸ ਨਾਲ ਵੱਡ ੀ ਸਮੱਸਿਆ ਹੋਵੇਗੀ ।”

ਡਾ. ਨੀਏਟ ੋ ਮੈਕਅਵੌਏ ਨ ੇ ਕਿਹ ਾ ਕ ਿ ਉਹ ਇਸ ਬਾਰ ੇ” ਜ਼ਿਆਦ ਾ ਪਰੇਸ਼ਾਨ ਨਹੀ ਂ”।

ਉਨ੍ਹਾ ਂ ਨ ੇ ਕਿਹਾ,” ਮੈ ਂ ਬਹੁਤ ਧਾਰਮਿਕ ਨਹੀ ਂ ਹਾ ਂ ਅਤ ੇ ਮਰਨ ਤੋ ਂ ਬਾਅਦ ਦ ੀ ਜ਼ਿੰਦਗ ੀ ਬਾਰ ੇ ਮੇਰ ੇ ਕੋਲ ਕੋਈ ਮਜ਼ਬੂਤ ਵਿਚਾਰ ਨਹੀ ਂ ਹਨ । ਜਦੋ ਂ ਮੈ ਂ ਮਰ ਜਾਵਾਂਗ ੀ ਤਾ ਂ ਕਿਸ ੇ ਨੂ ੰ ਕ ੀ ਫਰਕ ਪੈਣ ਾ ਹ ੈ”?

” ਜੇ ਇਹ ਉਨ੍ਹਾ ਂ ਦ ੀ ਮਦਦ ਕਰਦ ਾ ਹ ੈ ਤਾ ਂ ਠੀਕ ਹੈ… ਪਰ ਇਸ ਨੂ ੰ ਗ਼ਲਤ ਵ ੀ ਸਮਝਿਆ ਜ ਾ ਸਕਦ ਾ ਹੈ । ਅਤ ੇ ਕ ੀ ਮੈ ਂ ਚਾਹੁੰਦ ੀ ਹਾ ਂ ਕ ਿ ਮੇਰ ਾ ਪਰਿਵਾਰ ਇਸ ਸੇਵ ਾ ਲਈ ਪੈਸ ੇ ਦੇਵੇ… ਮੈਨੂ ੰ ਨਹੀ ਂ ਪਤਾ, ਇਹ ਕਾਫ ੀ ਜਟਿਲ ਗੱਲ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI