Home ਰਾਸ਼ਟਰੀ ਖ਼ਬਰਾਂ ਕ ੀ ਮੈਚ ਵੇਲ ੇ &#039, ਹੱਥ ਮਿਲਾਉਣਗੇ&#039, ਭਾਰਤ ੀ ਅਤ ੇ...

ਕ ੀ ਮੈਚ ਵੇਲ ੇ &#039, ਹੱਥ ਮਿਲਾਉਣਗੇ&#039, ਭਾਰਤ ੀ ਅਤ ੇ ਪਾਕਿਸਤਾਨ ੀ ਖਿਡਾਰੀ, ਕਪਤਾਨਾ ਂ ਨ ੇ ਕ ੀ ਦਿੱਤ ਾ ਸੰਕੇਤ, ਜਾਣ ੋ ਅਭਿਸ਼ੇਕ ਬਾਰ ੇ ਸਲਮਾਨ ਆਗ ਾ ਕ ੀ ਬੋਲ ੇ

8
0

Source :- BBC PUNJABI

ਸੂਰਿਆਕੁਮਾਰ ਯਾਦਵ ਅਤੇ ਸਲਮਾਨ ਆਗਾ

ਤਸਵੀਰ ਸਰੋਤ, Getty Images

ਇੱਕ ਘੰਟ ਾ ਪਹਿਲਾ ਂ

ਪੜ੍ਹਨ ਦ ਾ ਸਮਾਂ: 6 ਮਿੰਟ

ਆਈਸੀਸ ੀ ਟ ੀ 20 ਵਿਸ਼ਵ ਕੱਪ ਦ ੇ ਕੋਲੰਬ ੋ ਵਿੱਚ ਹੋਣ ਵਾਲ ੇ ਮੈਚ ਤੋ ਂ ਪਹਿਲਾ ਂ ਭਾਰਤ ਅਤ ੇ ਪਾਕਿਸਤਾਨ ਦ ੇ ਕਪਤਾਨਾ ਂ ਨ ੇ ਵੱਖ-ਵੱਖ ਪ੍ਰੈਸ ਕਾਨਫਰੰਸਾ ਂ ਕੀਤੀਆ ਂ ਹਨ।

ਭਾਰਤ ਦ ੇ ਕਪਤਾਨ ਸੂਰਿਆਕੁਮਾਰ ਯਾਦਵ ਨ ੇ ਹੈਂਡਸ਼ੇਕ ਭਾਵ ਹੱਥ ਮਿਲਾਉਣ ਅਤ ੇ ਅਭਿਸ਼ੇਕ ਸ਼ਰਮ ਾ ਨਾਲ ਜੁੜ ੇ ਸਵਾਲਾ ਂ ਦ ੇ ਜਵਾਬ ਦਿੱਤੇ।

ਉਧਰ ਪਾਕਿਸਤਾਨ ਦ ੇ ਕਪਤਾਨ ਸਲਮਾਨ ਆਗ਼ ਾ ਤੋ ਂ ਵ ੀ ਉਸਮਾਨ ਤਾਰਿਕ ਅਤ ੇ ਹੈਂਡਸ਼ੇਕ ਬਾਰ ੇ ਸਵਾਲ ਪੁੱਛ ੇ ਗਏ।

ਸੂਰਿਆਕੁਮਾਰ ਯਾਦਵ ਨ ੇ ਹੈਂਡਸ਼ੇਕ ਬਾਰ ੇ ਕਿਹਾ,” ਅਸੀ ਂ ਹੈਂਡਸ਼ੇਕ ਨੂ ੰ ਟੌਸ ਦ ੇ ਸਮੇ ਂ ਵੇਖਾਂਗੇ । 24 ਘੰਟਿਆ ਂ ਦ ਾ ਇੰਤਜ਼ਾਰ ਕਰੋ ।”

ਭਾਰਤ ਦ ੇ ਖਿਡਾਰੀਆ ਂ ਨਾਲ ਹੱਥ ਮਿਲਾਉਣ ਦ ੇ ਸਵਾਲ ਤ ੇ ਸਲਮਾਨ ਆਗ਼ ਾ ਨ ੇ ਕਿਹਾ,” ਅਸੀ ਂ ਇਸ ਬਾਰ ੇ ਐਤਵਾਰ ਨੂ ੰ ਵੇਖਾਂਗੇ ।”

ਇਸ ਤੋ ਂ ਇਲਾਵ ਾ ਸਲਾਮ ੀ ਬੱਲੇਬਾਜ ਼ ਅਭਿਸ਼ੇਕ ਸ਼ਰਮ ਾ ਬਾਰ ੇ ਸੂਰਿਆਕੁਮਾਰ ਨ ੇ ਕਿਹ ਾ ਕ ਿ ਉਹ ਪਾਕਿਸਤਾਨ ਦ ੇ ਖ਼ਿਲਾਫ ਼ ਮੈਚ ਵਿੱਚ ਖੇਡਣਗੇ।

ਆਪਣ ੇ ਕਿਹੜ ੇ ਖਿਡਾਰ ੀ ਨੂ ੰ ਟਰੰਪ ਕਾਰਡ ਕਹ ਿ ਰਹ ੇ ਹਨ ਆਗਾ

ਸਲਮਾਨ ਆਗ ਾ ਨ ੇ ਕੋਲੰਬ ੋ ਵਿੱਚ ਐਤਵਾਰ ਨੂ ੰ ਹੋਣ ਵਾਲ ੇ ਮੈਚ ਤੋ ਂ ਪਹਿਲਾ ਂ ਸ਼ਨੀਵਾਰ ਨੂ ੰ ਹੋਈ ਪ੍ਰੀ-ਮੈਚ ਪ੍ਰੈਸ ਕਾਨਫਰੰਸ ਵਿੱਚ ਉਸਮਾਨ ਤਾਰਿਕ ਦ ੇ ਬੌਲਿੰਗ ਐਕਸ਼ਨ, ਭਾਰਤ ੀ ਬੱਲੇਬਾਜ ਼ ਅਭਿਸ਼ੇਕ ਸ਼ਰਮ ਾ ਦ ੀ ਫਿਟਨੈੱਸ ਬਾਰ ੇ ਜਵਾਬ ਦਿੱਤੇ।

ਪਾਕਿਸਤਾਨ ੀ ਕਪਤਾਨ ਨ ੇ ਕਿਹ ਾ ਕ ਿ ਉਸਮਾਨ ਤਾਰਿਕ ਟੀਮ ਦ ੇ ਟਰੰਪ ਕਾਰਡ ਹਨ । ਉਨ੍ਹਾ ਂ ਦ ੇ ਬੌਲਿੰਗ ਐਕਸ਼ਨ ਬਾਰ ੇ ਗੱਲ ਕੀਤ ੀ ਜ ਾ ਰਹ ੀ ਹ ੈ ਪਰ ਪਾਕਿਸਤਾਨ ੀ ਟੀਮ ਨੂ ੰ ਇਸ ਦ ੀ ਪਰਵਾਹ ਨਹੀਂ।

ਪਹਿਲਾ ਂ ਪਾਕਿਸਤਾਨ ਨ ੇ ਬੰਗਲਾਦੇਸ਼ ਦ ੇ ਸਮਰਥਨ ਵਿੱਚ ਭਾਰਤ ਨਾਲ ਮੈਚ ਨ ਾ ਖੇਡਣ ਦ ਾ ਐਲਾਨ ਕੀਤ ਾ ਸੀ । ਪਰ ਆਈਸੀਸ ੀ ਅਤ ੇ ਪੀਸੀਬ ੀ ਦ ੀ ਮੀਟਿੰਗ ਤੋ ਂ ਬਾਅਦ ਪਾਕਿਸਤਾਨ ਨ ੇ ਆਪਣ ਾ ਫੈਸਲ ਾ ਵਾਪਸ ਲ ੈ ਲਿਆ ਅਤ ੇ 15 ਫਰਵਰ ੀ ਨੂ ੰ ਕੋਲੰਬ ੋ ਵਿੱਚ ਭਾਰਤ ਨਾਲ ਆਪਣ ਾ ਪਹਿਲ ਾ ਮੈਚ ਖੇਡਣ ਲਈ ਤਿਆਰ ਹ ੋ ਗਿਆ।

ਆਈਪੀਐਲ ਦ ੀ ਟੀਮ ਕੇਕੇਆਰ ਤੋ ਂ ਬੰਗਲਾਦੇਸ਼ ੀ ਗੇਂਦਬਾਜ ਼ ਮੁਸਤਫਿਜ਼ੁਰ ਰਹਮਾਨ ਨੂ ੰ ਹਟਾਏ ਜਾਣ ਤੋ ਂ ਬਾਅਦ ਬੰਗਲਾਦੇਸ਼ ਨ ੇ ਆਪਣ ੇ ਖਿਡਾਰੀਆ ਂ ਦ ੀ ਸੁਰੱਖਿਆ ਤ ੇ ਚਿੰਤ ਾ ਜਤਾਉਂਦ ੇ ਹੋਏ ਭਾਰਤ ਆ ਕ ੇ ਮੈਚ ਖੇਡਣ ਤੋ ਂ ਇਨਕਾਰ ਕਰ ਦਿੱਤ ਾ ਸੀ।

ਇਸ ਤੋ ਂ ਬਾਅਦ ਆਈਸੀਸ ੀ ਨ ੇ ਟੂਰਨਾਮੈਂਟ ਤੋ ਂ ਬੰਗਲਾਦੇਸ਼ ਨੂ ੰ ਹਟ ਾ ਕ ੇ ਸਕਾਟਲੈਂਡ ਨੂ ੰ ਸ਼ਾਮਲ ਕਰ ਲਿਆ ਸੀ।

ਬੰਗਲਾਦੇਸ਼ ਨੂ ੰ ਹਟਾਉਣ ਦ ੇ ਫੈਸਲ ੇ ਦ ੇ ਖ਼ਿਲਾਫ ਼ ਹ ੀ ਪਾਕਿਸਤਾਨ ਨ ੇ ਭਾਰਤ ਨਾਲ ਮੈਚ ਖੇਡਣ ਤੋ ਂ ਇਨਕਾਰ ਕੀਤ ਾ ਸੀ।

ਉਸਮਾਨ ਤਾਰਿਕ ਬਾਰ ੇ ਕ ੀ ਬੋਲ ੇ ਪਾਕਿਸਤਾਨ ੀ ਕਪਤਾਨ

ਸਲਮਾਨ ਆਗਾ

ਪ੍ਰੈੱਸ ਕਾਨਫਰੰਸ ਵਿੱਚ ਸਪਿਨਰ ਉਸਮਾਨ ਤਾਰਿਕ ਦ ੇ ਬੌਲਿੰਗ ਐਕਸ਼ਨ ਬਾਰ ੇ ਪੁੱਛਣ ਤ ੇ ਸਲਮਾਨ ਆਗ਼ ਾ ਨ ੇ ਕਿਹਾ,” ਤਾਰਿਕ ਸਾਡ ੇ ਟਰੰਪ ਕਾਰਡ ਹਨ । ਉਨ੍ਹਾ ਂ ਦ ੇ ਬੌਲਿੰਗ ਐਕਸ਼ਨ ਬਾਰ ੇ ਗੱਲ ਹ ੋ ਰਹ ੀ ਹ ੈ ਪਰ ਸਾਨੂ ੰ ਇਸ ਦ ੀ ਪਰਵਾਹ ਨਹੀਂ । ਉਸਮਾਨ ਦ ੇ ਐਕਸ਼ਨ ਨੂ ੰ ਦ ੋ ਵਾਰ ਕਲੀਨ ਚਿਟ ਮਿਲ ਚੁੱਕ ੀ ਹ ੈ ਅਤ ੇ ਮੈਨੂ ੰ ਸਮਝ ਨਹੀ ਂ ਆਉਂਦ ਾ ਕ ਿ ਇਸ ਤ ੇ ਵਾਰ-ਵਾਰ ਚਰਚ ਾ ਕਿਉ ਂ ਹ ੋ ਰਹ ੀ ਹੈ ।”

ਉਨ੍ਹਾ ਂ ਨ ੇ ਕਿਹਾ,” ਮੈਨੂ ੰ ਉਮੀਦ ਹ ੈ ਕ ਿ ਖੇਡ ਉਸ ੇ ਭਾਵਨ ਾ ਨਾਲ ਖੇਡ ੀ ਜਾਵੇਗੀ, ਜਿਸ ਭਾਵਨ ਾ ਨਾਲ ਇਹ ਸ਼ੁਰ ੂ ਤੋ ਂ ਖੇਡ ੀ ਜਾਂਦ ੀ ਰਹ ੀ ਹੈ ।”

ਭਾਰਤ ਦ ੇ ਖਿਡਾਰੀਆ ਂ ਨਾਲ ਹੱਥ ਮਿਲਾਉਣ ਦ ੇ ਸਵਾਲ ਤ ੇ ਸਲਮਾਨ ਆਗ਼ ਾ ਨ ੇ ਕਿਹਾ,” ਅਸੀ ਂ ਇਸ ਬਾਰ ੇ ਐਤਵਾਰ ਨੂ ੰ ਵੇਖਾਂਗੇ ।”

ਸਲਮਾਨ ਆਗ਼ ਾ ਨ ੇ ਕਿਹਾ,” ਵਰਲਡ ਕੱਪ ਵਿੱਚ ਭਾਰਤ ਦ ੇ ਖ਼ਿਲਾਫ ਼ ਸਾਡ ਾ ਰਿਕਾਰਡ ਚੰਗ ਾ ਨਹੀ ਂ ਹੈ, ਪਰ ਅਸੀ ਂ ਇਤਿਹਾਸ ਤਾ ਂ ਨਹੀ ਂ ਬਦਲ ਸਕਦੇ ।”

ਆਗ ਾ ਨ ੇ ਕਿਹ ਾ ਕ ਿ ਸਟਾਰ ਬੱਲੇਬਾਜ ਼ ਬਾਬਰ ਆਜ਼ਮ ਦ ੀ ਫਾਰਮ ਨੂ ੰ ਲ ੈ ਕ ੇ ਟੀਮ ਵਿੱਚ ਕੋਈ ਚਿੰਤ ਾ ਨਹੀ ਂ ਹੈ, ਖਾਸ ਕਰਕ ੇ ਭਾਰਤ ਦ ੇ ਖ਼ਿਲਾਫ ਼ ਮੈਚ ਤੋ ਂ ਪਹਿਲਾਂ।

ਉਨ੍ਹਾ ਂ ਨ ੇ ਕਿਹਾ,” ਬਾਬਰ ਆਜ਼ਮ ਸਾਡ ੇ ਲਈ ਚਿੰਤ ਾ ਦ ਾ ਵਿਸ਼ ਾ ਨਹੀ ਂ ਹਨ । ਉਹ ਰਨ ਬਣ ਾ ਰਹ ੇ ਹਨ । ਉਮੀਦ ਹ ੈ ਕ ਿ ਉਹ ਐਤਵਾਰ ਵ ੀ ਰਨ ਬਣਾਉਣਗ ੇ ਅਤ ੇ ਟੀਮ ਦ ੀ ਮਦਦ ਕਰਨਗੇ । ਅਸੀ ਂ ਬੱਲੇਬਾਜ਼ ੀ ਕ੍ਰਮ ਵਿੱਚ ਜ਼ਿਆਦ ਾ ਬਦਲਾਅ ਨਹੀ ਂ ਕਰਨ ਾ ਚਾਹੁੰਦੇ ।”

ਸਲਮਾਨ ਆਗ਼ ਾ ਨ ੇ ਪੰਜਾਬ ੀ ਮੁੰਡ ੇ ਅਭਿਸ਼ੇਕ ਬਾਰ ੇ ਕ ੀ ਕਿਹਾ?

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Asanka Ratnayake/Getty Images

ਸਲਮਾਨ ਆਗ ਾ ਨ ੇ ਅਭਿਸ਼ੇਕ ਸ਼ਰਮ ਾ ਬਾਰ ੇ ਵ ੀ ਗੱਲ ਕੀਤ ੀ ਅਤ ੇ ਕਿਹ ਾ ਕ ਿ ਉਹ ਵੱਡ ੇ ਖਿਡਾਰ ੀ ਹਨ । ਪਾਕਿਸਤਾਨ ਚਾਹੁੰਦ ਾ ਹ ੈ ਕ ਿ ਉਹ ਫਿਟ ਹ ੋ ਕ ੇ ਮੈਚ ਖੇਡਣ । ਪਾਕਿਸਤਾਨ ਸਭ ਤੋ ਂ ਵਧੀਆ ਟੀਮ ਨਾਲ ਮੈਦਾਨ ਵਿੱਚ ਉਤਰਨ ਾ ਚਾਹੁੰਦ ਾ ਹੈ।

ਉਨ੍ਹਾ ਂ ਨ ੇ ਕਿਹਾ,” ਮੈਨੂ ੰ ਉਮੀਦ ਹ ੈ ਕ ਿ ਅਭਿਸ਼ੇਕ ਸ਼ਰਮ ਾ ਐਤਵਾਰ ਨੂ ੰ ਖੇਡਣਗੇ ।”

ਹਾਲੀਆ ਦਿਨਾ ਂ ਵਿੱਚ ਸਭ ਤੋ ਂ ਵੱਡ ੀ ਚਰਚ ਾ ਭਾਰਤ ਦ ੇ ਸਟਾਰ ਬੱਲੇਬਾਜ ਼ ਅਭਿਸ਼ੇਕ ਸ਼ਰਮ ਾ ਦ ੀ ਫਿਟਨੈੱਸ ਨੂ ੰ ਲ ੈ ਕ ੇ ਰਹ ੀ ਹੈ।

ਪੇਟ ਦ ੇ ਇਨਫੈਕਸ਼ਨ ਕਾਰਨ ਉਨ੍ਹਾ ਂ ਨੂ ੰ ਹਸਪਤਾਲ ਵਿੱਚ ਦਾਖਲ ਕਰਨ ਾ ਪਿਆ ਸ ੀ ਅਤ ੇ ਇਸ ੇ ਕਾਰਨ ਉਹ ਨਾਮੀਬੀਆ ਦ ੇ ਖ਼ਿਲਾਫ ਼ ਪਿਛਲ ਾ ਮੈਚ ਨਹੀ ਂ ਖੇਡ ਸਕ ੇ ਸਨ।

ਕੌਣ ਹਨ ਉਸਮਾਨ ਤਾਰਿਕ ਜਿਨ੍ਹਾ ਂ ਦ ੇ ਐਕਸ਼ਨ ਦ ੀ ਹ ੋ ਰਹ ੀ ਹ ੈ ਚਰਚਾ

ਉਸਮਾਨ ਤਾਰਿਕ

ਤਸਵੀਰ ਸਰੋਤ, Getty Images

ਪਾਕਿਸਤਾਨ ਅਤ ੇ ਅਮਰੀਕ ਾ ਦ ੇ ਵਿਚਕਾਰ ਟੀ-20 ਵਰਲਡ ਕੱਪ ਮੈਚ ਵਿੱਚ ਉਸਮਾਨ ਤਾਰਿਕ ਦ ੇ ਐਕਸ਼ਨ ਨ ੇ ਸਭ ਦ ਾ ਧਿਆਨ ਖਿੱਚਿਆ।

ਇਸ ਤੋ ਂ ਬਾਅਦ ਸੋਸ਼ਲ ਮੀਡੀਆ ‘ ਤ ੇ ਉਨ੍ਹਾ ਂ ਦ ੇ ਐਕਸ਼ਨ ਦ ੀ ਚਰਚ ਾ ਹੋਣ ਲੱਗੀ।

ਕੁਝ ਯੂਜ਼ਰਾ ਂ ਨ ੇ ਉਸਮਾਨ ਤਾਰਿਕ ਦ ੇ ਬੋਲਿੰਗ ਐਕਸ਼ਨ ‘ ਤ ੇ ਸਵਾਲ ਉਠਾਏ ਅਤ ੇ ਕੁਝ ਨ ੇ ਇਹ ਵ ੀ ਪੁੱਛਿਆ ਕ ਿ ਉਸਮਾਨ ਜਿਸ ਤਰ੍ਹਾ ਂ ਗੇਂਦ ਸੁੱਟਣ ਤੋ ਂ ਪਹਿਲਾ ਂ ਥੋੜ੍ਹ ਾ ਰੁਕਦ ੇ ਹਨ, ਕ ੀ ਉਹ ਨਿਯਮਾ ਂ ਦ ੇ ਮੁਤਾਬਕ ਠੀਕ ਹੈ।

ਸ਼੍ਰੀਵਤਸ ਗੋਸਵਾਮ ੀ ਨ ੇ ਇਸ ਵੀਡੀਓ ਨਾਲ ਲਿਖਿਆ,” ਫੁੱਟਬਾਲ ਵਿੱਚ ਵ ੀ ਖਿਡਾਰੀਆ ਂ ਨੂ ੰ ਹੁਣ ਪੈਨਲਟ ੀ ਰਨ-ਅਪ ਦ ੇ ਦੌਰਾਨ ਪੌਜ ਼ ਦ ੀ ਇਜਾਜ਼ਤ ਨਹੀ ਂ ਹੈ । ਇਹ ਕਿਵੇ ਂ ਓਕ ੇ ਹੈ? ਐਕਸ਼ਨ ਠੀਕ ਹੈ । ਪਰ ਪੌਜ਼? ਉਹ ਵ ੀ ਉਸ ਵੇਲ ੇ ਜਦੋ ਂ ਗੇਂਦ ਡਿਲੀਵਰ ਕੀਤ ੀ ਜਾਣ ੀ ਹੈ । ਇਹ ਨਹੀ ਂ ਚੱਲ ਸਕਦਾ ।”

ਆਰ ਅਸ਼ਵਿਨ ਨ ੇ ਸ਼੍ਰੀਵਤਸ ਗੋਸਵਾਮ ੀ ਦ ੀ ਇਸ ਪੋਸਟ ਨੂ ੰ ਕੋਟ ਕਰਦ ੇ ਹੋਏ ਲਿਖਿਆ,” ਇਹ ਸੱਚ ਹ ੈ ਕ ਿ ਫੁੱਟਬਾਲ ਵਿੱਚ ਇਸ ਦ ੀ ਇਜਾਜ਼ਤ ਨਹੀ ਂ ਹੈ । ਪਰ ਜ ੇ ਕਿਸ ੇ ਬੱਲੇਬਾਜ ਼ ਨੂ ੰ ਅੰਪਾਇਰ ਨੂ ੰ ਸੂਚਿਤ ਕੀਤ ੇ ਬਿਨਾ ਂ ਗੇਂਦ ਨੂ ੰ ਦੂਜ ੇ ਪਾਸ ੇ ਸਵਿੱਚ ਕਰਨ ਜਾ ਂ ਰਿਵਰਸ ਕਰਨ ਦ ੀ ਇਜਾਜ਼ਤ ਹੈ, ਤਾ ਂ ਸਾਰੀਆ ਂ ਪਾਬੰਦੀਆ ਂ ਸਿਰਫ ਼ ਗੇਂਦਬਾਜ ਼ ਲਈ ਹ ੀ ਕਿਉ ਂ ਹਨ? ਗੇਂਦਬਾਜ ਼ ਨੂ ੰ ਤਾ ਂ ਅੰਪਾਇਰ ਨੂ ੰ ਸੂਚਿਤ ਕੀਤ ੇ ਬਿਨਾ ਂ ਦੂਜ ੇ ਹੱਥ ਨਾਲ ਗੇਂਦ ਸੁੱਟਣ ਤੱਕ ਦ ੀ ਵ ੀ ਇਜਾਜ਼ਤ ਨਹੀ ਂ ਹੈ । ਇਸ ਨਿਯਮ ਨੂ ੰ ਪਹਿਲਾ ਂ ਬਦਲਿਆ ਜਾਣ ਾ ਚਾਹੀਦ ਾ ਹੈ ।”

ਉਨ੍ਹਾ ਂ ਨ ੇ ਕਿਹਾ,” ਉਸਮਾਨ ਦ ਾ ਐਕਸ਼ਨ ਦਿਲਚਸਪ ਹੈ । ਅਜਿਹ ਾ ਲੱਗਦ ਾ ਹ ੈ ਜਿਵੇ ਂ ਤੁਸੀ ਂ ਟੀਵ ੀ ਦੇਖ ਰਹ ੇ ਹ ੋ ਅਤ ੇ ਅਚਾਨਕ ਕਿਸ ੇ ਨ ੇ ਪੌਜ ਼ ਕਰ ਦਿੱਤ ਾ ਹੋਵੇ । ਉਹ ਰੁਕ ਜਾਂਦ ੇ ਹਨ ਅਤ ੇ ਫਿਰ ਗੇਂਦ ਸੁੱਟਦ ੇ ਹਨ । ਹੌਲ ੀ ਸੁੱਟਦ ੇ ਹਨ । ਮੈਨੂ ੰ ਨਹੀ ਂ ਲੱਗਦ ਾ ਕ ਿ ਇਸ ਵਿੱਚ ਕੋਈ ਵ ੀ ਦਿੱਕਤ ਹੈ । ਇਹ ਠੀਕ ਹੈ । ਤੁਸੀ ਂ ਖੜ੍ਹ ੇ ਹ ੋ ਕ ੇ ਪੌਜ ਼ ਲ ੈ ਕ ੇ ਗੇਂਦਬਾਜ਼ ੀ ਕਰ ਸਕਦ ੇ ਹੋ । ਇਸ ਦ ਾ ਕੋਈ ਨਿਯਮ ਨਹੀ ਂ ਹ ੈ ਅਤ ੇ ਹੌਲ ੀ ਜ ੋ ਸੁੱਟਦ ੇ ਹਨ, ਉਸ ਵਿੱਚ ਵ ੀ ਗੇਂਦ ‘ ਤ ੇ ਕੂਹਣ ੀ ਮੁੜਦ ੀ ਹੋਈ ਨਹੀ ਂ ਦਿਖਦੀ ।”

ਹਾਲਾਂਕਿ, ਆਕਾਸ ਼ ਚੋਪੜ ਾ ਨ ੇ ਇਹ ਜ਼ਰੂਰ ਪੁੱਛਿਆ ਕ ਿ ਕ ੀ ਬਾਂਹ ਮੋੜ ੇ ਬਿਨਾ ਂ ਗੇਂਦ ਦ ੀ ਰਫ਼ਤਾਰ ਨੂ ੰ 20 ਤੋ ਂ 25 ਕਿਲੋਮੀਟਰ ਤੱਕ ਵਧਾਇਆ ਜ ਾ ਸਕਦ ਾ ਹੈ।

ਬਹਿਸ ਇੰਨ ੀ ਵੱਧ ਗਈ ਕ ਿ ਆਰ ਅਸ਼ਵਿਨ ਨ ੇ ਐਕਸ ‘ ਤ ੇ ਇੱਕ ਹੋਰ ਲੰਬ ੀ ਪੋਸਟ ਲਿਖੀ । ਉਨ੍ਹਾ ਂ ਨ ੇ ਕਿਹਾ,” ਪਹਿਲ ੀ ਗੱਲ ਤਾ ਂ ਇਹ ਹ ੈ ਕ ਿ ਐਕਸ਼ਨ ਠੀਕ ਹ ੈ ਜਾ ਂ ਨਹੀਂ, ਇਸ ਦ ੀ ਜਾਂਚ ਤਾ ਂ ਆਈਸੀਸ ੀ ਦ ੇ ਬੋਲਿੰਗ ਐਕਸ਼ਨ ਟੈਸਟਿੰਗ ਸੈਂਟਰ ‘ ਤ ੇ ਹੀ ਹ ੋ ਸਕਦ ੀ ਹੈ।”

” ਦੂਜ ੀ ਗੱਲ ਇਹ ਹ ੈ ਕ ਿ ਇੱਕ 15 ਡਿਗਰ ੀ ਦ ਾ ਨਿਯਮ ਹੈ, ਜਿਸ ਦ ੇ ਤਹਿਤ ਗੇਂਦਬਾਜ ਼ ਨੂ ੰ ਆਪਣ ੀ ਕੋਹਣ ੀ ਸਿੱਧ ੀ ਕਰਨ ੀ ਹੁੰਦ ੀ ਹ ੈ ਅਤ ੇ ਅੰਪਾਇਰ ਲਈ ਮੈਦਾਨ ‘ ਤ ੇ ਇਹ ਤੈਅ ਕਰਨ ਾ ਨਾਮੁਮਕਿਨ ਹ ੈ ਕ ਿ ਗੇਂਦਬਾਜ ਼ 15 ਡਿਗਰ ੀ ‘ ਤ ੇ ਹ ੀ ਗੇਂਦ ਸੁੱਟ ਰਿਹ ਾ ਹ ੈ ਜਾ ਂ ਨਹੀਂ ।”

ਉਸਮਾਨ ਦ ੀ ਗੇਂਦਬਾਜ਼ ੀ ਦ ਾ ਸਾਹਮਣ ਾ ਕਰਨ ਲਈ ਅਸ਼ਵਿਨ ਦ ੇ ਟਿਪਸ

ਆਰ ਅਸ਼ਵਿਨ

ਤਸਵੀਰ ਸਰੋਤ, Getty Images

ਆਰ ਅਸ਼ਵਿਨ ਨ ੇ ਆਪਣ ੇ ਯੂਟਿਊਬ ਸ਼ੋਅ ਵਿੱਚ ਕਿਹ ਾ ਹ ੈ ਕ ਿ ਉਸਮਾਨ ਤਾਰਿਕ ਦ ੀ ਬੋਲਿੰਗ ਦ ੇ ਦੌਰਾਨ ਉਨ੍ਹਾ ਂ ਦ ੇ ਐਕਸ਼ਨ ਨੂ ੰ ਲ ੈ ਕ ੇ ਜ ੇ ਬੱਲੇਬਾਜ਼ਾ ਂ ਨੂ ੰ ਕੋਈ ਸ਼ੱਕ ਹੁੰਦ ਾ ਹ ੈ ਤਾ ਂ ਉਨ੍ਹਾ ਂ ਨੂ ੰ ਕ੍ਰੀਜ ਼ ਤੋ ਂ ਹਟਣ ਦ ਾ ਪੂਰ ਾ ਅਧਿਕਾਰ ਹੈ।

ਉਨ੍ਹਾ ਂ ਨ ੇ ਕਿਹਾ,” ਜੇ ਉਸਮਾਨ ਗੇਂਦ ਸੁੱਟਣ ਤੋ ਂ ਪਹਿਲਾ ਂ ਰੁਕ ਜਾਂਦ ੇ ਹਨ ਤਾ ਂ ਬੱਲੇਬਾਜ ਼ ਕ੍ਰੀਜ ਼ ਤੋ ਂ ਹਟ ਸਕਦ ੇ ਹਨ ਅਤ ੇ ਕਹ ਿ ਸਕਦ ੇ ਹਨ ਕ ਿ ਮੈਨੂ ੰ ਲੱਗਿਆ ਕ ਿ ਉਹ ਰੁਕ ਰਹ ੇ ਹਨ । ਇਹ ਇੱਕ ਦਿਲਚਸਪ ਮਾਮਲ ਾ ਹੋਵੇਗ ਾ ਅਤ ੇ ਅੰਪਾਇਰ ਲਈ ਮੁਸ਼ਕਲ ਖੜ ੀ ਕਰ ਦੇਵੇਗਾ । ਇਸ ਨਾਲ ਗੇਂਦਬਾਜ ਼ ‘ ਤ ੇ ਵ ੀ ਮਾਨਸਿਕ ਦਬਾਅ ਪਵੇਗਾ ।”

ਅਸ਼ਵਿਨ ਨ ੇ ਕਿਹ ਾ ਹ ੈ ਕ ਿ ਜ ੇ ਉਹ ਬੱਲੇਬਾਜ਼ ੀ ਕਰ ਰਹ ੇ ਹੁੰਦ ੇ ਤਾ ਂ ਇਹ ੀ ਰਣਨੀਤ ੀ ਅਪਣਾਉਂਦੇ।

ਉਨ੍ਹਾ ਂ ਨ ੇ ਕਿਹਾ,” ਮੈ ਂ ਜ ੇ ਬੱਲੇਬਾਜ਼ ੀ ਕਰ ਰਿਹ ਾ ਹੁੰਦ ਾ ਤਾ ਂ ਨਿਯਮਾ ਂ ਦ ੇ ਮੁਤਾਬਕ ਇਹ ੀ ਕਰਦਾ । ਮੈ ਂ ਇੰਨ ਾ ਕਹਿੰਦ ਾ ਕ ਿ ਬੌਲਰ ਕਦੋ ਂ ਸੁੱਟੇਗ ਾ ਅਤ ੇ ਉੱਥੋ ਂ ਹੱਟ ਜਾਂਦਾ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI