Home ਰਾਸ਼ਟਰੀ ਖ਼ਬਰਾਂ ਕੌਣ ਹਨ ਰੀਨ ਾ ਗੁਪਤ ਾ ਤ ੇ ਦੀਪਕ ਚੌਹਾਨ ਜਿਨ੍ਹਾ ਂ...

ਕੌਣ ਹਨ ਰੀਨ ਾ ਗੁਪਤ ਾ ਤ ੇ ਦੀਪਕ ਚੌਹਾਨ ਜਿਨ੍ਹਾ ਂ ਨੂ ੰ ਪੰਜਾਬ ਸਰਕਾਰ ਨ ੇ ਅਹਿਮ ਅਹੁਦਿਆ ਂ &#039, ਤ ੇ ਨਿਯੁਕਤ ਕੀਤਾ

6
0

Source :- BBC PUNJABI

ਰੀਨਾ ਗੁਪਤਾ

ਤਸਵੀਰ ਸਰੋਤ, Reena Gupta/FB

2 ਘੰਟ ੇ ਪਹਿਲਾ ਂ

ਪੰਜਾਬ ਸਰਕਾਰ ਵੱਲੋ ਂ ਸੋਮਵਾਰ ਨੂ ੰ ਕਈ ਵਿਭਾਗਾਂ, ਕਾਰਪੋਰੇਸ਼ਨਾ ਂ ਅਤ ੇ ਬੋਰਡਾ ਂ ਦ ੇ ਚੇਅਰਮੈਨ, ਡਾਇਰੈਕਟਰ ਅਤ ੇ ਮੈਂਬਰ ਨਿਯੁਕਤ ਕੀਤ ੇ ਗਏ ਹਨ । ਇਨ੍ਹਾ ਂ ਨਿਯੁਕਤੀਆ ਂ ਤੋ ਂ ਬਾਅਦ ਪੰਜਾਬ ਸਰਕਾਰ ਵਿਰੋਧ ੀ ਧਿਰਾ ਂ ਦ ੇ ਨਿਸ਼ਾਨ ੇ ਉੱਤ ੇ ਆ ਗਈ ਹੈ।

ਵਿਰੋਧ ੀ ਪਾਰਟੀਆ ਂ ਦ ਾ ਇਲਜ਼ਾਮ ਹ ੈ ਕ ਿ ਨਿਯੁਕਤ ਕੀਤ ੇ ਗਏ ਵਿਅਕਤੀਆ ਂ ਵਿੱਚੋ ਂ ਕਈ ਗ਼ੈਰ ਪੰਜਾਬ ੀ ਹਨ, ਜ ੋ ਪਹਿਲਾ ਂ ਆਮ ਆਦਮ ੀ ਪਾਰਟ ੀ ਲਈ ਕੰਮ ਕਰਦ ੇ ਰਹ ੇ ਹਨ ਤ ੇ ਹੁਣ ਉਨ੍ਹਾ ਂ ਨੂ ੰ ਪੰਜਾਬ ਵਿੱਚ ਅਹਿਮ ਅਹੁਦਿਆ ਂ ਉੱਤ ੇ ਨਿਯੁਕਤ ਕੀਤ ਾ ਗਿਆ ਹੈ।

ਵਿਰੋਧ ਧਿਰਾ ਂ ਵੱਲੋ ਂ ਖ਼ਾਸ ਤੌਰ ਉੱਤ ੇ ਦ ੋ ਨਾਵਾ ਂ ਦ ੀ ਨਿਯੁਕਤ ੀ ਉੱਤ ੇ ਇਤਰਾਜ਼ ਪ੍ਰਗਟ ਕੀਤ ਾ ਜ ਾ ਰਿਹ ਾ ਹੈ, ਜਿਸ ਦ ੇ ਵਿੱਚ ਇੱਕ ਨਾਮ ਹ ੈ ਰੀਨ ਾ ਗੁਪਤ ਾ ਦ ਾ ਜਿਨ੍ਹਾ ਂ ਨੂ ੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦ ੀ ਚੇਅਰਪਰਸਨ ਲਾਇਆ ਗਿਆ ਹ ੈ ਅਤ ੇ ਦੂਜ ਾ ਨਾਮ ਹ ੈ ਦੀਪਕ ਚੌਹਾਨ ਦ ਾ ਜਿਨ੍ਹਾ ਂ ਨੂ ੰ ਪੰਜਾਬ ਉਦਯੋਗਿਕ ਵਿਕਾਸ ਬੋਰਡ ਦ ੇ ਚੇਅਰਮੈਨ ਵਜੋ ਂ ਨਿਯੁਕਤ ਕੀਤ ਾ ਗਿਆ।

ਮੁੱਖ ਮੰਤਰ ੀ ਭਗਵੰਤ ਮਾਨ ਵੱਲੋ ਂ ਆਪਣ ੇ ਨਿੱਜ ੀ ਸੋਸ਼ਲ ਮੀਡੀਆ ਖ਼ਾਤ ੇ ਉੱਤ ੇ ਜਾਰ ੀ ਕੀਤ ੀ ਗਈ ਸੂਚ ੀ ਦ ੇ ਮੁਤਾਬਕ 31 ਵਿਅਕਤੀਆ ਂ ਦ ੀ ਵੱਖ-ਵੱਖ ਵਿਭਾਗਾ ਂ ਵਿੱਚ ਨਿਯੁਕਤ ੀ ਕੀਤ ੀ ਗਈ ਹੈ।

ਭਗਵੰਤ ਮਾਨ

ਤਸਵੀਰ ਸਰੋਤ, Bhagwant Mann/FB

ਹਾਲਾਂਕ ਿ ਇਸ ਸੂਚ ੀ ਵਿੱਚ ਰੀਨ ਾ ਗੁਪਤ ਾ ਦ ਾ ਨਾਮ ਨਹੀ ਂ ਸੀ, ਉਨ੍ਹਾ ਂ ਦ ੀ ਨਿਯੁਕਤ ੀ ਲਈ ਇੱਕ ਵੱਖਰ ਾ ਨੋਟੀਫਿਕੇਸ਼ਨ ਜਾਰ ੀ ਕੀਤ ਾ ਗਿਆ।

ਮੁੱਖ ਮੰਤਰ ੀ ਨ ੇ ਆਪਣ ੇ ਸੋਸ਼ਲ ਮੀਡੀਆ ਪਲੇਟਫਾਰਮਾ ਂ ਉੱਤ ੇ ਨਵ-ਨਿਯੁਕਤ ਕੀਤ ੇ ਗਏ ਸਾਰ ੇ ਅਹੁਦੇਦਾਰਾ ਂ ਨੂ ੰ ਨਵੀ ਂ ਜ਼ਿੰਮੇਵਾਰ ੀ ਲਈ ਸ਼ੁਭਕਾਮਨਾਵਾ ਂ ਦਿੱਤੀਆਂ।

ਮੁੱਖ ਮੰਤਰ ੀ ਮਾਨ ਨ ੇ ਟਵੀਟ ਵਿੱਚ ਲਿਖਿਆ,” ‘ ਰੰਗਲ ਾ ਪੰਜਾਬ ‘ ਟੀਮ ਵਿੱਚ ਤੁਹਾਡ ਾ ਸਵਾਗਤ ਹੈ । ਉਮੀਦ ਕਰਦ ੇ ਹਾ ਂ ਕ ਿ ਸਾਰ ੇ ਆਪਣ ੀ ਜ਼ਿੰਮੇਵਾਰ ੀ ਨੂ ੰ ਪੂਰ ੀ ਤਨਦੇਹ ੀ ਨਾਲ ਨਿਭਾਉਣਗੇ । ਆਉਣ ਵਾਲ ੇ ਦਿਨਾ ਂ ‘ ਚ ਹੋਰ ਵਲੰਟੀਅਰਾ ਂ ਨੂ ੰ ਵ ੀ ਜ਼ਿੰਮੇਵਾਰੀਆ ਂ ਮਿਲਣਗੀਆਂ । ਪਿਆਰ ਅਤ ੇ ਵਿਸ਼ਵਾਸ ਬਣਾਈ ਰੱਖਿਓ ।”

ਪਰ ਮੁੱਖ ਮੰਤਰ ੀ ਭਗਵੰਤ ਮਾਨ ਦ ੀ ਇਸ ਪੋਸਟ ਤੋ ਂ ਬਾਅਦ ਵਿਰੋਧ ੀ ਧਿਰਾ ਂ ਅਤ ੇ ਕੁਝ ਕਾਰਕੁੰਨਾ ਂ ਵੱਲੋ ਂ ਪੰਜਾਬ ਸਰਕਾਰ ਨੂ ੰ ਨਿਸ਼ਾਨ ੇ ਉੱਤ ੇ ਲਿਆ ਗਿਆ।

