Home ਰਾਸ਼ਟਰੀ ਖ਼ਬਰਾਂ ਅੰਮ੍ਰਿਤਸਰ ਦੇ ਮਜੀਠਾ ਸ਼ਰਾਬ ਕਾਂਡ ਦੀ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ,...

ਅੰਮ੍ਰਿਤਸਰ ਦੇ ਮਜੀਠਾ ਸ਼ਰਾਬ ਕਾਂਡ ਦੀ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ, ਡੀਜੀਪੀ ਗੌਰਵ ਯਾਦਵ ਨੇ ਕੀ ਦੱਸਿਆ

8
0

Source :- BBC PUNJABI

ਮਨਜੀਤ ਕੌਰ

ਤਸਵੀਰ ਸਰੋਤ, Ravinder Singh Robin/BBC

13 ਮਈ 2025, 10: 52 Sind

ਅਪਡੇਟ 18 ਮਿੰਟ ਪਹਿਲਾ ਂ

ਅੰਮ੍ਰਿਤਸਰ ਦ ੇ ਮਜੀਠ ਾ ਵਿੱਚ ਸੋਮਵਾਰ ਰਾਤ ਨੂ ੰ ਜ਼ਹਿਰੀਲ ੀ ਸ਼ਰਾਬ ਪੀਣ ਨਾਲ ਮਰਨ ਵਾਲਿਆ ਂ ਦ ੀ ਗਿਣਤ ੀ 21 ਹ ੋ ਗਈ ਹੈ।

ਮੁੱਖ ਮੰਤਰ ੀ ਨ ੇ ਮੀਡੀਆ ਨਾਲ ਗੱਲਬਾਤ ਕਰਦਿਆ ਂ ਕਿਹਾ,’ ‘ ਇਹ ਮੌਤਾ ਂ ਨਹੀ ਂ ਕਤਲ ਹ ੀ ਹਨ ਅਤ ੇ ਦੋਸ਼ੀਆ ਂ ਨੂ ੰ ਬਖ਼ਸ਼ਿਆ ਨਹੀ ਂ ਜਾਵੇਗਾ, ਭਾਵੇ ਂ ਕੋਈ ਕਿੰਨ ਾ ਵ ੀ ਪਾਵਰਫੁੱਲ ਹੋਵੇ ।’ ‘

ਮੁੱਖ ਮੰਤਰ ੀ ਨ ੇ ਦਾਅਵ ਾ ਕੀਤਾ,’ ‘ ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ ਕੀਤ ੇ ਗਏ ਹਨ ਅਤ ੇ ਇਸ ਨੈਕਸਸ ਦੀਆ ਂ ਜੜ੍ਹਾ ਂ ਤੱਕ ਜਾਵਾਂਗੇ । ਇਸ ਵਿੱਚ ਕੋਈ ਪਾਵਰਫੁੱਲ ਬੰਦ ਾ ਵ ੀ ਹ ੋ ਸਕਦ ਾ ਹ ੈ ਅਤ ੇ ਇਸ ਦੀਆ ਂ ਤਾਰਾ ਂ ਦਿੱਲ ੀ ਨਾਲ ਵ ੀ ਜੁੜਦੀਆ ਂ ਹਨ ।’ ‘

ਉਨ੍ਹਾ ਂ ਕਿਹਾ,’ ‘ ਅਜਿਹ ਾ ਕੰਮ ਪੁਲਿਸ, ਅਫ਼ਸਾਹ ੀ ਤ ੇ ਸਿਆਸ ੀ ਸ਼ਹ ਿ ਤੋ ਂ ਬਿਨਾ ਂ ਨਹੀ ਂ ਹ ੋ ਸਕਦਾ, ਅਸੀ ਂ ਇਸ ਦੀਆ ਂ ਜੜ੍ਹਾ ਂ ਤੱਕ ਜਾਵਾਂਗ ੇ ਅਤ ੇ ਇਹ ਜੜ੍ਹਾ ਂ ਸਰਹੱਦ ੀ ਖੇਤਰ ਨਾਲ ਹ ੀ ਜੁੜੀਆ ਂ ਹੋਈਆ ਂ ਹਨ । ਇਸ ਬਾਰ ੇ ਮੈ ਂ ਅਜ ੇ ਨਹੀ ਂ ਦੱਸ ਸਕਦਾ ।’ ‘

ਮੁੱਖ ਮੰਤਰ ੀ ਨ ੇ ਪੀੜਤਾ ਂ ਦ ੇ ਵਾਰਿਸਾ ਂ ਨੂ ੰ 10-10 ਲੱਖ ਰੁਪਏ ਦ ੀ ਮੁਆਵਜ਼ ਾ ਰਾਸ਼ ੀ ਅਤ ੇ ਯੋਗਤ ਾ ਮੁਤਾਬਕ ਹਰ ਪਰਿਵਾਰ ਦ ੇ ਇੱਕ ਜੀਅ ਨੂ ੰ ਸਰਕਾਰ ੀ ਨੌਕਰ ੀ ਕਰਨ ਦ ਾ ਐਲਾਨ ਕੀਤਾ।

ਉੱਧਰ ਵਿਰੋਧ ਪਾਰਟੀਆ ਂ ਦ ੇ ਆਗੂਆ ਂ ਨੂ ੰ ਪੰਜਾਬ ਵਿੱਚ ਨਸ਼ਿਆ ਂ ਖ਼ਿਲਾਫ ਼ ਮੁਹਿੰਮ ਚਲਾਉਣ ਦ ਾ ਦਾਅਵ ਾ ਕਰਨ ਵਾਲ ੀ ਆਮ ਆਦਮ ੀ ਪਾਰਟ ੀ ਦ ੀ ਸਰਕਾਰ ਨੂ ੰ ਘੇਰਿਆ ਹੈ।

ਭਗਵੰਤ ਮਾਨ

ਤਸਵੀਰ ਸਰੋਤ, AAP

ʻਇਨ੍ਹਾ ਂ ਬੱਚਿਆ ਂ ਦ ਾ ਨ ਾ ਮਾ ਂ ਤ ੇ ਨ ਾ ਪਿਉ ਰਿਹਾʼ

ਮ੍ਰਿਤਕ ਜੋਗਿੰਦਰ ਸਿੰਘ ਦ ੀ ਭੈਣ ਮਨਜੀਤ ਕੌਰ ਨ ੇ ਦੱਸਿਆ ਕ ਿ ਉਸ ਦ ੇ ਦ ੋ ਬੱਚ ੇ ਹਨ ਅਤ ੇ ਉਸ ਦ ੀ ਪਤਨ ੀ ਕੈਂਸਰ ਦ ੀ ਮਰੀਜ ਼ ਸ ੀ ਜਿਸ ਦ ੀ ਮੌਤ ਹ ੋ ਗਈ ਹੈ । ਇਨ੍ਹਾ ਂ ਦ ੀ ਦਾਦ ੀ ਦ ੀ ਮੌਤ ਹ ੋ ਗਈ ਉਨ੍ਹਾ ਂ ਦ ੇ 18 ਸਾਲਾ ਂ ਪੁੱਤਰ ਦ ੀ ਵ ੀ ਮੌਤ ਹ ੋ ਗਈ।

ਉਹ ਆਖਦ ੇ ਹਨ,” ਜ਼ਹਿਰੀਲ ੀ ਸ਼ਰਾਬ ਦੇਣ ਵਾਲਿਆ ਂ ਦ ੇ ਘਰ ਢਾਹ ੇ ਜਾਣ । ਮੇਰ ਾ ਗਰੀਬ ਸੀ । ਪਹਿਲ ਾ ਵ ੀ ਸ਼ਰਬ ਾ ਪੀਂਦ ਾ ਸ ੀ ਪਰ ਅਜਿਹ ੀ ਕਦ ੇ ਨਹੀ ਂ ਪੀਤ ੀ ਸੀ । 40 ਕ ੁ ਸਾਲ ਦ ੀ ਉਮਰ ਸ ੀ ਮੇਰ ੇ ਭਰ ਾ ਦ ੀ ਤ ੇ ਉਹ ੀ ਕੰਮ ਕਰਨ ਵਾਲ ਾ ਸੀ । ਹੁਣ ਇਨ੍ਹਾ ਂ ਬੱਚਿਆ ਂ ਦ ੀ ਨ ਾ ਮਾ ਂ ਹ ੈ ਤ ੇ ਨ ਾ ਹ ੀ ਪਿਉ ਰਿਹਾ ।”

” ਅਸੀ ਂ ਸਰਕਾਰ ਅੱਗ ੇ ਇਹ ੋ ਮੰਗ ਕਰਦ ੇ ਹਾ ਂ ਇਨ੍ਹਾ ਂ ਬੱਚਿਆ ਂ ਦ ਾ ਕੁਝ ਬਣ ਜਾਵੇ । ਇਹ ਕਿਵੇ ਂ ਰੋਟ ੀ ਕਮ ਾ ਖ ਾ ਖਾਣਗੇ ।”

ਸ਼ਿਖਾ

ਤਸਵੀਰ ਸਰੋਤ, Ravinder Singh Robin/BBC

ਜੋਗਿੰਦਰ ਸਿੰਘ ਭਤੀਜ ੀ ਸ਼ਿਖ ਾ ਦ ਾ ਕਹਿਣ ਾ ਹੈ,” ਸਾਡ ੀ ਸਰਕਾਰ ਨੂ ੰ ਮੰਗ ਹ ੈ ਜ ੇ ਇਸ ਤਰ੍ਹਾ ਂ ਦ ੀ ਨਸ਼ ਾ ਰੋਜ਼ਾਨ ਾ ਵਿਕੇਗ ਾ ਤ ੇ ਰੋਜ਼ਾਨ ਾ ਇਸ ਤਰ੍ਹਾ ਂ ਦੁਨੀਆ ਂ ਮਰੇਗ ੀ ਤਾ ਂ ਕ ੀ ਬਣੇਗਾ । ਸਰਕਾਰ ਨੂ ੰ ਜੜੋ ਂ ਨਸ਼ ਾ ਖ਼ਤਮ ਕਰਨ ਾ ਚਾਹੀਦ ਾ ਹੈ । ਪਿੰਡ ਵਿੱਚ ਹੁਣ ਤੋ ਂ ਨਹੀ ਂ ਕਾਫ ੀ ਚਿਰ ਤੋ ਂ ਨਸ਼ ਾ ਹੈ ।”

ਕਵਲਜੀਤ ਕੌਰ

ਤਸਵੀਰ ਸਰੋਤ, Ravinder Singh Robin/BBC

ਪਿੰਡ ਮਡਰੀਕਲਾ ਂ ਦ ੇ ਮ੍ਰਿਤਕ ਸਰਬਜੀਤ ਸਿੰਘ ਦ ੀ ਪਤਨ ੀ ਕਵਲਜੀਤ ਕੌਰ ਨ ੇ ਦੱਸਿਆ ਕ ਿ ਉਹ ਆਖਦ ੇ ਸ ੀ ਸਾਹ ਲੈਣ ਾ ਔਖ ਾ ਹ ੋ ਰਿਹ ਾ ਹ ੈ ਅਤ ੇ” ਮੈ ਂ ਕਿਹ ਾ ਕ ਿ ਮੈ ਂ ਹਸਪਤਾਲ ਲ ੈ ਜਾਂਦ ੀ ਤਾ ਂ ਕਹਿੰਦ ੇ ਰਹਿਣਦੇ ।”

” ਮੈ ਂ ਪੁੱਛਿਆ ਸ਼ਰਾਬ ਪੀਣ ਗਏ ਸ ੀ ਤਾ ਂ ਕਹਿੰਦ ੇ ਗਏ ਸੀ । ਫਿਰ ਸਾਹ ਹ ੀ ਘੁਟਦ ਾ ਗਿਆ, ਘਬਰਾਹਟ ਇੰਨ ੀ ਮਹਿਸੂਸ ਕੀਤ ੀ ਕੱਪੜ ੇ ਵ ੀ ਉਤਾਰ ਦਿੱਤੇ । ਇੱਕਦਮ ਹ ੀ ਠੰਢ ੇ ਪ ੈ ਗਏ ਸਨ ।”

ਮ੍ਰਿਤਕ ਦ ੀ ਭਾਬ ੀ ਮਨਜੀਤ ਕੌਰ ਨ ੇ ਦੱਸਿਆ ਕ ਿ ਉਹ ਸ਼ੁਰ ੂ ਤੋ ਂ ਹ ੀ ਸ਼ਰਾਬ ਦ ਾ ਸੇਵਨ ਕਰਦ ੇ ਸ ੀ ਪਰ ਕਦ ੇ ਇੱਦਾ ਂ ਨਹੀ ਂ ਹੋਇਆ ਸੀ।

ਉਨ੍ਹਾ ਂ ਨ ੇ ਦੱਸਿਆ,” ਸਰਬਜੀਤ ਨ ੇ ਐਤਵਾਰ ਸ਼ਰਾਬ ਪੀਤ ੀ ਸ ੀ ਅਤ ੇ ਸੋਮਵਾਰ ਸਾਰ ਾ ਦਿਨ ਉਹ ਲੰਮ ੇ ਪਿਆ ਰਿਹਾ । ਕਰੀਬ ਤਿੰਨ ਕ ੁ ਵਜ ੇ ਉਸ ਨੂ ੰ ਘਬਰਾਹਟ ਸ਼ੁਰ ੂ ਹੋਈ ਤ ੇ ਉਸ ਹਸਪਤਾਲ ਲ ੈ ਕ ੇ ਗਏ । ਇੱਕ-ਦੋ ਹਸਪਤਾਲ ਲ ੈ ਕ ੇ ਗਏ ਪਰ ਡਾਕਟਰਾ ਂ ਨ ੇ ਜਵਾਬ ਦ ੇ ਦਿੱਤ ਾ ਤ ੇ ਰਾਤ 11 ਵਜ ੇ ਦ ੇ ਕਰੀਬ ਉਨ੍ਹਾ ਂ ਦ ੀ ਮੌਤ ਹ ੋ ਗਈ ।”

ਉਨ੍ਹਾ ਂ ਨ ੇ ਦੱਸਿਆ ਕ ਿ ਸਰਬਜੀਤ ਦੀਆ ਂ ਪੰਜ ਬੇਟੀਆ ਂ ਹਨ ਅਤ ੇ ਉਨ੍ਹਾ ਂ ਦ ੀ ਪਤਨ ੀ ਲੋਕਾ ਂ ਦ ੇ ਘਰਾ ਂ ਦ ਾ ਕੰਮ ਕਰਦ ੀ ਹੈ । ਉਨ੍ਹਾ ਂ ਮੁਤਾਬਕ, ਸਰਬਜੀਤ ਜਿੰਨਾ ਂ ਕਮਾਉਂਦ ਾ ਸ ੀ ਸ਼ਰਾਬ ਵਿੱਚ ਲਗ ਾ ਦਿੰਦ ਾ ਸੀ।

ਲੋੜੀਂਦ ੀ ਸਹਾਇਤ ਾ ਮੁਹੱਈਆ ਕਰਵਾਈ ਜਾਵੇਗੀ-ਡੀਸ ੀ

ਡੀਸੀ ਅੰਮ੍ਰਿਤਸਰ ਸ਼ਾਕਸੀ ਸਾਹਨੀ

ਤਸਵੀਰ ਸਰੋਤ, Ravinder Singh Robin/BBC

ਇਸ ਤੋ ਂ ਪਹਿਲਾ ਂ ਅੰਮ੍ਰਿਤਸਰ ਦ ੀ ਡਿਪਟ ੀ ਕਮਿਸ਼ਨਰ ਸਾਕਸ਼ ੀ ਸਾਹਨ ੀ ਨ ੇ ਇਸ ਮਾਮਲ ੇ ਬਾਰ ੇ ਜਾਣਕਾਰ ੀ ਦਿੰਦਿਆ ਂ ਕਿਹਾ,” ਮਜੀਠ ਾ ਵਿੱਚ ਇੱਕ ਮੰਦਭਾਗ ੀ ਘਟਨ ਾ ਵਾਪਰ ੀ ਹੈ।

” ਸਾਨੂ ੰ ਕੱਲ੍ਹ ਰਾਤ ਪਤ ਾ ਲੱਗਾ, ਸਾਨੂ ੰ 5 ਪਿੰਡਾ ਂ ਦੀਆ ਂ ਰਿਪੋਰਟਾ ਂ ਮਿਲੀਆ ਂ ਹਨ ਕ ਿ ਜਿਨ੍ਹਾ ਂ ਲੋਕਾ ਂ ਨ ੇ ਸੋਮਵਾਰ ਰਾਤ ਨੂ ੰ ਸ਼ਰਾਬ ਪੀਤ ੀ ਸ ੀ ਉਨ੍ਹਾ ਂ ਦ ੀ ਹਾਲਤ ਗੰਭੀਰ ਹੈ । ਅਸੀ ਂ ਫ਼ੌਰਨ ਆਪਣੀਆ ਂ ਮੈਡੀਕਲ ਟੀਮਾ ਂ ਨੂ ੰ ਬੁਲਾਇਆ ।”

” ਸਾਡੀਆ ਂ ਮੈਡੀਕਲ ਟੀਮਾ ਂ ਘਰ-ਘਰ ਜ ਾ ਕ ੇ ਸਥਿਤ ੀ ਦ ਾ ਜਾਇਜ਼ ਾ ਲ ੈ ਰਹੀਆ ਂ ਹਨ । ਲੋਕਾ ਂ ਵਿੱਚ ਗੰਭੀਰ ਲੱਛਣ ਹੋਣ ਜਾ ਂ ਨ ਾ ਹੋਣ ਦ ੀ ਸਥਿਤ ੀ ਵਿੱਚ ਵੀ, ਅਸੀ ਂ ਉਨ੍ਹਾ ਂ ਨੂ ੰ ਹਸਪਤਾਲ ਲ ੈ ਜ ਾ ਰਹ ੇ ਹਾ ਂ ਤਾ ਂ ਜ ੋ ਅਸੀ ਂ ਉਨ੍ਹਾ ਂ ਨੂ ੰ ਬਚ ਾ ਸਕੀਏ ।”

” ਹੁਣ ਤੱਕ 17 ਲੋਕਾ ਂ ਦ ੀ ਮੌਤ ਹ ੋ ਚੁੱਕ ੀ ਹੈ । ਸਰਕਾਰ ਹਰ ਸੰਭਵ ਮਦਦ ਮੁਹੱਈਆ ਕਰਵ ਾ ਰਹ ੀ ਹੈ ।”

ਸਾਕਸ਼ ੀ ਸਾਹਨ ੀ ਨ ੇ ਕਿਹ ਾ”, ਅਸੀ ਂ ਇਹ ਯਕੀਨ ੀ ਬਣ ਾ ਰਹ ੇ ਹਾ ਂ ਕ ਿ ਮੌਤਾ ਂ ਦ ੀ ਇਹ ਗਿਣਤ ੀ ਨ ਾ ਵਧੇ । ਅਸੀ ਂ ਸਪਲਾਇਰਾ ਂ ਨੂ ੰ ਗ੍ਰਿਫ਼ਤਾਰ ਕਰ ਲਿਆ ਹ ੈ ਅਤ ੇ ਹੋਰ ਜਾਂਚ ਜਾਰ ੀ ਹੈ ।”

ਪੁਲਿਸ ਨ ੇ ਕ ੀ ਦੱਸਿਆ

ਗੌਰਵ ਯਾਦਵ

ਤਸਵੀਰ ਸਰੋਤ, @DGPPUNJABPOLICE

ਪੰਜਾਬ ਦ ੇ ਡੀਜੀਪ ੀ ਗੌਰਵ ਯਾਦਵ ਨ ੇ ਦੱਸਿਆ ਕ ਿ ਮੁੱਢਲ ੀ ਜਾਂਚ ਤੋ ਂ ਪਤ ਾ ਲੱਗ ਾ ਹ ੈ ਕ ਿ ਆਨਲਾਈਨ ਖਰੀਦ ੇ ਗਏ ਮੀਥੇਨੌਲ ਕੈਮੀਕਲ ਦ ੀ ਵਰਤੋ ਂ ਨਕਲ ੀ ਸ਼ਰਾਬ ਬਣਾਉਣ ਲਈ ਕੀਤ ੀ ਜ ਾ ਰਹ ੀ ਸੀ।

ਉਨ੍ਹਾ ਂ ਕਿਹ ਾ ਕ ਿ ਇਸ ਮਾਮਲ ੇ ਦ ਾ ਮੁਕੰਮਲ ਤੌਰ ‘ ਤ ੇ ਪਰਦਾਫਾਸ ਼ ਕਰਨ ਅਤ ੇ ਇਸ ਵਿੱਚ ਸ਼ਾਮਲ ਲੋਕਾ ਂ ਨੂ ੰ ਨਿਆ ਂ ਦ ੇ ਕਟਹਿਰ ੇ ਵਿੱਚ ਲਿਆਉਣ ਲਈ ਜਾਂਚ ਜਾਰ ੀ ਹੈ।

ਇਸ ਦ ੇ ਨਾਲ ਹ ੀ ਉਨ੍ਹਾ ਂ ਨ ੇ ਜਾਣਕਾਰ ੀ ਦਿੱਤ ੀ ਕ ਿ ਡੀਐੱਸਪ ੀ ਸਬ-ਡਵੀਜ਼ਨ ਮਜੀਠ ਾ ਅਮੋਲਕ ਸਿੰਘ ਅਤ ੇ ਐੱਸਐੱਚਓ ਥਾਣ ਾ ਮਜੀਠ ਾ ਐੱਸਆਈ ਅਵਤਾਰ ਸਿੰਘ ਨੂ ੰ ਆਪਣੀਆ ਂ ਡਿਊਟੀਆ ਂ ਵਿੱਚ ਕੁਤਾਹ ੀ ਵਰਤਣ ਲਈ ਮੁਅੱਤਲ ਕਰ ਦਿੱਤ ਾ ਗਿਆ ਹੈ।

ਇਸ ਦ ੇ ਨਾਲ ਹ ੀ ਉਨ੍ਹਾ ਂ ਨ ੇ ਇਹ ਜਾਣਾਕਾਰ ੀ ਵ ੀ ਦਿੱਤ ੀ ਕ ਿ ਇਸ ਮਾਮਲ ੇ ਮੀਥੇਨੌਲ ਦ ੇ ਮੁੱਖ ਸਪਲਾਈਰ ਦ ੀ ਵ ੀ ਪਛਾਣ ਕਰ ਲੈਣ ਦ ੀ ਗੱਲ ਆਖ ੀ ਹੈ।

ਐੱਸਐੱਸਪੀ ਅੰਮ੍ਰਿਤਸਰ ਮਨਿੰਦਰ ਸਿੰਘ

ਤਸਵੀਰ ਸਰੋਤ, ANI

ਖ਼ਬਰ ਏਜੰਸ ੀ ਏਐਐੱਨਆਈ ਦ ੀ ਰਿਪੋਰਟ ਮੁਤਾਬਕ ਐੱਸਐੱਸਪ ੀ ਅੰਮ੍ਰਿਤਸਰ ਮਨਿੰਦਰ ਸਿੰਘ ਨ ੇ ਦੱਸਿਆ”, ਸਾਨੂ ੰ ਬੀਤ ੀ ਰਾਤ 9: 30 ਵਜ ੇ ਦ ੇ ਕਰੀਬ ਸੂਚਨ ਾ ਮਿਲ ੀ ਕ ਿ ਇੱਥ ੇ ਨਕਲ ੀ ਸ਼ਰਾਬ ਪੀਣ ਤੋ ਂ ਬਾਅਦ ਲੋਕ ਮਰਨ ਲੱਗ ਪਏ ਹਨ । ਅਸੀ ਂ ਤੁਰੰਤ ਕਾਰਵਾਈ ਕੀਤ ੀ ਅਤ ੇ 7 ਲੋਕਾ ਂ ਨੂ ੰ ਗ੍ਰਿਫ਼ਤਾਰ ਕਰ ਲਿਆ ਹੈ ।”

” ਅਸੀ ਂ ਮੁੱਖ ਸਪਲਾਇਰ, ਪ੍ਰਭਜੀਤ ਸਿੰਘ ਨੂ ੰ ਗ੍ਰਿਫ਼ਤਾਰ ਕਰ ਲਿਆ ਹੈ । ਪੁੱਛਗਿੱਛ ਕੀਤ ੇ ਜਾਣ ਉੱਤ ੇ ਕਿੰਗਪਿਨ ਸਪਲਾਇਰ, ਸਾਹਬ ਸਿੰਘ ਬਾਰ ੇ ਪਤ ਾ ਲਗਾਇਆ । ਅਸੀ ਂ ਉਸਨੂ ੰ ਵ ੀ ਘੇਰ ਲਿਆ ਹੈ ।”

” ਪੁਲਿਸ ਜਾਂਚ ਕਰ ਰਹ ੀ ਹ ੈ ਕ ਿ ਉਸਨ ੇ ਇਹ ਕਿਹੜੀਆ ਂ ਫਰਮਾ ਂ ਤੋ ਂ ਸ਼ਰਾਬ ਖਰੀਦ ੀ ਸੀ । ਸਾਨੂ ੰ ਪੰਜਾਬ ਸਰਕਾਰ ਵੱਲੋ ਂ ਸਖ਼ਤ ਹਦਾਇਤ ਹ ੈ ਕ ਿ ਨਕਲ ੀ ਸ਼ਰਾਬ ਦ ੇ ਸਪਲਾਇਰਾ ਂ ਵਿਰੁੱਧ ਸਖ਼ਤ ਕਾਰਵਾਈ ਕੀਤ ੀ ਜਾਵੇ ।”

ਮਨਿੰਦਰ ਸਿੰਘ ਨ ੇ ਦੱਸਿਆ ਕ ਿ ਛਾਪੇਮਾਰ ੀ ਜਾਰ ੀ ਹ ੈ ਅਤ ੇ ਇਸ ਸ਼ਰਾਬ ਦ ੇ ਨਿਰਮਾਤਾਵਾ ਂ ਨੂ ੰ ਜਲਦ ੀ ਹ ੀ ਘੇਰ ਲਿਆ ਜਾਵੇਗਾ।

ਉਨ੍ਹਾ ਂ ਕਿਹ ਾ ਕ ਿ ਸਿਵਲ ਪ੍ਰਸ਼ਾਸਨ ਵੱਲੋ ਂ ਸਖ਼ਤ ਕਾਰਵਾਈ ਕਰਦਿਆ ਂ 2 ਐੱਫ਼ਆਈਆਰ ਦਰਜ ਕੀਤੀਆ ਂ ਗਈਆ ਂ ਹਨ ਅਤ ੇ ਅਸੀ ਂ ਘਰ-ਘਰ ਜ ਾ ਕ ੇ ਹੋਰ ਲੋਕਾ ਂ ਦ ਾ ਪਤ ਾ ਲਗ ਾ ਰਹ ੇ ਹਾ ਂ ਜਿਨ੍ਹਾ ਂ ਨ ੇ ਇਹ ਸ਼ਰਾਬ ਪੀਤ ੀ ਹ ੈ ਤਾ ਂ ਜ ੋ ਹੋਰ ਜਾਨ ੀ ਨੁਕਸਾਨ ਤੋ ਂ ਬਚਿਆ ਜ ਾ ਸਕ ੇ ਅਤ ੇ ਲੋਕਾ ਂ ਨੂ ੰ ਬਚਾਇਆ ਜ ਾ ਸਕੇ।

ਗ੍ਰਿਫ਼ਤਾਰ ਕੀਤ ੇ ਗਏ ਲੋਕ ਕੌਣ ਹਨ

ਸਾਕਸ਼ੀ ਸਾਹਨੀ

ਤਸਵੀਰ ਸਰੋਤ, Ravinder Singh Robin/BBC

ਪੰਜਾਬ ਸਰਕਾਰ ਵਲੋ ਂ ਇਸ ਮਾਮਲ ੇ ਬਾਰ ੇ ਇੱਕ ਪ੍ਰੈਸ ਨੋਟ ਜਾਰ ੀ ਕੀਤ ਾ ਗਿਆ ਹੈ।

ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹ ੈ ਕ ਿ ਮਜੀਠ ਾ ਵਿੱਚ ਨਕਲ ੀ ਸ਼ਰਾਬ ਰੈਕੇਟ ਦ ੇ ਮਾਮਲ ੇ ਵਿੱਚ ਮੁੱਖ ਮੁਲਜ਼ਮ ਪ੍ਰਭਜੀਤ ਸਿੰਘ ਗ੍ਰਿਫ਼ਤਾਰ ਕੀਤ ਾ ਗਿਆ ਹੈ । ਪ੍ਰਭਜੀਤ ਸਿੰਘ ਸ਼ਰਾਬ ਸਪਲਾਈ ਕਰਨ ਦ ਾ ਮਾਸਟਰਮਾਈਂਡ ਸੀ।

ਜਿਨ੍ਹਾ ਂ ਹੋਰ ਲੋਕਾ ਂ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਹ ੈ ਉਨ੍ਹਾ ਂ ਵਿੱਚ ਕੁਲਬੀਰ ਸਿੰਘ ਉਰਫ ਼ ਜੱਗ ੂ ( ਮੁੱਖ ਮੁਲਜ਼ਿਮ ਪ੍ਰਭਜੀਤ ਦ ਾ ਭਰਾ ), ਸਾਹਿਬ ਸਿੰਘ ਉਰਫ ਸਰਾਏ, ਵਾਸ ੀ ਮੜ ੀ ਕਲਾਂ, ਗੁਰਜੰਟ ਸਿੰਘ, ਨਿਵਾਸੀ

ਅਤ ੇ ਇੱਕ ਮਹਿਲ ਾ ਮੁਲਜ਼ਮ ਨਿੰਦਰ ਕੌਰ ਪਤਨ ੀ ਜੀਤਾ, ਵਾਸ ੀ ਥਰੇਨਵਾਲ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਹੈ।

ਮੁੱਖ ਮੰਤਰ ੀ ਭਗਵੰਤ ਮਾਨ ਨ ੇ ਦੁੱਖ ਪ੍ਰਗਟ ਕੀਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, Getty Images

ਮਜੀਠ ਾ ਨਕਲ ੀ ਸ਼ਰਾਬ ਕਾਂਡ ਉੱਤ ੇ ਵਿਰੋਧ ੀ ਪਾਰਟੀਆ ਂ ਨ ੇ ਪੰਜਾਬ ਵਿੱਚ ਨਸ਼ਿਆ ਂ ਖ਼ਿਲਾਫ ਼ ਯੁੱਧ ਲੜਨ ਦ ਾ ਦਾਅਵ ਾ ਕਰਨ ਵਾਲ ੀ ਪੰਜਾਬ ਸਰਕਾਰ ਨੂ ੰ ਘੇਰਿਆ ਹੈ।

ਪੰਜਾਬ ਕਾਂਗਰਸ ਦ ੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਾ ਵੜਿੰਗ ਨ ੇ ਕਿਹ ਾ ਕ ਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦ ੇ ਕੋਈ ਮਾਅਨ ੇ ਨਹੀ ਂ ਰਹ ਿ ਜਾਂਦ ੇ ਹਨ।

ਪੰਜਾਬ ਵਿਧਾਨ ਸਭ ਾ ਵਿੱਚ ਵਿਰੋਧ ੀ ਧਿਰ ਦ ੇ ਆਗ ੂ ਪ੍ਰਤਾਪ ਸਿੰਘ ਬਾਜਵ ਾ ਨ ੇ ਇਸ ਘਟਨ ਾ ਲਈ ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨੂ ੰ ਸਿੱਧ ੇ ਤੌਰ ਉੱਤ ੇ ਜਿੰਮੇਵਾਰ ਠਹਿਰਾਇਆ ਹੈ।

ਉਨ੍ਹਾ ਂ ਕਿਹ ਾ ਮੁੱਖ ਮੰਤਰ ੀ ਕੋਲ ਗ੍ਰਹ ਿ ਮੰਤਰਾਲ ਾ ਵ ੀ ਹੈ, ਉਹ ਅਮਨ ਕਾਨੂੰਨ ਲਈ ਜ਼ਿੰਮੇਵਾਰ ਹਨ।

ਇਸ ੇ ਦੌਰਾਨ ਭਾਰਤ ੀ ਜਨਤ ਾ ਪਾਰਟ ੀ ਦ ੀ ਪੰਜਾਬ ਇਕਾਈ ਦ ੇ ਪ੍ਰਧਾਨ ਸੁਨੀਲ ਜਾਖ਼ੜ ਨ ੇ ਕਿਹ ਾ ਕ ਿ ਉਨ੍ਹਾ ਂ ਦ ੀ ਪਾਰਟ ੀ ਇਸ ਮਸਲ ੇ ਨੂ ੰ ਲ ੈ ਕ ੇ ਰਾਜਪਾਲ ਨੂ ੰ ਮਿਲੇਗ ੀ ਅਤ ੇ ਨਿਰਪੱਖ ਼ ਅਤ ੇ ਗਹਿਰ ੀ ਜਾਂਚ ਦ ੀ ਮੰਗ ਕਰੇਗੀ।

ਇਸ ਤੋ ਂ ਪਹਿਲਾ ਂ ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਮਜੀਠ ਾ ਘਟਨ ਾ ਉੱਤ ੇ ਅਫ਼ਸੋਸ ਪ੍ਰਗਟ ਕਰਦਿਆ ਂ ਐਕਸ ਉੱਤ ੇ ਇੱਕ ਪੋਸਟ ਸਾਂਝ ੀ ਕੀਤ ੀ ਹੈ।

ਉਨ੍ਹਾ ਂ ਲਿਖਿਆ”, ਮਜੀਠ ੇ ਦ ੇ ਆਲੇ-ਦੁਆਲ ੇ ਦ ੇ ਕੁੱਝ ਪਿੰਡਾ ਂ ‘ ਚ ਜ਼ਹਿਰੀਲ ੀ ਸ਼ਰਾਬ ਪੀਣ ਕਰਕ ੇ ਕਈ ਲੋਕਾ ਂ ਦ ੀ ਮੌਤ ਹੋਣ ਦ ੀ ਦੁੱਖਦਾਈ ਖ਼ਬਰ ਮਿਲ ੀ ਹੈ ।”

” ਮਾਸੂਮ ਲੋਕਾ ਂ ਦ ੇ ਇਨ੍ਹਾ ਂ ਕਾਤਲਾ ਂ ਨੂ ੰ ਕਿਸ ੇ ਵ ੀ ਕੀਮਤ ‘ ਤ ੇ ਬਖ਼ਸ਼ਿਆ ਨਹੀ ਂ ਜਾਵੇਗਾ । ਇਹ ਮੌਤਾ ਂ ਨਹੀ ਂ ਕਤਲ ਨੇ । ਮੁਲਜ਼ਿਮਾ ਂ ਖ਼ਿਲਾਫ ਼ ਕਾਨੂੰਨ ਮੁਤਾਬਕ ਸਖ਼ਤ ਤੋ ਂ ਸਖ਼ਤ ਸਜ਼ਾਵਾ ਂ ਦਿੱਤੀਆ ਂ ਜਾਣਗੀਆਂ ।”

ਮਾਨ ਨ ੇ ਅੱਗ ੇ ਲਿਖਿਆ”, ਸਰਕਾਰ ਪਰਿਵਾਰਾ ਂ ਦ ੇ ਨਾਲ ਖੜ੍ਹ ੀ ਹ ੈ ਤ ੇ ਹਰ ਸੰਭਵ ਮਦਦ ਕੀਤ ੀ ਜਾਵੇਗੀ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI