Home ਰਾਸ਼ਟਰੀ ਖ਼ਬਰਾਂ ਅਫਰੀਕਾ ਵਿੱਚ ਹਥਿਆਰਬੰਦ ਬਾਈਕ ਸਵਾਰਾਂ ਵੱਲੋਂ ਭਾਰਤੀ ਮਜ਼ਦੂਰਾਂ ਨੂੰ ਅਗਵਾ ਕਰਨ ਦਾ...

ਅਫਰੀਕਾ ਵਿੱਚ ਹਥਿਆਰਬੰਦ ਬਾਈਕ ਸਵਾਰਾਂ ਵੱਲੋਂ ਭਾਰਤੀ ਮਜ਼ਦੂਰਾਂ ਨੂੰ ਅਗਵਾ ਕਰਨ ਦਾ ਕੀ ਹੈ ਪੂਰਾ ਮਾਮਲਾ, ਭਾਰਤ ‘ਚ ਪਰਿਵਾਰ ਕੀ ਗੁਹਾਰ ਲਾ ਰਹੇ

7
0

Source :- BBC PUNJABI

ਅਫਰੀਕੀ ਦੇਸ਼ ਨੀਜੇਰ ਵਿੱਚ ਅਗਵਾ ਕੀਤੇ ਗਏ ਝਾਰਖੰਡ ਦੇ ਮਜ਼ਦੂਰ ਉੱਤਮ ਮਹਤੋ, ਚੰਦਰਿਕਾ ਮਹਤੋ, ਰਾਜੂ ਮਹਤੋ ਅਤੇ ਫਲਜੀਤ ਮਹਤੋ

ਤਸਵੀਰ ਸਰੋਤ, MD. SARTAJ ALAM

ਪੱਛਮ ੀ ਅਫਰੀਕ ੀ ਦੇਸ਼ ਨੀਜੇਰ ਵਿੱਚ ਝਾਰਖੰਡ ਦ ੇ ਪੰਜ ਮਜ਼ਦੂਰਾ ਂ ਨੂ ੰ ਅਗਵ ਾ ਕੀਤ ਾ ਗਿਆ ਹੈ।

25 ਅਪ੍ਰੈਲ ਨੂ ੰ ਨੀਜੇਰ ਦ ੇ ਤਿਲਾਬੇਰ ੀ ਟਾਊਨ ਦ ੇ ਨੇੜ ੇ ਨਿਰਮਾਣ ਕਾਰਜਾ ਂ ਦ ੇ ਦੌਰਾਨ ਹਥਿਆਰਬੰਦ ਬਾਈਕ ਸਵਾਰਾ ਂ ਨ ੇ ਹਮਲ ਾ ਕੀਤ ਾ ਸੀ।

ਅਚਾਨਕ ਹੋਏ ਇਸ ਹਮਲ ੇ ਵਿੱਚ ਨੀਜੇਰ ਦ ੇ ਕੁਝ ਸੁਰੱਖਿਆ ਮੁਲਾਜ਼ਮ ਵ ੀ ਮਾਰ ੇ ਗਏ ਸਨ।

ਹਮਲ ੇ ਦ ੇ ਬਾਅਦ ਪੰਜ ਭਾਰਤ ੀ ਮਜ਼ਦੂਰਾ ਂ ਸਣ ੇ ਕੁੱਲ 6 ਲੋਕਾ ਂ ਨੂ ੰ ਅਗਵ ਾ ਕਰ ਲਿਆ ਗਿਆ ਸੀ।

ਝਾਰਖੰਡ ਸਰਕਾਰ ਦ ਾ ਕਹਿਣ ਾ ਹ ੈ ਕ ਿ ਭਾਰਤ ੀ ਅੰਬੈਸ ੀ ਨੀਜੇਰ ਸਰਕਾਰ ਦ ੇ ਨਾਲ ਸੰਪਰਕ ਵਿੱਚ ਹ ੈ ਅਤ ੇ ਮਜ਼ਦੂਰਾ ਂ ਦ ੀ ਰਿਹਾਈ ਦ ੀ ਕੋਸ਼ਿਸ਼ ਕੀਤ ੀ ਜ ਾ ਰਹ ੀ ਹ ੈ ਪਰ ਅਜ ੇ ਤੱਕ ਕੋਈ ਠੋਸ ਜਾਣਕਾਰ ੀ ਸਾਹਮਣ ੇ ਨਹੀ ਂ ਆਈ ਹੈ।

ਝਾਰਖੰਡ ਦੇ ਇਨ੍ਹਾਂ ਸੱਤ ਮਜ਼ਦੂਰਾਂ ਨੇ ਨਾਲੇ ਵਿੱਚ ਲੁਕ ਕੇ ਜਾਨ ਬਚਾਈ

ਤਸਵੀਰ ਸਰੋਤ, MD. SARTAJ ALAM

ਮਜ਼ਦੂਰਾ ਂ ਦ ੇ ਅਗਵ ਾ ਹੋਣ ਬਾਰ ੇ ਕਿਵੇ ਂ ਪਤ ਾ ਲੱਗਿਆ

ਸੰਜੇ ਮਹਤੋ, ਜਿਨ੍ਹਾਂ ਨੂੰ ਨੀਜੇਰ ਵਿੱਚ ਅਗਵਾ ਕਰ ਲਿਆ ਗਿਆ ਹੈ

ਤਸਵੀਰ ਸਰੋਤ, MD. SARTAJ ALAM

ਇਹ ਸਾਰ ੇ ਮਜ਼ਦੂਰ ਝਾਰਖੰਡ ਦ ੇ ਗਿਰੀਡੀਹ ਜ਼ਿਲ੍ਹ ੇ ਤੋ ਂ ਕੰਮ ਕਰਨ ਲਈ ਨੀਜੇਰ ਗਏ ਸਨ । ਉਨ੍ਹਾ ਂ ਦ ੇ ਪਿੰਡ ਵਿੱਚ ਬੇਚੈਨ ੀ ਹ ੈ ਅਤ ੇ ਮਜ਼ਦੂਰਾ ਂ ਦ ੇ ਪਰਿਵਾਰ ਕਿਸ ੇ ਚੰਗ ੀ ਖ਼ਬਰ ਦ ੀ ਉਡੀਕ ਕਰ ਰਹ ੇ ਹਨ।

ਪਰਿਵਾਰਕ ਮੈਂਬਰਾ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਦ ੇ ਅਗਵ ਾ ਹੋਣ ਦ ੀ ਜਾਣਕਾਰ ੀ ਤੁਰੰਤ ਨਹੀ ਂ ਦਿੱਤ ੀ ਗਈ ਸੀ । ਪਰਿਵਾਰ ਨੂ ੰ ਇਸ ਬਾਰ ੇ ਅਗਵ ਾ ਹੋਏ ਲੋਕਾ ਂ ਦ ੇ ਸਾਥੀਆ ਂ ਤੋ ਂ ਪਤ ਾ ਲੱਗਿਆ, ਜ ੋ ਇਸ ਘਟਨ ਾ ਦੌਰਾਨ ਬਚ ਗਏ ਸਨ।

ਸੁਰੱਖਿਅਤ ਵਾਪਸ ਆਉਣ ਤੋ ਂ ਬਾਅਦ, ਕੁਝ ਮਜ਼ਦੂਰਾ ਂ ਨ ੇ ਆਪਣ ੇ ਪਰਿਵਾਰਾ ਂ ਨੂ ੰ ਫ਼ੋਨ ‘ ਤ ੇ ਜਾਣਕਾਰ ੀ ਦਿੱਤ ੀ ਕ ਿ ਉਨ੍ਹਾ ਂ ਦ ੇ ਪੰਜ ਸਾਥੀਆ ਂ ਨੂ ੰ ਅਗਵ ਾ ਕਰ ਲਿਆ ਗਿਆ ਹੈ।

ਝਾਰਖੰਡ ਸਰਕਾਰ ਦ ੇ ਕਿਰਤ, ਰੁਜ਼ਗਾਰ ਅਤ ੇ ਸਿਖਲਾਈ ਵਿਭਾਗ ਦ ੇ ਸਕੱਤਰ ਜਤਿੰਦਰ ਸਿੰਘ ਨ ੇ ਬੀਬੀਸ ੀ ਨਾਲ ਗੱਲ ਕੀਤੀ।

ਉਨ੍ਹਾ ਂ ਕਿਹਾ,” ਜਿਨ੍ਹਾ ਂ ਮਜ਼ਦੂਰਾ ਂ ਨੂ ੰ ਬੰਧਕ ਬਣਾਇਆ ਗਿਆ ਹ ੈ ਉਨ੍ਹਾ ਂ ਨੂ ੰ ਰਿਹਾਅ ਕਰਵਾਉਣ ਦ ੇ ਲਈ ਨੀਜੇਰ ਸਰਕਾਰ ਨੂ ੰ ਹ ੀ ਕੋਸ਼ਿਸ਼ ਕਰਨ ੀ ਹੋਵੇਗੀ, ਜ ੋ ਕ ਿ ਉਹ ਕਰ ਵ ੀ ਰਹ ੇ ਹਨ ।”

ਜਤਿੰਦਰ ਸਿੰਘ ਨ ੇ ਕਿਹ ਾ ਕ ਿ ਹੁਣ ਤੱਕ ਭਾਰਤ ੀ ਦੂਤਾਵਾਸ ਤੋ ਂ ਕੋਈ ਨਵੀ ਂ ਜਾਣਕਾਰ ੀ ਪ੍ਰਾਪਤ ਨਹੀ ਂ ਹੋਈ ਹੈ।

ਇਹ ਵ ੀ ਪੜ੍ਹੋ-

25 ਅਪ੍ਰੈਲ ਨੂ ੰ ਕ ੀ ਹੋਇਆ ਸੀ?

ਇਹ ਘਟਨ ਾ 25 ਅਪ੍ਰੈਲ ਨੂ ੰ ਵਾਪਰ ੀ ਜਦੋ ਂ ਕਲਪਤਰ ੂ ਕੰਪਨ ੀ ਦ ੇ 12 ਭਾਰਤ ੀ ਮੁਲਾਜ਼ਮਾ ਂ ਸਮੇਤ ਕੁੱਲ 38 ਕਾਮ ੇ ਨੀਜੇਰ ਸੁਰੱਖਿਆ ਬਲਾ ਂ ਦ ੀ ਮੌਜੂਦਗ ੀ ਵਿੱਚ ਇੱਕ ਟ੍ਰਾਂਸਮਿਸ਼ਨ ਲਾਈਨ ਲਈ ਟਾਵਰ ਬਣ ਾ ਰਹ ੇ ਸਨ।

ਘਟਨ ਾ ਸਮੇ ਂ ਮੌਜੂਦ ਮੋਜੀਲਾਲ ਮਹਤ ੋ ਉਨ੍ਹਾ ਂ ਮਜ਼ਦੂਰਾ ਂ ਵਿੱਚੋ ਂ ਇੱਕ ਹਨ ਜਿਨ੍ਹਾ ਂ ਨ ੇ ਕਿਸ ੇ ਤਰ੍ਹਾ ਂ ਆਪਣ ੀ ਜਾਨ ਬਚਾਈ ਅਤ ੇ ਵਾਪਸ ਪਰਤ ਆਏ।

28 ਸਾਲ ਾ ਮੋਜੀਲਾਲ ਇੱਕ ਡੂੰਘ ੇ ਨਾਲ ੇ ਵਿੱਚ ਚਲ ੇ ਗਏ ਅਤ ੇ ਉੱਥ ੇ ਲੁਕ ੇ ਰਹੇ । ਉਨ੍ਹਾ ਂ ਨ ੇ ਉੱਥੋ ਂ ਸਾਰ ਾ ਦ੍ਰਿਸ ਼ ਦੇਖਿਆ ਅਤ ੇ ਬੀਬੀਸ ੀ ਨਾਲ ਆਪਣ ੀ ਕਹਾਣ ੀ ਸਾਂਝ ੀ ਕੀਤ ੀ ਹੈ।

ਉਹ ਦੱਸਦ ੇ ਹਨ ਕ ਿ ਆਮ ਵਾਂਗ ਦੁਪਹਿਰ ਦ ਾ ਖਾਣ ਾ ਖਾਣ ਤੋ ਂ ਬਾਅਦ, ਸਾਰ ੇ ਮੁਲਾਜ਼ਮ ਸਾਈਟ ‘ ਤ ੇ ਵਾਪਸ ਆ ਗਏ ਸਨ, ਜਿੱਥ ੇ ਵੱਡ ੀ ਗਿਣਤ ੀ ਵਿੱਚ ਨੀਜੇਰ ਦ ੇ ਸੁਰੱਖਿਆ ਮੁਲਾਜ਼ਮ ਤੈਨਾਤ ਸਨ।

ਉਹ ਅੱਗ ੇ ਕਹਿੰਦ ੇ ਹਨ ਕ ਿ ਅਚਾਨਕ ਲਗਭਗ ਪੰਜਾਹ ਬਾਈਕ ਸਵਾਰ ਹਮਲਾਵਰਾ ਂ ਨ ੇ ਸੁਰੱਖਿਆ ਬਲਾ ਂ ‘ ਤ ੇ ਗੋਲੀਬਾਰ ੀ ਸ਼ੁਰ ੂ ਕਰ ਦਿੱਤੀ, ਜਿਸ ਨਾਲ ਹਫੜਾ-ਦਫੜ ੀ ਮੱਚ ਗਈ।

ਮੋਜੀਲਾਲ ਮਹਤ ੋ ਨ ੇ ਕਿਹਾ,” ਸੁਰੱਖਿਆ ਮੁਲਾਜ਼ਮਾ ਂ ਦ ੀ ਆਵਾਜ ਼ ਸੁਣ ਕੇ, ਅਸੀ ਂ ਸਾਰ ੇ ਨੇੜ ੇ ਖੜ੍ਹ ੀ ਕੰਪਨ ੀ ਦ ੀ ਬੱਸ ਵਿੱਚ ਚੜ੍ਹ ਗਏ । ਬੱਸ ਲਗਭਗ 20 ਮੀਟਰ ਅੱਗ ੇ ਵਧ ੀ ਅਤ ੇ ਫਿਰ ਰੇਤਲ ੀ ਮਿੱਟ ੀ ਵਿੱਚ ਫਸ ਗਈ । ਡਰ ਦ ੇ ਮਾਰੇ, ਅਸੀ ਂ ਸਾਰ ੇ ਬੱਸ ਵਿੱਚੋ ਂ ਛਾਲ ਮਾਰ ਕ ੇ ਆਪਣ ੀ ਜਾਨ ਬਚਾਉਣ ਲਈ ਭੱਜਣ ਲੱਗੇ ।”

” ਦੌੜਦ ੇ ਹੋਏ, ਕੁਝ ਕਾਮ ੇ ਅੱਗ ੇ ਵਧ ਗਏ । ਇਸ ਮੌਕ ੇ ਫਲਜੀਤ ਮਹਾਤੋ, ਰਾਜ ੂ ਮਹਾਤੋ, ਚੰਦਰਿਕ ਾ ਮਹਤੋ, ਸੰਜ ੇ ਮਹਤ ੋ ਅਤ ੇ ਉੱਤਮ ਮਹਤ ੋ ਤੋ ਂ ਇਲਾਵ ਾ ਇੱਕ ਸਥਾਨਕ ਮਜ਼ਦੂਰ ਵ ੀ ਮੌਜੂਦ ਸੀ ।”

ਸੰਜੇ ਮਹਤੋ ਦੇ ਪਤਨੀ ਸੋਨੀ ਦੇਵੀ

ਤਸਵੀਰ ਸਰੋਤ, MD. SARTAJ ALAM

ਉਹ ਦੱਸਦ ੇ ਹਨ,” ਉਨ੍ਹਾ ਂ ਪੰਜਾ ਂ ਦ ੇ ਨੇੜ ੇ ਪਹੁੰਚਣ ਵਾਲ ੇ ਹਮਲਾਵਰਾ ਂ ਨ ੇ ਪਹਿਲਾ ਂ ਫਲਜੀਤ ਮਹਤ ੋ ਨੂ ੰ ਫੜਿਆ, ਫਿਰ ਬਾਕ ੀ ਚਾਰਾ ਂ ਨੂ ੰ ਅਤ ੇ ਉਦੋ ਂ ਤੱਕ ਅਸੀ ਂ ਬਾਕ ੀ ਮਜ਼ਦੂਰਾ ਂ ਨ ੇ ਪਿੱਛ ੇ ਇੱਕ ਨਾਲ ੇ ਵਿੱਚ ਲੁਕ ਕ ੇ ਆਪਣ ੀ ਜਾਨ ਬਚਾਈ ।”

ਉਹ ਅੱਗ ੇ ਕਹਿੰਦ ੇ ਹਨ,” ਉੱਥੋ ਂ ਲੁਕ ਕੇ, ਅਸੀ ਂ ਇਹ ਦਰਦਨਾਕ ਦ੍ਰਿਸ ਼ ਦੇਖਿਆ ।”

” ਲਗਭਗ ਇੱਕ ਘੰਟ ੇ ਬਾਅਦ, ਸੁਰੱਖਿਆ ਬਲਾ ਂ ਦ ੀ ਇੱਕ ਨਵੀ ਂ ਟੁਕੜ ੀ ਮੌਕ ੇ ‘ ਤ ੇ ਪਹੁੰਚ ੀ ਅਤ ੇ ਗੋਲੀਬਾਰ ੀ ਬੰਦ ਹ ੋ ਗਈ ।”

ਉਹ ਦੱਸਦ ੇ ਹਨ,” ਉਸ ਸਮੇ ਂ ਰਾਤ ਦ ੇ 11 ਵੱਜ ਚੁੱਕ ੇ ਸਨ । ਸਾਡ ੇ ਮੋਬਾਈਲ ‘ ਤ ੇ ਬਹੁਤ ਸਾਰੀਆ ਂ ਮਿਸਡ ਕਾਲਜ ਼ ਆਈਆਂ । ਪਰ ਉਸ ਰਾਤ ਅਸੀ ਂ ਆਪਣ ੇ ਪਰਿਵਾਰਕ ਮੈਂਬਰਾ ਂ ਨੂ ੰ ਇਸ ਬਾਰ ੇ ਦੱਸਣ ਦ ੀ ਹਿੰਮਤ ਨਹੀ ਂ ਕਰ ਸਕੇ ।”

26 ਅਪ੍ਰੈਲ ਨੂ ੰ ਵੀ, ਉਹ ਡਰ ਅਤ ੇ ਤਣਾਅ ਕਾਰਨ ਦਿਨ ਭਰ ਆਪਣ ੇ ਪਰਿਵਾਰ ਵੱਲੋ ਂ ਕੀਤੀਆ ਂ ਕਾਲਜ ਼ ਨਹੀ ਂ ਚੁੱਕ ਸਕੇ।

ਉਹ ਦੱਸਦ ੇ ਹਨ,” ਕੰਪਨ ੀ ਦ ੇ ਅਧਿਕਾਰ ੀ ਸਾਨੂ ੰ ਹੌਸਲ ਾ ਦਿੰਦ ੇ ਰਹ ੇ ਪਰ ਉਸ ਦਿਨ ਸ਼ਾਮ ਤੱਕ ਪੰਜ ਸਾਥੀਆ ਂ ਬਾਰ ੇ ਕੋਈ ਜਾਣਕਾਰ ੀ ਨਹੀ ਂ ਮਿਲ ੀ ਸੀ । ਫਿਰ ਮੈਨੂ ੰ ਆਪਣ ੀ ਪਤਨ ੀ ਦ ੀ ਭਰਜਾਈ ਸੋਨ ੀ ਦੇਵ ੀ ਦ ਾ ਫ਼ੋਨ ਆਇਆ ਅਤ ੇ ਮੈ ਂ ਉਨ੍ਹਾ ਂ ਨੂ ੰ ਦੱਸਿਆ ਕ ਿ ਪਿੰਡ ਦ ੇ ਚਾਰ ਸਾਥੀ, ਜਿਨ੍ਹਾ ਂ ਵਿੱਚ ਸੰਜ ੇ ਮਹਤ ੋ ਵ ੀ ਸ਼ਾਮਲ ਸੀ, ਉਸ ਨੂ ੰ ਅਗਵ ਾ ਕਰ ਲਿਆ ਗਿਆ ਹੈ ।”

ਰਾਜੂ ਮਹਤੋ ਦੇ ਪਤਨੀ

ਤਸਵੀਰ ਸਰੋਤ, MD. SARTAJ ALAM

ਪਰਿਵਾਰ ਵਿੱਚ ਬੇਚੈਨੀ, ਆਪਣਿਆ ਂ ਦ ੀ ਉਡੀਕ

ਅਗਵ ਾ ਕੀਤ ੇ ਗਏ ਪੰਜ ੇ ਮਜ਼ਦੂਰ ਝਾਰਖੰਡ ਦ ੇ ਗਿਰੀਡੀਹ ਜ਼ਿਲ੍ਹ ੇ ਦ ੇ ਦੋਂਦਲ ੋ ਪਿੰਡ ਦ ੇ ਰਹਿਣ ਵਾਲ ੇ ਹਨ।

ਸੰਜ ੇ ਮਹਤ ੋ ਦ ੀ ਪਤਨ ੀ ਸੋਨ ੀ ਦੇਵ ੀ ਕਹਿੰਦ ੇ ਹਨ ਕ ਿ ਉਨ੍ਹਾ ਂ ਨ ੇ ਆਖ਼ਰ ੀ ਵਾਰ 25 ਅਪ੍ਰੈਲ ਨੂ ੰ ਦੁਪਹਿਰ ਦ ੇ ਖਾਣ ੇ ਦ ੇ ਸਮੇ ਂ ਆਪਣ ੇ ਪਤ ੀ ਨਾਲ ਗੱਲ ਕੀਤ ੀ ਸੀ।

ਉਹ ਦੱਸਦ ੇ ਹਨ,” ਮੇਰ ੇ ਵਾਂਗ, ਹੋਰ ਪਰਿਵਾਰ ਵ ੀ ਗੱਲ ਨਹੀ ਂ ਕਰ ਪ ਾ ਰਹ ੇ ਸਨ । ਅੰਤ ਵਿੱਚ ਮੈ ਂ ਆਪਣ ੇ ਰਿਸ਼ਤੇਦਾਰ ਮੋਜੀਲਾਲ ਮਹਤ ੋ ਨੂ ੰ ਫ਼ੋਨ ਕੀਤਾ । ਫਿਰ ਮੈਨੂ ੰ ਪਤ ਾ ਲੱਗ ਾ ਕ ਿ ਮੇਰ ੇ ਪਤ ੀ ਨੂ ੰ ਅਗਵ ਾ ਕਰ ਲਿਆ ਗਿਆ ਹੈ ।”

ਪਰਿਵਾਰ ਦ ਾ ਕਹਿਣ ਾ ਹ ੈ ਕ ਿ ਸੰਜ ੇ ਜਨਵਰ ੀ 2023 ਵਿੱਚ ਨੀਜੇਰ ਗਏ ਸਨ ਅਤ ੇ ਦ ੋ ਮਹੀਨਿਆ ਂ ਬਾਅਦ ਵਾਪਸ ਆਉਣ ਾ ਸੀ।

ਸੋਨ ੀ ਦੇਵ ੀ ਨ ੇ ਕਿਹਾ,” ਕੱਲ੍ਹ ਐੱਸਡੀਐਮ ਸਾਹਿਬ ਸਾਡ ੇ ਘਰ ਆਏ । ਉਨ੍ਹਾ ਂ ਨ ੇ ਸਾਨੂ ੰ ਦਿਲਾਸ ਾ ਦਿੱਤ ਾ ਅਤ ੇ ਕਿਹ ਾ ਕ ਿ ਚਿੰਤ ਾ ਨ ਾ ਕਰੋ, ਤੁਹਾਡ ਾ ਪਤ ੀ ਜਲਦ ੀ ਹ ੀ ਵਾਪਸ ਆ ਜਾਵੇਗਾ । ਪਰ ਕਿਸ ੇ ਕੋਲ ਇਸ ਸਵਾਲ ਦ ਾ ਜਵਾਬ ਨਹੀ ਂ ਹ ੈ ਕ ਿ ਉਹ ਕਦੋ ਂ ਵਾਪਸ ਆਵੇਗਾ ।”

ਰਾਜ ੂ ਮਹਤ ੋ ਦ ੀ ਪਤਨ ੀ ਲਕਸ਼ਮ ੀ ਦੇਵ ੀ ਨ ੇ ਆਖ਼ਰ ੀ ਵਾਰ 25 ਅਪ੍ਰੈਲ ਨੂ ੰ ਸਵੇਰ ੇ 11 ਵਜ ੇ ਆਪਣ ੇ ਪਤ ੀ ਨਾਲ ਗੱਲ ਕੀਤ ੀ ਸੀ।

ਉਹ ਕਹਿੰਦ ੇ ਹਨ,” ਉਸ ਨ ੇ ਮੈਨੂ ੰ ਦੱਸਿਆ ਕ ਿ ਉਸਦ ਾ ਦ ੋ ਮਹੀਨ ੇ ਦ ਾ ਕੰਮ ਬਾਕ ੀ ਹ ੈ ਅਤ ੇ ਫਿਰ ਉਹ ਘਰ ਆਵੇਗਾ । ਹੁਣ ਮੈਨੂ ੰ ਸਮਝ ਨਹੀ ਂ ਆ ਰਿਹ ਾ ਕ ਿ ਅਚਾਨਕ ਕ ੀ ਹੋਇਆ । ਸਿਰਫ ਼ ਸਰਕਾਰ ਹ ੀ ਕੁਝ ਕਰ ਸਕਦ ੀ ਹੈ । ਅਸੀ ਂ ਬੇਵੱਸ ਹਾਂ, ਸਾਡ ਾ ਪਰਿਵਾਰ ਸਿਰਫ ਼ ਪ੍ਰਾਰਥਨ ਾ ਕਰ ਸਕਦ ਾ ਹੈ ।”

ਫਲਜੀਤ ਮਹਤੋ ਦੀ ਪਤਨੀ ਰੂਪਾ ਦੇਵੀ

ਤਸਵੀਰ ਸਰੋਤ, MD. SARTAJ ALAM

ਫਲਜੀਤ ਮਹਤ ੋ ਦ ੇ ਪਤਨ ੀ ਰੂਪ ਾ ਦੇਵ ੀ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਆਪਣ ੇ ਪਤ ੀ ਦ ੇ ਅਗਵ ਾ ਹੋਣ ਦ ੀ ਜਾਣਕਾਰ ੀ ਬੈਜਨਾਥ ਮਹਤ ੋ ਤੋ ਂ ਮਿਲੀ।

ਉਹ ਕਹਿੰਦ ੇ ਹਨ,” ਆਖ਼ਰ ੀ ਵਾਰ ਉਨ੍ਹਾ ਂ ਦ ਾ ਫ਼ੋਨ 25 ਤਰੀਕ ਦ ੀ ਦੁਪਹਿਰ ਨੂ ੰ ਆਇਆ ਸੀ । ਕੰਮ ਕਾਰਨ ਮੈ ਂ ਜ਼ਿਆਦ ਾ ਗੱਲ ਨਹੀ ਂ ਕਰ ਸਕੀ । ਹੁਣ ਮੈਨੂ ੰ ਨਹੀ ਂ ਪਤ ਾ ਕ ਿ ਮੈ ਂ ਉਨ੍ਹਾ ਂ ਨਾਲ ਗੱਲ ਕਰ ਸਕਾਂਗ ੀ ਜਾ ਂ ਨਹੀਂ । ਸਿਰਫ ਼ ਰੱਬ ਹ ੀ ਜਾਣਦ ਾ ਹ ੈ ਕ ਿ ਮੇਰ ਾ ਪਤ ੀ ਕਿਸ ਹਾਲਤ ਵਿੱਚ ਹੈ । ਹੁਣ ਮੈ ਂ ਆਪਣ ੇ ਦ ੋ ਬੱਚਿਆ ਂ ਨੂ ੰ ਕਿਵੇ ਂ ਪਾਲਾਂਗੀ? ਮੈ ਂ ਦਿਨ-ਰਾਤ ਉਨ੍ਹਾ ਂ ਨੂ ੰ ਫ਼ੋਨ ਕਰਨ ਦ ੀ ਕੋਸ਼ਿਸ ਼ ਕਰਦ ੀ ਹਾ ਂ ਪਰ ਉਨ੍ਹਾ ਂ ਦ ਾ ਮੋਬਾਈਲ ਬੰਦ ਹੈ ।”

ਚੰਦਰਿਕ ਾ ਮਹਤ ੋ ਦ ੀ ਪਤਨ ੀ ਬੁੱਧਨ ੀ ਦੇਵ ੀ ਕਹਿੰਦ ੀ ਹ ੈ ਕ ਿ ਆਖਰ ੀ ਗੱਲਬਾਤ 25 ਅਪ੍ਰੈਲ ਨੂ ੰ ਹੋਈ ਸੀ।

ਬੁੱਧਨ ੀ ਦੇਵ ੀ ਨ ੇ ਕਿਹਾ,” ਉਨ੍ਹਾ ਂ ਨਾਲ ਗੱਲਬਾਤ ਦੌਰਾਨ, ਉਨ੍ਹਾ ਂ ਨ ੇ ਕਿਹ ਾ ਕ ਿ ਬੱਚਿਆ ਂ ਨੂ ੰ ਬਿਹਤਰ ਸਿੱਖਿਆ ਦਿੱਤ ੀ ਜਾਣ ੀ ਚਾਹੀਦ ੀ ਹ ੈ ਤਾ ਂ ਜ ੋ ਉਨ੍ਹਾ ਂ ਨੂ ੰ ਮੇਰ ੇ ਵਾਂਗ ਕੰਮ ਲਈ ਘਰ-ਘਰ ਭਟਕਣ ਾ ਨ ਾ ਪਵੇ । 25 ਅਪ੍ਰੈਲ ਤੋ ਂ ਬਾਅਦ, ਮੈ ਂ ਅੱਜ ਤੱਕ ਉਨ੍ਹਾ ਂ ਦ ੀ ਆਵਾਜ ਼ ਨਹੀ ਂ ਸੁਣ ਸਕੀ । ਹਰ ਕੋਈ ਦਿਲਾਸ ਾ ਦਿੰਦ ਾ ਹ ੈ ਅਤ ੇ ਚਲ ਾ ਜਾਂਦ ਾ ਹੈ । ਪਰ ਕ ੀ ਇਸ ਪਰਿਵਾਰ ਲਈ ਦਿਲਾਸ ਾ ਕਾਫ਼ ੀ ਹ ੈ”?

ਉੱਤਮ ਮਹਤ ੋ ਦ ੇ ਪਤਨ ੀ ਜੁਗਨ ੀ ਦੇਵ ੀ ਕਹਿੰਦ ੇ ਹਨ ਕ ਿ ਉਨ੍ਹਾ ਂ ਦ ੇ ਪਤ ੀ ਨ ੇ ਉਨ੍ਹਾ ਂ ਨੂ ੰ 25 ਅਪ੍ਰੈਲ ਨੂ ੰ ਹਮੇਸ਼ ਾ ਵਾਂਗ ਦੁਪਹਿਰ ਦ ੇ ਖਾਣ ੇ ਦ ੇ ਸਮੇ ਂ ਫੋਨ ਕੀਤ ਾ ਸੀ।

ਉਹ ਆਪਣ ੀ ਹਾਲਤ ਬਾਰ ੇ ਕਹਿੰਦ ੇ ਹਨ,” ਮੇਰ ੀ ਸੱਸ ਦ ਾ ਦੇਹਾਂਤ ਹ ੋ ਗਿਆ ਹੈ । ਹਰ ਮਹੀਨ ੇ ਮੇਰ ੇ ਬਿਮਾਰ ਸਹੁਰ ੇ ਦ ੇ ਇਲਾਜ ‘ ਤ ੇ ਦ ੋ ਹਜ਼ਾਰ ਰੁਪਏ ਖਰਚ ਹੁੰਦ ੇ ਹਨ । ਮੇਰ ੇ ਛੋਟ ੇ ਬੱਚ ੇ ਹਨ । ਅਜਿਹ ੀ ਸਥਿਤ ੀ ਵਿੱਚ, ਇਹ ਪਰਿਵਾਰ ਮੇਰ ੇ ਪਤ ੀ ਤੋ ਂ ਬਿਨ੍ਹਾ ਂ ਕਿਵੇ ਂ ਗੁਜ਼ਾਰ ਾ ਕਰੇਗਾ? ਇਸ ਲਈ, ਜਿਸ ਤਰ੍ਹਾ ਂ ਕੰਪਨ ੀ ਉਨ੍ਹਾ ਂ ਨੂ ੰ ਨੀਜੇਰ ਲ ੈ ਗਈ, ਉਸ ੇ ਤਰ੍ਹਾ ਂ ਉਨ੍ਹਾ ਂ ਨੂ ੰ ਵਾਪਸ ਲਿਆਂਦ ਾ ਜਾਣ ਾ ਚਾਹੀਦ ਾ ਹ ੈ ਅਤ ੇ ਸਰਕਾਰ ਨੂ ੰ ਇੱਥ ੇ ਰੁਜ਼ਗਾਰ ਦੇਣ ਾ ਚਾਹੀਦ ਾ ਹੈ ।”

ਝਾਰਖੰਡ ਸਰਕਾਰ ਕ ੀ ਕਹ ਿ ਰਹ ੀ ਹੈ?

ਉੱਤਮ ਮਹਤੋ ਦੀ ਪਤਨੀ ਜੁਗਲੀ ਮਹਤੋ

ਤਸਵੀਰ ਸਰੋਤ, MD. SARTAJ ALAM

ਘਟਨ ਾ ਦ ੀ ਜਾਣਕਾਰ ੀ ਮਿਲਣ ਤੋ ਂ ਬਾਅਦ, ਝਾਰਖੰਡ ਸਰਕਾਰ ਨ ੇ ਸਟੇਟ ਮਾਈਗ੍ਰੈਂਟ ਕੰਟਰੋਲ ਰੂਮ ਨੂ ੰ ਸਰਗਰਮ ਕਰ ਦਿੱਤ ਾ ਹੈ।

27 ਅਪ੍ਰੈਲ ਨੂੰ, ਸਾਬਕ ਾ ਵਿਧਾਇਕ ਵਿਨੋਦ ਸਿੰਘ ਨ ੇ ਕਿਰਤ, ਰੁਜ਼ਗਾਰ ਅਤ ੇ ਸਿਖਲਾਈ ਵਿਭਾਗ ਨੂ ੰ ਇੱਕ ਰਸਮ ੀ ਪੱਤਰ ਭੇਜ ਕ ੇ ਦਖਲ ਦ ੀ ਮੰਗ ਕੀਤ ੀ ਸੀ । ਗਿਰੀਡੀਹ ਜ਼ਿਲ੍ਹ ੇ ਦ ੇ ਡਿਪਟ ੀ ਕਮਿਸ਼ਨਰ ਨਮਨ ਪ੍ਰਿਆਸ ਼ ਲਕੜ ਾ ਨ ੇ ਬੀਬੀਸ ੀ ਨਾਲ ਗੱਲਬਾਤ ਕਰਦਿਆ ਂ ਕਿਹ ਾ ਕ ਿ ਇਹ ਮਾਮਲ ਾ ਕੇਂਦਰ ਸਰਕਾਰ, ਭਾਰਤ ੀ ਦੂਤਾਵਾਸ ਅਤ ੇ ਨੀਜੇਰ ਪ੍ਰਸ਼ਾਸਨ ਦ ੇ ਸਾਹਮਣ ੇ ਰੱਖਿਆ ਗਿਆ ਹੈ।

ਡਿਪਟ ੀ ਕਮਿਸ਼ਨਰ ਨ ੇ ਕਿਹਾ,” ਅਸੀ ਂ ਇਹ ਪਤ ਾ ਲਗਾਉਣ ਲਈ ਮੈਪਿੰਗ ਕਰ ਰਹ ੇ ਹਾ ਂ ਕ ਿ ਪੰਜ ਨੌਜਵਾਨਾ ਂ ਦ ੇ ਪਰਿਵਾਰਾ ਂ ਨੂ ੰ ਰਿਹਾਈ ਤੋ ਂ ਬਾਅਦ ਕਿਸ ਯੋਜਨ ਾ ਨਾਲ ਜੋੜਿਆ ਜ ਾ ਸਕਦ ਾ ਹੈ ।”

ਅਜਿਹੀਆ ਂ ਕਿਹੜੀਆ ਂ ਯੋਜਨਾਵਾ ਂ ਹਨ ਜਿਨ੍ਹਾ ਂ ਦ ਾ ਲਾਭ ਮਿਲ ਸਕਦ ਾ ਹੈ?

ਡਿਪਟ ੀ ਕਮਿਸ਼ਨਰ ਨ ੇ ਕਿਹ ਾ ਕ ਿ ਇਨ੍ਹਾ ਂ ਪਰਿਵਾਰਾ ਂ ਨੂ ੰ ਰਿਹਾਇਸ ਼ ਲਈ ਅੰਬੇਡਕਰ ਹਾਊਸਿੰਗ ਸਕੀਮ ਦ ੀ ਸਹੂਲਤ ਦਿੱਤ ੀ ਜਾਵੇਗੀ । ਇਸ ਤੋ ਂ ਇਲਾਵਾ, ਨਿਯਮਤ ਆਮਦਨ ਲਈ ਮਨਰੇਗ ਾ ਦ ਾ ਲਾਭ ਵ ੀ ਦਿੱਤ ਾ ਜਾਵੇਗਾ।

ਉਨ੍ਹਾ ਂ ਕਿਹ ਾ ਕ ਿ ਇਸ ਤੋ ਂ ਇਲਾਵਾ, ਇਨ੍ਹਾ ਂ ਸਾਰ ੇ ਪਰਿਵਾਰਾ ਂ ਨੂ ੰ ਮੁੱਖ ਮੰਤਰ ੀ ਸਿਹਤ ਸਹਾਇਤ ਾ ਯੋਜਨ ਾ ਨਾਲ ਜੋੜਿਆ ਜਾਵੇਗਾ । ਜਿਸ ਤਹਿਤ ਪ੍ਰਤ ੀ ਮੈਂਬਰ ਪੰਜ ਤੋ ਂ ਦਸ ਹਜ਼ਾਰ ਰੁਪਏ ਦ ੀ ਸਹਾਇਤ ਾ ਦਿੱਤ ੀ ਜਾਂਦ ੀ ਹੈ।

ਰਿਹਾਈ ਸਬੰਧ ੀ ਕ ੀ ਕੋਈ ਨਵੀ ਂ ਜਾਣਕਾਰ ੀ ਹੈ, ਇਸ ਸਵਾਲ ਦ ੇ ਜਵਾਬ ਵਿੱਚ ਡਿਪਟ ੀ ਕਮਿਸ਼ਨਰ ਨ ੇ ਕਿਹਾ,” ਫਿਲਹਾਲ ਕੋਈ ਅਪਡੇਟ ਨਹੀ ਂ ਹੈ । ਪਰ ਭਾਰਤ ੀ ਦੂਤਾਵਾਸ ਅਤ ੇ ਕੰਪਨ ੀ ਮੈਨੇਜਰ ਨਾਲ ਗੱਲਬਾਤ ਚੱਲ ਰਹ ੀ ਹੈ ।”

‘ ਹਮਲਾਵਰ ਕੌਣ ਸਨ, ਕਹਿਣ ਾ ਮੁਸ਼ਕਿਲ ਹ ੈ ‘

ਫਲਜੀਤ ਮਹਤੋ ਦਾ ਪਰਿਵਾਰ

ਤਸਵੀਰ ਸਰੋਤ, MD. SARTAJ ALAM

ਨੀਜੇਰ ਵਿੱਚ ਤਾਇਨਾਤ ਕਲਪਤਰ ੂ ਕੰਪਨ ੀ ਦ ੇ ਮੈਨੇਜਰ ਜਗਨ ਮੋਹਨ ਨ ੇ ਬੀਬੀਸ ੀ ਨਾਲ ਗੱਲਬਾਤ ਦੌਰਾਨ ਪੁਸ਼ਟ ੀ ਕੀਤ ੀ ਕ ਿ ਘਟਨ ਾ ਸਮੇ ਂ ਉਹ ਵ ੀ ਮੌਕ ੇ ‘ ਤ ੇ ਮੌਜੂਦ ਸਨ । ਉਨ੍ਹਾ ਂ ਨ ੇ ਕਿਹ ਾ ਕ ਿ ਕੰਪਨ ੀ ਸੁਰੱਖਿਆ ਲਈ ਸਥਾਨਕ ਸੁਰੱਖਿਆ ਬਲਾ ਂ ਦ ੀ ਮਦਦ ਲ ੈ ਰਹ ੀ ਸੀ, ਅਤ ੇ ਇਹ ਹਮਲ ਾ ਅਚਾਨਕ ਹ ੋ ਗਿਆ।

ਉਹ ਕਹਿੰਦ ੇ ਹਨ,” ਘਟਨ ਾ ਦ ੇ ਸਮੇ ਂ ਮੈ ਂ ਵ ੀ ਉੱਥ ੇ ਮੌਜੂਦ ਸੀ । ਸੁਰੱਖਿਆ ਮੁਲਾਜ਼ਮ ਸਾਡ ੀ ਰੱਖਿਆ ਲਈ ਮੌਜੂਦ ਸਨ । ਉਸ ਸਮੇ ਂ ਫਰੰਟ ਲਾਈਨ ‘ ਤ ੇ ਮੌਜੂਦ ਸੁਰੱਖਿਆ ਮੁਲਾਜ਼ਮਾ ਂ ‘ ਤ ੇ ਗੋਲੀਆ ਂ ਚੱਲ ਰਹੀਆ ਂ ਸਨ ।”

ਕ ੀ ਹਮਲਾਵਰਾ ਂ ਦ ਾ ਨਿਸ਼ਾਨ ਾ ਮਜ਼ਦੂਰ ਸਨ ਜਾ ਂ ਸੁਰੱਖਿਆ ਮੁਲਾਜ਼ਮ?

ਉਨ੍ਹਾ ਂ ਕਿਹਾ,” ਇਹ ਕਹਿਣ ਾ ਮੁਸ਼ਕਲ ਹ ੈ ਕਿਉਂਕ ਿ ਅਸੀ ਂ ਇਸ ਟਰਾਂਸਮਿਸ਼ਨ ਲਾਈਨ ਪ੍ਰੋਜੈਕਟ ‘ ਤ ੇ ਤਿੰਨ ਸਾਲਾ ਂ ਤੋ ਂ ਕੰਮ ਕਰ ਰਹ ੇ ਹਾਂ । ਅਸੀ ਂ 90 ਫ਼ੀਸਦ ਸਿਵਲ ਕੰਮ ਪੂਰ ਾ ਕਰ ਲਿਆ ਹੈ । ਪਰ ਇਸ ਸਮੇ ਂ ਦੌਰਾਨ ਕਦ ੇ ਵ ੀ ਕੋਈ ਘਟਨ ਾ ਨਹੀ ਂ ਵਾਪਰੀ । ਇਹ ਕਹਿਣ ਾ ਮੁਸ਼ਕਲ ਹ ੈ ਕ ਿ ਅਗਵਾਕਾਰ ਕੌਣ ਹਨ ਅਤ ੇ ਉਨ੍ਹਾ ਂ ਨ ੇ ਅਜਿਹ ਾ ਕਿਉ ਂ ਕੀਤਾ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

( ਬੀਬੀਸ ੀ ਪੰਜਾਬ ੀ ਨਾਲ FACEBOOK, INSTAGRAM, TWITTER, WhatsApp ਅਤ ੇ YouTube ‘ ਤ ੇ ਜੁੜੋ। )

source : BBC PUNJABI