ਰੀਨਾ ਗੁਪਤਾ

ਤਸਵੀਰ ਸਰੋਤ, Bhagwant Mann/Twitter

ਕੌਣ ਹਨ ਰੀਨ ਾ ਗੁਪਤ ਾ ਅਤ ੇ ਦੀਪਕ ਚੌਹਾਨ

ਰੀਨ ਾ ਗੁਪਤ ਾ ਆਮ ਆਦਮ ੀ ਪਾਰਟ ੀ ਦ ੇ ਆਗ ੂ ਹਨ ਅਤ ੇ ਦਿੱਲ ੀ ਵਿੱਚ ਪਾਰਟ ੀ ਦ ੇ ਬੁਲਾਰ ੇ ਵੱਜੋ ਂ ਕੰਮ ਕਰਦ ੇ ਰਹ ੇ ਹਨ।

ਦਿੱਲ ੀ ਵਿੱਚ ਆਮ ਆਦਮ ੀ ਪਾਰਟ ੀ ਦੀਆ ਂ ਪ੍ਰੈੱਸ ਕਾਨਫਰੰਸਾ ਂ ਨੂ ੰ ਸੰਬੋਧਨ ਕਰਦ ੇ ਰਹ ੇ ਹਨ । ਮੀਡੀਆ ਨੂ ੰ ਦਿੱਤੀਆ ਂ ਜਾਣ ਵਾਲੀਆ ਂ ਇੰਟਰਵਿਊਆ ਂ ਵਿੱਚ ਰੀਨ ਾ ਗੁਪਤ ਾ ਕੇਂਦਰ ਸਰਕਾਰ ਖ਼ਿਲਾਫ ਼ ਖੁੱਲ੍ਹ ਕ ੇ ਬੋਲਦ ੇ ਰਹ ੇ ਹਨ।

ਉਹ ਦਿੱਲ ੀ ਵਿੱਚ ਸਾਬਕ ਾ ਮੰਤਰ ੀ ਅਤ ੇ ਆਮ ਆਦਮ ੀ ਪਾਰਟ ੀ ਦ ੇ ਆਗ ੂ ਗੋਪਾਲ ਰਾਏ ਸਮੇਤ ਹੋਰ ਕਈ ਆਪ ਆਗੂਆ ਂ ਦ ੇ ਸਲਾਹਕਾਰ ਵਜੋ ਂ ਕੰਮ ਕਰਦ ੇ ਰਹ ੇ ਹਨ । ਉਹ ਦਿੱਲ ੀ ਦ ੇ ਰਾਜ ਪੱਧਰ ੀ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟ ੀ ( ਐੱਸਈਆਈਏਏ ) ਦ ੇ ਮੈਂਬਰ ਵ ੀ ਹਨ।

ਰੀਨ ਾ ਗੁਪਤ ਾ ਦ ੇ ਸੋਸ਼ਲ ਮੀਡੀਆ ਉੱਤ ੇ ਸਾਂਝ ੀ ਕੀਤ ੀ ਗਈ ਜਾਣਕਾਰ ੀ ਮੁਤਾਬਕ ਰੀਨ ਾ ਗੁਪਤ ਾ ਨ ੇ 2013 ਵਿੱਚ ਵਿਸ਼ਵ ਬੈਂਕ ਦ ਾ ਅਹੁਦ ਾ ਛੱਡ ਕ ੇ ਸਰਗਰਮ ਰਾਜਨੀਤ ੀ ਵਿੱਚ ਕਦਮ ਰੱਖਿਆ।

2011 ਵਿੱਚ ਦਿੱਲ ੀ ਵਿੱਚ ਰੀਨ ਾ ਗੁਪਤ ਾ ਨ ੇ ਆਮ ਆਦਮ ੀ ਪਾਰਟ ੀ ਦ ੇ ਵਲੰਟੀਅਰ ਵਜੋ ਂ ਕੰਮ ਕਰਨ ਾ ਸ਼ੁਰ ੂ ਕੀਤਾ । ਆਮ ਆਦਮ ੀ ਪਾਰਟ ੀ ਦ ਾ ਦਾਅਵ ਾ ਹ ੈ ਕ ਿ ਰੀਨ ਾ ਗੁਪਤ ਾ ਦਿੱਲ ੀ ਵਿੱਚ ਪ੍ਰਦੂਸ਼ਣ ਨਿਯੰਤਰਣ ਕਰਨ ਲਈ ਥਿੰਕ ਟੈਂਕ ਵੱਜੋ ਂ ਕੰਮ ਕਰਦ ੇ ਰਹ ੇ ਹਨ।

ਪੰਜਾਬ ਉਦਯੋਗਿਕ ਵਿਕਾਸ ਬੋਰਡ ਦ ੇ ਚੇਅਰਮੈਨ ਨਿਯੁਕਤ ਕੀਤ ੇ ਗਏ ਦੀਪਕ ਚੌਹਾਨ ਨੂ ੰ ਪੰਜਾਬ ਤੋ ਂ ਰਾਜ ਸਭ ਾ ਮੈਂਬਰ ਸੰਦੀਪ ਪਾਠਕ ਨਾਲ ਦੇਖਿਆ ਜਾਂਦ ਾ ਰਿਹ ਾ ਹੈ।

ਆਪਣ ਾ ਨਾਮ ਨ ਾ ਦੱਸਣ ਦ ੀ ਸ਼ਰਤ ਉੱਤ ੇ ਆਮ ਆਦਮ ੀ ਪਾਰਟ ੀ ਦ ੇ ਸਾਬਕ ਾ ਵਲੰਟੀਅਰ ਰਹ ਿ ਚੁੱਕ ੇ ਇੱਕ ਆਗ ੂ ਨ ੇ ਦੱਸਿਆ,” ਦੀਪਕ ਚੌਹਾਨ ਯੂਪ ੀ ਤੋ ਂ ਹ ੈ ਅਤ ੇ ਉਹ ਸੰਦੀਪ ਪਾਠਕ ਦ ੇ ਅਣਐਲਾਨ ੇ ਪੀਏ ਵੱਜੋ ਂ ਕੰਮ ਕਰਦ ੇ ਹਨ ਅਤ ੇ ਹਰ ਥਾ ਂ ਉੱਤ ੇ ਸੰਦੀਪ ਪਾਠਕ ਦ ੇ ਨਾਲ ਹੁੰਦ ੇ ਹਨ । ਇਸ ਕਰਕ ੇ ਉਨ੍ਹਾ ਂ ਨੂ ੰ ਪੰਜਾਬ ਵਿੱਚ ਅਹੁਦ ੇ ਬਖਸ਼ ੇ ਗਏ ਹਨ ।”

ਹਾਲਾਂਕ ਿ ਇਨ੍ਹਾ ਂ ਨਿਯੁਕਤੀਆ ਂ ਉੱਤ ੇ ਉੱਠ ੇ ਸਵਾਲਾ ਂ ਬਾਰ ੇ ਆਮ ਆਦਮ ੀ ਪਾਰਟ ੀ ਦ ੇ ਕਿਸ ੇ ਵ ੀ ਆਗ ੂ ਵੱਲੋ ਂ ਕੋਈ ਜਵਾਬ ਨਹੀ ਂ ਦਿੱਤ ਾ ਗਿਆ ਹੈ।

ਸਤਨਾਮ ਸਿੰਘ

ਆਮ ਆਦਮ ੀ ਪਾਰਟ ੀ ਦ ਾ ਕ ੀ ਪ੍ਰਤੀਕਰਮ?

ਵਿਰੋਧ ੀ ਧਿਰਾ ਂ ਵੱਲੋ ਂ ਲਗਾਤਾਰ ਚੁੱਕ ੇ ਜ ਾ ਰਹ ੇ ਸਵਾਲਾ ਂ ਦ ੇ ਜਵਾਬ ਲੈਣ ਲਈ ਅਸੀ ਂ ਆਮ ਆਦਮ ੀ ਪਾਰਟ ੀ ਦ ੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨਾਲ ਸੰਪਰਕ ਕੀਤਾ । ਉਨ੍ਹਾ ਂ ਨ ੇ ਜਵਾਬ ਦਿੱਤ ਾ ਕ ਿ ਉਹ ਇਸ ਮਾਮਲ ੇ ਤੋ ਂ ਜਾਣ ੂ ਨਹੀ ਂ ਹਨ ਇਸ ਕਰਕ ੇ ਉਹ ਮਾਮਲ ੇ ਉੱਤ ੇ ਕੋਈ ਪ੍ਰਤੀਕਰਮ ਨਹੀ ਂ ਦ ੇ ਸਕਦੇ।

ਫਿਰ ਜਦੋ ਂ ਅਸੀ ਂ ਆਮ ਆਦਮ ੀ ਪਾਰਟ ੀ ਦ ੇ ਬੁਲਾਰ ੇ ਨੀਲ ਗਰਗ ਨਾਲ ਸੰਪਰਕ ਕੀਤ ਾ ਤਾ ਂ ਉਨ੍ਹਾ ਂ ਨ ੇ ਵ ੀ ਇਸ ਮਾਮਲ ੇ ਵਿੱਚ ਕੋਈ ਪ੍ਰਤੀਕਰਮ ਦੇਣ ਤੋ ਂ ਇਨਕਾਰ ਕਰ ਦਿੱਤਾ।

ਇਹ ਵ ੀ ਪੜ੍ਹੋ-

‘ ਪੰਜਾਬ ਦ ੇ ਲੋਕਾ ਂ ਨਾਲ ਹ ੋ ਰਿਹ ਾ ਧੋਖ ਾ ‘

” ਪੰਜਾਬ ਦ ੇ ਲੋਕਾ ਂ ਵੱਲੋ ਂ ਚੁਣ ੀ ਗਈ ਸਰਕਾਰ, ਪੰਜਾਬ ਦ ੇ ਅਹਿਮ ਵਿਭਾਗਾ ਂ ਉੱਤ ੇ ਬਾਹਰੋ ਂ ਚੇਅਰਮੈਨ ਲਗ ਾ ਰਹ ੀ ਹੈ, ਇਹ ਲੋਕਤੰਤਰਿਕ ਢੰਗ ਨਹੀ ਂ ਹੈ ।”

ਇਹ ਕਹਿਣ ਾ ਹ ੈ ਕ ਿ ਗੁਰ ੂ ਨਾਨਕ ਦੇਵ ਯੂਨੀਵਰਸਿਟ ੀ ਵਿੱਚ ਰਾਜਨੀਤਕ ਵਿਭਾਗ ਦ ੇ ਹੈੱਡ ਸਤਨਾਮ ਸਿੰਘ ਦਾ । ਸਤਨਾਮ ਸਿੰਘ ਪੰਜਾਬ ਦ ੀ ਰਾਜਨੀਤ ੀ ਬਾਰ ੇ ਡੂੰਘ ੀ ਸਮਝ ਰੱਖਦ ੇ ਹਨ।

ਉਹ ਕਹਿੰਦ ੇ ਹਨ,” ਇਹ ਪੰਜਾਬ ਦ ੇ ਲੋਕਾ ਂ ਨਾਲ ਧੋਖ ਾ ਹੈ, ਜਦੋ ਂ ਆਮ ਆਦਮ ੀ ਪਾਰਟ ੀ ਦ ੇ ਆਗ ੂ ਇਹ ਦਲੀਲ ਦਿੰਦ ੇ ਹਨ ਕ ਿ ਅਸੀ ਂ ਯੋਗਤ ਾ ਦ ੇ ਅਨੁਸਾਰ ਬਾਹਰ ੀ ਸੂਬਿਆ ਂ ਦ ੇ ਲੋਕਾ ਂ ਦੀਆ ਂ ਨਿਯੁਕਤੀਆ ਂ ਕਰ ਰਹ ੇ ਹਾ ਂ ਤਾ ਂ ਇਹ ਹੋਰ ਜ਼ਿਆਦ ਾ ਸ਼ਰਮਿੰਦਗ ੀ ਵਾਲ ੀ ਗੱਲ ਹ ੈ ਕ ਿ ਉਨ੍ਹਾ ਂ ਨੂ ੰ ਪੰਜਾਬ ਤੋ ਂ ਯੋਗ ਉਮੀਦਵਾਰ ਨਹੀ ਂ ਮਿਲ ਰਹੇ ।”

” ਪੰਜਾਬ ਨ ੇ ਚੰਗ ੇ ਸੂਝਵਾਨ ਲੀਡਰ, ਰਣਨੀਤੀਘਾੜ ੇ ਪੈਦ ਾ ਕੀਤ ੇ ਹਨ । ਹੁਣ ਕਿਵੇ ਂ ਹ ੋ ਸਕਦ ਾ ਕ ਿ ਪੰਜਾਬ ਵਿੱਚ ਯੋਗ ਉਮੀਦਵਾਰ ਨ ਾ ਹੋਣ ।”

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Sukhbir Singh Badal/FB

ਵਿਰੋਧ ੀ ਧਿਰਾ ਂ ਨ ੇ ਸਰਕਾਰ ਨੂ ੰ ਘੇਰਿਆ

ਸ਼੍ਰੋਮਣ ੀ ਅਕਾਲ ੀ ਦਲ ਦ ੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨ ੇ ਪੰਜਾਬ ਸਰਕਾਰ ਦ ੇ ਇਸ ਫ਼ੈਸਲ ੇ ʼਤ ੇ ਇਤਰਾਜ਼ ਜਤਾਇਆ।

ਉਨ੍ਹਾ ਂ ਨ ੇ ਐਕਸ ‘ ਤ ੇ ਪੋਸਟ ਕਰਕ ੇ ਲਿਖਿਆ,” ਭਗਵੰਤ ਮਾਨ ਨ ੇ ਦ ੋ ਹੋਰ ਮੁੱਖ ਅਹੁਦ ੇ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦ ੀ ਚੇਅਰਪਰਸਨ ਅਤ ੇ ਪੰਜਾਬ ਉਦਯੋਗਿਕ ਵਿਕਾਸ ਬੋਰਡ ਦ ੇ ਚੇਅਰਮੈਨ ਕੇਜਰੀਵਾਲ ਦ ੀ ਸਕੱਤਰ ਰੀਨਾ ਗੁਪਤ ਾ ( ਦਿੱਲ ੀ’ ਆਪ’ ਯੂਨਿਟ ਦ ੀ ਸਲਾਹਕਾਰ ) ਅਤ ੇ ਦੀਪਕ ਚੌਹਾਨ ( ਸੰਦੀਪ ਪਾਠਕ ਦ ੇ ਯੂਪ ੀ ਤੋ ਂ ਕਰੀਬ ੀ ਸਾਥੀ ) ਨੂ ੰ ਸੌਂਪ ਦਿੱਤ ੇ ਹਨ।”

ਸੁਖਬੀਰ ਬਾਦਲ ਨ ੇ ਅੱਗ ੇ ਲਿਖਿਆ,” ਪੰਜਾਬ ਦ ੇ ਇਤਿਹਾਸ ਵਿੱਚ ਪਹਿਲਾ ਂ ਕਦ ੇ ਵ ੀ ਬਾਹਰ ੀ ਲੋਕਾ ਂ ਨੂ ੰ ਸਾਰ ੇ ਮਹੱਤਵਪੂਰਨ ਅਹੁਦ ੇ ਨਹੀ ਂ ਸੌਂਪ ੇ ਗਏ । ਇਨ੍ਹਾ ਂ ਦ ਾ ਇਰਾਦ ਾ ਸਾਫ ਼ ਹ ੈ ਇਹ ਦਿੱਲ ੀ ਦ ੀ ਆਪ ਲੀਡਰਸ਼ਿਪ ਪੰਜਾਬ ਦ ੇ ਉਦਯੋਗ ਨੂ ੰ ਲੁੱਟ ਕ ੇ ਆਪਣ ੇ ਖਜ਼ਾਨ ੇ ਭਰਨ ਾ ਚਾਹੁੰਦ ੀ ਹੈ । ਭਗਵੰਤ ਮਾਨ ਲੁੱਟ ਦ ੀ ਇਸ ਯੋਜਨਾਬੱਧ ਸਾਜਿਸ਼ ਵਿੱਚ ਸਹਿਯੋਗ ੀ ਬਣ ਗਏ ਹਨ ।”

” ਕੋਈ ਉਦਯੋਗਿਕ ਤਜਰਬ ਾ ਨਹੀਂ? ਪੰਜਾਬ ੀ ਨਹੀਂ? ਯੋਗਤ ਾ ਤੋ ਂ ਵੱਧ ਵਫ਼ਾਦਾਰੀ? ਅਤ ੇ ਹਾਂ, ਸਾਰੀਆ ਂ ਸਹੂਲਤਾ ਂ ਪੰਜਾਬੀਆ ਂ ਦ ੇ ਮਿਹਨਤ ਨਾਲ ਕਮਾਏ ਟੈਕਸਾ ਂ ਤੋ ਂ ਆਉਂਦੀਆ ਂ ਹਨ । ਇਸ ਦੌਰਾਨ, ਰੀਨ ਾ ਗੁਪਤਾ, ਇੱਕ ਹੋਰ ਗ਼ੈਰ-ਪੰਜਾਬ ੀ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦ ੀ ਚੇਅਰਪਰਸਨ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI