Home ਰਾਸ਼ਟਰੀ ਖ਼ਬਰਾਂ ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ

ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ

20
0

SOURCE : ABP NEWS

ਪੰਜਾਬੀ ਗਾਇਕ ਤੇ ਬੀਜੇਪੀ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ ਹੋਈ ਹੈ। ਜਿਸ ਵੇਲੇ ਫਾਇਰਿੰਗ ਹੋਈ, ਉਦੋਂ ਦਫਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਦਫਤਰ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੈ।

ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਬੀਜੇਪੀ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਦਫਤਰ ‘ਤੇ ਫਾਇਰਿੰਗ ਹੋਈ ਹੈ। ਜਿਸ ਵੇਲੇ ਫਾਇਰਿੰਗ ਹੋਈ, ਉਦੋਂ ਦਫਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਦਫਤਰ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੈ।

ਸੂਚਨਾ ਮਿਲਣ ਮਗਰੋਂ ਤੁਰੰਤ ਪੁਲਿਸ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।


<!–

googletag.cmd.push(function() {
googletag.display(‘AD_END_OF_ARTICLE_CODE’);
});

–>

Published at : 04 Nov 2019 06:50 PM (IST)

Tags:
hans raj hans
firing

Follow Breaking News on abp LIVE for more latest stories and trending topics.
Watch breaking news and top headlines online on abp News LIVE TV